ਵਿਕਾਸ ਦਾ ਏਜੰਡਾ ਲੈ ਕੇ ਚੋਣਾਂ ਲੜਨ ਪਾਰਟੀਆਂ
ਇੱਕ ਬਹੁਤ ਚੰਗੀ ਕਹਾਵਤ ਹੈ ਕਿ ਨੇਤਾ ਹਮੇਸ਼ਾ ਅਗਲੀ ਚੋਣ ਬਾਰੇ ਸੋਚਦਾ ਹੈ ਪਰ ਇੱਕ 'ਸਟੇਟਸਮੈਨ' ਸਿਆਸਤਦਾਨ ਹਮੇਸ਼ਾ ਅਗਲੀ ਪੀੜ੍ਹੀ ਬਾਰੇ ਸੋਚਦਾ ਹੈ ਦਰਅਸਲ ਇਹ ਕਹਾਵਤ ਆਉਣ ਵਾਲੇ ਸਮੇਂ 'ਚ ਦੇਸ਼ ਦੀ ਜ਼ਰੂਰਤ ਬਣਨ ਵਾਲੀ ਹੈ ਕਿਉਂਕਿ ਨਵੇਂ ਸਾਲ ਦਾ ਇੰਤਜ਼ਾਰ ਤਾਂ ਸਭ ਨੂੰ ਹੁੰਦਾ ਹੈ ਪਰ ਚੁਣਾਵੀ ਸਾਲ ਦਾ ਇੰਤਜ਼ਾਰ ਵਿਰੋ...
ਹੁਣ ਕੌਣ ਕਿਸਾਨਾਂ ਦੀ ਹਾਲਤ ਜਾਣੂੰਗਾ
ਦੇਸ਼ ਦੀ ਅਰਥਵਿਵਸਥਾ ਮਜ਼ਬੂਤ ਅੰਕੜਿਆਂ ਦੇ ਸਾਏ 'ਚ ਵੀ ਸਹਿਮੀ ਜਿਹੀ ਨਜ਼ਰ ਆ ਰਹੀ ਹੈ ਦਰਾਮਦ ਘਟਣ ਅਤੇ ਵਪਾਰ ਘਾਟਾ ਵਧਣ ਦੇ ਅਸਾਰ ਲੱਗ ਰਹੇ ਹਨ ਪੰਜ ਸਾਲ ਪਹਿਲਾਂ ਜੋ ਕੰਮ 60 ਮਹੀਨੇ ਮਤਲਬ 2018 ਤੱਕ ਕੀਤੇ ਜਾਣੇ ਸਨ, ਹੁਣ ਉਹ 2020 ਤੱਕ ਕੀਤੇ ਜਾਣਗੇ ਇੰਨਾ ਹੀ ਨਹੀਂ, ਜੋ ਕੰਮ ਸਭ ਤੋਂ ਪਹਿਲਾਂ ਹੋਣਾ ਚਾਹੀਦਾ ਸੀ...
ਯੂਪੀ ‘ਚ ਡਾਵਾਂਡੋਲ ਕਾਨੂੰਨ ਪ੍ਰਬੰਧ
ਭੜਕੀ ਭੀੜ ਵੱਲੋਂ ਹਿੰਸਾ ਦੀਆਂ ਘਟਨਾਵਾਂ 'ਚ ਉੱਤਰ ਪ੍ਰਦੇਸ਼ ਸੁਰਖੀਆਂ 'ਚ ਰਿਹਾ ਹੈ ਸੁਪਰੀਮ ਕੋਰਟ ਦੀ ਸਖ਼ਤੀ ਦੇ ਬਾਵਜੂਦ ਇਸ ਸੂਬੇ 'ਚ ਹੌਲਨਾਕ ਘਟਨਾਵਾਂ ਵਾਪਰ ਰਹੀਆਂ ਹਨ ਤਾਜ਼ਾ ਘਟਨਾ ਜ਼ਿਲ੍ਹਾ ਗਾਜੀਪੁਰ ਦੀ ਹੈ।
ਜਿੱਥੇ ਭੀੜ ਨੇ ਪ੍ਰਧਾਨ ਮੰਤਰੀ ਦੀ ਰੈਲੀ ਦੀ ਡਿਊਟੀ ਤੋਂ ਵਾਪਸ ਪਰਤ ਰਹੀ ਪੁਲਿਸ ਟੀਮ 'ਤੇ ਹਮਲਾ ...
