Gujarat

Plane Crashes: ਅਮਰੇਲੀ ‘ਚ ਨਿੱਜੀ ਜਹਾਜ਼ ਹਾਦਸਾਗ੍ਰਸਤ, ਪਾਇਲਟ ਦੀ ਮੌਤ

Plane Crashes:ਅਮਰੇਲੀ,(ਏਜੰਸੀਆਂ)। ਗੁਜਰਾਤ ਦੇ ਅਮਰੇਲੀ ਵਿੱਚ ਮੰਗਲਵਾਰ ਦੁਪਹਿਰ ਨੂੰ ਇੱਕ ਸਿਖਲਾਈ ਜਹਾਜ਼ ਦੇ ਹਾਦਸੇ ਦੀ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਅਮਰੇਲੀ ਦੇ ਸ਼ਾਸਤਰੀ ਨਗਰ ਇਲਾਕੇ ਵਿੱਚ ਇੱਕ ਨਿੱਜੀ ਕੰਪਨੀ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਜਾਣਕਾਰੀ ਅਨੁਸਾਰ ਜਹਾਜ਼ ਵਿੱਚ ਕੁੱਲ ਦੋ ਲੋਕ ਮੌਜੂਦ ਸਨ। ਇਸ ਹਾਦਸੇ ਵਿੱਚ ਜਹਾਜ਼ ਉਡਾ ਰਹੇ ਪਾਇਲਟ ਦੀ ਮੌਤ ਹੋ […]
Breaking News  ਕੁੱਲ ਜਹਾਨ  ਖਾਸ ਖਬਰ 

Rescue Operation: ਖੁੱਲ੍ਹੇ ਗਟਰ ’ਚ ਡਿੱਗਿਆ ਦੋ ਸਾਲ ਦਾ ਬੱਚਾ, ਰੈਸਕਿਊ ਆਪਰੇਸ਼ਨ ਜਾਰੀ

Rescue Operation: ਸੂਰਤ, (ਆਈਏਐਨਐਸ)। ਗੁਜਰਾਤ ਦੇ ਸੂਰਤ ’ਚ ਬੁੱਧਵਾਰ ਨੂੰ ਦੋ ਸਾਲ ਦਾ ਬੱਚਾ ਖੁੱਲੇ ਗਟਰ ’ਚ ਡਿੱਗ ਗਿਆ। ਬੱਚੇ ਨੂੰ ਬਚਾਉਣ ਲਈ ਪ੍ਰਸ਼ਾਸਨ ਨੇ ਤੁਰੰਤ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ। 18 ਘੰਟਿਆਂ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਹੈ ਪਰ ਹਾਲੇ ਤੱਕ ਬੱਚੇ ਨੂੰ ਕੱਢਿਆ ਨਹੀਂ ਜਾ ਸਕਿਆ।  ਦੱਸਿਆ ਜਾ ਰਿਹਾ ਹੈ ਕਿ ਬੱਚਾ ਆਪਣੀ […]
ਦੇਸ਼  Breaking News  ਖਾਸ ਖਬਰ 

Gujarat: ਗੁਜਰਾਤ ’ਚ ਵੱਡਾ ਹਾਦਸਾ, ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ਖੱਡ ’ਚ ਡਿੱਗੀ, 5 ਦੀ ਮੌਤ

Gujarat Bus Accident: ਅਹਿਮਦਾਬਾਦ (ਏਜੰਸੀ)। ਗੁਜਰਾਤ ’ਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਦਰਅਸਲ, ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਖੱਡ ’ਚ ਡਿੱਗ ਗਈ, ਜਿਸ ’ਚ ਪੰਜ ਸ਼ਰਧਾਲੂਆਂ ਦੀ ਮੌਤ ਹੋ ਗਈ। ਇਸ ਹਾਦਸੇ ’ਚ ਕਈ ਲੋਕ ਜ਼ਖਮੀ ਹੋਏ ਹਨ। ਇਹ ਘਟਨਾ ਗੁਜਰਾਤ ਦੇ ਡਾਂਗ ’ਚ ਵਾਪਰੀ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਮੱਧ ਪ੍ਰਦੇਸ਼ […]
ਦੇਸ਼  Breaking News  ਖਾਸ ਖਬਰ 

