government news

Holi ’ਤੇ ਸਰਕਾਰ ਸੁਣਾ ਸਕਦੀ ਐ ਖੁਸ਼ਖਬਰੀ!, ਕਰਮਚਾਰੀਆਂ ਦੀਆਂ ਤਨਖਾਹਾਂ ਤੇ ਪੈਨਸ਼ਨਾਂ ’ਚ ਹੋਣ ਜਾ ਰਿਹੈ ਵਾਧਾ

ਨਵੀਂ ਦਿੱਲੀ। ਕੇਂਦਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਵਿਚਾਲੇ ਇਸ ਸਮੇਂ ਹਲਚਲ ਮੱਚੀ ਹੋਈ ਹੈ। ਦੱਸ ਦੇਈਏ ਕਿ ਜਲਦ ਹੀ ਮੁਲਾਜ਼ਮਾਂ ਦੀਆਂ ਤਨਖਾਹਾਂ ਵਧਣ ਵਾਲੀਆਂ ਹਨ। ਜੀ ਹਾਂ, ਆਉਣ ਵਾਲਾ ਸਮਾਂ ਕੇਂਦਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਵਿੱਤੀ ਖੁਸ਼ਹਾਲੀ ਲੈ ਕੇ ਆਏਗਾ। ਬੁੱਧਵਾਰ, 25 ਫਰਵਰੀ, 2025 ਨੂੰ, ਰਾਸ਼ਟਰੀ ਪ੍ਰੀਸ਼ਦ-ਜੇਸੀਐਮ (ਜੇਸੀਐਮ) ਦੀ ਡਰਾਫਟਿੰਗ ਕਮੇਟੀ ਦੀ ਇੱਕ ਮੈਰਾਥਨ ਮੀਟਿੰਗ ਦਿੱਲੀ […]
ਦੇਸ਼  Breaking News  ਬਿਜਨਸ  ਖਾਸ ਖਬਰ 

Government News: ਹੁਣ ਸਰਕਾਰ ਸਾਈਕਲ ਖਰੀਦਣ ਲਈ ਵੀ ਦੇ ਰਹੀ ਐ 3000 ਰੁਪਏ, ਇਸ ਤਰ੍ਹਾਂ ਮਿਲਦਾ ਐ ਲਾਭ

Government News: ਸਰਸਾ (ਸੱਚ ਕਹੂੰ ਨਿਊਜ਼)। ਹਰਿਆਣਾ ਕਿਰਤ ਵਿਭਾਗ ਰਜਿਸਟਰਡ ਕਾਮਿਆਂ ਨੂੰ ਸਾਈਕਲ ਖਰੀਦਣ ਲਈ 3,000 ਰੁਪਏ ਤੱਕ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗਾ। ਵਿਭਾਗ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕਾਮਿਆਂ ਨੂੰ ਉਨ੍ਹਾਂ ਦੇ ਕੰਮ ਵਾਲੀ ਥਾਂ ’ਤੇ ਆਉਣ-ਜਾਣ ਵਿੱਚ ਕੋਈ ਮੁਸ਼ਕਲ ਨਾ ਆਵੇ ਅਤੇ ਉਨ੍ਹਾਂ ਨੂੰ ਪਹੁੰਚਯੋਗ, ਕਿਫਾਇਤੀ ਅਤੇ ਸੁਵਿਧਾਜਨਕ ਆਵਾਜਾਈ ਪ੍ਰਦਾਨ ਕੀਤੀ […]
ਦੇਸ਼  Breaking News  ਹਰਿਆਣਾ  ਖਾਸ ਖਬਰ 

Punjab ’ਚ 26 ਸਤੰਬਰ ਤੋਂ ਹੋਣ ਜਾ ਰਿਹੈ ਕੁਝ ਖਾਸ, ਗੁਰਦਾਸਪੁਰ, ਹੁਸ਼ਿਆਰਪੁਰ, ਅੰਮ੍ਰਿਤਸਰ ਸਮੇਤ ਇਨ੍ਹਾਂ ਇਲਾਕਿਆਂ ’ਤੇ ਰਹੇਗਾ ਧਿਆਨ ਕੇਂਦਰਿਤ

