ਜਾਤੀਵਾਦ ਦਾ ਘੜਾ ਕਦੋਂ ਟੁੱਟੇਗਾ?
ਜਾਤੀਵਾਦ ਦਾ ਘੜਾ ਕਦੋਂ ਟੁੱਟੇਗਾ?
ਭਾਰਤੀ ਲੋਕਤੰਤਰ ਦਾ ਮੁੱਲ ਸੰਵਿਧਾਨ ਵਿੱਚ ਦਰਜ ਹੈ ਅਤੇ ਸੰਵਿਧਾਨ ਛੂਤ-ਛਾਤ ਦੀ ਮਨਾਹੀ ਕਰਦਾ ਹੈ। ਫਿਰ ਸਕੂਲ ਦੇ ਘੜੇ ਵਿੱਚ ਰੱਖਿਆ ਪਾਣੀ ਪੀਣ ਲਈ ਦਲਿਤ ਬੱਚਿਆਂ ਦੀ ਬੇਰਹਿਮੀ ਨਾਲ ਕੁੱਟਮਾਰ ਕਿਉਂ ਕੀਤੀ ਗਈ? ਮਾਸੂਮ ਬੱਚੇ ਨੂੰ ਇਹ ਵੀ ਨਹੀਂ ਪਤਾ ਸੀ ਕਿ ਜਾਤ ਕੀ ਹੈ ਅਤੇ ਜਾ...
ਵਿਦਿਆਰਥੀਆਂ ਨੂੰ ਪੰਜਾਬੀ ਨਾਲ ਜੋੜਨ ਦਾ ਚੰਗਾ ਉਪਰਾਲਾ
ਬਿੰਦਰ ਸਿੰਘ ਖੁੱਡੀ ਕਲਾਂ
ਸੂਬੇ ਦਾ ਸਿੱਖਿਆ ਵਿਭਾਗ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ 'ਚ ਕੋਈ ਕਸਰ ਬਾਕੀ ਨਹੀਂ ਛੱਡਣੀ ਚਾਹੁੰਦਾ। ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਦੇ ਨਾਲ-ਨਾਲ ਵਿਰਸੇ ਅਤੇ ਸੱਭਿ...
ਉੱਗਣ ਵਾਲੇ ਉੱਗ ਪੈਂਦੇ ਨੇ, ਪਾੜ ਕੇ ਸੀਨਾ ਪੱਥਰਾਂ ਦਾ!
ਉੱਗਣ ਵਾਲੇ ਉੱਗ ਪੈਂਦੇ ਨੇ, ਪਾੜ ਕੇ ਸੀਨਾ ਪੱਥਰਾਂ ਦਾ!
ਮਹਾਰਾਸ਼ਟਰ ਦੇ ਆਦਿਵਾਸੀ ਇਲਾਕੇ ’ਚ ਸਕਰੀ ਤਾਲੁਕਾ ਦੇ ਇੱਕ ਪਿੰਡ ‘ਸਾਮੋਦੇ’ ’ਚ ਆਦਿਵਾਸੀਆਂ ਦੀ ‘ਭੀਲ’ ਜਾਤੀ ਦੇ ਝੌਂਪੜੀ ’ਚ ਰਹਿੰਦੇ, ਬੇਹੱਦ ਗਰੀਬ, ਦੋ ਬੱਚਿਆਂ ਦੇ ਪਿਤਾ ਮਜ਼ਦੂਰ ‘ਬੰਧੂ ਭਰੂਦ’ ਦੀ ਮਲੇਰੀਆ ਕਾਰਨ 1987 ’ਚ ਮੌਤ ਹੋ ਗਈ, ਉਸ ਦੀ ਪਤਨੀ...
ਕੋਰੋਨਾ ਪਾਜ਼ੀਟਿਵ ‘ਚ ਲੱਛਣ ਨਜ਼ਰ ਨਾ ਆਉਣ ਕਾਰਨ ਲੋਕ ਬੇਖੌਫ
ਕੋਰੋਨਾ ਪਾਜ਼ੀਟਿਵ 'ਚ ਲੱਛਣ ਨਜ਼ਰ ਨਾ ਆਉਣ ਕਾਰਨ ਲੋਕ ਬੇਖੌਫ
ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਨੂੰ ਮਹਾਂਮਾਰੀ ਐਲਾਨਿਆ ਹੈ ਤੇ ਇਸ ਖਤਰਨਾਕ ਵਾਇਰਸ ਨੇ ਦੁਨੀਆਂ ਭਰ 'ਚ ਪੈਰ ਪਸਾਰ ਲਏ ਹਨ। ਕੋਵਿਡ-19 ਛੂਤ ਦੀ ਬਿਮਾਰੀ ਨੇ ਲੱਖਾਂ ਜਾਨਾਂ ਨੂੰ ਮੌਤ ਦੇ ਮੂੰਹ ਵਿੱਚ ਧਕੇਲ ਦਿੱਤਾ ਹੈ ਤੇ ਰੋਜ਼ਾਨਾ ਹੀ ਹਜ਼ਾਰਾਂ ਨ...
