ਸਿੱਖਿਆ ਤੰਤਰ ‘ਚ ਬਦਲਾਅ ਦੀ ਜ਼ਰੂਰਤ
ਨਰਪਤ ਦਾਨ ਚਰਨ
ਵਰਤਮਾਨ ਸਮੇਂ ਦੀ ਸਿੱਖਿਆ ਵਿਵਸਥਾ ਨੂੰ ਦੇਖਦਿਆਂ ਮਹਿਸੂਸ ਹੁੰਦਾ ਹੈ ਕਿ ਹੇਠਾਂ ਤੋਂ ਲੈ ਕੇ ਉੱਤੇ ਤੱਕ ਪੂਰੇ ਸਿੱਖਿਆ ਤੰਤਰ ਨੂੰ ਬਦਲਣ ਦੀ ਜ਼ਰੂਰਤ ਹੈ ਅਸੀਂ ਉਪਾਧੀਆਂ ਵੰਡ ਰਹੇ ਹਾਂ ਮਗਰ ਰੁਜਗਾਰ ਨਹੀਂ ਹੈ ਗੁਣਵੱਤਾ ਪੂਰੀ ਸਿੱਖਿਆ ਦਾ ਅਭਾਵ ਹੈ ਲੰਮੇ ਸਮੇਂ ਤੋਂ ਨਵੀਂ ਸਿੱਖਿਆ ਨੀਤੀ ਦੀ ਜ਼ਰੂਰ...
ਟ੍ਰੈਫਿਕ ਨਿਯਮਾਂ ਦਾ ਪਾਲਣ ਨਾ ਕਰਨਾ ਹੀ ਹੋ ਰਿਹੈ ਖ਼ਤਰਨਾਕ ਸਾਬਤ
ਮਨਪ੍ਰੀਤ ਸਿੰਘ ਮੰਨਾ
ਅੱਜ-ਕੱਲ੍ਹ ਜਦੋਂ ਵੀ ਟੀ. ਵੀ੍ਹ ਜਾਂ ਅਖਬਾਰਾਂ ਨੂੰ ਵੇਖਿਆ ਜਾਂਦਾ ਹੈ ਤਾਂ ਉਨ੍ਹਾਂ 'ਚ ਜਿਆਦਾਤਰ ਖਬਰਾਂ ਸੜਕ ਹਾਦਸਿਆਂ ਨਾਲ ਸਬੰਧਤ ਕਾਫ਼ੀ ਹੱਦ ਤੱਕ ਦੇਖਣ ਨੂੰ ਮਿਲਦੀਆਂ ਹਨ। ਇਨ੍ਹਾਂ ਹਾਦਸਿਆਂ ਵਿੱਚ ਕਾਫ਼ੀ ਲੋਕਾਂ ਦੀਆਂ ਜਾਨਾਂ ਤੱਕ ਚਲੀਆਂ ਜਾਂਦੀਆਂ ਹਨ। ਇਸ ਤਰ੍ਹਾਂ ਦੀਆਂ ਖਬਰਾਂ ਪੜ੍ਹ...
ਦੁਸ਼ਮਣ ਲਈ ਕਾਲ ਬਣੇਗਾ ‘ਅਪਾਚੇ’
ਫੌਜੀ ਸੁਰੱਖਿਆ: ਦੁਨੀਆ ਦਾ ਸਭ ਤੋਂ ਤਾਕਤਵਰ ਹੈਲੀਕਾਪਟਰ ਅਪਾਚੇ ਅਟੈਕ
ਯੋਗੇਸ਼ ਕੁਮਾਰ ਗੋਇਲ
ਭਾਰਤੀ ਹਵਾਈ ਫੌਜ ਨੂੰ ਅਮਰੀਕੀ ਏਅਰੋਸਪੇਸ ਕੰਪਨੀ 'ਬੋਇੰਗ' ਵੱਲੋਂ 22 ਅਪਾਚੇ ਗਾਰਜੀਅਨ ਅਟੈਕ ਹੈਲੀਕਾਪਟਰਾਂ 'ਚੋਂ ਪਹਿਲਾ ਹੈਲੀਕਾਪਟਰ ਭਾਰਤ ਨੂੰ ਸੌਂਪੇ ਜਾਣ ਤੋਂ ਬਾਦ ਹਵਾਈ ਫੌਜ ਦੀ ਤਾਕਤ 'ਚ ਹੋਰ ਇਜਾਫ਼ਾ ਹੋ ਗਿਆ...
