ਸਿੱਧੂ ਬਾਰੇ ਫੈਸਲਾ ਕਰਕੇ ਅਮਰਿੰਦਰ ਬਣੇ ਮਜ਼ਬੂਤ ਮੁੱਖ ਮੰਤਰੀ
ਦਰਬਾਰਾ ਸਿੰਘ ਕਾਹਲੋਂ
ਅਨੁਸ਼ਾਸਨਹੀਣਤਾ ਅਤੇ ਆਪ-ਹੁਦਰੀ ਮਾਨਸਿਕਤਾ ਦੇ ਮਾਲਿਕ ਸ: ਨਵਜੋਤ ਸਿੰਘ ਸਿੱਧੂ, ਜੋ ਕ੍ਰਿਕਟ ਖਿਡਾਰੀ ਤੋਂ ਕੁਮੈਂਟੇਟਰ, ਕੁਮੈਂਟੇਟਰ ਤੋਂ ਰਾਜਨੀਤੀਵਾਨ, ਚਾਰ ਵਾਰ ਭਾਰਤੀ ਜਨਤਾ ਪਾਰਟੀ 'ਚ ਮੈਂਬਰ ਪਾਰਲੀਮੈਂਟ, ਦਲਬਦਲੀ ਕਰਕੇ ਕਾਂਗਰਸ ਵਿਚ ਵਿਧਾਇਕ ਤੇ ਕੈਬਨਿਟ ਮੰਤਰੀ ਬਣੇ, ਆਖ਼ਰ ਢਾਈ ਸਾਲ...
ਵਿਦਿਆਰਥੀਆਂ ਨੂੰ ਪੰਜਾਬੀ ਨਾਲ ਜੋੜਨ ਦਾ ਚੰਗਾ ਉਪਰਾਲਾ
ਬਿੰਦਰ ਸਿੰਘ ਖੁੱਡੀ ਕਲਾਂ
ਸੂਬੇ ਦਾ ਸਿੱਖਿਆ ਵਿਭਾਗ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ 'ਚ ਕੋਈ ਕਸਰ ਬਾਕੀ ਨਹੀਂ ਛੱਡਣੀ ਚਾਹੁੰਦਾ। ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਦੇ ਨਾਲ-ਨਾਲ ਵਿਰਸੇ ਅਤੇ ਸੱਭਿ...
ਆਲਮੀ ਤਪਸ਼ ਘਟਾਓ, ਆਪਣਾ ਗਲੋਬ ਬਚਾਓ
ਦਰਬਾਰਾ ਸਿੰਘ ਕਾਹਲੋਂ
ਅੱਜ ਇਸ ਗਲੋਬ 'ਤੇ ਵਪਦੀ ਸਮੁੱਚੀ ਮਾਨਵਤਾ ਲਈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਉਹ ਵਾਤਾਵਰਨ ਅਤੇ ਇਸ ਦੇ ਮਿਜਾਜ਼ ਨੂੰ ਭਲੀ-ਭਾਂਤ ਸਮਝੇ। ਅੱਜ 'ਵਾਤਾਵਰਨ ਤਬਦੀਲੀ' 'ਮਾਰੂ ਵਾਤਾਵਰਨ ਸੰਕਟ' ਦਾ ਵਿਨਾਸ਼ਕਾਰੀ ਰੂਪ ਧਾਰਨ ਕਰੀ ਬੈਠੀ ਸਾਡੇ ਸਾਹਮਣੇ ਖੜ੍ਹੀ ਹੈ। ਆਲਮੀ ਤਪਸ਼ ਆਲਮੀ ਲੂਅ ਦਾ ਵਿਕਰਾ...
ਸੰਸਦ ਦੀ ਮਰਿਆਦਾ ਨੂੰ ਕਾਇਮ ਰੱਖਣ ਆਗੂ
ਮਨਪ੍ਰੀਤ ਸਿੰਘ ਮੰਨਾ
ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਚੱਲ ਰਹੀ ਹੈ। ਜਿੱਥੇ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰ ਬੈਠ ਕੇ ਲੋਕ-ਭਲਾਈ ਦੀਆਂ ਸਕੀਮਾਂ ਤੇ ਸਮੱਸਿਆਵਾਂ 'ਤੇ ਵਿਚਾਰ-ਵਟਾਂਦਰਾ ਕਰਕੇ ਉਨ੍ਹਾਂ ਦਾ ਹੱਲ ਕਰਨ ਲਈ ਯਤਨ ਕੀਤੇ ਜਾਂਦੇ ਹਨ ਪਰ ਇਸ ਮੌਕੇ 'ਤੇ ਜਿਸ ਤਰ੍ਹਾਂ ਕਾਰਵਾਈ ਦੌਰਾਨ ਬਿਆਨਬਾਜੀ ਤੇ ਇੱ...
