ਭਾਜਪਾ ਨੇ ’ਤੇ ਚੱਲੀਆਂ ਅੰਨ੍ਹੇਵਾਹ ਗੋਲੀਆਂ, ਜਾਣੋ ਕੀ ਹੈ ਮਾਮਲਾ
ਅੰਮ੍ਰਿਤਸਰ (ਰਾਜਨ ਮਾਨ)। ਜੰਡਿਆਲਾ ਗੁਰੂ (Amritsar News) ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਪੰਜਾਬ ਭਾਜਪਾ ਐੱਸ. ਸੀ. ਮੋਰਚਾ ਦੇ ਆਗੂ ਬਲਵਿੰਦਰ ਸਿੰਘ ਗਿੱਲ ਨੂੰ ਮੁਹੱਲਾ ਜੋਤੀਸਰ ਵਿਖੇ ਗੋਲੀਆਂ ਮਾਰੀਆਂ ਗਈਆਂ ਹਨ। ਜਾਣਕਾਰੀ ਅਨੁਸਾਰ ਕੁਝ ਨਕਾਬਪੋਸ਼ ਹਮਲਾਵਰਾਂ ਨੇ ਉਨ੍...
ਸਲਾਬਤਪੁਰਾ ਪਵਿੱਤਰ ਭੰਡਾਰੇ ਲਈ ਸਾਧ-ਸੰਗਤ ’ਚ ਭਾਰੀ ਉਤਸ਼ਾਹ
ਬਠਿੰਡਾ/ਸਲਾਬਤਪੁਰਾ (ਸੱਚ ਕਹੂੰ ਨਿਊਜ਼)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਪੰਜਾਬ ਦੀ ਸਾਧ-ਸੰਗਤ ਵੱਲੋਂ ਅੱਜ 29 ਜਨਵਰੀ, ਦਿਨ ਐਤਵਾਰ ਨੂੰ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ ਵਿਖੇ ਮਨਾਏ ਜਾ ਰਹੇ ‘ਪਵਿੱਤਰ ਐੱਮਐੱਸਜੀ ਭੰਡਾਰੇ’...
‘ਬੋਹੜ’ ਥੱਲੇ ਬੈਠ ਸੁਣਵਾਈ ਤਾਂ ਕਰਨੀ ਪਵੇਗੀ, ਡੀਸੀ ਹੋਵੇ ਜਾਂ ਫਿਰ ਹੋਰ, ਜਿਹੜੇ ਨਹੀਂ ਜਾਣਗੇ ਹੋਵੇਗੀ ਕਾਰਵਾਈ
ਮੁੱਖ ਮੰਤਰੀ ਲਗਾਤਾਰ ਲੈ ਰਹੇ ਹਨ ਜਾਣਕਾਰੀ, ਪਿੰਡਾਂ ਵਿੱਚ ਕਿਹੜੇ-ਕਿਹੜੇ ਅਧਿਕਾਰੀ ਕਰ ਰਹੇ ਹਨ ਦੌਰਾ
ਭਗਵੰਤ ਮਾਨ ਸਖ਼ਤੀ ਕਰਨ ਦੇ ਮੂਡ ’ਚ, ਪਿੰਡਾਂ ’ਚ ਜਾਣ ਅਧਿਕਾਰੀ ਜਾਂ ਫਿਰ ਕਾਰਵਾਈ ਲਈ ਰਹਿਣ ਤਿਆਰ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪਿੰਡਾਂ ਦੇ ਬੋਹੜ ਥੱਲੇ ਬੈਠ ਕੇ ਨਾ ਸਿਰਫ਼ ਪਿੰਡਾਂ ਦੇ ਲੋਕਾਂ ਦੀ ...