Punjab ਵਿੱਚ ਆਏ ਹੜ੍ਹ ਅਤੇ ਕੇਂਦਰ ਵੱਲੋਂ ਭੇਜੀ ਗਈ ਮੱਦਦ ਬਾਰੇ ਹੋਵੇਗੀ ਚਰਚਾ ਚੰਡੀਗੜ੍ਹ (ਅਸ਼ਵਨੀ ਚਾਵਲਾ)। Punjab ਸਰਕਾਰ ਵੱਲੋਂ ਵੀਰਵਾਰ ਨੂੰ ਵੱਡਾ ਫੈਸਲਾ ਕਰਦੇ ਹੋਏ 26 ਤੋਂ 29 ਸਤੰਬਰ, 2025 ਤੱਕ ਪੰਜਾਬ ਵਿਧਾਨ ਸਭਾ ਦਾ 2 ਦਿਨਾਂ ਉਚੇਚਾ ਇਜਲਾਸ ਸੱਦਣ ਦਾ ਐਲਾਨ ਕਰ ਦਿੱਤਾ ਗਿਆ ਹੈ। ਵਿਧਾਨ ਸਭਾ ਦਾ ਸੈਸ਼ਨ 26 ਸਤੰਬਰ ਨੂੰ ਸ਼ੁਰੂ ਹੋਵੇਗਾ […]
ਦੇਸ਼  ਪੰਜਾਬ  Breaking News  ਖਾਸ ਖਬਰ 

Government News: ਖੇਤਾਂ ’ਚੋਂ ਰੇਤ ਹਟਾਉਣ ’ਤੇ ‘ਸਰਕਾਰੀ ਪਹਿਰਾ’, ਡੀਸੀ ਤੋਂ ਲੈ ਕੇ ਮਾਈਨਿੰਗ ਵਿਭਾਗ ਰੱਖੇਗਾ ਸਖ਼ਤ ਨਜ਼ਰ

Government News: ਕਿਸਾਨਾਂ ਨੂੰ ਨਹੀਂ ਲੈਣੀ ਪਏਗੀ ਇਜਾਜ਼ਤ ਪਰ ਗੈਰ-ਕਾਨੂੰਨੀ ਮਾਈਨਿੰਗ ਖਿਲਾਫ਼ ਹੋਵੇਗੀ ਕਾਰਵਾਈ ਰੇਤ ਲਈ ਹਰ ਪਿੰਡ ਪੱਧਰ ’ਤੇ ਬਣਨਗੀਆਂ ਚੈਕਿੰਗ ਕਮੇਟੀਆਂ, ਦਿਨ ਰਾਤ ਰਹੇਗੀ ਕਿਸਾਨਾਂ ’ਤੇ ਨਜ਼ਰ Government News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਹੜ੍ਹ ਪ੍ਰਭਾਵਿਤ ਜ਼ਮੀਨਾਂ ’ਚੋਂ ਰੇਤ ਤੇ ਮਿੱਟੀ ਚੁੱਕਣ ਦੀ ਇਜਾਜ਼ਤ ਦੇਣ ਦੇ ਨਾਲ ਹੀ ਪੰਜਾਬ ਸਰਕਾਰ ਨੇ ਉਸ ’ਤੇ ‘ਸਰਕਾਰੀ ਪਹਿਰਾ’ […]
ਦੇਸ਼  ਪੰਜਾਬ  Breaking News  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

