ਪਪੀਤਾ ਹੀ ਨਹੀ ਇਸ ਦੇ ਬੀਜ ਵੀ ਹਨ ਕਈ ਬਿਮਾਰੀਆਂ ’ਚ ਗੁਣਕਾਰੀ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ
ਪਪੀਤੇ ਦੇ ਬੀਜਾਂ ਦੇ ਫਾਇਦਿਆਂ ਬਾਰੇ ਦੱਸਾਂਗੇ
Benefits of Papaya Seeds ਫਲ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਫਲਾਂ ਤੋਂ ਸਾਨੂੰ ਬਹੁਤ ਸਾਰੇ ਪੋਸ਼ਕ ਤੱਤ ਮਿਲਦੇ ਹਨ ਜੋ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ ਵਿੱਚ ਮੱਦਦ ਕਰਦੇ ਹਨ। ਲੋਕ ਪਪੀਤਾ ਖਾਣਾ ਪਸੰਦ ਕਰਦੇ ਹਨ। ਪਪੀਤਾ ਸਰੀਰ ਨੂੰ ਕਈ ਤਰ੍ਹਾਂ ਨਾਲ...
ਬਣਾਓ ਤੇ ਖਾਓ : (Gobi keema) ਗੋਭੀ ਕੀਮਾ
ਬਣਾਓ ਤੇ ਖਾਓ : (Gobi keema) ਗੋਭੀ ਕੀਮਾ
ਸਮੱਗਰੀ: 1 ਕਿੱਲੋ ਫੁੱਲਗੋਭੀ, ਅੱਧਾ ਕਿੱਲੋ ਮਟਰ, 250 ਗ੍ਰਾਮ ਟਮਾਟਰ, 200 ਗ੍ਰਾਮ ਪਿਆਜ, 20 ਗ੍ਰਾਮ ਅਦਰਕ, ਜ਼ਰੂਰਤ ਅਨੁਸਾਰ ਤੇਲ, ਅੱਧਾ ਚਮਚ ਕਾਲੀ ਮਿਰਚ, ਇੱਕ ਇੰਚ ਟੁਕੜਾ ਸਾਬਤ ਦਾਲਚੀਨੀ, 6-7 ਲੌਂਗ, ਇੱਕ ਚਮਚ ਸਾਬਤ ਧਨੀਆ, ਇੱਕ ਚਮਚ ਜੀਰਾ, ਅੱਧਾ ਚਮਚ ਹਲਦੀ...
Winter Health Tips : ਠੰਢ ’ਚ ਇਸ ਤਰ੍ਹਾਂ ਕਰੋ ਨੰਨ੍ਹੇ-ਮੁੰਨਿਆ ਦੀ ਦੇਖਭਾਲ
Winter Health Tips : ਸਰਦੀਆਂ ਦੇ ਮੌਸਮ ’ਚ ਵੱਡਿਆਂ ਦੀ ਤਵਚਾ ਬਹੁਤ ਖੁਸ਼ਕ ਅਤੇ ਬੇਜਾਨ ਹੋ ਜਾਂਦੀ ਹੈ, ਤਾਂ ਸੋਚੋ ਕਿ ਛੋਟੇ ਬੱਚਿਆਂ ਅਤੇ ਨਵਜੰਮੇ ਬੱਚਿਆਂ ਦੀ ਕੀ ਹਾਲਤ ਹੋਵੇਗੀ। ਬੱਚਿਆਂ ਦੀ ਤਵਚਾ ਬਹੁਤ ਨਾਜੁਕ, ਸੰਵੇਦਨਸ਼ੀਲ ਅਤੇ ਨਰਮ ਹੁੰਦੀ ਹੈ। ਠੰਢੇ ਮੌਸਮ ਵਿੱਚ ਬੱਚਿਆਂ ਦੀ ਦੇਖਭਾਲ ਕਰਨੀ ਥੋੜੀ ਮੁਸ਼ਕਲ...