ਪੰਜਾਬੀਆਂ ’ਚ ਮਾਂ-ਬੋਲੀ ਦਾ ਵਜੂਦ
ਪੰਜਾਬੀਆਂ ’ਚ ਮਾਂ-ਬੋਲੀ ਦਾ ਵਜੂਦ
ਇੱਕ ਦਿਨ ਮੈਨੂੰ ਸੁਪਨਾ ਆਇਆ, ਚੰਗਾ ਨਈ ਭਿਆਨਕ ਆਇਆ,
ਮੈਂ ਸੀ ਤੁਰਿਆ ਜਾਂਦਾ ਰਾਹ ’ਤੇ, ਕਿਸੇ ਨੇ ਹੋਕਾ ਮਾਰ ਬੁਲਾਇਆ,
ਉਸ ਨੇ ਮੈਨੂੰ ਹਾੜਾ ਪਾਇਆ, ਕਹਿੰਦੀ,ਭੁੱਲ ਗਏ ਮੈਨੂੰ ਮੇਰੇ ਵਾਰਸ
ਮੈਂ ਕੀ ਐਸਾ ਸੀ ਕੁਫਰ ਕਮਾਇਆ, ਅੱਖਾਂ ’ਚ ਹੰਝੂ ਮੈਂ ਸੀ ਬੇਜਵਾਬ
...
ਚੰਗੇ ਦੋਸਤ ਦਾ ਜ਼ਿੰਦਗੀ ’ਚ ਹੋਣਾ ਅਹਿਮ
ਮਨੁੱਖ ਇੱਕ ਸਮਾਜਿਕ ਜੀਵ ਹੈ ਸਮਾਜ ਵਿੱਚ ਵਿਚਰਦਿਆਂ ਆਪਣੀਆਂ ਲੋੜਾਂ ਦੀ ਪ੍ਰਾਪਤੀ ਲਈ ਸਾਨੂੰ ਬਹੁਤ ਸਾਰੇ ਲੋਕਾਂ ਨਾਲ ਤਾਲਮੇਲ ਬਣਾਉਣਾ ਪੈਂਦਾ। ਲੋੜਾਂ ਦੀ ਪੂਰਤੀ ਦੀ ਪ੍ਰਾਪਤੀ ਕਰਦੇ ਜੋ ਲੋਕ ਸਾਡੇ ਸੰਪਰਕ ਵਿੱਚ ਆਉਂਦੇ ਹਨ ਤੇ ਜਿਨ੍ਹਾਂ ਨਾਲ ਸਾਡਾ ਤਾਲਮੇਲ ਤੇ ਬਹੁਤ ਵਧੀਆ ਸਹਿਚਾਰ ਬਣ ਜਾਂਦਾ ਉਸ ਨੂੰ ਹੀ ਦੋਸਤ...
ਤੋਰੀ ਵਾਂਗ ਲਮਕ ਜਾਂਦੈ ਵਕਤੋਂ ਖੁੰਝਿਆਂ ਦਾ ਮੂੰਹ
ਰਮੇਸ਼ ਬੱਗਾ ਚੋਹਲਾ
ਸਾਡੇ ਆਲੇ-ਦੁਆਲੇ ਬਹੁਤ ਸਾਰੇ ਅਜਿਹੇ ਇਨਸਾਨ ਮਿਲ ਜਾਂਦੇ ਹਨ ਜੋ ਆਪਣੀ ਨਾਲਾਇਕੀ ਅਤੇ ਲਾਪਰਵਾਹੀ ਸਦਕਾ ਅਕਸਰ ਹੀ 'ਤੋਰੀ ਵਾਂਗੂੰ ਮੂੰਹ ਲਮਕਾਈ' ਮਿਲ ਜਾਂਦੇ ਹਨ। ਇਨ੍ਹਾਂ ਲੋਕਾਂ ਵਿਚ ਵਡੇਰਾ ਸ਼ੁਮਾਰ ਉਨ੍ਹਾਂ ਪ੍ਰਾਣੀਆਂ ਦਾ ਹੁੰਦਾ ਹੈ ਜੋ ਆਪਣੇ ਕੰਮ ਨੂੰ ਪੂਜਾ ਸਮਝ ਕਰਨ ਦੀ ਬਜਾਏ 'ਗਲ਼ ਪਿਆ ...