ਗੁਜਰਾਤ ‘ਚ 200 ਫੁੱਟ ਡੂੰਘੇ ਬੋਰਵੈੱਲ ’ਚ ਡਿੱਗੀ ਢਾਈ ਸਾਲ ਦੀ ਬੱਚੀ

ਫੌਜ ਵੱਲੋਂ ਬਚਾਅ ਕਾਰਜ ਜਾਰੀ ਗੁਜਰਾਤ । ਗੁਜਰਾਤ ਦੇ ਜਾਮਨਗਰ ਜ਼ਿਲ੍ਹੇ ਦੇ ਤਮਾਚਨ ਪਿੰਡ ਵਿੱਚ ਸ਼ਨੀਵਾਰ ਸਵੇਰੇ ਢਾਈ ਸਾਲ ਦੀ ਬੱਚੀ 200 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਗਈ। ਉਹ 20 ਫੁੱਟ ਹੇਠਾਂ ਫਸ ਗਈ ਹੈ। ਬੱਚੀ ਨੂੰ ਬਚਾਉਣ ਲਈ ਫੌਜ ਦੀ ਮਦਦ ਵੀ ਲਈ ਜਾ ਰਹੀ ਹੈ। ਉਮੀਦ ਹੈ ਕਿ ਬੱਚੀ ਬਚ ਜਾਵੇਗੀ। ਇਹ ਵੀ […]
ਦੇਸ਼  Breaking News  ਖਾਸ ਖਬਰ 

ਗੁਜਰਾਤ ’ਚ ਸਰਕਾਰ ਬਣੀ ਤਾਂ 500 ਰੁਪਏ ’ਚ ਦੇਵਾਂਗੇ ਰਸੋਈ ਸਿਲੰਡਰ: ਖੜਗੇ

ਗੁਜਰਾਤ ’ਚ ਸਰਕਾਰ ਬਣੀ ਤਾਂ 500 ਰੁਪਏ ’ਚ ਦੇਵਾਂਗੇ ਰਸੋਈ ਸਿਲੰਡਰ: ਖੜਗੇ (ਏਜੰਸੀ) ਨਵੀਂ ਦਿੱਲੀ। ਕਾਂਗਰਸ ਨੇ ਗੁਜਰਾਤ ਦੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਵਿਧਾਨ ਸਭਾ ਚੋਣ ’ਚ ਬਹੁਮਤ ਮਿਲਣ ’ਤੇ ਰਸੋਈ ਗੈਸ ਸਿਲੰਡਰ  500 ਰੁਪਏ ’ਚ ਦੇਵਾਂਗੇ ਤੇ ਕਿਸਾਨਾਂ ਦਾ ਕਰਜਾ ਮੁਆਫ਼ ਕੀਤਾ ਜਾਵੇਗਾ ਤੇ ਮੁਫ਼ਤ ’ਚ ਬਿਜਲੀ ਦਿੱਤੀ ਜਾਵੇਗੀ। ਕਾਂਗਰਸ ਪ੍ਰਧਾਨ ਮੱਲਿਕ […]
ਦੇਸ਼  Breaking News  ਖਾਸ ਖਬਰ 

ਗੁਜਰਾਤ ’ਚ ਵਿਧਾਨ ਸਭਾ ਚੋਣਾਂ 1 ਅਤੇ 5 ਦਸੰਬਰ ਨੂੰ ਹੋਣਗੀਆਂ , 8 ਦਸੰਬਰ ਨੂੰ ਆਉਣਗੇ ਨਤੀਜੇ

ਗੁਜਰਾਤ। ਗੁਜਰਾਤ ਵਿਧਾਨ ਸਭਾ ਚੋਣਾਂ ਲਈ 1 ਅਤੇ 5 ਦਸੰਬਰ ਨੂੰ ਦੋ ਪੜਾਵਾਂ ਵਿੱਚ ਵੋਟਾਂ ਪੈਣਗੀਆਂ ਅਤੇ 8 ਤਾਰੀਕ ਨੂੰ ਨਤੀਜੇ ਐਲਾਨੇ ਜਾਣਗੇ। ਚੋਣ ਕਮਿਸ਼ਨ ਨੇ ਵੀਰਵਾਰ ਨੂੰ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ। ਗੁਜਰਾਤ ਵਿਧਾਨ ਸਭਾ ਦਾ ਕਾਰਜਕਾਲ 18 ਫਰਵਰੀ 2023 ਨੂੰ ਖਤਮ ਹੋ ਰਿਹਾ ਹੈ। 182 ਸੀਟਾਂ ਲਈ ਹੋ ਰਹੀ ਇਨ੍ਹਾਂ ਚੋਣ […]
ਦੇਸ਼  Breaking News 

