ਰੂਹ ਦੀ ਹਨੀਪ੍ਰੀਤ ਇੰਸਾਂ ਨੇ ਇੰਸਟਾਗ੍ਰਾਮ ’ਤੇ ਪਾਈ ਨਵੀਂ ਪੋਸਟ, ਛੇਤੀ ਵੇਖੋ

ਰੂਹ ਦੀ ਹਨੀਪ੍ਰੀਤ ਇੰਸਾਂ ਨੇ ਇੰਸਟਾਗ੍ਰਾਮ ’ਤੇ ਪਾਈ ਨਵੀਂ ਪੋਸਟ, ਛੇਤੀ ਵੇਖੋ

ਸਰਸਾ। ਰੂਹ ਦੀ ਹਨੀਪ੍ਰੀਤ ਇੰਸਾਂ ਨੇ ਇੰਸਟਾਗ੍ਰਾਮ ’ਤੇ ਨਵੀਂ ਪੋਸਟ ਪਾਈ ਹੈ। ਜਿਸ  ’ਚ ਭੈਣ ਹਨੀਪ੍ਰੀਤ ਇੰਸਾਂ ਸੱਭਿਆਚਾਰ ਬਾਰੇ ਜਾਗਰੂਕ ਕਰ ਰਹੇ ਹਨ। ਪੋਸਟ ਵੇਖਣ ਲਈ ਕਲਿਕ ਕਰੋ ..

ਇਹ ਵੀ ਪੜ੍ਹੋ : ਇੱਕ ਦਿਨ ਪੂਰਾ ਵਿਸ਼ਵ ਸਾਡੇ ਸੱਭਿਆਚਾਰ ਦਾ ਕਾਇਲ ਹੋਵੇਗਾ : ਪੂਜਨੀਕ ਗੁਰੂ ਜੀ

https://www.instagram.com/p/Cm9C3yErf7f/?igshid=MDJmNzVkMjY%3D

ਅਸੀਂ ਸਮਾਜ ਅਤੇ ਪੂਰੀ ਦੁਨੀਆਂ ਨੂੰ ਆਪਣਾ ਸੱਭਿਆਚਾਰ ਸਿਖਾਉਣਾ ਹੈ : Saint Dr. MSG

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਆਪਣਾ ਸੱਭਿਆਚਾਰ ਪੂਰੇ ਵਿਸ਼ਵ ਤੋਂ ਵੱਖਰਾ ਹੈ ਅਤੇ ਨੰਬਰ ਵਨ ਹੈ ਅਸੀਂ ਸਮਾਜ ਅਤੇ ਪੂਰੀ ਦੁਨੀਆਂ ਨੂੰ ਆਪਣਾ ਸੱਭਿਆਚਾਰ ਸਿਖਾਉਣਾ ਹੈ ਅਸੀਂ ਉਨ੍ਹਾਂ ਦੇ ਸੱਭਿਆਚਾਰ ’ਚ ਫਸ ਕੇ ਗੰਦ ਨਹੀਂ ਬਣਨਾ ਕਦੇ ਅਜਿਹਾ ਜ਼ਮਾਨਾ ਵੀ ਸੀ ਜਦੋਂ ਲੋਕ ਸਾਡੇ ਦੇਸ਼ ’ਚ ਪੜ੍ਹਨ ਆਇਆ ਕਰਦੇ ਸਨ ਨਾਲੰਦਾ ਯੂੁਨੀਵਰਸਿਟੀ ’ਚ ਵਿਦੇਸ਼ਾਂ ਦੇ ਬੱਚੇ ਪੜ੍ਹਨ ਆਇਆ ਕਰਦੇ ਸਨ

