Gold Medal

Karate Championship: ਸ. ਹਰਦਮ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕਰਾਟੇ ਚੈਂਪੀਅਨਸ਼ਿਪ ’ਚ ਜਿੱਤਿਆ ਗੋਲਡ ਮੈਡਲ 

Karate Championship: (ਸੁਸ਼ੀਲ ਕੁਮਾਰ) ਭਾਦਸੋਂ। ਜ਼ਿਲ੍ਹਾ ਕਰਾਟੇ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਪਟਿਆਲਾ ਕਰਾਟੇ ਚੈਂਪੀਅਨਸ਼ਿਪ 2025 ਦੇ ਮੁਕਾਬਲੇ ਦੀ ਮਿਲੈਨੀਅਮ ਸਕੂਲ, ਨੰਦਪੁਰ ਕੇਸ਼ੋ, ਸਰਹੰਦ ਰੋਡ ਪਟਿਆਲਾ ਵਿਖੇ ਕਰਵਾਏ ਗਏ। ਜਿਸ ਵਿੱਚ ਲਗਭਗ ਵੱਖ-ਵੱਖ ਸਕੂਲਾਂ ਦੇ ਲਗਭਗ 400 ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ। ਜਿਸ ਵਿੱਚ ਸ. ਹਰਦਮ ਸਿੰਘ ਪਬਲਿਕ ਸਕੂਲ ਦੇ (ਉਮਰ 7 ਸਾਲ ਤੋਂ ਲੈ ਕੇ 15 ਸਾਲ) […]
ਦੇਸ਼  Breaking News  ਖੇਡ ਮੈਦਾਨ  ਸੂਬੇ  ਖਾਸ ਖਬਰ  ਪੰਜਾਬ 

Sports News: ਖੇਲੋ ਇੰਡੀਆ ਪੈਰਾ ਖੇਡਾਂ ’ਚ ਕੌਮਾਂਤਰੀ ਸ਼ਟਲਰ ਸੰਜੀਵ ਕੁਮਾਰ ਨੇ ਜਿੱਤਿਆ ਸੋਨ ਤਗਮਾ

ਸੰਜੀਵ ਕੁਮਾਰ ਨੇ ਚੰਡੀਗੜ੍ਹ ਲਈ ਖੇਡਦਿਆਂ ਵਹੀਲਚੇਅਰ ਵਰਗ ’ਚ ਜਿੱਤਿਆ ਸੋਨ ਤਗਮਾ Sports News: ਅਬੋਹਰ, (ਮੇਵਾ ਸਿੰਘ)। ਅਬੋਹਰ ਦੇ ਪਿੰਡ ਤੇਲੂਪੁਰਾ ਦੇ ਰਹਿਣ ਵਾਲੇ ਅੰਤਰਰਾਸ਼ਟਰੀ ਸ਼ਟਲਰ ਸੰਜੀਵ ਕੁਮਾਰ ਨੇ ਨਵੀਂ ਦਿੱਲੀ ਵਿੱਚ ਹੋਈਆਂ ਦੂਜੀਆਂ ਖੇਲੋ ਇੰਡੀਆ ਪੈਰਾ ਖੇਡਾਂ ਵਿੱਚ ਚੰਡੀਗੜ੍ਹ ਲਈ ਸੋਨ ਤਗ਼ਮਾ ਜਿੱਤਿਆ ਹੈ। ਜਿਕਰ ਕਰਨਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਸੰਜੀਵ ਕੁਮਾਰ […]
ਦੇਸ਼  Breaking News  ਖੇਡ ਮੈਦਾਨ  ਸੂਬੇ  ਖਾਸ ਖਬਰ  ਪੰਜਾਬ 

