ਕੌਮ ਦਾ ਨਿਧੜਕ ਜਰਨੈਲ, ਬਾਬਾ ਬੰਦਾ ਸਿੰਘ ਬਹਾਦਰ
ਕੌਮ ਦਾ ਨਿਧੜਕ ਜਰਨੈਲ, ਬਾਬਾ ਬੰਦਾ ਸਿੰਘ ਬਹਾਦਰ
27 ਅਕਤੂਬਰ 1670, ਇਤਿਹਾਸ ’ਚ ਨਾ ਭੁੱਲਣਯੋਗ ਮਹਾਨ ਜਰਨੈਲ ਦਾ ਜਨਮ ਦਿਹਾੜਾ, ਜਿਸ ਨੇ ਜ਼ੋਰ-ਜਬਰ ਤੇ ਜ਼ੁਲਮ ਦੇ ਖਿਲਾਫ਼, ਹਕੂਮਤਾਂ ਨਾਲ ਟੱਕਰ ਲੈਂਦਿਆਂ, ਮਜ਼ਬੂਤ ਮੁਗਲ ਸਮਰਾਜ ਦੀਆਂ ਚੂਲਾਂ ਹਿਲਾ ਦਿੱਤੀਆਂ ਸਨ, ਨਾਂਅ ਹੈ, ਬੰਦਾ ਸਿੰਘ ਬਹਾਦਰ। ਰਾਜੌਰੀ (ਜੰਮੂ-ਕ...
ਸਮਾਜ ਵਿੱਚ ਔਰਤ ਦੀ ਅਹਿਮ ਭੂਮਿਕਾ
ਸਮਾਜ ਵਿੱਚ ਔਰਤ ਦੀ ਅਹਿਮ ਭੂਮਿਕਾ
ਯੋਗਦਾਨ ਦਾ ਅਰਥ ਹੈ ਕਿਸੇ ਵੀ ਮੁੱਦੇ ਨੂੰ ਵਿਚਾਰਨ ਜਾਂ ਵਿਸਥਾਰ ਕਰਨ ਵਾਸਤੇ ਆਪਣਾ ਹਿੱਸਾ ਪਾਉਣਾ ਇਹ ਹਿੱਸਾ ਕਿਸੇ ਵੀ ਰੂਪ ਵਿੱਚ ਹੋ ਸਕਦਾ ਹੈ ਕਿਉਂਕਿ ਇੱਥੇ ਅਸੀਂ ਔਰਤ ਦੇ ਯੋਗਦਾਨ ਬਾਰੇ ਵਿਚਾਰ ਕਰਨਾ ਹੈ ਅਤੇ ਸਪੱਸ਼ਟੀਕਰਨ ਦੇਣਾ ਹੈ ਸੋ ਔਰਤ ਦੇ ਸਮਾਜ ਵਿੱਚ ਸਥਾਨ ਬਾਰੇ ਚ...
ਚਿੰਤਾ ਵਧਾਉਂਦੀ ਪਾਕਿ-ਅਫ਼ਗਾਨ ਨੇੜਤਾ
ਚਿੰਤਾ ਵਧਾਉਂਦੀ ਪਾਕਿ-ਅਫ਼ਗਾਨ ਨੇੜਤਾ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਪਿਛਲੇ ਦਿਨੀਂ ਅਫ਼ਗਾਨਿਸਤਾਨ ਯਾਤਰਾ 'ਤੇ ਗਏ ਯਾਤਰਾ ਤੋਂ ਬਾਅਦ ਹੋਈ ਪ੍ਰੈਸ-ਬ੍ਰੀਫ਼ਿੰਗ 'ਚ ਅਫ਼ਗਾਨ ਰਾਸ਼ਟਰਪਤੀ ਅਸ਼ਰਫ਼ ਗਨੀ ਅਹਿਮਦਜਈ ਅਤੇ ਇਰਮਾਨ ਖਾਨ ਨੇ ਜਿਸ ਤਰ੍ਹਾਂ ਇੱਕ-ਦੂਜੇ ਦੇ ਸੋਹਲੇ ਗਏ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਦੋਵ...