ਮਾਂ ਦੀ ਮਮਤਾ ਦਾ ਕੋਈ ਬਦਲ ਨਹੀਂ, ਮਾਂ ਦੀ ਕਦਰ ਕਰੋ
ਕਮਲ ਬਰਾੜ
ਬੱਚੇ ਦਾ ਪਹਿਲਾ ਗੁਰੂ, ਆਧਿਆਪਕ ਉਸ ਦੀ ਮਾਂ ਹੀ ਹੁੰਦੀ ਹੈ। ਬੱਚਾ ਮਾਂ ਕੋਲੋਂ ਬਹੁਤ ਕੁਝ ਸਿੱਖਦਾ ਹੈ। ਉਹ ਪਹਿਲਾ ਸ਼ਬਦ ਹੀ 'ਮਾਂ' ਬੋਲਦਾ ਹੈ। ਬੱਚੇ ਦੀ ਸ਼ਖਸੀਅਤ 'ਤੇ ਬਹੁਤਾ ਪ੍ਰਭਾਵ ਉਸ ਦੀ ਮਾਂ ਦਾ ਹੀ ਹੁੰਦਾ ਹੈ। ਤੇ ਉਸਦਾ ਵਿਕਾਸ ਵੀ ਉਸ ਦੀ ਮਾਂ ਦੀ ਸ਼ਖਸੀਅਤ 'ਤੇ ਨਿਰਭਰ ਕਰਦਾ ਹੈ। ਆਮ ਤੌਰ '...
ਕਿਸਾਨੀ ਨੂੰ ਕਾਰਪੋਰੇਟ ਦੀ ਗ਼ੁਲਾਮ ਬਣਾਉਣ ਦੀ ਕਵਾਇਦ!
ਮਿੰਟੂ ਗੁਰੂਸਰੀਆ
ਚੋਣਾਂ ਦੀ ਗਿੜ ਰਹੀ ਚੱਕੀ ਵਿਚ ਕਈ ਅਹਿਮ ਮੁੱਦੇ ਪਘਾਟ ਵਾਂਗੁੰ ਪਿਸ ਗਏ। ਇਨ੍ਹਾਂ 'ਚੋਂ ਇੱਕ ਖ਼ਾਸ ਮੁੱਦਾ ਸੀ ਬਹੁ-ਕੌਮੀ ਕੰਪਨੀ ਪੈਪਸੀਕੋ ਵੱਲੋਂ ਕਿਸਾਨਾਂ 'ਤੇ ਕੀਤੇ ਗਏ ਕੇਸ ਦਾ। ਹਾਲਾਂਕਿ ਗੁਜਰਾਤ ਦੇ ਦੋ ਕਿਸਾਨਾਂ ਫੂਲਚੰਦਭਾਈ ਕੁਸ਼ਵਾਹਾ ਅਤੇ ਸੁਰੇਸ਼ਭਾਈ ਕੁਸ਼ਵਾਹਾ ਖ਼ਿਲਾਫ਼ ਪਾਇਆ ਇੱਕ-ਇੱਕ ਕ...
ਬੋਲਣ ਨਾਲੋਂ ਚੁੱਪ ਚੰਗੇਰੀ
ਕੁਲਵਿੰਦਰ ਵਿਰਕ
ਪੜ੍ਹਨਾ, ਪਰਖਣਾ, ਸੋਚਣਾ ਤੇ ਫੇਰ ਬੋਲਣਾ ਸਿਆਣਪ ਦੀਆਂ ਨਿਸ਼ਾਨੀਆਂ ਹਨ ਸੋਚ ਕੇ ਬੋਲਿਆ ਹਰ ਸ਼ਬਦ ਗਹਿਰਾ ਪ੍ਰਭਾਵ ਛੱਡਦਾ, ਮਨਾਂ 'ਚੋਂ ਸ਼ੰਕੇ, ਸ਼ਿਕਵੇ ਕੱਢਦਾ....! ਸੁਹਜ਼, ਸਲੀਕਾ ਤੇ ਸੁੰਦਰਤਾ ਕੁਦਰਤ ਦੇ ਵਰਦਾਨ ਹਨ ਮੁੱਖ 'ਚੋਂ ਨਿੱਕਲੇ ਸੁੰਦਰ ਸ਼ਬਦ ਤੁਹਾਡੇ ਵਿਚਾਰਾਂ, ਵਿਹਾਰਾਂ ਨੂੰ ਦਰਸਾਉਂਦੇ,...
ਯੂਪੀ ਦਾ ਦੇਸ਼ ਦੇ ਸਿਆਸੀ ਭਵਿੱਖ ‘ਚ ਵੱਡਾ ਯੋਗਦਾਨ
ਡਾ. ਸ਼੍ਰੀਨਾਥ ਸਹਾਏ
ਦੇਸ਼ ਦੀ ਰਾਜਨੀਤੀ 'ਚ ਯੂਪੀ ਦੀ ਮਹੱਤਤਾ ਕਿਸੇ ਤੋਂ ਲੁਕੀ ਨਹੀਂ ਹੈ ਅਜਿਹੇ 'ਚ ਸਭ ਦੀ ਨਿਗ੍ਹਾ ਯੂਪੀ 'ਚ ਆਖ਼ਰੀ ਦੋ ਗੇੜ ਦੀਆਂ ਚੋਣਾਂ 'ਤੇ ਹੈ ਇੱਥੇ ਭਾਜਪਾ ਗਠਜੋੜ ਅਤੇ ਕਾਂਗਰਸ ਵਿਚਕਾਰ ਆਖ਼ਰੀ ਗੇੜ 'ਚ ਛਿੜੀ ਜ਼ੁਬਾਨੀ ਜੰਗ ਤੋਂ ਉਤਸ਼ਾਹਿਤ ਹੈ ਪਾਰਟੀ ਦਾ ਮੰਨਣਾ ਹੈ ਕਿ ਜੇਕਰ ਗਠਜੋੜ ਅਤੇ ਕਾਂ...