ਚਿੰਤਾਜਨਕ : ਗੁਜਰਾਤ ‘ਚ ਫਿਰ ਵੱਡੇ ਪੱਧਰ ‘ਤੇ ਨਸ਼ੀਲੇ ਪਦਾਰਥ ਬਰਾਮਦ

ਚਿੰਤਾਜਨਕ : ਗੁਜਰਾਤ ‘ਚ ਫਿਰ ਵੱਡੇ ਪੱਧਰ ‘ਤੇ ਨਸ਼ੀਲੇ ਪਦਾਰਥ ਬਰਾਮਦ ਗਾਂਧੀਨਗਰ (ਏਜੰਸੀ)। ਗੁਜਰਾਤ ਪੁਲਿਸ ਦੇ ਐਂਟੀ ਟੈਰੋਰਿਜ਼ਮ ਸਕੁਐਡ (ਏਟੀਐਸ) ਨੇ ਸੂਬੇ ਦੇ ਮੋਰਬੀ ਜ਼ਿਲੇ ਦੇ ਇੱਕ ਪਿੰਡ ਤੋਂ ਕਰੋੜਾਂ ਰੁਪਏ ਦੀ ਕੀਮਤ ਦੇ ਕਰੀਬ 120 ਕਿਲੋ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਅਫਗਾਨਿਸਤਾਨ ਤੋਂ ਤਸਕਰੀ ਕੀਤੇ ਗਏ 25,000 ਕਰੋੜ ਰੁਪਏ ਤੋਂ ਵੱਧ ਦੇ ਨਸ਼ੀਲੇ ਪਦਾਰਥ ਪਿਛਲੇ […]
ਦੇਸ਼  Breaking News 

ਗੁਜਰਾਤ : ਸੂਰਤ ‘ਚ 14 ਮੰਜਲੀ ਵਪਾਰਕ ਇਮਾਰਤ ਨੂੰ ਲੱਗੀ ਅੱਗ

-ਬੀਤੀ ਅੱਠ ਜਨਵਰੀ ਨੂੰ ਵੀ ਲੱਗੀ ਸੀ ਅੱਗ | Fire -ਜਾਨੀ ਨੁਕਸਾਨ ਤੋਂ ਬਚਾਅ ਸੂਰਤ (ਏਜੰਸੀ)। ਗੁਜਰਾਤ ਦੇ ਸੂਰਤ ਸ਼ਹਿਰ ‘ਚ ਅੱਜ ਤੜਕੇ ਇੱਕ ਬਹੁਮੰਜਿਲੀ ਇਾਰਤ ‘ਚ ਅੱਗ Fire ਲੱਗ ਗਈ। ਡਿਵੀਜ਼ਨ ਫਾਇਰ ਬ੍ਰਿਗੇਡ ਅਧਿਕਾਰੀ ਅਸ਼ੋਕ ਆਰ ਸਲੁੰਕੇ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਸ਼ਹਿਰ ਦੇ ਕੜੋਦਰਾ ਇਲਾਕੇ ‘ਚ ਪੂਨਾ-ਕੁੰਭਾਰੀਆ ਰੋਡ ‘ਤੇ ਸਥਿੱਤ 14 ਮੰਜਲੀ […]
ਦੇਸ਼  Breaking News 

Gujarat ‘ਚ ਫੈਕਟਰੀ ‘ਚ ਧਮਾਕਾ, ਪੰਜ ਦੀ ਮੌਤ

Gujarat ‘ਚ ਫੈਕਟਰੀ ‘ਚ ਧਮਾਕਾ, ਪੰਜ ਦੀ ਮੌਤ ਹਾਦਸੇ ‘ਚ 15 ਜਣੇ ਹੋਏ ਜ਼ਖਮੀ ਵਡੋਦਰਾ, ਏਜੰਸੀ। ਗੁਜਰਾਤ ‘ਚ ਵਡੋਦਰਾ ਜ਼ਿਲ੍ਹੇ ਦੇ ਪਾਦਰਾ ਤਾਲੁਕਾ ਦੇ ਗਵਾਸ਼ਦ ਪਿੰਡ ਕੋਲ ਆਕਸੀਜਨ ਬਣਾਉਣ ਵਾਲੀ ਇੱਕ ਫੈਕਟਰੀ ‘ਚ ਸ਼ਨਿੱਚਰਵਾਰ ਨੂੰ ਹੋਏ ਹਾਦਸੇ ‘ਚ ਘੱਟੋ ਘੱਟ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ […]
ਦੇਸ਼  Breaking News 

ਪੰਜਾਬ ਨੂੰ ਹਰਾ ਕੇ ਗੁਜਰਾਤ ਬਣਿਆ ਬਿੱਗ ਬਾਊਟ ‘ਚੈਂਪੀਅਨ’

