Pandit Ravishankar : ਜਿਨ੍ਹਾਂ ਦੇ ਛੂੰਹਦੇ ਹੀ ਬੇਜਾਨ ਤਾਰਾਂ ’ਚੋਂ ਨਿੱਕਲਦੀ ਸੀ ਮਨ ਨੂੰ ਮੋਹ ਲੈਣ ਵਾਲੀ ਗੂੰਜ
20ਵੀਂ ਸਦੀ ਦੇ ਮਹਾਨ ਕਲਾਕਾਰਾਂ ’ਚ ਪੰਡਿਤ ਰਵੀਸ਼ੰਕਰ (Pandit Ravishankar) ਨੇ ਜੋ ਛਾਪ ਛੱਡੀ, ਉਹ ਕਈ ਸਦੀਆਂ ਤੱਕ ਕਾਇਮ ਰਹੇਗੀ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਉਹ ਸਿਤਾਰ ਦੇ ਮਹਾਨ ਜਾਦੂਗਰ ਸਨ, ਪਰ ਉਨ੍ਹਾਂ ਦੀ ਖਾਸੀਅਤ ਇਹ ਸੀ ਕਿ ਉਨ੍ਹਾਂ ਨੇ ਸਾਜ਼-ਸੰਗੀਤ ਨੂੰ ਜਿਸ ਉੱਚ ਪੱਧਰ ਤੱਕ ਦੁਨੀਆ ਭਰ ’ਚ ਫੈਲਾਇ...
ਸੌਖਾ ਹੋਵੇਗਾ ਭਾਰਤੀ ਸਟਾਰਟਅੱਪਸ ਦਾ ਰਾਹ
ਪਿਛਲੇ ਕੁਝ ਸਮੇਂ ਤੋਂ ਭਾਰਤ ’ਚ ‘ਸਟਾਰਟਅੱਪ ਈਕੋਸਿਸਟਮ’ ਲਗਾਤਾਰ ਵਿਸਥਾਰ ਵੱਲ ਵਧ ਰਿਹਾ ਹੈ ਇਸ ਵਿਚਕਾਰ ਅਰਥਸ਼ਾਸਤਰੀਆਂ ਨੇ ਕਈ ਕਾਰਨਾਂ ਨਾਲ ਭਾਰਤ ਦੇ ਸਟਾਰਟਅੱਪ ਈਕੋਸਿਸਟਮ ’ਤੇ ਪੈਣ ਵਾਲੇ ਨੁਕਸਾਨ ਨੂੰ ਲੈ ਕੇ ਚਿੰਤਾ ਵੀ ਪ੍ਰਗਟਾਈ ਹੈ ਲਿਹਾਜ਼ਾ ਹਾਲ ਹੀ ’ਚ ਵਿੱਤ ਮੰਤਰਾਲੇ ਨੇ 21 ਅਜਿਹੇ ਦੇਸ਼ਾਂ ਦੀ ਸੂਚੀ ਜਾਰ...
ਕਿੱਧਰ ਨੂੰ ਜਾ ਰਹੀ ਹੈ ਜਵਾਨੀ ਦੀ ਅੰਨ੍ਹੀਂ ਦੌੜ!
ਕਿੱਧਰ ਨੂੰ ਜਾ ਰਹੀ ਹੈ ਜਵਾਨੀ ਦੀ ਅੰਨ੍ਹੀਂ ਦੌੜ!
ਨੌਜਵਾਨ ਵਰਗ ਨੂੰ ਦੇਸ਼ ਦਾ ਭਵਿੱਖ ਮੰਨਿਆ ਜਾਂਦਾ ਹੈ। ਇਸ ਵਰਗ ਤੋਂ ਦੇਸ਼, ਸਮਾਜ ਅਤੇ ਮਾਪਿਆਂ ਨੂੰ ਕਈ ਵੱਡੀਆਂ ਉਮੀਦਾਂ ਹੁੰਦੀਆਂ ਹਨ। ਪਰ ਅਜੋਕੇ ਸਮੇਂ ਵਿਚ ਇਹ ਉਮੀਦਾਂ ਪੂਰੀਆਂ ਹੁੰਦੀਆਂ ਘੱਟ ਹੀ ਨਜ਼ਰ ਆ ਰਹੀਆਂ ਹਨ। ਇਸ ਦਾ ਕਾਰਨ ਇਸ ਵਰਗ ਦਾ ਦਿਨ-ਬ-ਦਿਨ ਕ...