Sports News: ਡੀਪੀਐਸ ਸਕੂਲ ਦੇ ਵਿਦਿਆਰਥੀ ਅੰਸ਼ੁਲ ਬੱਤਰਾ ਨੇ ਕੇਰਲਾ ’ਚ ਜਿੱਤਿਆ ਗੋਲਡ ਮੈਡਲ

ਕੇਰਲਾ ’ਚ ਹੋਈ ਨੈਸ਼ਨਲ ਪੱਧਰੀ ਸਪੋਰਟਸ ਈਵੈਂਟਸ ’ਚ ਜਿੱਤਿਆ ਗੋਲਡ ਮੈਡਲ Sports News: ਅਬੋਹਰ, (ਮੇਵਾ ਸਿੰਘ)। ਸ੍ਰੀ ਗੰਗਾਨਗਰ ਰੋਡ ’ਤੇ ਸਥਿਤ ਡੀਪੀਐਸ ਸਕੂਲ ਅਬੋਹਰ ਦੇ ਪ੍ਰੋ: ਵਾਈਸ ਚੇਅਰਮੈਨ ਸ੍ਰੀ ਕੁਣਾਲ ਭਾਦੂ ਦੀ ਯੋਗ ਅਗਵਾਈ ਵਿਚ ਡੀਪੀਐਸ ਦੇ ਵਿਦਿਆਰਥੀਆਂ ਦੁਆਰਾ ਲਗਾਤਾਰ ਨੈਸ਼ਨਲ ਪੱਧਰ ਦੇ ਸਪੋਰਟਸ ਈਵੈਂਟਸ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਸਕੂਲ, ਮਾਪਿਆਂ ਤੇ ਇਲਾਕੇ ਦਾ […]
ਦੇਸ਼  Breaking News  ਖੇਡ ਮੈਦਾਨ  ਸੂਬੇ  ਖਾਸ ਖਬਰ  ਪੰਜਾਬ 

Weight Lifting Competition: ਨਿਤਿਨ ਇੰਸਾਂ ਨੇ ਜਿੱਤਿਆ ਬੈਂਚ ਪ੍ਰੈਸ ਰਾਜ ਪੱਧਰੀ ਮੁਕਾਬਲੇ ’ਚ ਸੋਨ ਮੈਡਲ

ਸਰੀਰ ਦੀ ਅਪੰਗਤਾ ਨੂੰ ਕਮਜ਼ੋਰੀ ਨਹੀਂ ਹਿੰਮਤ ਬਣਾ ਪੇਸ਼ ਕਰ ਰਿਹਾ ਮਿਸਾਲ (ਅਮਿਤ ਸ਼ਰਮਾ) ਮੰਡੀ ਗੋਬਿੰਦਗੜ੍ਹ। Weight Lifting Competition: ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸ਼ਹਿਰ ਮੰਡੀ ਗੋਬਿੰਦਗੜ੍ਹ ਦੇ ਵਸਨੀਕ ਨਿਤਿਨ ਇੰਸਾਂ ਨਿੱਕੀ ਉਮਰੇ ਵੱਡੀਆਂ ਮੱਲਾਂ ਮਾਰ ਰਿਹਾ ਹੈ। ਨੀਤੀਨ ਇੰਸਾਂ ਮੰਡੀ ਗੋਬਿੰਦਗੜ੍ਹ ਦੇ ਸਥਾਨਕ ਐਸ ਡੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਨੌਵੀਂ ਜਮਾਤ ਦਾ ਵਿਦਿਆਰਥੀ ਹੈ। […]
ਦੇਸ਼  Breaking News  ਖੇਡ ਮੈਦਾਨ  ਸੂਬੇ  ਖਾਸ ਖਬਰ  ਪੰਜਾਬ 

ਮਨਕੀਰਤ ਸਿੰਘ ਮੱਲਣ ਨੇ ਤਾਈਕਵਾਂਡੋ ਚੈਲੇਂਜ ਕੱਪ 2024 ’ਚ ਜਿੱਤਿਆ ਗੋਲਡ ਮੈਡਲ

(ਸੱਚ ਕਹੂੰ ਨਿਊਜ) ਪਟਿਆਲਾ। ਮਾਡਰਨ ਸੀਨੀਅਰ ਸੈਕੰਡਰੀ ਸਕੂਲ (ਪਟਿਆਲਾ) ਵਿਖੇ 9ਵਾਂ ਪਟਿਆਲਾ ਤਾਈਕਵਾਂਡੋ ਚੈਲੇਂਜ ਕੱਪ 2024 ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਵੱਡੀ ਗਿਣਤੀ ਵਿੱਚ ਖਿਡਾਰੀਆਂ ਨੇ ਭਾਗ ਲਿਆ। ਇਸ ਟੂਰਨਾਮੈਂਟ ਵਿੱਚ ਦਾ ਬਿ੍ਰਟਿਸ਼ ਕੋ ਐਡ ਸਕੂਲ ਪਟਿਆਲਾ ਦੇ ਤੀਜੀ ਕਲਾਸ ਦੇ ਖਿਡਾਰੀ ਮਨਕੀਰਤ ਸਿੰਘ ਮੱਲਣ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ਹਾਸਲ ਕੀਤਾ। […]
ਦੇਸ਼  Breaking News  ਸੂਬੇ  ਖਾਸ ਖਬਰ  ਪੰਜਾਬ 