ਵੋਟਰਾਂ ਦੀ ਕਚਹਿਰੀ ‘ਚ ਉਮੀਦਵਾਰ ਮੁੜ੍ਹਕੋ-ਮੁੜ੍ਹਕੀ
ਗੁਰਜੀਵਨ ਸਿੰਘ ਸਿੱਧੂ ਨਥਾਣਾ
ਪੰਜਾਬ ਵਿਚ ਲੋਕ ਸਭਾ ਚੋਣਾਂ ਦਾ ਸਮਾਂ ਜਿਉਂ-ਜਿਉਂ ਨੇੜੇ ਆ ਰਿਹਾ ਹੈ ਤਿਉਂ-ਤਿਉਂ ਰਾਜਸੀ ਪਾਰਟੀਆਂ ਦੇ ਨੇਤਾਵਾਂ ਦੀ ਰਾਤਾਂ ਦੀ ਨੀਂਦ Àੁੱਡਦੀ ਨਜ਼ਰ ਆ ਰਹੀ ਹੈ। ਕਿਉਂਕਿ ਹੁਣ ਵੋਟਰ ਜਾਗਰੂਕ ਹੋ ਗਿਆ ਹੈ ਕਿ ਪਿਛਲੇ ਸਮੇਂ ਵੋਟਾਂ ਦੌਰਾਨ ਕੀਤੇ ਵਾਅਦੇ ਤਾਂ ਪੂਰੇ ਨਹੀਂ ਕੀਤੇ ਤਾਂ ਹ...
ਸਿਆਸਤ ਦਾ ਮੁੱਦਿਆਂ ਤੋਂ ਹਟ ਸਿਰਫ਼ ਭਾਵਨਾਵਾਂ ਨਾਲ ਜੁੜਨਾ ਖ਼ਤਰਨਾਕ
ਜਗਦੇਵ ਸਿੰਘ (ਸਾਬਕਾ ਫੌਜੀ)
ਮੈਂ 29 ਅਪਰੈਲ ਨੂੰ ਦੁਪਹਿਰ ਵੇਲੇ ਮੱਝਾਂ-ਗਾਈਆਂ ਨੂੰ ਪਾਣੀ ਪਿਲਾ ਰਿਹਾ ਸੀ ਮੈਂ ਖਬਰਾਂ ਸੁਣਨ ਲਈ ਆਪਣੇ ਮੋਬਾਇਲ ਫੋਨ 'ਤੇ ਉਂਗਲ ਰੱਖੀ ਤਾਂ ਦੇਖਿਆ ਕਿ ਕੁੱਝ ਚਤੁਰ-ਚਲਾਕ ਸਿਆਸਤਦਾਨਾਂ ਨੇ ਮੁੰਬਈ ਤੋਂ ਸੰਨੀ ਦਿਓਲ ਨੂੰ ਗੁਰਦਾਸਪੁਰ ਵਿਖੇ ਚੋਣ ਲੜਣ ਲਈ ਲਿਆਂਦਾ ਜਦੋਂ ਸੰਨੀ ਦਿਓਲ ...
ਸੂਬੇ ‘ਚ ਮੁੱਦਿਆਂ ਦੀ ਬਜਾਏ ਮਿਹਣਿਆਂ ਦੀ ਰਾਜਨੀਤੀ ਭਾਰੂ
ਬਿੰਦਰ ਸਿੰਘ ਖੁੱਡੀ ਕਲਾਂ
ਸੂਬੇ 'ਚ ਇਸੇ ਮਹੀਨੇ ਉੱਨੀ ਤਰੀਕ ਨੂੰ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਲਈ ਚੋਣ ਨਿਸ਼ਾਨਾਂ ਦੀ ਅਲਾਟਮੈਂਟ ਉਪਰੰਤ ਚੋਣ ਅਖਾੜਾ ਪੂਰੀ ਤਰ੍ਹਾਂ ਭਖ ਗਿਆ ਹੈ ਤਕਰੀਬਨ ਸਾਰੇ ਹੀ ਹਲਕਿਆਂ 'ਚ ਉਮੀਦਵਾਰਾਂ ਨੇ ਆਪੋ-ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ ।
ਉਮੀਦਵਾਰਾਂ ਵੱਲੋਂ ਚੋਣ ਰੈਲੀ...