ਵਿਆਹ ਨਹੀਂ ਹੋਇਆ, ਫ਼ਿਰ ਵੀ ਟਰਮ ਇੰਸ਼ੋਰੈਂਸ ਹੈ ਜ਼ਰੂਰੀ
ਵਿਆਹ ਨਹੀਂ ਹੋਇਆ, ਫ਼ਿਰ ਵੀ ਟਰਮ ਇੰਸ਼ੋਰੈਂਸ ਹੈ ਜ਼ਰੂਰੀ
ਜਿਆਦਾਤਰ ਲੋਕ ਇਹ ਸੋਚਦੇ ਹਨ ਕਿ ਟਰਮ ਇੰਸ਼ੋਰੈਂਸ ਸਿਰਫ਼ ਵਿਆਹੇ ਲੋਕਾਂ ਲਈ ਹੈ ਅਜਿਹਾ ਇਸ ਲਈ ਕਿਉਂਕਿ ਵਿਆਹ ਤੋਂ ਬਾਅਦ ਜਿੰਮੇਵਾਰੀਆਂ ਵਧ ਜਾਂਦੀਆਂ ਹਨ ਇਹ ਸੱਚ ਹੈ ਕਿ ਵਿਆਹ ਤੋਂ ਬਾਅਦ ਕਈ ਤਰ੍ਹਾਂ ਦੀਆਂ ਜਿੰਮੇਵਾਰੀਆਂ ਆ ਜਾਂਦੀਆਂ ਹਨ, ਪਰ ਸਿੰਗਲ ਹੋਣ ’...
Punjab: ਮੌਸਮ ਦੇ ਬਦਲਾਅ ਨਾਲ ਵੱਧ ਰਹੇ ਇਸ ਬੀਮਾਰੀ ਦੇ ਮਰੀਜ਼, ਜਾਣੋ ਲੱਛਣ ਤੇ ਤੁਰੰਤ ਕਰੋ ਬਚਾਅ…
ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab: ਮੌਸਮ ’ਚ ਬਦਲਾਅ ਦਾ ਡੇਂਗੂ ਦੇ ਮਰੀਜ਼ਾਂ ’ਤੇ ਵੱਡਾ ਅਸਰ ਪੈ ਰਿਹਾ ਹੈ। ਸਤੰਬਰ ਤੱਕ ਸ਼ਹਿਰ ’ਚ ਡੇਂਗੂ ਦੇ 25 ਮਰੀਜ਼ ਸਨ, ਜੋ ਹੁਣ ਵੱਧ ਕੇ 153 ਹੋ ਗਏ ਹਨ। ਸਿਹਤ ਵਿਭਾਗ ਅਨੁਸਾਰ ਸਤੰਬਰ, ਅਕਤੂਬਰ ਤੇ ਨਵੰਬਰ ’ਚ ਮਾਨਸੂਨ ਤੋਂ ਬਾਅਦ ਡੇਂਗੂ ਹੋਣ ਦੀ ਸੰਭਾਵਨਾ ਜ਼ਿਆਦਾ ਹੋ ਜ...
ਗੁੜ ਦਾ ਪਰੌਂਠਾ
ਗੁੜ ਦਾ ਪਰੌਂਠਾ
ਸਮੱਗਰੀ:
ਕਣਕ ਦਾ ਆਟਾ: 2 ਕੱਪ
ਗੁੜ: 3/4 ਕੱਪ (ਇੱਕਦਮ ਬਰੀਕ ਕੁੱਟਿਆ ਹੋਇਆ)
ਬਦਾਮ: 20-25 ਪੀਸ ਕੇ ਪਾਊਡਰ ਬਣਾ ਲਓ
ਘਿਓ: 2-3 ਵੱਡੇ ਚਮਚ
ਇਲਾਇਚੀ: 4 ਛਿੱਲ ਕੇ, ਕੁੱਟ ਕੇ ਪਾਊਡਰ ਬਣਾ ਲਓ
ਨਮਕ: ਅੱਧਾ ਛੋਟਾ ਚਮਚ
ਤਰੀਕਾ: ਆਟੇ ਨੂੰ ਕਿਸੇ ਵੱਡੇ ਡੌਂਗੇ ਵਿੱਚ ਕੱਢ ਲਓ, ਫਿਰ ਨਮਕ ਅਤੇ...
ਜੇਕਰ ਤੁਸੀਂ ਵੀ ਆਪਣੇ ਚਿਹਰੇ ’ਤੇ ਚਾਹੁੰਦੇ ਹੋ ਚਾਂਦੀ ਜਿਹੀ ਚਮਕ, ਤਾਂ ਅੱਜ ਤੋਂ ਸ਼ੁਰੂ ਕਰੋ ਇਹ ਯੋਗ ਆਸਣ
ਯੋਗ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ’ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਪ੍ਰਾਚੀਨ ਸਮੇਂ ਤੋਂ, ਯੋਗਾ ਸਰੀਰਕ ਅਤੇ ਮਾਨਸਿਕ ਰੋਗਾਂ ਲਈ ਚੰਗਾ ਸਾਬਤ ਹੋਇਆ ਹੈ। ਯੋਗਾ ਸਰੀਰ ਨੂੰ ਫਿੱਟ ਰੱਖਣ ’ਚ ਮਦਦ ਕਰਦਾ ਹੈ। ਯੋਗਾ ਦੁਆਰਾ ਕਈ ਬਿਮਾਰੀਆਂ ਨੂੰ ਠੀਕ ਕੀਤਾ ਜਾ ਸਕਦਾ ਹੈ। ਮੰਨਿਆ ਜਾਂਦਾ ਹੈ ਕਿ ਇਹ ਅੰਦਰੋਂ ਤੁਹਾਡੀ ...