Government News: ਵਰ੍ਹਦੇ ਮੀਂਹ ਦੌਰਾਨ ਕੇਂਦਰ ਨੇ ਲੋਕਾਂ ਨੂੰ ਦਿੱਤੀ ਰਾਹਤ ਦੀ ਖਬਰ

Government News: ਮੋਦੀ ਸਰਕਾਰ ਨੇ ਆਮ ਆਦਮੀ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ਵਾਰ ਦੀਵਾਲੀ ‘ਤੇ ਦਿਲ ਖੁਸ਼ੀ ਨਾਲ ਭਰ ਜਾਵੇਗਾ। ਸਰਕਾਰ ਨੇ ਹੁਣ GST ਘਟਾ ਦਿੱਤਾ ਹੈ। GST ਸਲੈਬ ਵਿੱਚ ਬਦਲਾਅ ਕਾਰਨ ਰੋਜ਼ਾਨਾ ਦੀਆਂ ਕਈ ਚੀਜ਼ਾਂ ਸਸਤੀਆਂ ਹੋ ਜਾਣਗੀਆਂ। GST ਕੌਂਸਲ ਦੀ 56ਵੀਂ ਮੀਟਿੰਗ ਬੁੱਧਵਾਰ ਨੂੰ ਦਿੱਲੀ ਵਿੱਚ ਹੋਈ। ਇਸ ਮੀਟਿੰਗ ਵਿੱਚ ਹੀ ਕਈ […]
ਦੇਸ਼  Breaking News  ਬਿਜਨਸ  ਖਾਸ ਖਬਰ 

Government News: ਸੂਬੇ ’ਚ ਕਾਨੂੰਨ ਵਿਵਸਥਾ ਸਬੰਧੀ ਮੁੱਖ ਮੰਤਰੀ ਨੇ ਦਿੱਤਾ ਵੱਡਾ ਬਿਆਨ, ਹੁਣ ਕੀਤੀ ਇਹ ਗਲਤੀ ਤਾਂ ਖੈਰ ਨਹੀਂ

Government News: ਨਾਇਬ ਸਿੰਘ ਸੈਣੀ ਨੇ ਅਪਰਾਧੀਆਂ ਨੂੰ ਦਿੱਤੀ ਬੁਲਡੋਜ਼ਰ ਕਾਰਵਾਈ ਦੀ ਚਿਤਾਵਨੀ Government News: ਚੰਡੀਗੜ੍ਹ (ਬਿਊਰੋ)। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅਪਰਾਧੀਆਂ ਵਿਰੁੱਧ ਬੁਲਡੋਜ਼ਰ ਕਾਰਵਾਈ ਦੀ ਚਿਤਾਵਨੀ ਦਿੱਤੀ। ਸ਼ਨਿੱਚਰਵਾਰ ਨੂੰ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਸੈਣੀ ਨੇ ਅਪਰਾਧੀਆਂ ਨੂੰ ਚਿਤਾਵਨੀ ਦਿੱਤੀ ਅਤੇ ਕਿਹਾ ਕਿ ਕਿਸੇ […]
Breaking News  ਹਰਿਆਣਾ  ਖਾਸ ਖਬਰ 

Government News: ਦੇਸ਼ ਦੇ ਨੌਜਵਾਨਾਂ ਨੂੰ ਮਿਲਣਗੇ 15 ਹਜ਼ਾਰ ਰੁਪਏ, ਯੋਜਨਾ ਅੱਜ ਤੋਂ ਲਾਗੂ, ਪ੍ਰਧਾਨ ਮੰਤਰੀ ਨੇ ਐਲਾਨ ਕੀਤਾ

Government News: ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਾਡੇ ਨੌਜਵਾਨ ਭਵਿੱਖ ਦਾ ਆਧਾਰ ਹਨ ਅਤੇ ਰੁਜ਼ਗਾਰ ਉਨ੍ਹਾਂ ਨੂੰ ਤਾਕਤ ਦੇਵੇਗਾ, ਇਸ ਲਈ ਦੇਸ਼ ਦੇ ਨੌਜਵਾਨਾਂ ਲਈ 1 ਲੱਖ ਕਰੋੜ ਰੁਪਏ ਦੀ ਪ੍ਰਧਾਨ ਮੰਤਰੀ ਵਿਕਾਸ ਭਾਰਤ ਰੁਜ਼ਗਾਰ ਯੋਜਨਾ ਬਣਾਈ ਗਈ ਹੈ, ਜੋ ਅੱਜ ਤੋਂ ਹੀ ਲਾਗੂ ਕੀਤੀ ਜਾ ਰਹੀ […]
ਦੇਸ਼  Breaking News  ਖਾਸ ਖਬਰ 

Government News: ਹੁਣ ਬਲਦਾਂ ਨਾਲ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਸਰਕਾਰ ਦੇਵੇਗੀ 30 ਹਜ਼ਾਰ ਰੁਪਏ ਸਾਲਾਨਾ!, ਕਿਵੇਂ ਕਰਨਾ ਹੈ ਅਪਲਾਈ, ਜਾਣੋ ਪੂਰੀ ਪ੍ਰਕਿਰਿਆ

