ਸਾਡੇ ਨਾਲ ਸ਼ਾਮਲ

Follow us

18.7 C
Chandigarh
Wednesday, February 18, 2026
More
    Home ਸੂਬੇ ਪੰਜਾਬ ਕੈਪਸਨਸ ਸੰਗਰੂਰ...

    ਕੈਪਸਨਸ ਸੰਗਰੂਰ ਵੱਲੋਂ ਦੇਸੀ ਤੇ ਵਿਦੇਸ਼ੀ ਬ੍ਰਾਂਡ ਦੇ ਕੱਪੜਿਆਂ ਤੇ ਭਾਰੀ ਸੇਲ

    Kapsons Sangrur

    ਸੰਗਰੂਰ (ਨਰੇਸ਼ ਕੁਮਾਰ)। ਭਾਰਤ ਦੇ ਰੈਡੀਮੇਡ ਕੱਪੜਿਆਂ ਦੇ ਬ੍ਰਾਂਡ ਕੈਪਸਨਸ (Kapsons Sangrur) ਵੱਲੋਂ ਆਪਣੇ ਗ੍ਰਾਹਕਾਂ ਲਈ ਭਾਰੀ ਸੇਲ ਲਾਈ ਗਈ ਹੈ। ਜਿੱਥੇ ਦਰਜਨਾਂ ਦੇਸੀ ਤੇ ਵਿਦੇਸੀ ਬ੍ਰਾਂਡ ਦੇ ਕੱਪੜਿਆਂ ਤੇ ਭਾਰੀ ਛੋਟ ਦਿੱਤੀ ਜਾ ਰਹੀ ਹੈ। ਸੰਗਰੂਰ ਵਿਖੇ ਵੀ ਸੇਲ ਦੌਰਾਨ ਖਪਤਕਾਰਾਂ ਦੀ ਭਾਰੀ ਗਹਿਮਾ ਗਹਮੀ ਵੇਖੀ ਗਈ। ਲੋਕਾਂ ਵੱਲੋਂ ਧੜਾ-ਧੜ ਸ਼ਾਪਿੰਗ ਕੀਤੀ ਜਾ ਰਹੀ ਹੈ।

    Kapsons Sangrur

    ਸੰਗਰੂਰ ਦੇ ਰੋਕਸੀ ਰੋਡ ਸਥਿਤ ਕੈਪਸਨਸ (Kapsons Sangrur) ਦੇ ਵੱਡੇ ਸ਼ੋਅਰੂਮ ਵਿੱਚ ਅੱਜ ਗ੍ਰਾਹਕਾਂ ਦਾ ਤਾਂਤਾ ਲੱਗਿਆ ਹੋਇਅ ਸੀ। ਸੰਗਰੂਰ ਦੀ ਲੜਕੀ ਜੋਤੀ ਰਾਣਾ ਨੇ ਦੱਸਿਆ ਕਿ ਉਹ ਅੱਜ ਸੇਲ ਦੌਰਾਨ ਵੱਡੀ ਗਿਣਤੀ ਵਿੱਚ ਕੱਪੜੇ ਖਰੀਦ ਕੇ ਲੈ ਕੇ ਜਾ ਰਹੀ ਹੈ। ਉਸ ਨੇ ਦੱਸਿਆ ਕਿ ਕੈਪਸਨਜ ਵੱਲੋਂ ਬ੍ਰਾਂਡੇਡ ਕੱਪੜਿਆਂ ਤੇ ਭਾਰੀ ਛੂਟ ਦਿੱਤੀ ਜਾ ਰਹੀ ਹੈ। ਸੰਗਰੂਰ ਦੀ ਇੱਕ ਹੋਰ ਲੜਕੀ ਸਵੇਤਾ ਨੇ ਵੀ ਕਿਹਾ ਕਿ ਉਹ ਡਿਸਕਾਊਾਟ ਦਾ ਫਾਇਦਾ ਲੈਣ ਲਈ ਇੱਥੇ ਆਈ ਹੋਈ ਹੈ, ਉਸ ਨੇ ਵੱਡੀ ਗਿਣਤੀ ਵਿੱਚ ਵੱਖ-ਵੱਖ ਬ੍ਰਾਂਡਾਂ ਦੇ ਕੱਪੜੇ ਖਰੀਦੇ ਹਨ।

    ਕੰਪਨੀ ਦੇ ਸੰਗਰੂਰ ਦੇ ਮੈਨੇਜਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਅਸੀਂ ਗਲੋਬਲ ਫੈਸਨ ਸੇਲੀਬ੍ਰੇਸ਼ਨ ਮਨਾ ਰਹੇ ਹਾਂ ਜਿਹੜਾ 2 ਫਰਵਰੀ ਤੋਂ 6 ਫਰਵਰੀ ਤੱਕ ਹੈ। ਇਸ ਵਿੱਚ ਅਸੀਂ ਸਾਰੇ ਬ੍ਰਾਂਡਾਂ ਤੇ 60 ਫੀਸਦੀ ਤੋਂ ਵੱਧ ਦੀ ਛੂਟ ਦੇ ਰਹੇ ਹਾਂ। ਅਸੀਂ ਸੰਗਰੂਰ ਦੇ ਸ਼ੋਅਰੂਮ ਵਿੱਚ ਬੱਚਿਆਂ, ਔਰਤਾਂ ਅਤੇ ਵਿਅਕਤੀਆਂ ਦੇ ਕੱਪੜੇ ਇੱਕ ਛੱਤ ਦੇ ਹੇਠਾਂ ਵੇਚ ਰਹੇ ਹਾਂ। ਉਨ੍ਹਾਂ ਕਿਹਾ ਕਿ ਬ੍ਰਾਂਡ ਦੇ ਸੌਕੀਨਾਂ ਲਈ ਇਹ ਸੇਲ ਕਾਫ਼ੀ ਵਧੀਆ ਸਾਬਤ ਹੋ ਰਹੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here