ਦਿੱਲੀ ਵਿੱਚ ਪੰਜਾਬੀ ਭਾਸ਼ਾ ਦੀ ਹਾਲਤ
ਪੰਜਾਬੀ ਭਾਸ਼ਾ ਨੂੰ ਦਿੱਲੀ ਪ੍ਰਦੇਸ਼ ਦੀ ਦੂਜੀ ਰਾਜ ਭਾਸ਼ਾ ਹੋਣ ਦਾ ਸੰਵਿਧਾਨਕ ਅਧਿਕਾਰ ਪ੍ਰਾਪਤ ਹੋਇਆਂ ਕਈ ਵਰ੍ਹੇ ਬੀਤ ਚੁੱਕੇ ਹਨ, ਪ੍ਰੰਤੂ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸਮੇਂ ਦੌਰਾਨ ਕਿਸੇ, ਇੱਥੋਂ ਤੱਕ ਕਿ ਜਿਨ੍ਹਾਂ ਲੋਕਾਂ ਤੇ ਸੰਸਥਾਵਾਂ ਨੇ ਪੰਜਾਬੀ ਭਾਸ਼ਾ ਨੂੰ ਇਹ ਅਧਿਕਾਰ ਦੁਆਉਣ ਲਈ ਹੋਏ ਲੰਮੇਂ ਸੰਘਰਸ਼ 'ਚ...
ਆਰਗੈਨਿਕ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ
ਖੇਤੀ ਉਤਪਾਦਨ ਲਈ ਹਰੀ ਕ੍ਰਾਂਤੀ, ਰਾਹੀਂ ਰਸਾਇਣਕ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਕਰਕੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਅਨਾਜ ਦੇ ਅੰਬਾਰ ਲਾ ਦਿੱਤੇ ਤੇ ਦੇਸ਼ ਨੂੰ ਅਨਾਜ ਦੀ ਵਰਤੋਂ ਲਈ ਆਤਮ ਨਿਰਭਰ ਬਣਾਇਆ ਹੈ ਪਰੰਤੂ ਹੁਣ ਇਨ੍ਹਾਂ ਰਾਜਾਂ ਦੀ ਭੂਮੀ ਭਾੜੇਖੋਰੀ ਹੋ ਚੁੱਕੀ ਹੈ
ਅੱਜ ਕੋਈ ਵੀ ਫਸਲ ਰਸਾਇਣਕ ਖਾਦ...
ਸਿੱਧੂ ਦੀ ਦਰਿਆਦਿਲੀ ਨੇ ਮਨ ਮੋਹੇ
ਨਵਜੋਤ ਸਿੰਘ ਸਿੱਧੂ ਨੂੰ ਮੈਂ ਪਹਿਲਾਂ ਕਦੇ ਨਹੀਂ ਸੀ ਮਿਲਿਆ ਤੇ ਹੁਣ ਲਗਾਤਾਰ ਚਾਰ-ਪੰਜ ਵਾਰੀ ਮਿਲਣ ਦਾ ਮੌਕਾ ਇਸ ਲਈ ਬਣਿਆ ਹੈ ਜਦ ਉਨ੍ਹਾਂ ਨੇ ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਤੇ ਸੈਰ-ਸਪਾਟਾ ਵਿਭਾਗ ਦਾ ਮੰਤਰੀ ਹੁੰਦਿਆਂ ਪੰਜਾਬ ਦੀ ਸੱਭਿਆਚਾਰਕ ਨੀਤੀ ਘੜਨ ਵਾਸਤੇ ਲੇਖਕਾਂ, ਕਲਾਕਾਰਾਂ ਤੇ ਇਸ ਖੇਤਰ ਦੇ ਚੁਣਵੇ...
ਪਰਵਾਸੀ ਮਾਮਲਿਆਂ ਸਬੰਧੀ ਵੱਖਰੇ ਮੰਤਰਾਲੇ ਦੀ ਲੋੜ
ਪੰਜਾਬ ਦੇ ਵਿੱਤ ਮੰਤਰੀ ਨੇ ਆਪਣਾ ਪਹਿਲਾ ਬਜਟ ਪੇਸ਼ ਕਰਦੇ ਹੋਏ ਪਰਵਾਸੀ ਪੰਜਾਬੀਆਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਹੈ ਆਪਣੀ ਬਜਟ ਸਪੀਚ ਵਿਚ ਮਨਪ੍ਰੀਤ ਸਿੰਘ ਬਾਦਲ ਨੇ ਗੈਰ-ਪਰਵਾਸੀ ਭਾਰਤੀ ਮਾਮਲੇ ਅਧੀਨ 'ਫਰੈਂਡਜ਼ ਆਫ਼ ਪੰਜਾਬ-ਚੀਫ਼ ਮਨਿਸ਼ਟਰਜ਼ ਗਰੀਮਾ ਗ੍ਰ੍ਰਾਮ ਯੋਜਨਾ ਸਿਰਲੇਖ ਹੇਠਾਂ ਲਿਖਿਆ ਹੈ ਕਿ ਵੱਡੀ ਗਿਣਤੀ ਵਿੱ...