ਸਿੱਖਿਆ ਮਾਫ਼ੀਆ ਲਈ ਲਲਕਾਰ ਹੈ ਸੁਪਰ-30
ਰਮੇਸ਼ ਠਾਕੁਰ
ਆਧੁਨਿਕ ਸਿੱਖਿਆ ਬੀਤੇ ਇੱਕ-ਅੱਧੇ ਦਹਾਕੇ ਤੋਂ ਕਮਾਈ ਦਾ ਸਭ ਤੋਂ ਵੱਡਾ ਜ਼ਰੀਆ ਬਣੀ ਹੋਈ ਹੈ, ਜਿਸ 'ਤੇ ਸਫ਼ੇਦਪੋਸ਼ ਅਤੇ ਸਿੱਖਿਆ ਮਾਫ਼ੀਆ ਦਾ ਪ੍ਰਤੱਖ ਤੌਰ 'ਤੇ ਕਬਜ਼ਾ ਹੋ ਗਿਆ ਹੈ ਇਸ ਗਠਜੋੜ ਨੂੰ ਤੋੜਨ ਦਾ ਬੀੜਾ ਕੁਝ ਸਾਲ ਪਹਿਲਾਂ ਇੱਕ ਆਮ ਜਿਹੇ ਲੜਕੇ ਨੇ ਚੁੱਕਿਆ ਸੀ ਉਸ ਲੜਕੇ ਦਾ ਨਾਂਅ ਆਨੰਦ ਕੁਮਾਰ...
ਜ਼ਿੰਦਗੀ ਦੀਆਂ ਤਲਖ ਹਕੀਕਤਾਂ ਨਾਲ ਜੂਝਦੇ ਲੋਕਾਂ ਲਈ ਸਾਉਣ ਦੇ ਅਰਥ
ਬਿੰਦਰ ਸਿੰਘ ਖੁੱਡੀ ਕਲਾਂ
ਪੰਜਾਬੀ ਸਭਿਆਚਾਰ 'ਚ ਸਾਉਣ ਮਹੀਨਾ ਦਾ ਬੜਾ ਅਹਿਮ ਹੈ।ਇਸ ਨੂੰ ਮੁਹੱਬਤਾਂ ਦਾ ਮਹੀਨਾ ਵੀ ਕਿਹਾ ਜਾਂਦਾ ਹੈ।ਇਹ ਅਹਿਮ ਸ਼ਾਇਦ ਕਈ ਮਹੀਨਿਆਂ ਦੀ ਸਖਤ ਗਰਮੀ ਉਪਰੰਤ ਬਰਸਾਤਾਂ ਦੀ ਆਮਦ ਬਦੌਲਤ ਹੈ।ਬਰਸਾਤਾਂ ਦੀ ਆਮਦ ਨਾਲ ਬਨਸਪਤੀ ਅਤੇ ਇਨਸਾਨਾਂ ਸਮੇਤ ਪਸ਼ੂ ਪੰਛੀਆਂ ਸਭ ਦੇ ਚਿਹਰਿਆਂ 'ਤੇ ਖੇੜ...
ਭ੍ਰਿਸ਼ਟਾਂਚਾਰ ਮੁਕਤ ਦੇਸ਼ ਬਣਾਉਣ ਦੇ ਹੋਣ ਯਤਨ
ਲਲਿਤ ਗਰਗ
ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਆਨੰਦ ਕੁਮਾਰ ਕੋਲ ਗੈਰ ਕਾਨੂੰਨੀ ਤਰੀਕੇ ਨਾਲ ਬਣਾਈ ਗਈ ਨਜਾਇਜ ਸੰਪਤੀ ਦਾ ਜੋ ਖੁਲਾਸਾ ਹੋ ਰਿਹਾ ਹੈ, ਉਹ ਇਸ ਗੱਲ ਦਾ ਸਪੱਸ਼ਟ ਪ੍ਰਣਾਮ ਹੈ ਕਿ ਸੱਤਾ ਦੀ ਮੱਦਦ ਨਾਲ ਕਿਵੇਂ ਕੋਈ ਵਿਆਕਤੀ ਧਨਕੁਬੇਰ ਬਣ ਸਕਦਾ ਹੈ, ਭ੍ਰਿਸ਼ਟਾਚਾਰ ਨੂੰ ਖੰਭ ਲਾ ਕੇ ਆਸਮਾਨ ਛੂਹਦੇ ਹੋਏ ਨੈਤਿ...