ਫ਼ਿਲਮਾਂ ਦਾ ਸਿਆਸੀਕਰਨ
ਕਲਾਕਾਰ ਨੂੰ ਰਾਜਨੀਤੀ ਦੇ ਢਿੱਲੇ ਪੇਚਾਂ 'ਤੇ ਚੋਟ ਮਾਰਨ ਦਾ ਅਧਿਕਾਰ ਹੈ ਪਰ ਇਹ ਕੰਮ ਉਹ ਸੂਖਮ ਕਲਾ ਰਾਹੀਂ ਕਰਦਾ ਹੈ ਨਾ ਕਿ ਕਿਸੇ ਪਾਰਟੀ ਦੇ ਰਟੇ ਰਟਾਏ ਨਾਅਰਿਆਂ ਵਾਂਗ ਤਾਜ਼ਾ ਵਿਵਾਦ ਅਗਲੇ ਸਾਲ 11 ਜਨਵਰੀ ਨੂੰ ਆਉਣ ਵਾਲੀ ਫ਼ਿਲਮ, ' ਦ ਐਕਸੀਡੈਂਟਲ ਪ੍ਰਾਈਮ ਮਿਸਿਸਟਰ' ਦਾ ਹੈ ਇਹ ਫਿਲਮ ਸਾਬਕਾ ਪ੍ਰਧਾਨ ਮੰਤਰੀ...
ਮਜ਼ਦੂਰਾਂ ਪ੍ਰਤੀ ਸੰਵੇਦਨਸ਼ੀਲ ਹੋਵੇ ਸਰਕਾਰ
ਮੇਘਾਲਿਆ ਦੀ ਇੱਕ ਕੋਲਾ ਖਾਨ 'ਚ 15 ਮਜ਼ਦੂਰ 14 ਦਿਨਾਂ ਤੋਂ ਫਸੇ ਹੋਏ ਹਨ ਖਾਨ 'ਚ 70 ਫੁੱਟ ਤੱਕ ਪਾਣੀ ਭਰਨ ਨਾਲ ਫਿਕਰ ਵਾਲੇ ਹਾਲਾਤ ਬਣੇ ਹੋਏ ਹਨ ਪਿਛਲੇ ਮਹੀਨਿਆਂ 'ਚ ਥਾਈਲੈਂਡ 'ਚ 12 ਬੱਚਿਆਂ ਨੂੰ ਸੁਰੰਗ 'ਚੋਂ ਬਚਾਉਣ ਵਾਲੀ ਭਾਰਤੀ ਕੰਪਨੀ ਕਿਰਲੋਸਕਰ ਨੇ ਮੱਦਦ ਦੀ ਪੇਸਕਸ਼ ਕੀਤੀ ਹੈ ਦੁੱਖ ਦੀ ਗੱਲ ਇਹ ਹੈ ਕਿ ...
ਬੁੱਤਾਂ ‘ਤੇ ਕਾਲਖ ਦੀ ਸਿਆਸਤ
ਲੁਧਿਆਣਾ 'ਚ ਮਰਹੂਮ ਪ੍ਰਧਾਨ ਮੰਤਰੀ ਦੇ ਬੁੱਤ 'ਤੇ ਕਾਲਖ ਮਲੇ ਜਾਣ ਨਾਲ ਸਿਆਸਤ ਗਰਮਾ ਗਈ ਹੈ ਜਿਸ ਤਰ੍ਹਾਂ ਕਾਲਖ ਮਲਣ ਦੇ ਮੁਲਜ਼ਮ ਨੇ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਦੀ ਹਾਜ਼ਰੀ 'ਚ ਗ੍ਰਿਫ਼ਤਾਰੀ ਦਿੱਤੀ ਉਸ ਤੋਂ ਇਹੀ ਸਾਬਤ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਦੰਗਿਆਂ ਦੇ ਮੁੱਦੇ ਕਾਂਗਰਸ ਖਿਲਾਫ਼ ...
