Haryana Rajya Sabha Election
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Haryana Congress News: ਹਰਿਆਣਾ ਰਾਜ ਸਭਾ ਚੋਣਾਂ ’ਚ ਕਰਾਸ-ਵੋਟਰਾਂ ਵਿਰੁੱਧ ਕਾਂਗਰਸ ਨੇ ਕੀਤੀ ਵੱਡੀ ਕਾਰਵਾਈ, 5 ਵਿਧਾਇਕਾਂ ਨੂੰ ਕੀਤਾ ਮੁਅੱਤਲ
Published On
By Satinder Mathur
ਹਰਿਆਣਾ ਵਿੱਚ ਰਾਜ ਸਭਾ ਚੋਣਾਂ ਦੌਰਾਨ ਕਥਿਤ ਕਰਾਸ-ਵੋਟਿੰਗ ਦੇ ਮਾਮਲੇ ਵਿੱਚ ਵੀਰਵਾਰ ਨੂੰ ਵੱਡੀ ਕਾਰਵਾਈ ਕਰਦੇ ਹੋਏ, ਕਾਂਗਰਸ ਨੇ ਪੰਜ ਵਿਧਾਇਕਾਂ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ। ਕਾਂਗਰਸ ਨੇ ਸ਼ੈਲੀ ਚੌਧਰੀ, ਰੇਣੂ ਵਾਲਾ, ਮੁਹੰਮਦ ਇਲਿਆਸ, ਮੁਹੰਮਦ ਇਜ਼ਰਾਈਲ ਅਤੇ ਜਰਨੈਲ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਹੈ।
ਹਰਿਆਣਾ ਰਾਜਸਭਾ ਚੋਣ ਹੋਈ ਦਿਲਚਸਪ, ਇੱਕ ਕਾਂਗਰਸ ਵਿਧਾਇਕ ਦੀ ਵੋਟ ਹੋਈ ਰੱਦ!
Published On
By Sach Kahoon Punjabi Desk
ਹਰਿਆਣਾ ਰਾਜਸਭਾ ਚੋਣ ਹੋਈ ਦਿਲਚਸਪ, ਇੱਕ ਕਾਂਗਰਸ ਵਿਧਾਇਕ ਦੀ ਵੋਟ ਹੋਈ ਰੱਦ! ਚੰਡੀਗੜ੍ਹ (ਸੱਚ ਕਹੂੰ ਬਿਊਰੋ)। ਹਰਿਆਣਾ ਦੀਆਂ ਦੋ ਰਾਜ ਸਭਾ ਚੋਣਾਂ ਵਿੱਚ ਹੁਣ ਦਿਲਚਸਪ ਮੁਕਾਬਲਾ ਬਣ ਗਿਆ ਹੈ। ਵਿਧਾਇਕਾਂ ਦੇ ਅੰਕੜਿਆਂ ਅਨੁਸਾਰ ਭਾਜਪਾ ਅਤੇ ਕਾਂਗਰਸ ਦੋਵਾਂ ਉਮੀਦਵਾਰਾਂ ਦੀ ਜਿੱਤ ਪੱਕੀ ਸੀ ਪਰ ਤੀਜੇ ਆਜ਼ਾਦ ਉਮੀਦਵਾਰ ਕਾਰਤੀਕੇਯ ਸ਼ਰਮਾ ਨੇ ਮੁਕਾਬਲੇ ਨੂੰ ਦਿਲਚਸਪ ਬਣਾ ਦਿੱਤਾ ਹੈ। […]