Government News: ਜੈਪੁਰ। ਰਾਜਸਥਾਨ ਸਰਕਾਰ ਨੇ ਸਾਲ 2025-26 ਲਈ ਮੁੱਖ ਮੰਤਰੀ ਦੇ ਬਜਟ ਅਧੀਨ ਰਵਾਇਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਨਵੀਂ ਯੋਜਨਾ ਦਾ ਐਲਾਨ ਕੀਤਾ ਹੈ। ਸਰਕਾਰ ਬਲਦਾਂ ਨਾਲ ਖੇਤੀ ਕਰਨ ਵਾਲੇ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਪ੍ਰਤੀ ਸਾਲ 30,000 ਰੁਪਏ ਦਾ ਪ੍ਰੋਤਸ਼ਾਹਨ ਦੇਵੇਗੀ। ਇਹ ਯੋਜਨਾ ਨਾ ਸਿਰਫ਼ ਰਵਾਇਤੀ ਖੇਤੀ ਨੂੰ ਉਤਸ਼ਾਹਿਤ ਕਰੇਗੀ, ਸਗੋਂ […]
ਦੇਸ਼  Breaking News  ਖੇਤੀਬਾੜੀ  ਰਾਜਸਥਾਨ  ਖਾਸ ਖਬਰ 

Government News: ਜੀਐਸਟੀ ਘਟਾਉਣ ਦੀ ਤਿਆਰੀ ’ਚ ਸਰਕਾਰ!, ਕੀ ਆਮ ਜਨਤਾ ਨੂੰ ਹੋ ਸਕਦੈ ਲਾਭ

Government News: ਕਿਹਾ, ਸਰਕਾਰ ਦਾ ਧਿਆਨ ਟੈਕਸ ਦਰਾਂ ਨੂੰ ਤਰਕਸੰਗਤ ਬਣਾਉਣ ’ਤੇ Government News: ਨਵੀਂ ਦਿੱਲੀ (ਏਜੰਸੀ)। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਵਸਤੂਆਂ ਅਤੇ ਸੇਵਾਵਾਂ ਟੈਕਸ (ਜੀਅੈੱਸਟੀ) ਦੀਆਂ ਦਰਾਂ ਘਟਾਈਆਂ ਜਾਣਗੀਆਂ, ਕਿਉਂਕਿ ਟੈਕਸ ਸਲੈਬਾਂ ਨੂੰ ਤਰਕਸੰਗਤ ਬਣਾਉਣ ਦੀ ਪ੍ਰਕਿਰਿਆ ਲਗਭਗ ਪੂਰੀ ਹੋ ਗਈ ਹੈ। ਵਿੱਤ ਮੰਤਰੀ ਨੇ ਅੱਗੇ ਕਿਹਾ ਕਿ 2017 ਵਿੱਚ […]
ਦੇਸ਼  Breaking News  ਬਿਜਨਸ 

Government News: ਹੁਣ ਇਨ੍ਹਾਂ ਪਰਿਵਾਰਾਂ ਨੂੰ ਮਿਲਣਗੇ 100-100 ਗਜ ਦੇ ਪਲਾਟ, ਮੁੱਖ ਮੰਤਰੀ ਨੇ ਕੀਤੇ ਐਲਾਨ

Government News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅਧਿਕਾਰੀਆਂ ਨੂੰ ਨਿਦਰੇਸ਼ ਦਿੱਤੇ ਕਿ ਕੇਂਦਰ ਤੇ ਸੂਬਾ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਤੇ ਨੀਤੀਆਂ ਦਾ ਜ਼ਮੀਨੀ ਪੱਧਰ ’ਤੇ ਲਾਗੂ ਕਰਨਾ ਸਮਾਂਬੱਧ ਤਰੀਕੇ ਨਾਲ ਕੀਤਾ ਜਾਣਾ ਤੈਅ ਕਰਨ, ਤਾਂਕਿ ਆਮ ਜਨਤਾ ਨੂੰ ਤੁਰੰਤ ਲਾਭ ਮਿਲੇ। ਨਾਗਰਿਕਾਂ ਦੇ ਜੀਵਨ ਨੂੰ ਆਸਾਨ ਤੇ […]
ਦੇਸ਼  Breaking News  ਹਰਿਆਣਾ  ਖਾਸ ਖਬਰ 