ਬੋਗੀਬੀਲ ਪੁਲ: ਤਕਨੀਕ ਤੇ ਦੇਰੀ ਦਾ ਆਲਮ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਸਾਮ 'ਚ ਬ੍ਰਹਮਪੁੱਤਰ ਦਰਿਆ 'ਤੇ ਬਣੇ ਦੇਸ਼ ਦੇ ਸਭ ਤੋਂ ਲੰਮੇ ਰੇਲ ਤੇ ਸੜਕੀ ਪੁਲ ਦਾ ਉਦਘਾਟਨ ਕਰ ਦਿੱਤਾ ਹੈ ਕਰੀਬ ਪੰਜ ਕਿਲੋਮੀਟਰ ਲੰਮੇ ਇਸ ਪੁਲ 'ਤੇ ਹੇਠਾਂ ਰੇਲ ਗੱਡੀਆਂ ਚੱਲਣਗੀਆਂ ਤੇ ਉੱਤੇ ਕਾਰਾਂ-ਬੱਸਾਂ ਦੌੜਨਗੀਆਂ ਵਿਕਾਸ ਤੇ ਜੰਗੀ ਜਰੂਰਤਾਂ ਦੇ ਮੱਦੇਨਜ਼ਰ ਇਹ ਪੁਲ ਦੇਸ਼ ...
ਜੀਐੱਸਟੀ ‘ਚ ਸੁਧਾਰ ਬਨਾਮ ਰਾਹਤ
ਸਿਆਸਤ ਤੇ ਆਰਥਿਕ ਨੀਤੀਆਂ ਇਸ ਤਰ੍ਹਾਂ ਉਲਝ ਗਈਆਂ ਹਨ ਕਿ ਸਰਕਾਰ ਆਪਣੀਆਂ ਕਮੀਆਂ ਜਾਂ ਲੋੜੀਂਦੇ ਸੁਧਾਰਾਂ ਨੂੰ ਜਨਤਾ ਲਈ ਤੋਹਫ਼ੇ ਦੇ ਤੌਰ 'ਤੇ ਪੇਸ਼ ਕਰ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 18 ਦਸੰਬਰ ਨੂੰ ਬਿਆਨ ਦਿੱਤਾ ਸੀ ਕਿ ਕੇਂਦਰ ਸਰਕਾਰ ਜੀਐੱਸਟੀ ਨਾਲ ਜੁੜੀਆਂ ਵਸਤੂਆਂ 'ਚ ਛੋਟ ਦੇ ਸਕਦੀ ਹੈ ਜਿਸ ਨਾਲ...
ਖੇਤੀ ਸੰਕਟ ਤੇ ਲਾਚਾਰ ਰਾਜ ਪ੍ਰਬੰਧ
ਦੇਸ਼ ਅੰਦਰ ਖੇਤੀ ਸੰਕਟ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ ਸਾਰੀ ਗੱਲ ਕਰਜਾ ਮਾਫ਼ੀ ਦੁਆਲੇ ਘੁੰਮ ਰਹੀ ਹੈ ਮੱਧ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਕਮਲ ਨਾਥ ਨੇ ਸਹੁੰ ਚੁੱਕਦਿਆਂ ਸਾਰ ਕਿਸਾਨਾਂ ਦੀ ਕਰਜਾ ਮਾਫ਼ੀ ਵਾਲੀ ਫਾਈਲ 'ਤੇ ਦਸਤਖ਼ਤ ਕਰ ਦਿੱਤੇ ਇਸ ਤੋਂ ਪਹਿਲਾਂ ਪੰਜਾਬ ਦੀ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰ...
ਸਿਆਸੀ ਚੱਕਰਵਿਊ ‘ਚ ਫਸੇ ਪੰਚਾਇਤੀ ਉਮੀਦਵਾਰ
ਦੁੱਖ ਤੇ ਫਿਕਰ ਵਾਲੀ ਗੱਲ ਹੈ ਕਿ ਭ੍ਰਿਸ਼ਟਾਚਾਰ 'ਚ ਮਸ਼ਹੂਰ ਪੰਜਾਬ ਨੇ ਪੰਚਾਇਤੀ ਚੋਣਾਂ 'ਚ ਧਾਂਦਲੀਆਂ ਤੇ ਹਿੰਸਾ 'ਚ ਵੀ ਸਾਰੇ ਸੂਬਿਆਂ ਨੂੰ ਪਿੱਛੇ ਛੱਡ ਦਿੱਤਾ ਹੈ । ਪੁਰਾਣੇ ਸਮੇਂ 'ਚ ਪੰਚਾਂ ਨੂੰ ਪਰਮੇਸ਼ਵਰ ਕਿਹਾ ਜਾਂਦਾ ਸੀ ਤੇ ਆਧੁਨਿਕ ਜ਼ਮਾਨੇ 'ਚ ਪੰਚਾਇਤਾਂ ਨੂੰ ਲੋਕਤੰਤਰ ਦੀ ਪਹਿਲੀ ਪੌੜੀ ਮੰਨਿਆ ਜਾਂਦਾ ਹੈ...