ਸੰਗਰੂਰ ’ਚ ਗੈਸੀ ਗੁਬਾਰੇ ਭਰਨ ਵੇਲੇ ਸਿਲੰਡਰ ਫਟਿਆ
ਪਿਓ ਪੁੱਤ ਦੀਆਂ ਲੱਤਾਂ ਉੱਡੀਆਂ, ਇੱਕ ਪੁਲਿਸ ਮੁਲਾਜ਼ਮ ਜ਼ਖਮੀ
ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਬਸੰਤ ਵਾਲੇ ਦਿਨ ਸੰਗਰੂਰ ਵਿਖੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਜਦੋਂ ਸੰਗਰੂਰ ਧੂਰੀ ਰੋਡ ਤੇ ਸਥਿਤ ਰੇਲਵੇ ਪੁਲ ’ਤੇ ਗੈਸੀ ਗੁਬਾਰਿਆਂ ਵਾਲਾ ਸਿਲਡੰਰ ਫਟਣ ਨਾਲ ਪਿਓ ਪੁੱਤਰ ਸਮੇਤ 3 ਜ਼ਖਮੀ ਹੋ ਗਏ। ਗੰਭੀਰ...
ਬਠਿੰਡਾ ਜ਼ਿਲ੍ਹਾ ਪੁਲਿਸ ਨੇ ਘਰਾਂ ’ਚ ਫਰੋਲੇ ਬੈੱਡ-ਬਿਸਤਰੇ
ਨਸ਼ਿਆਂ ਖਿਲਾਫ਼ ਮੁਹਿੰਮ ਤਹਿਤ ਕੀਤੀ ਜ਼ਿਲ੍ਹੇ ’ਚ ਤਿੰਨ ਥਾਈਂ ਚੈਕਿੰਗ
ਬਠਿੰਡਾ (ਸੁਖਜੀਤ ਮਾਨ)। ਨਸ਼ਿਆਂ ਦੇ ਖਾਤਮੇ ’ਚ ਰੁੱਝੀ ਪੁਲਿਸ (Bathinda District Police) ਵੱਲੋਂ ਅੱਜ ਭਾਰੀ ਪੁਲਿਸ ਬਲ ਦੇ ਨਾਲ ਜ਼ਿਲ੍ਹੇ ’ਚ ਵੱਖ-ਵੱਖ ਥਾਈਂ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਘਰਾਂ ’ਚ ਬਣੀਆਂ ਪਾਣੀ ਵਾਲੀਆਂ ਡਿੱਗੀਆ...
ਸਾਫ਼ਟਵੇਅਰ ਇੰਜੀਨੀਅਰ ਕਿਵੇਂ ਬਣੀਏ ਅਤੇ ਸੈਲਰੀ ਕਿੰਨੀ ਹੋਵੇਗੀ? | software engineer kaise bane
ਅੱਜ ਕੱਲ ਇੱਕ ਚੀਜ਼ ਜੋ ਸਾਰਿਆਂ ਦੇ ਨਾਲ ਹੈ ਉਹ ਹੈ ਮੋਬਾਇਲ। ਟੈਕਨਾਲੋਜ਼ੀਕਦੇ ਇਸ ਦੌਰ ’ਚ ਕੰਪਿਊਟਰ ਅਤੇ ਮੋਬਾਇਲ ਚਲਾਉਣਾ ਆਮ ਗੱਲ ਹੈ। ਪਰ ਇਨਾਂ ਯੰਤਰਾਂ ’ਚ ਜਾਨ ਇੱਕ ਸਾਫ਼ਵੇਅਰ ਇੰਜੀਨੀਅਰ ਫੂਕਦਾ ਹੈ। ਮਤਲਬ ਇਨਾਂ ਨੂੰ ਚਲਾਉਣ ਵਾਲੀਆਂ ਐਪਲੀਕੇਸ਼ਨਾਂ ਨੂੰ ਸਾਫ਼ਟਵੇਅਰ ਇੰਜੀਨੀਅਰ ਬਣਾਉਂਦਾ ਹੈ। ਇਸ ਲੇਖ ’ਚ ਤੁਸੀਂ...