ਮਰ ਕੇ ਵੀ ਇਨਸਾਨੀਅਤ ਦੀ ਮਿਸਾਲ ਬਣ ਗਏ ਅਮਨਜੋਤ ਕੌਰ ਇੰਸਾਂ
ਅੰਗਦਾਨ ਕਰਕੇ ਤਿੰਨ ਜਣਿਆਂ ਨੂੰ ਦਿੱਤਾ ਨਵਾਂ ਜੀਵਨ | Humanity
ਅੰਬਾਲਾ (ਸੱਚ ਕਹੂੰ ਨਿਊਜ਼/ਕੰਵਰਪਾਲ)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਨਾ ਸਿਰਫ਼ ਇਸ ਜਹਾਨ ਵਿਚ ਰਹਿੰਦੇ ਹੋਏ ਸਗੋਂ ਇਸ ਦੁਨੀਆ ਤੋਂ ਰੁਖ਼ਸਤ ਹੋ ਕੇ ਵੀ ਇਨਸਾਨੀਅਤ (Humanity) ਦੀ ਮਿਸਾਲ ਪੇਸ਼ ਕਰ ਜਾਂਦੇ ਹਨ। ਅਜਿਹੀ ਇੱਕ ਉਦਾਹਰਨ ਬਣੀ ਹੈ ਅੰਬਾ...
AIIMS PGI : ਏਮਜ਼ ਅਤੇ ਪੀਜੀਆਈ ’ਚ ਹੁਣ ਇਨ੍ਹਾਂ ਨੂੰ ਮਿਲੇਗੀ ਖਾਸ ਸਹੂਲਤ
ਰੈਫਰਲ ਸਬੰਧੀ ਸ਼ਿਕਾਇਤਾਂ ਤੋਂ ਬਾਅਦ ਚੁੱਕਿਆ ਗਿਆ ਕਦਮ |AIIMS PGI
ਨਵੀਂ ਦਿੱਲੀ (ਏਜੰਸੀ) AIIMS PGI : ਭਾਰਤੀ ਰੇਲਵੇ ਨੇ ਆਪਣੇ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਲਈ ਸਿਹਤ ਸੰਭਾਲ ਨੀਤੀ ਵਿੱਚ ਮਹੱਤਵਪੂਰਨ ਬਦਲਾਅ ਕੀਤਾ ਹੈ। ਰੇਲਵੇ ਹੁਣ ਆਪਣੇ ਸਾਰੇ ਮੁਲਾਜ਼ਮਾਂ, ਉਨ੍ਹਾਂ ਦੇ ਆਸ਼ਰਿਤਾਂ ਅਤੇ ...
ਹੁਣ ਆਨਲਾਈਨ ਖਾਣਾ ਮੰਗਵਾਉਣਾ ਪੈ ਸਕਦਾ ਹੈ ਮਹਿੰਗਾ
ਆਨਲਾਈਨ ਖਾਣਾ ਹੋ ਸਕਦਾ ਹੈ ਮਹਿੰਗਾ?
(ਏਜੰਸੀ) ਨਵੀਂ ਦਿੱਲੀ । ਸ਼ੁੱਕਰਵਾਰ ਨੂੰ ਜੀਐਸਟੀ ਕੌਂਸਿਲ ਕਮੇਟੀ ਦੀ ਬੈਠਕ ਹੋਣ ਵਾਲੀ ਹੈ ਮੀਡੀਆ ਰਿਪੋਰਟਾਂ ਅਨੁਸਾਰ ਆਨਲਾਈਨ ਫੂਡ ਡਿਲੀਵਰੀ ਆਉਣ ਵਾਲੇ ਦਿਨਾਂ ’ਚ ਮਹਿੰਗਾ ਹੋ ਸਕਦੀ ਹੈ ਸੂਤਰਾਂ ਅਨੁਸਾਰ ਡਿਲੀਵਰੀ ਐਪਸ ਦਾ ਘੱਟ ਤੋਂ ਘੱਟ 5 ਫੀਸਦੀ ਜੀਐਸਟੀ ਦੇ ਦਾਇੇਰੇ ’...