Elon Musk: ਮੰਗਲ ਗ੍ਰਹਿ ਸਬੰਧੀ ਐਲੋਨ ਮਸਕ ਦਾ ਵੱਡਾ ਦਾਅਵਾ, ਦੱਸਿਆ ਕਦੋਂ ਤੱਕ ਵਸੇਗੀ ਮਨੁੱਖੀ ਸੱਭਿਅਤਾ
ਡਾ. ਸੰਦੀਪ ਸਿਹੰਮਾਰ। ਸਾਡਾ ਬ੍ਰਹਿਮੰਡ ਰਹੱਸਾਂ ਨਾਲ ਭਰਿਆ ਹੋਇਆ ਹੈ। ਹਮੇਸ਼ਾ ਕੋਈ ਨਾ ਕੋਈ ਅਜਿਹੀ ਖੋਜ ਸਾਹਮਣੇ ਆਉਂਦੀ ਹੈ ਜਿਸ ’ਤੇ ਆਮ ਆਦਮੀ ਵਿਸ਼ਵਾਸ਼ ਵੀ ਨਹੀਂ ਕਰ ਸਕਦਾ ਜਾਂ ਕਈ ਵਾਰ ਅਜਿਹੇ ਦਾਅਵੇ ਕੀਤੇ ਜਾਂਦੇ ਹਨ ਜੋ ਸੋਚਣ ਲਈ ਮਜਬੂਰ ਕਰ ਦਿੰਦੇ ਹਨ। ਸਪੇਸਐਕਸ ਦੇ ਸੀਈਓ ਐਲੋਨ ਮਸਕ ਨੇ ਵੀ ਮੰਗਲ ’ਤੇ ਜੀਵ...
Treasure: ਧਰਤੀ ਹੇਠਾਂ ਹੈ ਅਨਮੋਲ ਖਜ਼ਾਨਾ, ਜਾਣ ਕੇ ਹੋ ਜਾਵੋਗੇ ਹੈਰਾਨ…
Earth : ਡਾ. ਸੰਦੀਪ ਸਿੰਹਮਾਰ। ਜਿਵੇਂ ਸਾਡਾ ਬ੍ਰਹਿਮੰਡ ਰਹੱਸਾਂ ਨਾਲ ਭਰਿਆ ਹੋਇਆ ਹੈ, ਉਸੇ ਤਰ੍ਹਾਂ ਧਰਤੀ ਦੀ ਸਤਹ ਵੀ ਹੈ। ਧਰਤੀ ਦੀ ਕੁੱਖ ’ਚ ਅਜਿਹੇ ਕੀਮਤੀ ਖਣਿਜ ਛੁਪੇ ਹੋਏ ਹਨ, ਜਿਨ੍ਹਾਂ ਬਾਰੇ ਆਮ ਆਦਮੀ ਨਹੀਂ ਜਾਣਦਾ। ਸੋਨੇ ਸਮੇਤ ਕੁਝ ਧਾਤਾਂ ਬਾਰੇ ਹਰ ਕੋਈ ਜਾਣਦਾ ਹੈ ਕਿ ਉਹ ਧਰਤੀ ਦੀਆਂ ਖਾਣਾਂ ਤੋਂ ਪ੍...
School Summer Vacation : ਬੱਚਿਆਂ ਦੀ ਹੋਈ ਮੌਜ, ਸਕੂਲ-ਕਾਲਜ਼ਾਂ ’ਚ ਗਰਮੀ ਦੀਆਂ ਛੁੱਟੀਆਂ ਵਧੀਆਂ, ਸਰਕਾਰ ਵੱਲੋਂ ਆਦੇਸ਼ ਜਾਰੀ!
School Holiday : ਕੋਲਕਾਤਾ (ਏਜੰਸੀ)। ਪੱਛਮੀ ਬੰਗਾਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਸੂਬੇ ’ਚ ਸੱਤ ਪੜਾਵਾਂ ਦੀਆਂ ਆਮ ਚੋਣਾਂ ਦੇ ਮੱਦੇਨਜਰ ਪ੍ਰਾਇਮਰੀ, ਸੈਕੰਡਰੀ ਤੇ ਸੀਨੀਅਰ ਸੈਕੰਡਰੀ ਸਕੂਲਾਂ ਲਈ ਗਰਮੀਆਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਹਨ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। 19 ਅਪਰੈਲ ਨੂੰ...
ਕਰਵਾ ਚੌਥ ਦਾ ਵਰਤ ਪਤਨੀ ਰੱਖ ਸਕਦੀ ਹੈ ਤਾਂ ਪਤੀ ਕਿਉਂ ਨਹੀਂ ?