ਰੇਤ ਦੀਆਂ ਖੱਡਾਂ ਪ੍ਰਤੀ ਗੰਭੀਰ ਹੋਵੇ ਸਰਕਾਰ
ਪਿਛਲੀ ਸਰਕਾਰ ਦੇ ਸਮੇਂ ਤੋਂ ਸ਼ੁਰੂ ਹੋਇਆ ਰੇਤ ਦੀਆਂ ਕੀਮਤਾਂ ਦਾ ਰੌਲਾ-ਰੱਪਾ ਮੌਜ਼ੂਦਾ ਸਰਕਾਰ ਦੀ ਆਮਦ ਨਾਲ ਘਟਣਾ ਤਾਂ ਕੀ ਸੀ ਸਗੋਂ ਇੱਕ ਮੁੱਦਾ ਬਣ ਗਿਆ ਹੈ।ਹੋਰਨਾਂ ਮੁੱਦਿਆਂ ਵਾਂਗ ਹੀ ਰੇਤ ਮੁੱਦੇ 'ਤੇ ਵੀ ਰਾਜਨੀਤੀ ਹੋਣ ਲੱਗੀ ਹੈ।ਹਾਲਾਤ ਇਹ ਬਣੇ ਪਏ ਹਨ ਕਿ ਕੁਦਰਤ ਦੀ ਦੇਣ ਰੇਤਾ ਅੱਜ ਆਮ ਆਦਮੀ ਦੀ ਪਹੁੰਚ ਤੋ...
ਮੀਰੀ-ਪੀਰੀ: ਜ਼ੁਲਮ ਖਿਲਾਫ਼ ਜੂਝਣ ਦਾ ਸੰਕਲਪ
ਸੰਨ 1605 ਦੇ ਅਕਤੂਬਰ ਮਹੀਨੇ ਵਿਚ ਜਹਾਂਗੀਰ ਦੀ ਤਖ਼ਤਪੋਸ਼ੀ ਹੋਣ ਨਾਲ ਅਕਬਰ ਵੱਲੋਂ ਵੱਖ-ਵੱਖ ਧਰਮਾਂ ਪ੍ਰਤੀ ਅਪਣਾਈ ਸਤਿਕਾਰ ਵਾਲੀ ਨੀਤੀ ਦਮ ਤੋੜ ਗਈ ਰਾਜ ਦਰਬਾਰ ਤੰਗਦਿਲ ਤੇ ਫਿਰਕਾਪ੍ਰਸਤ ਮੁਸਲਮਾਨਾਂ ਦੇ ਹੱਥ ਆ ਗਿਆ ਇਨ੍ਹਾਂ ਕੱਟੜ ਪੰਥੀਆਂ ਨੇ ਗੈਰ ਮੁਸਲਮਾਨਾਂ ਪ੍ਰਤੀ ਨਫ਼ਰਤ ਭਰਪੂਰ ਪਹੁੰਚ ਅਖ਼ਤਿਆਰ ਕਰ ਲਈ ਇਸ ...
ਸਮਾਜ ਦੇ ਭਰੋਸੇਯੋਗ ਬਣੋ
'ਭਰੋਸੇਯੋਗ' ਇੱਕ ਇਮਾਨਦਾਰ ਵਿਅਕਤੀ ਦੀ ਸਥਿਤੀ ਦਾ ਵਰਣਨ ਕਰਦਾ ਹੈ, ਜਿਸ 'ਚ ਪੂਰਨ ਨਿਰਭਰਤਾ ਅਤੇ ਭਰੋਸੇਯੋਗਤਾ ਦੇ ਚੰਗੇ ਗੁਣ ਹੁੰਦੇ ਹਨ, ਤਾਂ ਕਿ ਜਨਤਾ ਉਸਦੇ ਵਿਚਾਰਾਂ ਤੇ ਕੰਮਾਂ ਨੂੰ ਧਾਰਨ ਕਰ ਸਕੇ ਇਸ 'ਚ ਦੋ ਸ਼ਬਦਾਂ ਦਾ ਸਬੰਧ ਹੈ 'ਟਰੱਸਟ' ਜਾਂ ਭਰੋਸਾ, ਜਿੰਮਾ, ਜਿਸ 'ਤੇ ਤੁਸੀਂ ਭਰੋਸਾ ਕਰ ਸਕਦੇ ਹੋ, 'ਯੋ...