ਸ਼ਾਨਦਾਰ ਵਾਪਸੀ ਕਰਦੇ ਹੋਏ ਪੰਜਾਬ ਪੈਂਥਰਜ ਨੂੰ 4-3 ਨਾਲ ਹਰਾ ਕੇ ਲੀਗ ਦੇ ਪਹਿਲੇ ਸੈਸ਼ਨ ਦਾ ਖਿਤਾਬ ਆਪਣੇ ਨਾਂਅ ਕਰ ਲਿਆ ਨਵੀਂ ਦਿੱਲੀ, ਏਜੰਸੀ। ਗੁਜਰਾਤ ਜਾਈਂਟਸ ਨੇ ਕਪਤਾਨ ਅਮਿਤ ਪੰਘਲ ਤੇ ਸਕਾਟ ਫੋਰੇਸਟ ਦੇ ਦਮ ‘ਤੇ ਇੱਥੇ ਇੰਦਰਾ ਗਾਂਧੀ ਇੰਡੋਰ ਸਟੇਡੀਅਮ ਦੇ ਕੇਡੀ ਜਾਧਵ ਹਾਲ ‘ਚ ਖੇਡੀ ਗਈ ਬਿਗ ਬਾਊਟ ਇੰਡੀਅਨ ਬਾਕਸਿੰਗ ਲੀਗ ਦੇ ਰੋਮਾਂਚਕ […]
ਖੇਡ ਮੈਦਾਨ 

CAA ਗੁਜਰਾਤ ‘ਚ 8 ਹਜ਼ਾਰ ਲੋਕਾਂ ‘ਤੇ ਮਾਮਲਾ ਦਰਜ

CAA ਗੁਜਰਾਤ ‘ਚ 8 ਹਜ਼ਾਰ ਲੋਕਾਂ ‘ਤੇ ਮਾਮਲਾ ਦਰਜ -ਕਾਂਗਰਸ ਪਾਰਸ਼ਦ ਸਮੇਤ 49 ਵਿਅਕਤੀ ਗ੍ਰਿਫ਼ਤਾਰ ਨਵੀਂ ਦਿੱਲੀ, ਏਜੰਸੀ। ਗੁਜਰਾਤ ਪੁਲਿਸ ਨੇ ਨਾਗਰਿਕਤਾ ਕਾਨੂੰਨ CAA ਖਿਲਾਫ਼ ਹਿੰਸਕ ਪ੍ਰਦਰਸ਼ਨ ‘ਚ ਸ਼ਾਮਲ 8 ਹਜ਼ਾਰ ਲੋਕਾਂ ‘ਤੇ ਹੱਤਿਆ ਦੀ ਸਾਜਿਸ਼ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਸ਼ੁੱਕਰਵਾਰ ਨੂੰ ਇਸ ਮਾਮਲੇ ‘ਚ ਅਹਿਮਦਾਬਾਦ ਤੋਂ ਕਾਂਗਰਸ ਪਾਰਸ਼ਦ ਸਮੇਤ 49 ਲੋਕਾਂ […]
ਦੇਸ਼  Breaking News 

ਗੁਜਰਾਤ ‘ਚ ਮਨੋਹਰ ਲਾਲ ਖੱਟਰ ਦਾ ਵਿਰੋਧ, ਲੋਕਾਂ ਨੇ ਵਰ੍ਹਾਏ ਪੱਥਰ

ਕੇਵਡੀਆ | ਗੁਜਰਾਤ ਦੇ ਨਰਮਦਾ ਜ਼ਿਲ੍ਹੇ ‘ਚ ਸਟੈਚਿਊ ਆਫ਼ ਯੂਨਿਟੀ ਦੇ ਨੇੜੇ ਕੇਵਡੀਆ ਸ਼ਹਿਰ ‘ਚ ਅੱਜ ਨਰਮਦਾ ਯੋਜਨਾ ਦੇ ਵਿਸਥਾਪੀਆਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਦੌਰੇ ਦੌਰਾਨ ਉਨ੍ਹਾਂ ਦੇ ਹੱਥੋਂ ਪ੍ਰਸਤਾਵਿਤ ਇੱਕ ਉਦਘਾਟਨ ਪ੍ਰੋਗਰਾਮ ਦਾ ਵਿਰੋਧ ਕੀਤਾ ਤੇ ਪੁਲਿਸ ‘ਤੇ ਪੱਥਰ ਵੀ ਸੁੱਟੇ ਪੁਲਿਸ ਮੁਖੀ ਅਚਲ ਤਿਆਗੀ ਨੇ ਏਜੰਸੀ ਨੂੰ ਦੱਸਿਆ […]
ਦੇਸ਼