ਇੱਕ ਬਹਿਸ ਵਾਇਆ ਗਾਂਧੀ ਬਨਾਮ ਗੋਡਸੇ
ਅਰੂਣ ਤਿਵਾੜੀ
ਹਾਲਾਂਕਿ ਇਸ ਵਾਰ ਸਮਾਂ ਚੁਣਾਵੀ ਸੀ, ਫਿਰ ਵੀ ਪ੍ਰਗਿਆ ਠਾਕੁਰ ਦਾ ਬਿਆਨ, ਗੋਡਸੇ ਨੂੰ ਪ੍ਰਸਿੱਧ ਕਰਨ ਦੀ ਇੱਕ ਹੋਰ ਕੋਸ਼ਿਸ਼ ਤਾਂ ਸੀ ਹੀ ਗੋਡਸੇ ਇੱਕ ਪ੍ਰਤੀਕ ਹੈ, ਫ਼ਿਰਕੂ ਕੱਟੜਤਾ ਦਾ ਕੀ ਫਿਰਕੂ ਕੱਟੜਤਾ ਦੇ ਰਸਤੇ 'ਤੇ ਚੱਲ ਕੇ ਭਾਰਤੀਆਂ ਦੇ ਮੌਲਿਕ ਵਿਚਾਰ ਨੂੰ ਸਮਰਿੱਧ ਕਰਨਾ ਸੰਭਵ ਹੈ ਹਿੰਦੂਵਾਦ...
ਜਵਾਨੀ ਦੇ ਬਾਹਰ ਪਲਾਇਨ ਨੂੰ ਰੋਕਣ ਲਈ ਹੱਲ ਲੱਭਣਾ ਸਮੇਂ ਦੀ ਮੁੱਖ ਲੋੜ
ਬਲਜੀਤ ਸਿੰਘ ਕਚੂਰਾ
ਪੰਜਾਬ ਦੇ ਅੰਦਰ ਨੌਜਵਾਨਾਂ ਦੇ ਵਿੱਚ ਬਾਹਰ ਜਾ ਕੇ ਪੜ੍ਹਨ ਦੀ ਹੋੜ ਲੱਗੀ ਹੋਈ ਹੈ। ਪਿਛਲੇ ਸਾਲ ਦੇ ਅੰਕੜਿਆਂ ਅਨੁਸਾਰ 1 ਲੱਖ 35 ਹਜ਼ਾਰ ਦੇ ਕਰੀਬ ਪੰਜਾਬ ਦੇ ਨੌਜਵਾਨ ਬਾਹਰ ਪੜ੍ਹਨ ਗਏ। ਜੋ ਕਿ ਸੋਚਣ ਦਾ ਵਿਸ਼ਾ ਹੈ। ਜੇਕਰ ਹਰ ਸਾਲ ਇੰਨੇ ਜ਼ਿਆਦਾ ਵਿਦਿਆਰਥੀ ਬਾਹਰ ਜਾ ਰਹੇ ਹਨ ਤਾਂ ਸੋਚੋ ਇਸ ਦ...
ਅਮਰੀਕੀ-ਚੀਨੀ ਵਪਾਰਕ ਯੁੱਧ ਵਿਸ਼ਵ ਆਰਥਿਕਤਾ ਲਈ ਘਾਤਕ
'ਦਰਬਾਰਾ ਸਿੰਘ ਕਾਹਲੋਂ'
ਅਮਰੀਕੀ ਪ੍ਰਧਾਨ ਡੋਨਾਲਡ ਟਰੰਪ ਦੀਆਂ ਮਨਮਾਨੀਆਂ ਤੋਂ ਅਮਰੀਕੀ ਰਾਸ਼ਟਰ ਤੇ ਲੋਕ ਹੀ ਨਹੀਂ ਬਲਕਿ ਪੂਰਾ ਵਿਸ਼ਵ ਅੱਕਿਆ ਪਿਆ ਹੈ। ਉਸ ਦੀਆਂ ਆਰਥਿਕ, ਡਿਪਲੋਮੈਟਿਕ, ਯੁੱਧਨੀਤਕ, ਵਪਾਰਕ ਨੀਤੀਆਂ ਨੇ ਆਪਣੇ ਵਿਸ਼ਵਾਸਪਾਤਰ ਅਤੇ ਨੇੜਲੇ ਹਮਜੋਲੀ ਰਾਸ਼ਟਰਾਂ ਨੂੰ ਵੀ ਨਹੀਂ ਬਖਸ਼ਿਆ।
ਪਿਛਲੇ ਲੰਮੇ ਸਮ...