ਕਰਵਾ ਚੌਥ ਦਾ ਵਰਤ 1 ਨਵੰਬਰ (Karwa Chauth)
ਚੰਡੀਗੜ੍ਹ (ਐੱਮ. ਕੇ. ਸ਼ਾਇਨਾ)। ਅਕਤੂਬਰ ਮਹੀਨਾ ਚੜ੍ਹਦਿਆਂ ਹੀ ਤਿਉਹਾਰ ਸ਼ੁਰੂ ਹੋ ਜਾਂਦੇ ਹਨ। ਇਸ ਮਹੀਨੇ ਨੂੰ ਤਿਉਹਾਰਾਂ ਦਾ ਮਹੀਨਾ ਵੀ ਕਿਹਾ ਜਾ ਸਕਦਾ ਹੈ। ਇਸ ਮਹੀਨੇ ਕਰਵਾ ਚੌਥ, ਦੁਸ਼ਹਿਰਾ, ਦੀਵਾਲੀ ਵਰਗੇ ਸ਼ੁੱਭ ਤਿਉਹਾਰ ਆਉਂਦੇ ਤੇ ਬਾਜ਼ਾਰਾਂ ’ਚ ਵੀ ਰੌਣਕ...
ਸਾਵਧਾਨ! ਕੋਲਡ ਡਰਿੰਕ ਤੇ ਚਿੰਗਮ ਖਾਣ ਨਾਲ ਹੋ ਸਕਦੈ ਕੈਂਸਰ! WHO ਦਾ ਦਾਅਵਾ
ਨਵੀਂ ਦਿੱਲੀ। ਜੇਕਰ ਤੁਸੀਂ ਕੋਲਡ ਡਰਿੰਕ (Cold drink) ਪੀਂਦੇ ਹੋ ਜਾਂ ਚਿੰਗਮ ਖਾਂਦੇ ਹੋ ਤਾਂ ਸਾਵਧਾਨ ਰਹੋ। ਜੋ ਖਬਰ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਉਹ ਤੁਹਾਨੂੰ ਹੈਰਾਨ ਕਰ ਦੇਵੇਗੀ। ਜੀ ਹਾਂ! WHO ਦੀ ਕੈਂਸਰ ਖੋਜ ਏਜੰਸੀ ਨੇ ਆਪਣੇ ਅਧਿਐਨ ਵਿੱਚ ਪਾਇਆ ਹੈ ਕਿ ਆਰਟੀਫਿਸ਼ੀਅਲ ਵਾਲੇ ਪਦਾਰਥਾਂ ’ਚ ਕੈਂਸਰ ...
ਨੈੱਟਵਰਕ ਨਾ ਰਹੇ ਤਾਂ ਵੀ ਕਰੋ ਕਾਲ, ਇਸ ਫੀਚਰ ਦੀ ਮੱਦਦ ਨਾਲ ਹੋਵੇਗਾ ਇਹ ਕੰਮ ਅਸਾਨ
ਟੈਕਨੋਲੋਜੀ ਦੀ ਦੁਨੀਆਂ ਦਿਨ ਪ੍ਰਤੀ ਦਿਨ ਅੱਗੇ ਵਧਦੀ ਜਾ ਰਹੀ ਹੈ ਤੇ ਇਸ ਕ੍ਰਮ ਵਿੱਚ ਅਸੀਂ ਅੱਜ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਹਾਡੇ ਫੋਨ ਵਿੱਚ ਨੈਟਵਰਕ (Network) ਨਹੀਂ ਵੀ ਹੈ ਤਾਂ ਵੀ ਤੁਸੀਂ ਕਿਤੇ ਵੀ ਅਸਾਨੀ ਨਾਲ ਕਾਲ ਕਰ ਸਕਦੇ ਹੋ। ਜੀ ਹਾਂ! ਬੱਸ ਆਪਣੇ ਸਮਾਰਟ ਫੋਨ ਵਿੱਚ ਵਾਈਫਾਈ ਕਨੈਕਟ ਹੋਣ ਦੀ ਜ਼ਰੂਰ...
