Pollution: ਮਹਾਂਨਗਰਾਂ ’ਚ ਵਧਦਾ ਪ੍ਰਦੂਸ਼ਣ ਗੰਭੀਰ ਚੁਣੌਤੀ
Pollution : ਮੈਡੀਕਲ ਵਿਗਿਆਨ ਨਾਲ ਜੁੜੀ ਮਸ਼ਹੂਰ ਅੰਤਰਰਾਸ਼ਟਰੀ ਪੱਤ੍ਰਿਕਾ ਲਾਸੇਂਟ ਦੇ ਹਾਲ ਹੀ ਦੇ ਸਰਵੇ ’ਚ ਵਾਯੂ ਪ੍ਰਦੂਸ਼ਣ ਦੀ ਵਧਦੀ ਵਿਨਾਸ਼ਕਾਰੀ ਸਥਿਤੀਆਂ ਦੇ ਅੰਕੜੇ ਨਾ ਕੇਵਲ ਹੈਰਾਨ ਕਰਨ ਵਾਲੇ ਹਨ ਸਗੋਂ ਬੇਹੱਦ ਚਿੰਤਾਜਨਕ ਹਨ ਭਾਰਤ ਦੇ ਦਸ ਵੱਡੇ ਸ਼ਹਿਰਾਂ ’ਚ ਹਰ ਦਿਨ ਹੋਣ ਵਾਲੀਆਂ ਮੌਤਾਂ ’ਚ ਸੱਤ ਫੀਸਦੀ ਤ...
Social Media : ਸੋਸ਼ਲ ਮੀਡੀਆ ’ਤੇ ਸੱਭਿਆ ਅਤੇ ਸਮਝਦਾਰ ਬਣੇ ਰਹੋ
ਵਰਤਮਾਨ ਸਮੇਂ ਦੇ ਮੁਕਾਬਲੇ ਅਤੇ ਬੇਯਕੀਨੀ ਨਾਲ ਭਰੇ ਹੋਣ ਕਾਰਨ ਸਮਾਜ ’ਚ ਇੱਕ ਅਜਿਹਾ ਮਾਹੌਲ ਬਣ ਰਿਹਾ ਹੈ ਜੋ ਲੋਕਾਂ ਲਈ ਤਣਾਅਪੂਰਨ ਅਤੇ ਅਸਥਿਰਤਾ ਦੀ ਸਥਿਤੀ ਮਹਿਸੂਸ ਕਰਵਾ ਰਿਹਾ ਹੈ ਅਤੇ ਉਨ੍ਹਾਂ ਨੂੰ ਟੈਨਸ਼ਨ ਅਤੇ ਅਸੰਤੋਸ਼ ਵੱਲੋਂ ਖਿੱਚ ਰਿਹਾ ਹੈ। ਇਹ ਟੈਨਸ਼ਨ ਦਾ ਹੀ ਨਤੀਜਾ ਹੈ ਕਿ ਅੱਜ-ਕੱਲ੍ਹ ਕਿਸੇ ਦੀ ਵੀ ਸ...
ਗੋਆ ਮੁਕਤੀ ਅੰਦੋਲਨ ਦੇ ਨਾਇਕ ਸਨ ਡਾ. ਲੋਹੀਆ
ਗੋਆ ਮੁਕਤੀ ਦਿਵਸ 'ਤੇ ਵਿਸ਼ੇਸ਼
ਗੋਆ ਮੁਕਤੀ ਦਿਵਸ ਹਰ ਸਾਲ 19 ਦਸੰਬਰ ਨੂੰ ਮਨਾਇਆ ਜਾਂਦਾ ਹੈ ਭਾਰਤ ਨੂੰ 1947 ਵਿਚ ਅਜ਼ਾਦੀ ਮਿਲ ਗਈ ਸੀ, ਪਰ ਇਸ ਤੋਂ 14 ਸਾਲ ਬਾਅਦ ਵੀ ਗੋਆ 'ਤੇ ਪੁਰਤਗਾਲੀ ਆਪਣਾ ਅਧਿਕਾਰ ਜਮਾਈ ਬੈਠੇ ਸਨ 19 ਦਸੰਬਰ, 1961 ਨੂੰ ਭਾਰਤੀ ਫੌਜ ਨੇ ਆਪਰੇਸ਼ਨ ਵਿਜੈ ਅਭਿਆਨ ਸ਼ੁਰੂ ਕਰਕੇ ਗੋਆ, ਦਮਨ ਅਤੇ...