ਝੋਨੇ ਦੀ ਫ਼ਸਲ ਦਾ ਬਦਲ ਲੱਭਣ ਦੀ ਲੋੜ
ਕਮਲ ਬਰਾੜ
ਪੰਜਾਬ ਇੱਕ ਖੇਤੀ ਸੂਬਾ ਹੈ। ਇੱਥੇ 70 ਪ੍ਰਤੀਸ਼ਤ ਲੋਕ ਸਿੱਧੇ ਜਾਂ ਅਸਿੱਧੇ ਤੌਰ 'ਤੇ ਖੇਤੀ ਨਾਲ ਜੁੜੇ ਹੋਏ ਹਨ। 1966 ਦੀ ਹਰੀ ਕ੍ਰਾਂਤੀ ਤੋਂ ਬਾਅਦ ਪੰਜਾਬ ਵਿਚ ਵੱਡੇ ਪੱਧਰ 'ਤੇ ਅੰਨ ਦਾ ਉਤਪਾਦਨ ਹੋਣ ਲੱਗਿਆ। ਇਸ ਤੋਂ ਪਹਿਲਾਂ ਪੰਜਾਬ ਆਪਣੇ ਖਾਣ ਜੋਗਾ ਅੰਨ ਪੈਦਾ ਕਰਦਾ ਸੀ ਪਰ ਹੁਣ ਵੱਡੇ ਪੱਧਰ 'ਤੇ...
ਚੋਣ ਕਮਿਸ਼ਨ ਦੀ ਸਾਖ਼ ‘ਤੇ ਮੰਡਰਾਉਂਦਾ ਸੰਕਟ
ਯੋਗੇਸ਼ ਕੁਮਾਰ ਗੋਇਲ
19 ਮਈ ਨੂੰ ਆਖ਼ਰੀ ਗੇੜ ਦੀਆਂ ਚੋਣਾਂ ਦੇ ਨਾਲ ਹੀ ਲੋਕਤੰਤਰ ਦੇ ਮਹਾਂਕੁੰਭ ਦੀ ਸਮਾਪਤੀ ਹੋ ਗਈ ਹੈ ਤੇ ਕੇਂਦਰ 'ਚ ਹੁਣ ਕਿਸਦੀ ਸਰਕਾਰ ਬਣੇਗੀ ਇਹ ਅੱਜ ਪਤਾ ਲੱਗ ਜਾਵੇਗਾ ਪਰੰਤੂ ਚੁਣਾਵੀ ਪ੍ਰਕਿਰਿਆ ਦੇ ਇਸ ਬੇਹੱਦ ਲੰਮੇ ਤੇ ਉਕਾਊ ਦੌਰ 'ਚ ਜਿਸ ਤਰ੍ਹਾਂ ਪਹਿਲੀ ਵਾਰ ਚੋਣ ਕਮਿਸ਼ਨ ਦੀ ਭੂਮਿਕਾ 'ਤ...
ਸੋਸ਼ਲ ਮੀਡੀਆ ਫਾਇਦਿਆਂ ਦੇ ਨਾਲ-ਨਾਲ ਕਰ ਰਿਹੈ ਵੱਡੇ ਨੁਕਸਾਨ
ਮਨਪ੍ਰੀਤ ਸਿੰਘ ਮੰਨਾ
ਸੋਸ਼ਲ ਮੀਡੀਆ ਅੱਜ-ਕੱਲ੍ਹ ਹਰ ਵਰਗ ਲਈ ਇੱਕ ਜਰੂਰੀ ਅੰਗ ਬਣ ਚੁੱਕਿਆ ਹੈ। ਇਸਦਾ ਪ੍ਰਯੋਗ ਨੌਜਵਾਨਾਂ ਦੇ ਨਾਲ-ਨਾਲ ਹਰ ਵਰਗ ਦੇ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ ਇਸਦਾ ਲਾਭ ਵੀ ਹਰ ਵਰਗ ਉਠਾ ਰਿਹਾ ਹੈ ਉਹ ਵਿਦੇਸ਼ਾਂ ਵਿੱਚ ਬੈਠੇ ਆਪਣਿਆਂ ਨਾਲ ਗੱਲਬਾਤ ਹੋਵੇ ਜਾਂ ਕੰਮ ਦੇ ਪ੍ਰਮੋਸ਼ਨ ਲਈ ਇਸ...
ਅਮਰੀਕਾ ਦੀ ਜਾੜ੍ਹ ਥੱਲੇ ਆ ਗਈ ਚੀਨੀ ਅਰਥਵਿਵਸਥਾ
ਵਿਸਣੂਗੁਪਤ
ਅਮਰੀਕਾ ਨਾਲ ਟਰੇਡ ਵਾਰ 'ਚ ਉਲਝਣਾ ਹੁਣ ਚੀਨ ਨੂੰ ਭਾਰੀ ਪੈ ਰਿਹਾ ਹੈ, ਚੀਨ ਦੀ ਅਰਥਵਿਵਸਥਾ ਡੋਲ ਰਹੀ ਹੈ ਲੋਹੇ ਨੂੰ ਲੋਹਾ ਕੱਟਦਾ ਹੈ ਚੀਨ ਵਰਗੇ ਅਰਾਜਕ, ਹਿੰਸਕ ਅਤੇ ਬਸਤੀਵਾਦੀ ਮਾਨਸਿਕਤਾ ਵਾਲੇ ਦੇਸ਼ ਨੂੰ ਅਮਰੀਕਾ ਵਰਗੀ ਅਰਾਜਕ ਤੇ ਲੁਟੇਰੀ ਸ਼ਕਤੀ ਹੀ ਸਬਕ ਸਿਖਾ ਸਕਦੀ ਸੀ ਅਮਰੀਕਾ ਨੂੰ ਨਾ ਸਮਝਣ ਵ...