ਸਾਉਣੀ ਦੇ ਚਾਰਿਆਂ ਦੀ ਤਕਨੀਕੀ ਢੰਗਾਂ ਨਾਲ ਕਾਸ਼ਤ
ਪੰਜਾਬ 'ਚ ਕਿਸਾਨ ਵੀਰ ਡੇਅਰੀ ਦੇ ਧੰਦੇ ਨੂੰ ਵਪਾਰਕ ਪੱਧਰ 'ਤੇ ਅਪਣਾ ਰਹੇ ਹਨ ਜੋ ਕਿ ਅਜੋਕੇ ਸਮੇਂ ਖੇਤੀ ਵਿਭਿੰਨਤਾ ਦਾ ਵਧੀਆ ਬਦਲ ਹੈ ਅਤੇ ਇਸ ਵਾਸਤੇ ਸਭ ਤੋਂ ਜ਼ਰੁਰੀ ਹੈ ਕਿ ਪਸ਼ੂਆਂ ਨੂੰ ਲੋੜੀਂਦਾ ਹਰਾ ਚਾਰਾ ਮੁਹੱਈਆ ਹੋਵੇ ਜੇਕਰ ਪਸ਼ੂਆਂ ਦੀ ਸਮਰੱਥਾ ਤੋਂ ਵੱਧ ਦੁੱਧ ਪ੍ਰਾਪਤ ਕਰਨਾ ਹੈ ਤਾਂ ਵਧੀਆ ਚਾਰਾ ਪੈਦਾ ਕ...
ਮਿਹਣਿਆਂ ਤੱਕ ਸਿਮਟੀ ਪੰਜਾਬ ਦੀ ਸਿਆਸਤ
ਲੋਕ ਆਪਣੀ ਵੋਟ ਸ਼ਕਤੀ ਦੀ ਵਰਤੋਂ ਕਰਕੇ ਸਿਆਸਤਦਾਨਾਂ ਨੂੰ ਚੁਣਦੇ ਹਨ ਤਾਂ ਕਿ ਉਨ੍ਹਾਂ ਦੀ ਗੱਲ ਚੁਣੀ ਹੋਈ ਸਰਕਾਰ ਤੱਕ ਪਹੁੰਚੇ ਤੇ ਜੋ ਆਮ ਲੋਕਾਂ ਨੂੰ ਸਮੱਸਿਆਵਾਂ ਦਾ ਹੱਲ ਹੋਵੇ ਤੇ ਜਿਨ੍ਹਾਂ ਸਹੂਲਤਾਂ ਤੋਂ ਉਹ ਵਾਂਝੇ ਹੁੰਦੇ ਹਨ, ਉਹ ਨਿਰਵਿਘਨ ਮਿਲਣ। ਪਰ ਅਜਿਹਾ ਕੁੱਝ ਦੇਖਣ 'ਚ ਬਹੁਤ ਘੱਟ ਮਿਲਦਾ ਹੈ। ਲੋਕਾਂ ...
ਔਰਤਾਂ ਦੀ ਦਸ਼ਾ ‘ਚ ਸੁਧਾਰ ਲਈ ਪਹਿਲ ਕਰੇ ਔਰਤ
ਔਰਤਾਂ ਦੇ ਹੱਕਾਂ ਤੇ ਸਸ਼ਕਤੀਕਰਨ ਦੇ ਮਾਮਲੇ 'ਚ ਭਾਰਤ ਅਜੇ ਵੀ ਵਿਸ਼ਵ ਪੱਧਰ 'ਤੇ ਬਹੁਤ ਪਿੱਛੇ ਹੈ ਇੱਥੇ ਔਰਤਾਂ ਦੀ ਸਮਾਜਿਕ, ਰਾਜਨੀਤਿਕ ਤੇ ਆਰਥਿਕ ਹਰ ਪੱਧਰ 'ਤੇ ਬੇਕਦਰੀ ਕੀਤੀ ਜਾ ਰਹੀ ਹੈ ਇਨ੍ਹਾਂ ਹੋਣ ਦੇ ਬਾਵਜੂਦ ਵੀ ਅੱਜ ਔਰਤ ਨੇ ਦੁਨੀਆਂ ਦੇ ਹਰ ਖੇਤਰ 'ਚ ਸਫ਼ਲਤਾ ਦੀਆਂ ਮਿਸਾਲਾਂ ਪੇਸ਼ ਕੀਤੀਆਂ ਹਨ ਜਿਵੇਂ ਮਦ...