ਸਿਆਸਤ: ਵਧਦਾ ਉਗਰ ਰਾਸ਼ਟਰਵਾਦ, ਬੰਦ ਕਰੋ ਇਹ ਡਰਾਮਾ
ਪੂਨਮ ਆਈ ਕੌਸ਼ਿਸ਼
ਤੁਹਾਡੀ ਅਜ਼ਾਦੀ ਉੱਥੇ ਖ਼ਤਮ ਹੋ ਜਾਂਦੀ ਹੈ ਜਿੱਥੇ ਮੇਰੀ ਨੱਕ ਸ਼ੁਰੂ ਹੁੰਦੀ ਹੈ ਅਤੇ ਕਿਸੇ ਵਿਅਕਤੀ ਦਾ ਭੋਜਨ ਦੂਜੇ ਵਿਅਕਤੀ ਲਈ ਜ਼ਹਿਰ ਹੁੰਦਾ ਹੈ। ਇਹ ਦੋ ਪੁਰਾਣੀਆਂ ਕਹਾਵਤਾਂ ਪੱਛਮੀ ਬੰਗਾਲ ਅਤੇ ਉਲਟਾ-ਪੁਲਟਾ ਉੱਤਰ ਪ੍ਰਦੇਸ਼ ਦੀਆਂ ਦੋ ਘਟਨਾਵਾਂ ਨਾਲ ਨਜਿੱਠਣ ਵਿੱਚ ਸਾਡੇ ਨੇਤਾਵਾਂ ਦੀ ਭੂਮਿਕਾ ਤ...
ਧਰਤੀ ‘ਤੇ ਛਪਦੇ ਮਹਾਂਮਾਰੀਆਂ ਦੀਆਂ ਪੈੜਾਂ ਦੇ ਨਿਸ਼ਾਨ!
ਧਰਤੀ 'ਤੇ ਛਪਦੇ ਮਹਾਂਮਾਰੀਆਂ ਦੀਆਂ ਪੈੜਾਂ ਦੇ ਨਿਸ਼ਾਨ!
ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਸ ਦੁਨਿਆਵੀ ਧਰਤੀ 'ਤੇ ਸਮੇਂ-ਸਮੇਂ 'ਤੇ ਬੜੀਆਂ ਵੱਡੀਆਂ-ਵੱਡੀਆਂ ਕੁਦਰਤੀ ਆਫਤਾਂ ਆਉਂਦੀਆਂ ਰਹੀਆਂ ਹਨ ਜੋ ਹੱਸਦੇ-ਵੱਸਦੇ ਲੋਕਾਂ ਦੀ ਜ਼ਿੰਦਗੀ ਦੀ ਖੁਸ਼ਨੁਮਾ ਸਵੇਰ ਨੂੰ ਕਾਲੀ-ਬੋਲ਼ੀ ਹਨ੍ਹੇਰ ਭਰੀ ਰਾਤ ਦੀ ਤਰ੍ਹਾਂ ਇੱਕੋ ...
ਡਾਕਖਾਨੇ ਦੀ ਇਹ ਸਕੀਮ ਦੇਵੇਗੀ 2 ਲੱਖ 90 ਹਜ਼ਾਰ ਰੁਪਏ, ਜਾਣੋ ਕੀ ਹੈ ਸਕੀਮ?
ਜੇਕਰ ਤੁਸੀਂ ਫਿਕਸਡ ਰਿਟਰਨ ਵਾਲੇ ਨਿਵੇਸ਼ਕ ਹੋ ਤਾਂ ਪੋਸਟ ਅਫ਼ਿਸ ਕਈ ਸਾਰੀਆਂ ਸਕੀਮਾਂ (Post Office schemes) ਚਲਾ ਰਿਹਾ ਹੈ। ਇਸ ’ਚ ਇੱਕ ਸਕੀਮ ਦਾ ਨਾਅ ਹੈ ਟਾਈਮ ਡਿਪਾਜ਼ਿਟ। ਇਹ ਇੰਡੀਆ ਪੋਸਟ ਦੀ ਸ਼ਾਨਦਾਰ ਯੋਜਨਾ ਹੈ। ਇਸ ਸਕੀਮ ’ਚ ਜਮ੍ਹਾਕਰਤਾਵਾਂ ਨੂੰ 7.5 ਫ਼ੀਸਦੀ ਤੱਕ ਬੰਪਰ ਵਿਆਜ਼ ਮਿਲਦੀ ਹੈ। ਇਸ ਤੋਂ ਇਲਾਵ...