ਪ੍ਰਗਟਾਵੇ ਦੀ ਅਜ਼ਾਦੀ : ਦੇਸ਼ ਦੀ ਸਾਖ ਨੂੰ ਨਾ ਪਹੁੰਚੇ ਨੁਕਸਾਨ
ਭਾਰਤ ਦੇ ਸੰਵਿਧਾਨ ’ਚ ਹਰ ਕਿਸੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਪ੍ਰਦਾਨ ਕੀਤਾ ਗਿਆ ਹੈ ਇਸ ਨੂੰ ਸੰਵਿਧਾਨ ’ਚ ਪ੍ਰਗਟਾਵੇ ਦੀ ਅਜ਼ਾਦੀ ਦਾ ਨਾਂਅ ਦਿੱਤਾ ਗਿਆ ਹੈ ਲੋਕਤੰਤਰ ਅਤੇ ਪ੍ਰਗਟਾਵੇ ਦੀ ਅਜ਼ਾਦੀ ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ ਇਨ੍ਹਾਂ ’ਚ ਕਿਸੇ ’ਤੇ ਵੀ ਆਂਚ ਆਉਣ ’ਤੇ ਦੂਜਾ ਆਪਣੇ-ਆਪ ’ਚ ਖ਼ਤਮ ਹੋਣ ਦੀ ਕਗਾ...
ਨਾਟਕ ਤੇ ਰੰਗਮੰਚ ਦਾ ਧਰੂ ਤਾਰਾ ਸੀ ਪ੍ਰੋ. ਅਜਮੇਰ ਸਿੰਘ ਔਲਖ
ਪੰਜਾਬੀ ਨਾਟਕ ਤੇ ਰੰਗਮੰਚ ਦੇ ਖੇਤਰ ਦਾ ਜ਼ਿਕਰ ਕਰੀਏ ਤਾਂ ਪ੍ਰੋ. ਅਜਮੇਰ ਸਿੰਘ ਔਲਖ ਦਾ ਨਾਂਅ ਮੂਹਰਲੀਆਂ ਸਫਾਂ ਵਿੱਚ ੁਸ਼ੁਮਾਰ ਹੈ ਪੰਜਾਬੀ ਰੰਗਮੰਚ ਦੇ ਅੰਬਰ ਦੇ ਇਸ ਧਰੂ ਤਾਰੇ ਨੂੰ ਨਾਟਕ ਦੇ ਖੇਤਰ ਦਾ ਵੱਡਾ ਥੰਮ੍ਹ ਅਤੇ ਗੁਰਸ਼ਰਨ ਸਿੰਘ ਦੇ ਨਾਟਕਾਂ ਅਤੇ ਰੰਗਮੰਚ ਦਾ ਵਾਰਿਸ ਕਿਹਾ ਜਾ ਸਕਦਾ ਹੈ।
ਪ੍ਰੋ. ਔਲਖ ਦਾ ...
ਵੋਟਰ ਜਾਗਰੂਕ ਹੋਣ ਤੇ ਆਪਣੀ ਤਾਕਤ ਦਿਖਾਉਣ
ਪੰਜ ਸੂਬਿਆਂ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਤੇਲੰਗਾਨਾ ਤੇ ਮਿਜ਼ੋਰਮ ’ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਉਨ੍ਹਾਂ ਦੀਆਂ ਤਰੀਕਾਂ ਦਾ ਵੀ ਐਲਾਨ ਹੋ ਗਿਆ ਹੈ, ਹੁਣ ਚੁਣਾਵੀ ਨਗਾਰਾ ਵੱਜ ਚੁੱਕਾ ਹੈ, ਸਿਆਸੀ ਪਾਰਟੀਆਂ ਤੇ ਉਮੀਦਵਾਰ ਵੋਟਰਾਂ ਨੂੰ ਰਿਝਾਉਣ, ਲੁਭਾਉਣ ਤੇ ਆਪਣੇ ਪੱਖ ’ਚ ਵੋਟਿੰਗ ਕਰਵਾਉਣ ਲਈ ...
ਅਜੋਕੀ ਨੌਜਵਾਨ ਪੀੜ੍ਹੀ ਦਾ ਵਿਦੇਸ਼ੀ ਹੋਣਾ ਚਿੰਤਾਜਨਕ
ਅਜੋਕੀ ਨੌਜਵਾਨ ਪੀੜ੍ਹੀ ਦਾ ਵਿਦੇਸ਼ੀ ਹੋਣਾ ਚਿੰਤਾਜਨਕ
ਸਾਡੀ ਅਜੋਕੀ ਨੌਜਵਾਨ ਪੀੜ੍ਹੀ ਦਾ ਵਿਦੇਸ਼ਾਂ ਪ੍ਰਤੀ ਮੋਹ ਅਜੋਕੇ ਸਮੇਂ ਦਾ ਇੱਕ ਅਹਿਮ ਮੁੱਦਾ ਬਣਿਆ ਹੋਇਆ ਹੈ। ਸਾਡੇ ਨੌਜਵਾਨ ਅੱਜ ਵਿਦੇਸ਼ਾਂ ਨੂੰ ਜਾਣ ਲਈ ਕਾਹਲੇ ਹਨ। ਇਸ ਕਾਹਲ ਦਾ ਮੁੱਖ ਕਾਰਨ ਜ਼ਿੰਦਗੀ ਦੇ ਆਉਣ ਵਾਲੇ ਸੰਘਰਸ਼ ਨੂੰ ਹੀ ਮੰਨਿਆ ਜਾ ਸਕਦਾ ਹੈ। ...