World Cup Stage-2 : ਪੰਜਾਬੀ ਯੂਨੀਵਰਸਿਟੀ ਦੀ ਤੀਰਅੰਦਾਜ਼ ਪਰਨੀਤ ਕੌਰ ਨੇ ਜਿੱਤਿਆ ਸੋਨ ਤਗ਼ਮਾ

ਭਾਰਤੀ ਟੀਮ ਨੇ ਫ਼ਾਈਨਲ ’ਚ ਤੁਰਕੀ ਟੀਮ ਨੂੰ ਹਰਾਇਆ (Archer World Cup) ਯੂ. ਐੱਸ. ਏ. ਅਤੇ ਇਟਲੀ ਨੂੰ ਹਰਾ ਕੇ ਫ਼ਾਈਨਲ ਵਿੱਚ ਹੋਈ ਸੀ ਦਾਖ਼ਲ (ਖੁਸ਼ਵੀਰ ਸਿੰਘ ਤੂਰ) ਪਟਿਆਲਾ। Archer World Cup ਕੋਰੀਆ ਵਿਖੇ ਹੋਏ ਤੀਰਅੰਦਾਜ਼ੀ ਦੇ ਵਿਸ਼ਵ ਕੱਪ ਸਟੇਜ-2 ਵਿੱਚ ਪੰਜਾਬੀ ਯੂਨੀਵਰਸਿਟੀ ਦੀ ਤੀਰਅੰਦਾਜ਼ ਪਰਨੀਤ ਕੌਰ ਦੀ ਸ਼ਮੂਲੀਅਤ ਵਾਲ਼ੀ ਭਾਰਤ ਦੀ ਕੰਪਾਊਂਡ ਵਿਮੈਨ ਟੀਮ […]
ਦੇਸ਼  Breaking News  ਖੇਡ ਮੈਦਾਨ  ਸੂਬੇ  ਖਾਸ ਖਬਰ  ਪੰਜਾਬ 

ਜੀਕੇਯੂ ਦੇ ਮੁੱਕੇਬਾਜ਼ ਨੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ ਸੋਨ ਤਗਮੇ ’ਤੇ ਮਾਰਿਆ ਪੰਚ

ਜੀਕੇਯੂ. ਦੇ ਤਿੰਨ ਮੁੱਕੇਬਾਜ਼ਾਂ ਨੇ ਖੇਲੋ ਇੰਡੀਆ ਲਈ ਕੀਤਾ ਕੁਆਲੀਫਾਈ (Boxing Championship) (ਸੁਖਨਾਮ) ਬਠਿੰਡਾ। ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਵਿਖੇ ਕਰਵਾਈ ਗਈ ਆਲ ਇੰਡੀਆ ਇੰਟਰ-ਯੂਨੀਵਰਸਿਟੀ ਮੁੱਕੇਬਾਜ਼ੀ ਚੈਂਪੀਅਨਸ਼ਿਪ (ਲੜਕਿਆਂ) ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਮੁੱਕੇਬਾਜ਼ਾਂ ਨੇ ਦੋ ਤਮਗੇ ਜਿੱਤ ਕੇ ਆਪਣੇ ਹੁਨਰ ਦਾ ਲੋਹਾ ਮਨਵਾਇਆ। ਖਿਡਾਰੀਆਂ ਦੀ ਇਸ ਜਿੱਤ ’ਤੇ ਉਪ ਕੁਲਪਤੀ ਪ੍ਰੋ. (ਡਾ.) ਐੱਸ.ਕੇ. ਬਾਵਾ ਨੇ ਡਾਇਰੈਕਟਰ […]
ਦੇਸ਼  Breaking News  ਖੇਡ ਮੈਦਾਨ  ਸੂਬੇ  ਖਾਸ ਖਬਰ  ਪੰਜਾਬ 