ਸਸਤੀਆਂ ਦਵਾਈਆਂ ਨਾਲ ਦੁਨੀਆ ਨੂੰ ਨਿਰੋਗ ਬਣਾਏਗਾ ਭਾਰਤ
ਸਸਤੀਆਂ ਦਵਾਈਆਂ ਨਾਲ ਦੁਨੀਆ ਨੂੰ ਨਿਰੋਗ ਬਣਾਏਗਾ ਭਾਰਤ
ਮਹਿੰਗੀਆਂ ਦਵਾਈਆਂ ਦੇ ਚੱਲਦਿਆਂ ਇਲਾਜ ਨਾ ਕਰਾ ਸਕਣ ਵਾਲੇ ਦੁਨੀਆ ਦੇ ਕਰੋੜਾਂ ਗਰੀਬ ਮਰੀਜ਼ਾਂ ਲਈ ਭਾਰਤ ਹਮਦਰਦ ਬਣਨ ਜਾ ਰਿਹਾ ਹੈ ਵੱਡੀ ਮਾਤਰਾ ’ਚ ਸਸਤੀਆਂ ਜੈਨੇਰਿਕ ਦਵਾਈਆਂ ਦਾ ਨਿਰਮਾਣ ਅਤੇ ਵਿਸ਼ਵ-ਪੱਧਰੀ ਸਪਲਾਈ ਕਰਕੇ ਭਾਰਤ ਦੇਸ਼ੀ ਫਾਰਮਾ ਉਦਯੋਗ ਨੂੰ ...
ਅੱਤਵਾਦੀਆਂ ਦਾ ਮੋਹ ਬਣੇਗਾ ਐਫ਼ਏਟੀਐਫ਼ ਤੋਂ ਬਲੈਕ ਲਿਸਟ ਦਾ ਕਾਰਨ
ਅੱਤਵਾਦੀਆਂ ਦਾ ਮੋਹ ਬਣੇਗਾ ਐਫ਼ਏਟੀਐਫ਼ ਤੋਂ ਬਲੈਕ ਲਿਸਟ ਦਾ ਕਾਰਨ
ਪਾਕਿਸਤਾਨ ਦਾ ਐਫ਼ਏਟੀਐਫ਼ ਤੋਂ ਬਲੈਕ ਲਿਸਟ ਹੋਣਾ ਹੁਣ ਤੈਅ ਹੈ ਟੈਰਰ ਫ਼ੰਡਿੰਗ ਅਤੇ ਮਨੀ ਲਾਂਡ੍ਰਿੰਗ ਮਸਲੇ 'ਤੇ ਦੁਨੀਆ ਨੂੰ ਗੁੰਮਰਾਹ ਕਰਨ ਵਾਲਾ ਪਾਕਿਸਤਾਨ ਦਾ ਇੱਕ ਹੋਰ ਦਾਅ ਉਨ੍ਹਾਂ ਲਈ ਮੁਸੀਬਤ ਬਣ ਗਿਆ ਹੈ ਕਹਿੰੰਦੇ ਹਨ ਗਿੱਦੜ ਆਪਣੀ ਮੌਤ ਨੂੰ...
ਕੋਰੋਨਾ ਮੁਕਤੀ ਲਈ ਜਾਗਰੂਕਤਾ ਜਾਂ ਜ਼ੁਰਮਾਨਾ!
ਕੋਰੋਨਾ ਮੁਕਤੀ ਲਈ ਜਾਗਰੂਕਤਾ ਜਾਂ ਜ਼ੁਰਮਾਨਾ!
ਚੀਨ ਤੋਂ ਸ਼ੁਰੂ ਹੋਇਆ ਇਹ ਕੋਰੋਨਾ ਵਾਇਰਸ ਸਾਡੇ ਪਿੰਡਾਂ ਤੱਕ ਪਹੁੰਚਿਆ ਤੇ ਨਿੱਤ-ਦਿਨ ਮੁੜ ਪਾਜ਼ੀਟਿਵ ਕੇਸਾਂ ਦੀ ਵਧ ਰਹੀ ਗਣਤੀ ਚਿੰਤਾ ਦਾ ਵਿਸ਼ਾ ਹੈ। ਕੋਰੋਨਾ ਮਹਾਂਮਾਰੀ ਨੇ ਪੂਰੇ ਵਿਸ਼ਵ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕੋਵਿਡ-19 ਦੀ ਚੇਨ ਨੂੰ ਤੋੜਨ ਲਈ ਸਰਕਾਰਾ...
ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਬਹੁਤ ਜ਼ਰੂਰੀ
ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਬਹੁਤ ਜ਼ਰੂਰੀ
ਪੰਜਾਬ ਵਿੱਚ ਅਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਕਰਨ ਦੀ ਸਮੱਸਿਆ ਗੰਭੀਰ ਬਣਦੀ ਜਾ ਰਹੀ ਹੈ। ਇਹਨਾਂ ਅਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਨਾ ਕਰਨ ਕਾਰਨ ਪੰਜਾਬ ਵਿੱਚ ਮਨੁੱਖੀ ਜਾਨਾਂ ਜਾਣ ਦਾ ਖ਼ਤਰਾ ਦਿਨੋਂ-ਦਿਨ ਵਧ ਰਿਹਾ ਹੈ। ਜਿਸ ਕਾਰਨ ਪੂਰੇ ਸਮਾਜ ਵਿੱਚ ਡਰ ਦੀ ਭਾਵਨ...