China Door : ਚਿੱਟਾ ਬਨਾਮ ਚਾਇਨਾ ਡੋਰ
ਸਿਆਣੇ ਕਹਿੰਦੇ ਨੇ ਉਸ ਮੁਸੀਬਤ ਨੂੰ ਸਵੀਕਾਰ ਕੀਤਾ ਜਾ ਸਕਦਾ ਹੈ, ਜਿਹੜੀ ਅਚਨਚੇਤ ਵਾਪਰ ਜਾਵੇ ਪਰ ਜਿਸ ਮੁਸੀਬਤ ਦਾ ਪਤਾ ਹੋਵੇ ਕਿ ਇਹ ਕੁਝ ਹੋ ਸਕਦਾ ਹੈ ਫਿਰ ਉਸ ਨੂੰ ਅਣਗੌਲਿਆਂ ਕੀਤਾ ਜਾਵੇ ਤਾਂ ਸਮਝੋ ਕਿ ਇਹ ਸਭ ਕੁਝ ਜਾਣ-ਬੁੱਝ ਕੇ ਕੀਤਾ ਜਾ ਰਿਹਾ ਹੈ ਜਿਵੇਂ ਕਿ ਅੱਜ ਪੂਰੇ ਪੰਜਾਬ ਦੀ ਮੁਸੀਬਤ ਬਣ ਚੁੱਕਾ ਚਿੱ...
ਸੋਚ-ਸਮਝ ਕੇ ਲਿਆ ਜਾਵੇ ਸਕੂਲ ਖੋਲ੍ਹਣ ਦਾ ਫੈਸਲਾ
ਸੋਚ-ਸਮਝ ਕੇ ਲਿਆ ਜਾਵੇ ਸਕੂਲ ਖੋਲ੍ਹਣ ਦਾ ਫੈਸਲਾ
ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਰੋਕਣ ਲਈ ਲਾਕਡਾਊਨ ਇਨ੍ਹੀਂ ਦਿਨੀਂ ਦੇਸ਼ 'ਚ ਚੱਲ ਰਿਹਾ ਹੈ ਕਿਉਂਕਿ ਇਸ ਲਾਕਡਾਊਨ 'ਚ ਕਾਫ਼ੀ ਰਿਆਇਤਾਂ ਦਿੱਤੀਆਂ ਗਈਆਂ ਹਨ ਇਸ ਲਈ ਇਸ ਨੂੰ ਅਨਲਾਕ-1 ਦਾ ਨਾਂਅ ਦਿੱਤਾ ਗਿਆ ਹੈ ਬਜ਼ਾਰ, ਮਾੱਲ ਅਤੇ ਧਾਰਮਿਕ ਸਥਾਨ ਖੁੱਲ੍ਹਣ ਤੋਂ ਬਾ...
ਜ਼ਿੰਦਗੀ ਨੂੰ ਖੂਬਸੂਰਤ ਬਣਾ ਦਿੰਦੇ ਹਨ ਵਧੀਆ ਸਲਾਹਕਾਰ
ਜ਼ਿੰਦਗੀ ਨੂੰ ਖੂਬਸੂਰਤ ਬਣਾ ਦਿੰਦੇ ਹਨ ਵਧੀਆ ਸਲਾਹਕਾਰ
ਸਫਲਤਾ ਪ੍ਰਾਪਤੀ ਦੇ ਰਸਤੇ 'ਤੇ ਚੱਲਦਿਆਂ ਅਕਸਰ ਮੁਸ਼ਕਲਾਂ ਦਾ ਸਾਡੇ ਰਸਤੇ ਵਿਚ ਆਉਣਾ ਸੁਭਾਵਿਕ ਹੈ ਕਿਉਂਕਿ ਰਸਤੇ ਵਿਚ ਕਈ ਤਰ੍ਹਾਂ ਦੇ ਲੋਭ-ਲਾਲਚ ਸਾਡਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ ਸਮੇਂ ਜੇਕਰ ਅਸੀਂ ਮਾਨਸਿਕ ਤੌਰ 'ਤੇ ਸੰਤੁਲਿਤ ਅਤੇ ਮਜ਼ਬ...