Gas Consumers

ਰਸੋਈ ਗੈਸ ਨਾ ਮਿਲਣ ਕਾਰਨ ਖਪਤਕਾਰਾਂ ਵੱਲੋਂ ਧਰਨਾ

ਗੈਸ ਏਜੰਸੀ ਮਾਲਕ ਤੇ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ ਸੁਨੀਲ ਚਾਵਲਾ, ਸਮਾਣਾ: ਕਰੀਬ ਇਕ ਮਹੀਨੇ ਤੋਂ ਰਸੋਈ ਗੈਸ ਸਮੇਂ ਸਿਰ ਨਾ ਮਿਲਣ ਕਾਰਨ ਸੈਂਕੜੇ ਖਪਤਕਾਰਾਂ ਨੇ ਬੱਮਨਾਪੱਤੀ ਵਿਖੇ ਸਥਿਤ ਮੁਨਸ਼ੀ ਰਾਮ ਗੈਸ ਏਜੰਸੀ ਅੱਗੇ ਰੋਸ਼ ਧਰਨਾ ਲੱਗਾ ਕੇ ਏਜੰਸੀ ਮਾਲਕਾ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਜਲਦੀ ਗੈਸ ਸਪਲਾਈ ਕਰਨ ਦੀ ਮੰਗ ਕੀਤੀ। ਖਪਤਕਾਰਾਂ ਨੇ ਜਾਣਕਾਰੀ ਦਿੰਦੇ ਹੋਏ […]
ਪੰਜਾਬ  Breaking News