ਜਿਵੇਂ ਅੱਜ-ਕੱਲ੍ਹ ਸਾਡੇ ਵਾਲੇ ਆਗਿਆ ਲੈਂਦੇ ਹਨ ਕਿ ਮੈਂ ਕੈਨੇਡਾ ਚਲਿਆ ਜਾਵਾਂ, ਮੈਂ ਯੂਐੱਸਏ ਚਲਿਆ ਜਾਵਾਂ, ਉਦੋਂ ਉੱਥੋਂ ਦੇ ਕਹਿੰਦੇ ਸਨ ਕਿ ਮੈਂ ਭਾਰਤ ਚਲਿਆ ਜਾਵਾਂ ਅਤੇ ਸਾਡਾ ਰੁਪਇਆ ਉਨ੍ਹਾਂ ਦੇ ਡਾਲਰ ਤੋਂ ਬਹੁਤ ਜ਼ਿਆਦਾ ਅੱਗੇ ਸੀ, ਜਿੱਥੋਂ ਤੱਕ ਸਾਨੂੰ ਖ਼ਿਆਲ ਆਉਂਦਾ ਹੈ ਇਸ ਲਈ ਸਾਡੇ ਦੇਸ਼ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਤੇ ਉਹ ਸੋਨੇ ਦੀ ਚਿੜੀ ਬਣਾਉਣ ਵਾਲੇ ਵੰਸ਼ਜ ਲੋਕ ਤਾਂ ਅਸੀਂ ਹੀ ਹਾਂ, ਸਨ ਤਾਂ ਉਹ ਸਾਡੇ ਹੀ ਪੂਰਵਜ ਫ਼ਿਰ ਅਸੀਂ ਕਿਉ ਆਪਣੇ ਸੱਭਿਆਚਾਰ ਨੂੰ ਛੱਡ ਕੇ ਦੂਸਰਿਆਂ ਨੂੰ ਫਾਲੋ ਕਰ ਰਹੇ ਹਾਂ ਕਿਉ ਆਪਣਾ ਸੱਭਿਆਚਾਰ ਛੱਡ ਕੇ ਦੂਸਰਿਆਂ ਦੇ ਵੱਲ ਵਧਦੇ ਜਾ ਰਹੇ ਹਾਂ ਤੁਸੀਂ ਯਾਦ ਰੱਖਿਓ, ਪੂਰਾ ਵਿਸ਼ਵ ਸਾਡੇ ਸੱਭਿਆਚਾਰ ਦਾ ਕਾਇਲ ਹੋ ਕੇ ਰਹੇਗਾ।

ਆਪ ਜੀ ਨੇ ਫਰਮਾਇਆ ਕਿ ਉਸ ਭਗਵਾਨ ਨੂੰ ਅਰਦਾਸ ਕਰਾਂਗੇ, ਸਾਡੇ ਜੋ ਰਾਜਾ ਹਨ ਸਭ ਨੂੰ ਆਖਾਂਗੇ ਕਿ ਕੁਝ ਅਜਿਹਾ ਕੀਤਾ ਜਾਵੇ ਕਿ ਫਿਰ ਤੋਂ ਸਾਡਾ ਦੇਸ਼ ਅਜਿਹਾ ਹੀ ਹੋ ਜਾਵੇ ਕਿ ਵਿਦੇਸ਼ੀ ਇੱਥੇ ਆ ਕੇ ਪੜ੍ਹਾਈ ਲਈ ਜੋਰ ਲਾਉਣ, ਇੱਥੇ ਆਉਣ ਦਾ ਸੋਚਣ ਜਿਸ ਦੇ ਅਸੀਂ ਵੰਸ਼ਜ ਹਾਂ, ਸਾਨੂੰ ਵੀ ਮਾਣ ਹੋਵੇ ਕਿ ਹਾਂ, ਅਸੀਂ ਉਸ ਪਰੰਪਰਾ ਨੂੰ ਫਿਰ ਜ਼ਿੰਦਾ ਕਰ ਦਿੱਤਾ ਹੈ ਅਸੀਂ ਉਨ੍ਹਾਂ ਦੀ ਵਿਰਾਸਤ ਨੂੰ ਮਰਨ ਨਹੀਂ ਦਿੱਤਾ ਹੈ, ਫਿਰ ਜ਼ਿੰਦਾ ਕਰ ਦਿੱਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