ਫਤਿਹਵੀਰ ਦੇ ਤੁਰ ਜਾਣ ਤੋਂ ਉੱਭਰੇ ਸਵਾਲਾਂ ਦੇ ਜਵਾਬ ਹੀ ਸੱਚੀ ਸ਼ਰਧਾਂਜਲੀ
ਬਿੰਦਰ ਸਿੰਘ ਖੁੱਡੀ ਕਲਾਂ
ਮਹਿਜ਼ ਦੋ ਵਰ੍ਹਿਆਂ ਦਾ ਮਾਸੂਮ ਵੱਡਿਆਂ ਦੀ ਅਣਗਹਿਲੀ ਦੀ ਸਜ਼ਾ ਭੁਗਤਦਾ ਸੰਸਾਰ ਤੋਂ ਰੁਖਸਤ ਹੋ ਗਿਆ। ਕਿਸੇ ਨੂੰ ਚਿੱਤ-ਚੇਤਾ ਵੀ ਨਹੀਂ ਸੀ ਕਿ ਹੱਸਦੇ-ਖੇਡਦੇ ਮਾਸੂਮ ਨੂੰ ਛੋਟੀ ਜਿਹੀ ਅਣਗਹਿਲੀ ਦਾ ਇੰਨਾ ਵੱਡਾ ਖਮਿਆਜ਼ਾ ਭੁਗਤਣਾ ਪਵੇਗਾ। ਨਾ ਵਰਤੋਂਯੋਗ ਬੋਰਵੈਲ ਮਾਸੂਮ ਲਈ ਮੌਤ ਦਾ ਖੂਹ ...
ਰਾਜਨੀਤੀ ਦੀ ਨਵੀਂ ਦਿਸ਼ਾ ਤੇ ਦਸ਼ਾ ਤੈਅ ਕਰ ਸਕਦੈ ਵਿਸ਼ੇਸ਼ ਸੰਸਦ ਸੈਸ਼ਨ
ਕੇਂਦਰ ਸਰਕਾਰ ਨੇ 18 ਤੋਂ 22 ਸਤੰਬਰ ਵਿਚਕਾਰ ਪੰਜ ਦਿਨਾਂ ਲਈ ਸੰਸਦ ਦਾ ਵਿਸ਼ੇਸ਼ ਸੈਸ਼ਨ (Special Parliamentary Session) ਬੁਲਾਇਆ ਹੈ। ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ’ਤੇ ਲਿਖਿਆ, ਸੰਸਦ ਦਾ ਵਿਸ਼ੇਸ਼ ਸੈਸ਼ਨ 18 ਤੋਂ 22 ਸਤੰਬਰ...
ਲੋਕਤੰਤਰ ‘ਤੇ ਭਾਰੀ ਪੈ ਰਿਹੈ ਦਲ-ਬਦਲੀਆਂ ਦਾ ਸੱਭਿਆਚਾਰ
ਪੂਨਮ ਆਈ ਕੌਸ਼ਿਸ਼
ਪਿਛਲੇ ਪੰਦਰਵਾੜੇ ਤੋਂ ਦੇਸ਼ ਵਿਚ ਇਸ ਘੁੰਮਦੀ ਕੁਰਸੀ ਦੀ ਰਾਜਨੀਤੀ ਬਾਖੂਬੀ ਦੇਖਣ ਨੂੰ ਮਿਲ ਰਹੀ ਹੈ ਨਵੀਂ ਦਿੱਲੀ ਤੋਂ ਲੈ ਕੇ ਕਰਨਾਟਕ ਅਤੇ ਆਂਧਰਾ, ਤੇਲੰਗਾਨਾ ਤੋਂ ਲੈ ਕੇ ਗੋਆ ਤੱਕ ਇਸ ਤਰ੍ਹਾਂ ਦੀ ਰਾਜਨੀਤੀ ਦੇਖਣ ਨੂੰ ਮਿਲੀ ਅਸਲ ਵਿਚ ਅੱਜ-ਕੱਲ੍ਹ ਦਲ-ਬਦਲੂਆਂ ਦਾ ਜ਼ਮਾਨਾ ਹੈ ਕਿਉਂਕਿ ਹੁਣ ਰਾ...