ਅਦਾਲਤ ’ਚ ਉਲਝੀ ਜਾਤੀ ਜਨਗਣਨਾ
ਸਮਾਜਸ਼ਾਸਤਰੀ ਵਿਚਾਰਕ ਡੀ. ਐਨ. ਮਜ਼ੂਮਦਾਰ ਨੇ ਕਿਹਾ ਸੀ ਕਿ ਜਾਤੀ (Caste Census) ਇੱਕ ਬੰਦ ਵਰਗ ਹੈ ਦੇਖਿਆ ਜਾਵੇ ਤਾਂ ਹਾਲੇ ਵੀ ਇਹ ਮੰਨੋ ਖੱਲ੍ਹੇਪਣ ਦੀ ਮੋਹਤਾਜ਼ ਹੈ ਫਿਲਹਾਲ ਇਨ੍ਹੀਂ ਦਿਨੀਂ ਜਾਤੀ ਜਨਗਣਨਾ ਸਬੰਧੀ ਮਾਮਲਾ ਕਾਫ਼ੀ ਭਖ਼ਿਆ ਹੈ ਹਾਲਾਂਕਿ ਇਹ ਪੂਰੇ ਦੇਸ਼ ’ਚ ਨਹੀਂ ਹੈ ਪਰ ਬਿਹਾਰ ਜਾਤੀ ਅਧਾਰਿਤ ਸਰਵੇਖ...
ਲੁੱਟ ਲਓ ! ਖੁਸ਼ੀਆਂ ਦੇ ਪਲ
ਲੁੱਟ ਲਓ ! ਖੁਸ਼ੀਆਂ ਦੇ ਪਲ
ਜੇਕਰ ਸਾਡੇ ਅੰਦਰ ਮਨੋਰੰਜਨ ਅਤੇ ਨੱਚਣ ਟੱਪਣ ਜਿਹੇ ਗੁਣ ਨਹੀ ਹਨ ਤਾਂ ਇਹੀ ਸਮਝਿਆ ਜਾ ਸਕਦਾ ਹੈ ਕਿ ਕੁਦਰਤ ਨੇ ਜਰੂਰ ਹੀ ਸਾਡੇ ਨਾਲ ਕੋਈ ਵੱਡੀ ਬੇਇਨਸਾਫੀ ਕੀਤੀ ਹੈ।ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀ ਸਦਾ ਖੁਸ਼ ਰਹੀਏ।ਚਿੜਚਿੜਾਪਣ,ਖੁਸ਼ੀਆਂ ਖੇੜਿਆਂ ਨਾਲ ਭਰੇ ਰੰਗੀਨ ਮਹੌਲ ਨੂੰ ਵੀ ਖਰਾ...
ਸਾਧਾਰਨ ਪ੍ਰਵੇਸ਼ ਪ੍ਰੀਖਿਆ : ਸੁਖਾਲੀ ਹੋਵੇਗੀ ਦਾਖਲੇ ਦੀ ਰਾਹ
ਸਾਧਾਰਨ ਪ੍ਰਵੇਸ਼ ਪ੍ਰੀਖਿਆ : ਸੁਖਾਲੀ ਹੋਵੇਗੀ ਦਾਖਲੇ ਦੀ ਰਾਹ
ਪਿਛਲੇ ਸਾਲ ਦਸੰਬਰ ’ਚ ਯੂਨੀਵਰਸਿਟੀ ਅਨੁਦਾਨ ਕਮਿਸ਼ਨ ਨੇ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਕੁਲਪਤੀ ਪ੍ਰੋਫੈਸਰ ਆਰ.ਪੀ. ਤਿਵਾੜੀ ਦੀ ਪ੍ਰਧਾਨਗੀ ’ਚ ਇੱਕ ਸੱਤ ਮੈਂਬਰੀ ਸੰਮਤੀ ਦਾ ਗਠਨ ਕੀਤਾ ਸੀ ਇਸ ਸੰਮਤੀ ਦਾ ਗਠਨ ਸਾਰੀਆਂ 45 ਕੇਂਦਰੀ ਯੂਨੀਵਰਸਿਟੀਆ...
‘ਪੁਸਤਕ ਲੰਗਰ’ ਜਰੀਏ ਵਿਦਿਆਰਥੀਆਂ ਦੀਆਂ ਸਾਹਿਤਕ ਰੁਚੀਆਂ ਜਗਾਉਣ ਦਾ ਉਪਰਾਲਾ
ਬਿੰਦਰ ਸਿੰਘ ਖੁੱਡੀ ਕਲਾਂ
ਸੂਬੇ ਦੇ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਜਿੱਥੇ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ, ਉੱਥੇ ਹੀ ਸਿੱਖਿਆ ਦੇ ਅਸਲੀ ਮੰਤਵ ਦੀ ਪੂਰਤੀ ਹਿੱਤ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ...