Traffic Jam: ਪੰਜਾਬ ਦੇ ਇਹ ਨੈਸ਼ਨਲ ਹਾਈਵੇਅ ’ਤੇ ਲੱਗਿਆ ਭਾਰੀ ਜਾਮ, ਲੋਕ ਪਰੇਸ਼ਾਨ

Traffic Jam
Traffic Jam: ਪੰਜਾਬ ਦੇ ਇਹ ਨੈਸ਼ਨਲ ਹਾਈਵੇਅ ’ਤੇ ਲੱਗਿਆ ਭਾਰੀ ਜਾਮ, ਲੋਕ ਪਰੇਸ਼ਾਨ

ਲੁਧਿਆਣਾ (ਜਸਵੀਰ ਸਿੰਘ ਗਹਿਲ)। Traffic Jam: ਸਥਾਨਕ ਕਸਬਾ ਲਾਡੋਵਾਲ ਦੇ ਮੇਨ ਚੌਂਕ ਵਿੱਚ ਬੱਜਰੀ ਤੇ ਸੀਮਿੰਟ ਨਾਲ ਭਰੇ ਟਰੱਕ ਦੇ ਟੁੱਟਣ ਕਾਰਨ ਨੈਸ਼ਨਲ ਹਾਈਵੇਅ ’ਤੇ ਭਾਰੀ ਜਾਮ ਲੱਗ ਗਿਆ ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਹਨ। ਇਸ ਕਾਰਨ ਵਾਹਨ ਚਾਲਕਾਂ ਨੂੰ ਕਰੀਬ 2 ਘੰਟੇ ਨੈਸ਼ਨਲ ਹਾਈਵੇਅ ’ਤੇ ਜਾਮ ਲਾਉਣਾ ਪਿਆ। ਟਰੈਫਿਕ ਜਾਮ ਦੀ ਸੂਚਨਾ ਮਿਲਦੇ ਹੀ ਟਰੈਫਿਕ ਵਿਭਾਗ ਦੇ ਸਬ ਇੰਸਪੈਕਟਰ ਰਵੀ ਕੁਮਾਰ ਤੇ ਥਾਣਾ ਲਾਡੋਵਾਲ ਦੇ ਐਸਐਚਓ ਕੇਵਲ ਕ੍ਰਿਸ਼ਨ ਦੀ ਟੀਮ ਮੌਕੇ ’ਤੇ ਪੁੱਜੀ ਤੇ ਕਰੀਬ ਦੋ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਨੁਕਸਾਨੇ ਟਰੱਕ ਨੂੰ ਕਿਸੇ ਹੋਰ ਥਾਂ ’ਤੇ ਪਹੁੰਚਾਇਆ। ਇੱਕ ਹੋਰ ਟਰੱਕ ਦੀ ਮਦਦ ਨਾਲ, ਇਸ ਤੋਂ ਬਾਅਦ ਟਰੈਫਿਕ ਜਾਮ ਠੀਕ ਹੋ ਗਿਆ ਤੇ ਲੋਕਾਂ ਨੇ ਕੁਝ ਰਾਹਤ ਮਹਿਸੂਸ ਕੀਤੀ। Traffic Jam

Read This : IND vs NZ Mumbai Test: ਨਿਊਜੀਲੈਂਡ ਤੋਂ 2 ਟੈਸਟ ਹਾਰ ਚੁੱਕੀ ਟੀਮ ਇੰਡੀਆ ’ਤੇ ਸਖਤੀ, ਟੀਮ ਪ੍ਰਬੰਧਨ ਨੇ ਲਈ ਇਹ ਸਖਤ ਫ…