ਇੱਕ ਲਾਈਨ ਹਾਕੀ ਖੇਡ ’ਚ ਸੁਖਰੀਤ ਸਿੰਘ ਨੇ ਹਾਸਲ ਕੀਤਾ ਗੋਲਡ ਮੈਡਲ

ਮਾਊਟ ਲਿਟਰਾ ਜੀ ਸਕੂਲ ਦੇ ਖਿਡਾਰੀ ਸੁਖਰੀਤ ਸਿੰਘ ਨੂੰ ਮਿਲ ਰਹੀਆਂ ਨੇ ਵਧਾਈਆ (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਜ਼ਿਲ੍ਹੇ ਦੇ ਖਿਡਾਰੀ ਖੇਡਾਂ ਵਿੱਚ ਮੱਲ੍ਹਾਂ ਮਾਰ ਰਹੇ ਹਨ ਅਤੇ ਆਪਣੀਆਂ ਕਾਬਲੀਅਤ ਨਾਲ ਸ਼ਹਿਰ, ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂਅ ਰੋਸ਼ਨ ਕਰ ਰਹੇ ਹਨ। ਇਸੇ ਤਰ੍ਹਾਂ ਚੰਡੀਗੜ੍ਹ ’ਚ ਹੋ ਰਹੀ 61ਵੀਂ ਨੈਸ਼ਨਲ ਰੋਲਰ ਸਕੇਟਿੰਗ ਚੈਪੀਅਨਸ਼ਿਪ ਅੰਡਰ 14 […]
ਦੇਸ਼  Breaking News  ਖੇਡ ਮੈਦਾਨ  ਸੂਬੇ  ਖਾਸ ਖਬਰ  ਪੰਜਾਬ 

ਸਟੇਟ ਪੱਧਰੀ ਮੁਕਾਬਲਿਆਂ ‘ਚ ਜਿੱਤਿਆ ਗੋਲਡ ਮੈਡਲ

ਟੀਮ ਕਪਤਾਨ ਰੀਤਿਕਾ ਸ਼ਰਮਾ ਦਾ ਬਰਨਾਲਾ ਪੁੱਜਣ ‘ਤੇ ਭਰਵਾਂ ਸਵਾਗਤ ਨਸ਼ਿਆਂ ਨੂੰ ਤਿਆਗ ਨੌਜਵਾਨਾਂ ਨੂੰ ਖੇਡਾਂ ‘ਚ ਹਿੱਸਾ ਲੈਣਾ ਚਾਹੀਦੈ: ਡੀਐੱਸਪੀ ਥਿੰਦ ਮਾਲਵਿੰਦਰ ਸਿੰਘ/ ਜਸਵੀਰ ਸਿੰਘ/ਬਰਨਾਲਾ। ਨੈੱਟਬਾਲ ਦੇ ਸੂਬਾ ਪੱਧਰੀ ਮੁਕਾਬਿਲਆਂ ‘ਚ ਬਰਨਾਲਾ ਦੀ ਲੜਕੀਆਂ ਨੇ ਗੋਲਡ ਮੈਡਲ ਜਿੱਤ ਕੇ ਬਰਨਾਲਾ ਦਾ ਨਾਂਅ ਪੰਜਾਬ ਭਰ ‘ਚ ਚਮਕਾਇਆ। ਟੀਮ ਦੀ ਕਪਤਾਨ ਰੀਤਿਕਾ ਸ਼ਰਮਾ ਪੁੱਤਰੀ ਅਸ਼ਵਨੀ ਸ਼ਰਮਾ […]
ਕੁੱਲ ਜਹਾਨ 