Government News: ਕੇਂਦਰ ਨੇ ਸੂਬਿਆਂ ਨੂੰ ਦਿੱਤਾ ਖਾਸ ਸਹੂਲਤ, ਹੁਣ ਨਹੀਂ ਆਵੇਗੀ ਇਹ ਪ੍ਰੇਸ਼ਾਨੀ

Government News: ਆਫ਼ਤ ਘਟਾਉਣ ਲਈ ਸੂਬਿਆਂ ਨੂੰ ਮਿਲਣਗੇ 3027.86 ਕਰੋੜ ਰੁਪਏ, ਕੇਂਦਰ ਸਰਕਾਰ ਨੇ ਦਿੱਤੀ ਮਨਜ਼ੂਰੀ Government News: ਨਵੀਂ ਦਿੱਲੀ (ਏਜੰਸੀ)। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਾਲੀ ਇੱਕ ਉੱਚ ਪੱਧਰੀ ਕਮੇਟੀ ਨੇ ਬੁੱਧਵਾਰ ਨੂੰ ਵੱਖ-ਵੱਖ ਸੂਬਿਆਂ ਵਿੱਚ ਆਫ਼ਤ ਘਟਾਉਣ ਲਈ 3027.86 ਕਰੋੜ ਰੁਪਏ ਨੂੰ ਮਨਜ਼ੂਰੀ ਦਿੱਤੀ। ਉੱਚ ਪੱਧਰੀ ਕਮੇਟੀ ਨੇ 12 […]
ਦੇਸ਼  Breaking News  ਖਾਸ ਖਬਰ 

Government News: ਰੋਡਵੇਜ਼ ਬੱਸਾਂ ’ਚ ਨਿਕਲੀ 5 ਹਜ਼ਾਰ ਮਹਿਲਾ ਕੰਡਕਟਰਾਂ ਦੀ ਸਿੱਧੀ ਭਰਤੀ, ਇਹ ਹੈ ਵਿਦਿਅਕ ਯੋਗਤਾ, ਇਸ ਤਰ੍ਹਾਂ ਹਾਸਲ ਕਰ ਸਕਦੇ ਹੋ ਨੌਕਰੀ…

Government News: ਲਖਨਉ (ਏਜੰਸੀ)। ਉੱਤਰ ਪ੍ਰਦੇਸ਼ ਟਰਾਂਸਪੋਰਟ ਕਾਰਪੋਰੇਸ਼ਨ ’ਚ ਲਗਭਗ ਪੰਜ ਹਜ਼ਾਰ ਮਹਿਲਾ ਕੰਡਕਟਰਾਂ ਦੀ ਭਰਤੀ ਕੀਤੀ ਜਾਵੇਗੀ। ਇਹ ਭਰਤੀ ਠੇਕੇ ਦੇ ਆਧਾਰ ’ਤੇ ਹੋਵੇਗੀ। ਮਹਿਲਾ ਸੰਚਾਲਕਾਂ ਨੂੰ ਉਨ੍ਹਾਂ ਦੇ ਗ੍ਰਹਿ ਜ਼ਿਲ੍ਹਿਆਂ ਦੇ ਡਿਪੂਆਂ ’ਚ ਤਾਇਨਾਤ ਕੀਤਾ ਜਾਵੇਗਾ। ਮਹਿਲਾ ਕੰਡਕਟਰ ਦੇ ਅਹੁਦੇ ਲਈ ਉਮੀਦਵਾਰਾਂ ਦੇ ਇਕਰਾਰਨਾਮੇ ਲਈ, ਉੱਤਰ ਪ੍ਰਦੇਸ਼ ਰਾਸ਼ਟਰੀ ਪੇਂਡੂ ਆਜੀਵਿਕਾ ਮਿਸ਼ਨ ਤੇ ਉੱਤਰ […]
ਸਿੱਖਿਆ  ਦੇਸ਼  Breaking News  ਖਾਸ ਖਬਰ