Hundred Note

Note of Hundred | ਸੌ ਦਾ ਨੋਟ ; ਇੱਕ ਸਿੱਖਿਆਦਾਇਕ ਕਹਾਣੀ

ਸੌ ਦਾ ਨੋਟ | Note of Hundred ਇੱਕ ਅੰਨ੍ਹਾ ਵਿਅਕਤੀ ਰੋਜ਼ ਸ਼ਾਮ ਨੂੰ ਸੜਕ ਦੇ ਕਿਨਾਰੇ ਖੜ੍ਹਾ ਹੋ ਕੇ ਭੀਖ ਮੰਗਿਆ ਕਰਦਾ ਸੀ । ਜੋ ਥੋੜ੍ਹੇ-ਬਹੁਤ ਪੈਸੇ ਮਿਲ ਜਾਂਦੇ ਉਨ੍ਹਾਂ ਨਾਲ ਆਪਣ ਗੁਜ਼ਾਰਾ ਕਰਦਾ ਸੀ ਇੱਕ ਸ਼ਾਮ ਉੱਥੋਂ ਇੱਕ ਬਹੁਤ ਵੱਡੇ ਰਈਸ ਲੰਘ ਰਹੇ ਸਨ। ਉਨ੍ਹਾਂ ਨੇ ਉਸ ਅੰਨ੍ਹੇ ਨੂੰ ਵੇਖਿਆ ਤੇ ਉਨ੍ਹਾਂ ਨੂੰ ਅੰਨ੍ਹੇੇ […]
ਪ੍ਰੇਰਨਾ