ਵੱਖਰੇ ‘ਬਾਲ ਬਜਟ’ ਨਾਲ ਹੋਵੇਗੀ ਅਧਿਕਾਰਾਂ ਦੀ ਰੱਖਿਆ
ਬਾਲ ਬਜਟ (Child Budget) ਪੇਸ਼ ਹੋਵੇ, ਇਹ ਮੰਗ ਬਾਲ ਅਧਿਕਾਰ, ਬਾਲ ਸੁਰੱਖਿਆ ਵਰਕਰ ਲੰਮੇ ਸਮੇਂ ਤੋਂ ਕਰਦੇ ਆਏ ਹਨ। ਕੋਵਿਡ-19 ਤੋਂ ਬਾਅਦ ਇਹ ਮੰਗ ਹੋਰ ਤੇਜ਼ ਹੋਈ ਹੈ। ਕੋਰੋਨਾ ਮਹਾਂਮਾਰੀ ਨੇ ਦੇਸ਼ ਦੇ ਜ਼ਿਆਦਾਤਰ ਬੱਚਿਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਪ੍ਰਭਾਵਿਤ ਕੀਤਾ ਹੈ। ਲੱਖਾਂ ਦੀ ਗਿਣਤੀ ’ਚ ਤਾਂ ਬੱਚੇ ਅਨਾਥ...
ਹੀਰ-ਰਾਂਝੇ ਦੇ ਕਿੱਸੇ ਦਾ ਪਹਿਲਾ ਲਿਖਾਰੀ ਦਮੋਦਰ
ਹੀਰ (Story of Heer-Ranjha) ਦੇ ਕਿੱਸੇ ਨੂੰ ਸਭ ਤੋਂ ਵੱਧ ਪ੍ਰਸਿੱਧੀ ਭਾਵੇਂ ਵਾਰਿਸ ਸ਼ਾਹ ਨੇ ਦਿਵਾਈ ਹੈ, ਪਰ ਅਸਲੀਅਤ ਇਹ ਹੈ ਕਿ ਇਸ ਪ੍ਰੇਮ ਕਹਾਣੀ ਨੂੰ ਸਭ ਤੋਂ ਪਹਿਲਾਂ ਕਲਮਬੰਦ ਦਮੋਦਰ ਦਾਸ ਗੁਲਾਟੀ ਨੇ ਕੀਤਾ ਸੀ। ਦਮੋਦਰ ਦੀ ਹੀਰ ਸੁਖਾਂਤਕ ਹੈ ਪਰ ਵਾਰਿਸ ਸ਼ਾਹ ਦੀ ਦੁਖਾਂਤਕ। ਦਮੋਦਰ ਦੇ ਕਿੱਸੇ ਵਿੱਚ ਅਖੀਰ...
ਦਲੀਪ ਕੌਰ ਟਿਵਾਣਾ ਨੂੰ ਯਾਦ ਕਰਦਿਆਂ | Who is Dalip Kaur Tiwana
Who is Dalip Kaur Tiwana
ਆਓ! ਅੱਜ ਤੁਹਾਨੂੰ 1947 ਤੋਂ ਪਹਿਲਾਂ ਦੇ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੱਬੋਂ ਉੱਚੀ ਵਿਖੇ ਸ. ਕਾਕਾ ਸਿੰਘ ਦੇ ਘਰ ਤੇ ਮਾਂ ਚੰਦ ਕੌਰ ਦੇ ਵਿਹੜੇ ਵਿੱਚ ਲੈ ਚੱਲਦੇ ਹਾਂ। ਜਿੱਥੇ 4 ਮਈ 1935 ਨੂੰ ਇੱਕ ਨੰਨ੍ਹੀ ਜਿਹੀ ਧੀ ਦਾ ਜਨਮ ਹੁੰਦਾ ਹੈ। ਜਿਸ ਦਾ ਨਾਂਅ ਦਲੀਪ ਕੌਰ ਰੱ...
ਆਧਾਰ ਕਾਰਡ ’ਚ ਪਤਾ ਬਦਲਣ ਲਈ ਘਰ ਦੇ ਮੁਖੀ ਦੀ ਮਨਜ਼ੂਰੀ ਜ਼ਰੂਰੀ
ਆਧਾਰ ਕਾਰਡ ਵਿੱਚ ਪਤਾ ਕਿਵੇਂ ਬਦਲੀਏ? | How to Change the Address in Aadhar Card
ਨਵੀਂ ਦਿੱਲੀ। ਜੇਕਰ ਤੁਸੀਂ ਆਪਣੇ ਆਧਾਰ ਕਾਰਡ ਵਿੱਚ ਪਤਾ ਅਪਡੇਟ ਕਰਾਉਣਾ ਚਾਹੁੰਦੇ ਹੋ ਤਾਂ ਹੁਣ ਤੁਹਾਨੂੰ ਆਪਣੇ ਘਰ ਦੇ ਮੁਖੀ ਦੀ ਸਹਿਮਤੀ ਨਾਲ ਆਨਲਾਈਨ ਪਤਾ ਅਪਡੇਟ ਕਰਾਉਣਾ ਹੋਵੇਗਾ। ਪਰਿਵਾਰ ਦੇ ਮੁਖੀ ਦੀ ਸਹਿਮਤੀ ...