ਪੂਜਾ ਗਹਿਲੋਤ ਸੋਨ ਮੁਕਾਬਲੇ ‘ਚ, ਭਾਰਤ ਦਾ ਦੂਜਾ ਤਮਗਾ ਪੱਕਾ

ਸੋਨ ਤਮਗੇ ਲਈ ਪੂਜਾ ਦਾ ਮੁਕਾਬਲਾ ਜਪਾਨ ਦੀ ਹਾਰੂਨਾ ਓਕੁਨੋ ਨਾਲ ਹੋਵੇਗਾ ਏਜੰਸੀ/ਨਵੀਂ ਦਿੱਲੀ। ਭਾਰਤ ਦੀ ਪੂਜਾ ਗਹਿਲੋਤ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੰਗਰੀ ਦੇ ਬੁਡਾਪੋਸਟ ‘ਚ ਚੱਲ ਰਹੀ ਅੰਡਰ-23 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ‘ਚ ਮਹਿਲਾਵਾਂ ਦੇ 53 ਕਿਗ੍ਰਾ. ਵਰਗ ‘ਚ ਫਾਈਨਲ ‘ਚ ਪਹੁੰਚ ਗਈ ਅਤੇ ਉਨ੍ਹਾਂ ਨੇ ਚੈਂਪੀਅਨਸ਼ਿਪ ‘ਚ ਭਾਰਤ ਦਾ ਦੂਜਾ ਤਮਗਾ ਪੱਕਾ ਕਰ ਦਿੱਤਾ ਜਦੋਂਕਿ […]
ਦਿੱਲੀ 

ਸੋਨ ਤਮਗਾ ਜੇਤੂ ਸ਼ਾਮਲੀ ਸ਼ਰਮਾ ਦਾ ਕੀਤਾ ਸਨਮਾਨ

ਡੇਰਾ ਸੱਚਾ ਸੌਦਾ ਸਥਾਪਨਾ ਮਹੀਨੇ ਮੌਕੇ ਕੀਤਾ ਸਨਮਾਨ ਰਾਏਕੋਟ, (ਰਾਮ ਗੋਪਾਲ ਰਾਏਕੋਟੀ) | ਬੀਤੇ ਦਿਨ ਰਾਏਕੋਟ ਦੇ ਨਾਮ ਚਰਚਾ ਘਰ ਵਿਖੇ ਡੇਰਾ ਸੱਚਾ ਸੌਦਾ ਦੇ ਮਨਾਏ ਗਏ ਸਥਾਪਨਾ ਮਹੀਨੇ ਮੌਕੇ ਆਬੂ-ਧਾਬੀ ਸਪੈਸ਼ਲ ਓਲੰਪਿਕਸ ‘ਚ ਸੋਨ ਤਮਗਾ ਜਿੱਤਣ ਵਾਲੀ ਏਕ ਨਈਂ ਉਮੀਦ ਸਕੂਲ ਦੀ ਵਿਦਿਆਰਥਣ ਸ਼ਾਮਲੀ ਸ਼ਰਮਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਸਨਮਾਨ ਹਜ਼ਾਰਾਂ ਦੀ ਗਿਣਤੀ ‘ਚ […]
ਖੇਡ ਮੈਦਾਨ 

ਏਸ਼ੀਆਈ ਖੇਡਾਂ ਦੇ ਆਪਣੇ ਸੋਨ ਜੇਤੂਆਂ ਨੂੰ 1 ਕਰੋੜ ਦੇਵੇਗਾ ਪੰਜਾਬ

ਰਾਸ਼ਟਰਮੰਡਲ ਖੇਡਾਂ ਂਚ ਸੋਨ ਜੇਤੂ ਨੂੰ ਮਿਲਣਗੇ 75 ਲੱਖ   11 ਅਕਤੂਬਰ ਨੂੰ ਚੰਡੀਗੜ ‘ਚਖ਼ਾਸ ਸਮਾਗਮ ‘ਚ  ਜੇਤੂ ਪੰਜਾਬੀ ਖਿਡਾਰੀਆਂ ਨੂੰ ਵਧੀ ਹੋਈ ਇਨਾਮੀ ਰਾਸ਼ੀ ਨਾਲ ਸਨਮਾਨਤ ਕੀਤਾ ਜਾਵੇਗਾ ਚੰਡੀਗੜ੍ਹ, 4 ਅਕਤੂਬਰ ਪੰਜਾਬ ‘ਚ ਰਾਜ ਦੇ ਏਸ਼ੀਆਈ ਅਤੇ ਰਾਸ਼ਟਰਮੰਡਲ ਖੇਡਾਂ ਦੇ ਤਮਗਾ ਜੇਤੂਆਂ ਨੂੰ ਦਿੱਤੀ ਜਾਣ ਵਾਲੀ ਨਗਦ ਰਾਸ਼ੀ ‘ਚ ਤਿੰਨ ਗੁਣਾ ਵਾਧਾ ਕਰਨ ਦਾ […]
Breaking News  ਖੇਡ ਮੈਦਾਨ 
Ad Ad Ad