ਦੀਵਾ ਰੁਦਨ ਕਰੇ!
ਦੀਵਾ ਰੁਦਨ ਕਰੇ!
ਦੀਵਾਲੀ ਦਾ ਤਿਉਹਾਰ ਆ ਗਿਆ ਹੈ। ਦੀਵਾਲੀ ਦੀਆਂ ਰੌਣਕਾਂ ਬਾਜ਼ਾਰਾਂ 'ਚ ਨਜ਼ਰੀਂ ਪੈ ਰਹੀਆਂ ਹਨ। ਕੋਈ ਸਮਾਂ ਸੀ ਜਦੋਂ ਦੀਵਾਲੀ ਦੇ ਤਿਉਹਾਰ ਨਾਲ ਮੇਰਾ ਅਟੁੱਟ ਰਿਸ਼ਤਾ ਸੀ। ਮੇਰੇ ਤੋਂ ਬਿਨਾਂ ਦੀਵਾਲੀ ਦੇ ਤਿਉਹਾਰ ਦੀ ਕਲਪਨਾ ਵੀ ਨਹੀਂ ਸੀ ਕੀਤੀ ਜਾ ਸਕਦੀ। ਜਾਂ ਕਹਿ ਲਓ ਦੀਵਾਲੀ ਮੌਕੇ ਮੇਰੀ ਟੌਹਰ ...
ਆਓ! ਸਮੇਂ ਦੀ ਨਜ਼ਾਕਤ ਨੂੰ ਸਮਝੀਏ
ਆਓ! ਸਮੇਂ ਦੀ ਨਜ਼ਾਕਤ ਨੂੰ ਸਮਝੀਏ
ਹੋ ! ਅਜੇ ਸੰਭਾਲ ਇਸ ‘ਸਮੇਂ’ ਨੂੰ,
ਕਰ ਸਫਲ ਉਡੰਦਾ ਜਾਂਵਦਾ
ਇਹ ਠਹਿਰਨ ਜਾਚ ਨਾ ਜਾਣਦਾ,
ਲੰਘ ਗਿਆ ਨ ਮੁੜਕੇ ਆਂਵਦਾ।
ਭਾਈ ਵੀਰ ਸਿੰਘ ਦੀਆਂ ਇਹ ਕਾਵਿ ਸਤਰਾਂ ਸਮੇਂ ਦੀ ਪਰਿਭਾਸ਼ਾ ਨੂੰ ਬਿਹਤਰ ਢੰਗ ਨਾਲ ਬਿਆਨ ਕਰਦੀਆਂ ਹਨ ਕਿ ਸਮੇਂ ਦੀ ਸੁਚੱਜੀ ਵਰਤੋਂ ਜੀਵਨ ਨੂੰ ਸਹੀ ਮ...
ਦ੍ਰਿੜ੍ਹ ਇਰਾਦੇ ਤੇ ਸਖ਼ਤ ਮਿਹਨਤ ਨਾਲ ਦੂਰ ਹੋਵੇਗੀ ਗਰੀਬੀ
ਆਕਸਫੈਮ ਇੰਟਰਨੈਸ਼ਨਲ ਨੇ ਵਿਸ਼ਵ ਆਰਥਿਕ ਫੋਰਮ ਦੀ ਬੈਠਕ ਵਿੱਚ ਸਾਲਾਨਾ ਅਸਮਾਨਤਾ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਅਨੁਸਾਰ ਭਾਰਤ ਦੇਸ਼ ਦੀ ਇੱਕ ਫ਼ੀਸਦ ਅਬਾਦੀ ਕੋਲ ਦੇਸ਼ ਦੀ ਕੁੱਲ ਦੌਲਤ ਦਾ 40 ਫ਼ੀਸਦੀ ਤੋਂ ਵੱਧ ਹੈ। ਇਸ ਦੇ ਉਲਟ ਹੇਠਲੇ ਪੱਧਰ ਦੀ 50 ਫ਼ੀਸਦੀ ਅਬਾਦੀ ਕੋਲ ਮੁਲਕ ਦੀ ਕੁੱਲ ਸੰਪਤੀ ਦਾ ਸਿਰਫ਼ 3 ਫ਼ੀਸਦ...