ਤੋਰੀ ਵਾਂਗ ਲਮਕ ਜਾਂਦੈ ਵਕਤੋਂ ਖੁੰਝਿਆਂ ਦਾ ਮੂੰਹ
ਰਮੇਸ਼ ਬੱਗਾ ਚੋਹਲਾ
ਸਾਡੇ ਆਲੇ-ਦੁਆਲੇ ਬਹੁਤ ਸਾਰੇ ਅਜਿਹੇ ਇਨਸਾਨ ਮਿਲ ਜਾਂਦੇ ਹਨ ਜੋ ਆਪਣੀ ਨਾਲਾਇਕੀ ਅਤੇ ਲਾਪਰਵਾਹੀ ਸਦਕਾ ਅਕਸਰ ਹੀ 'ਤੋਰੀ ਵਾਂਗੂੰ ਮੂੰਹ ਲਮਕਾਈ' ਮਿਲ ਜਾਂਦੇ ਹਨ। ਇਨ੍ਹਾਂ ਲੋਕਾਂ ਵਿਚ ਵਡੇਰਾ ਸ਼ੁਮਾਰ ਉਨ੍ਹਾਂ ਪ੍ਰਾਣੀਆਂ ਦਾ ਹੁੰਦਾ ਹੈ ਜੋ ਆਪਣੇ ਕੰਮ ਨੂੰ ਪੂਜਾ ਸਮਝ ਕਰਨ ਦੀ ਬਜਾਏ 'ਗਲ਼ ਪਿਆ ...
ਇੱਕ-ਇੱਕ ਵੋਟ ਸਿਰਜਦੀ ਨਵਾਂ ਇਤਿਹਾਸ
ਗਿਆਨ ਸਿੰਘ
ਭਾਰਤੀ ਚੋਣ ਕਮਿਸ਼ਨ ਵੱਲੋਂ ਸੱਤ ਪੜਾਵਾਂ ਵਿਚ ਹੋਣ 17ਵੀਂ ਲੋਕ ਸਭਾ ਦੀਆਂ ਚੋਣਾਂ ਦਾ ਐਲਾਨ 10 ਮਾਰਚ ਨੂੰ ਕੀਤਾ ਗਿਆ ਸੀ, ਪੰਜਾਬ ਨੂੰ ਆਖਰੀ ਸਤਵੇਂ ਗੇੜ ਵਿਚ ਰੱਖਿਆ ਗਿਆ ਤੇ ਵੋਟਾਂ ਪਾਉਣ ਦੀ ਮਿਤੀ 19 ਮਈ ਨਿਸ਼ਚਿਤ ਕੀਤੀ ਗਈ। ਲੋਕ ਸਭਾ ਚੋਣਾਂ ਨੂੰ ਵੇਖਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਤੇ ਜ਼...
ਪਿੰਡਾਂ ‘ਚ ਭਾਈਚਾਰਕ ਸਾਂਝ ਪੈਦਾ ਕਰਨ ਦੀ ਲੋੜ
ਹਿਮਾਂਸ਼ੂ
ਕੁਝ ਸਮਾਂ ਸੀ ਜਦੋਂ ਪਿੰਡਾਂ ਵਿੱਚ ਹੀ ਨਹੀਂ ਬਲਕਿ ਸ਼ਹਿਰ ਦੇ ਲੋਕਾਂ ਵਿੱਚ ਵੀ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਦੇਖਣ ਨੂੰ ਮਿਲਦੀ ਸੀ ਕਦੇ ਇੱਕ-ਦੂਜੇ ਦੇ ਦੁੱਖ-ਸੁੱਖ ਦੇ ਹਾਣੀਆਂ ਨੂੰ ਮੌਜੂਦਾ ਸਮੇਂ ਅੰਦਰ ਸਮੇਂ ਦੀ ਘਾਟ, ਸ਼ਰੀਕੇਬਾਜੀ ਤੋਂ ਇਲਾਵਾ ਪਰਿਵਾਰਾਂ ਵਿੱਚ ਪੈ ਰਹੀ ਆਪਸੀ ਫੁੱਟ ਨੇ ਇਸ ਭਾਈਚ...