ਕਾਰਗਿਲ ਦੀਆਂ ਚੋਟੀਆਂ ‘ਤੇ ਸ਼ਾਨਾਮੱਤੀ ਜਿੱਤ ਹਾਸਲ ਕਰਨ ਦਾ ਦਿਨ ਕਾਰਗਿਲ ਵਿਜੇ ਦਿਵਸ
ਹਰਪ੍ਰੀਤ ਸਿੰਘ ਬਰਾੜ
ਪਾਕਿਸਤਾਨ ਦੇ ਫੌਜੀ ਜਨਰਲ ਪਰਵੇਜ ਮੁੱਸ਼ਰਫ ਨੂੰ ਇਹ ਗਲਤਫਹਿਮੀ ਸੀ ਕਿ ਉਹ ਹਿੰਦੁਸਤਾਨ ਨੂੰ ਮਾਤ ਪਾ ਕੇ ਇਕ ਨਵਾਂ ਇਤਹਾਸ ਲਿਖਣਗੇ। ਉਸ ਸਮੇਂ ਦੇ ਭਾਰਤ ਦੇ ਪ੍ਰਧਾਨਮੰਤਰੀ ਜਨਾਬ ਅਟਲ ਬਿਹਾਰੀ ਵਾਜਪਾਈ ਨੇ ਬਹੁਤ ਦੂਰਅੰਦੇਸ਼ੀ ਅਤੇ ਸੂਝਬੂਝ ਦੀ ਮਿਸਾਲ ਦਿੰਦੇ ਹੋਏ ਭਾਰਤੀ...
ਕਿਰਾਏ ਦੀ ਕੁੱਖ ਦੇ ਕਾਰੋਬਾਰ ‘ਤੇ ਰੋਕ ਲਾਉਣ ਦੀ ਪਹਿਲ
2500 ਬੱਚੇ ਭਾਰਤ 'ਚ ਪ੍ਰਵਾਸੀ ਭਾਰਤੀ ਅਤੇ ਹੋਰ ਵਿਦੇਸ਼ੀ ਹਰ ਸਾਲ ਭਾਰਤੀ ਔਰਤ ਦੀ ਕੁੱਖ ਕਿਰਾਏ 'ਤੇ ਲੈ ਕੇ ਪੈਦਾ ਕਰਾਉਂਦੇ ਹਨ
300 ਨਿਜੀ ਹਸਪਤਾਲ ਦੇਸ਼ ਦੇ ਲਗਭਗ ਇਸ ਨਾਜਾਇਜ਼ ਕਾਰੋਬਾਰ 'ਚ ਲਿਪਤ ਹਨ
ਪ੍ਰਮੋਦ ਭਾਗਰਵ
ਸੂਚਨਾ ਅਤੇ ਤਕਨੀਕ ਤੋਂ ਬਾਦ ਭਾਰਤ 'ਚ ਪ੍ਰਜਨਨ ਦਾ ਕਰੋਬਾਰ ਤੇਜ਼ੀ ਨਾਲ ਵਧ ਰਿਹਾ ਹੈ ਇਸ ਨ...
ਲਾਸਾਨੀ ਮਹਾਂਸ਼ਹੀਦ ਲਿੱਲੀ ਕੁਮਾਰ ਇੰਸਾਂ
ਤਰਸੇਮ ਮੰਦਰਾਂ
ਮਹਾਂਸ਼ਹੀਦ ਲਿੱਲੀ ਕੁਮਾਰ ਉਹ ਮਹਾਨ ਹਸਤੀ ਸੀ ਜਿਸ ਨੇ ਧਾਰਮਿਕ ਅਜ਼ਾਦੀ ਦੀ ਰੱਖਿਆ ਲਈ ਅਵਾਜ਼ ਬੁਲੰਦ ਕਰਦਿਆਂ ਆਪਣੀ ਜਾਨ ਕੁਰਬਾਨ ਕਰ ਦਿੱਤੀ ਉਨ੍ਹਾਂ ਦਾ ਜਨਮ 27 ਜੁਲਾਈ 1968 ਨੂੰ ਪ੍ਰੇਮੀ ਸ੍ਰੀ ਮੋਹਨ ਲਾਲ ਇੰਸਾਂ ਅਤੇ ਮਾਤਾ ਸੱਤਿਆ ਦੇਵੀ ਇੰਸਾਂ ਦੇ ਘਰ ਹੋਇਆ ਲਿੱਲੀ ਕੁਮਾਰ ਇੰਸਾਂ ਨੇ 6 ਸਾਲ ਦ...