ਗੈਂਗਸਟਰਾਂ ਤੇ ਲੁੱਟਾਂ-ਖੋਹਾਂ ਕਰਨ ਵਾਲਿਆਂ ਬਦਲੇ ਤਰੀਕੇ
ਕੁਝ ਦਿਨ ਪਹਿਲਾਂ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਟਾਂਡਾ ਦੇ ਨਜ਼ਦੀਕ ਇੱਕ ਲੁੱਟ-ਖੋਹ ਦੇ ਦੌਰਾਨ ਵਾਪਰੇ ਇੱਕ ਦਰਦਨਾਕ ਹਾਦਸੇ ਕਾਰਨ ਅੱਠ ਸਾਲ ਦੇ ਬੱਚੇ ਤੇ ਇੱਕ ਔਰਤ ਦੀ ਮੌਤ ਹੋ ਗਈ ਤੇ ਇੱਕ ਲੜਕੀ ਜ਼ਖਮੀ ਹੋਈ। ਮੋਟਰ ਸਾਈਕਲ ਸਵਾਰ ਦੋ ਲੁਟੇਰਿਆਂ ਵੱਲੋਂ ਸਕੂਟਰ ਸਵਾਰ ਔਰਤ ਤੋਂ ਪਰਸ ਖੋਹ ਲਿਆ ਗਿਆ ਸੀ। ਜਦੋਂ ਉਸ ਔਰਤ ਨ...
ਗੈਂਗਸਟਰ ਰੰਮੀ ਮਸ਼ਾਣਾ ਦੇ ਘਰ ਐਨਆਈਏ ਦੀ ਰੇਡ
ਕਰੀਬ 4 ਘੰਟੇ ਕੀਤੀ ਡੂੰਘਾਈ ਨਾਲ ਜਾਂਚ
ਬਠਿੰਡਾ (ਸੁਖਜੀਤ ਮਾਨ)। ਪਿਛਲੇ 8 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਗੈਂਗਸਟਰ ਰੰਮੀ ਮਛਾਣਾ (Gangster Rummy Mashana) ਦੇ ਘਰ ਅੱਜ ਦਿਨ ਚੜ੍ਹਦਿਆਂ ਹੀ ਕੇਂਦਰੀ ਜਾਂਚ ਏਜੰਸੀ (NIA) ਵੱਲੋਂ ਰੇਡ ਕੀਤੀ ਗਈ। ਰੇਡ ਦੌਰਾਨ ਜਾਂਚ ਟੀਮ ਨੇ ਨੇ ਪੂਰੀ ਡੂੰਘਾਈ ਨਾਲ ਜਾਂਚ ਕੀਤ...
ਧਰਤੀ ਹੇਠਲਾ ਪਾਣੀ ਖ਼ਤਰੇ ’ਚ
ਪੂਰੇ ਵਿਸ਼ਵ ਵਿੱਚ ਹਰ ਸਾਲ 22 ਮਾਰਚ ਨੂੰ ਵਿਸ਼ਵ ਜਲ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਇਸ ਦਿਵਸ ਨੂੰ ਮਨਾਉਣ ਦਾ ਅਸਲ ਮਨੋਰਥ ਧਰਤੀ ਹੇਠਲੇ ਪਾਣੀ (Ground water) ਦੇ ਡਿੱਗਦੇ ਪੱਧਰ ਨੂੰ ਉੱਚਾ ਚੁੱਕਣਾ ਅਤੇ ਪਾਣੀ ਦੀ ਸੁਚੱਜੀ ਵਰਤੋਂ ਅਤੇ ਸੰਭਾਲ ਕਰਨ ਲਈ ਉਪਰਾਲੇ ਕਰਨਾ ਹੈ। ਪਾਣੀ ਸਾਡੇ ਜੀਵਨ ਦੀ ਸਭ ਤੋਂ ...
ਪੂਜਨੀਕ ਗੁਰੂ ਜੀ ਯੂਟਿਊਬ ’ਤੇ ਹੋਏ ਲਾਈਵ, ਕਰ ਲਓ ਦਰਸ਼ਨ
ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਆਪਣੇ ਯੂ ਟਿਊਬ ਚੈਨਲ ’ਤੇ ਲਾਈਵ ਆ ਕੇ ਸਾਧ-ਸੰਗਤ ਨੂੰ ਅਨਮੋਲ ਬਚਨਾਂ ਤੇ ਦਰਸ਼ਨਾਂ ਨਾਲ ਨਿਹਾਲ ਕਰ ਰਹੇ ਹਨ। ਤੁਸੀਂ ਵੀ ਯੂਟਿਊਬ ’ਤੇ ਜਾ ਕੇ ਦਰਸ਼ਨ ਕਰ ਲਓ।
https://www.youtube.com/watch?v=oIGPgqNKEE0
...