2 ਮਹੀਨਿਆਂ ’ਚ ਛੇਵੀਂ ਵਾਰ ਕਰਨਾਟਕ ਦੌਰੇ ’ਤੇ ਮੋਦੀ, ਕਾਂਗਰਸ-ਜੇਡੀਐਸ ਦੇ ਗੜ੍ਹ ਮਾਂਡਿਆ ਵਿੱਚ ਰੋਡ ਸ਼ੋਅ ਸ਼ੁਰੂ
ਦੁਨੀਆ ਦੇ ਸਭ ਤੋਂ ਲੰਬੇ ਪਲੇਟਫਾਰਮ ਦਾ ਕਰਨਗੇ ਉਦਘਾਟਨ
ਬੰਗਲੁਰੂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਐਤਵਾਰ ਨੂੰ ਇੱਕ ਵਾਰ ਫਿਰ ਕਰਨਾਟਕ ਪਹੁੰਚ ਗਏ ਹਨ। ਜਿੱਥੇ ਉਹ ਮਾਂਡਿਆ ’ਚ ਰੋਡ ਸੋਅ ਕਰ ਰਹੇ ਹਨ। ਸੂਬੇ ਵਿੱਚ ਅਗਲੇ ਦੋ ਮਹੀਨਿਆਂ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਅਜਿਹੇ ’ਚ ਦੋ ਮਹੀ...
ਪੰਜਾਬ ਦੇ ਸਰਕਾਰੀ ਸਕੂਲਾਂ ’ਚ ਦਾਖਲਿਆਂ ਨੇ ਤੋੜਿਆ ਰਿਕਾਰਡ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਸਕੂਲ ਸਿੱਖਿਆ ਵਿਭਾਗ (Government Schools of Punjab) ਨੇ ਇੱਕ ਦਿਨ ’ਚ ਇੱਕ ਲੱਖ ਤੋਂ ਜ਼ਿਆਦਾ ਦਾਖਲੇ ਕਰਨ ਦਾ ਇਤਿਹਾਸਕ ਰਿਕਾਰਡ ਦਰਜ ਕੀਤਾ ਹੈ। ਸੂਬੇ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼ਨਿੱਚਰਵਾਰ ਨੂੰ ਵਿਧਾਨ ਸਭਾ ’ਚ ਇੱਕ ਸਵਾਲ ’ਤੇ ਇਹ ਜਾਣਕਾਰੀ ...
ਸਰਕਾਰੀ ਸਕੂਲਾਂ ’ਚ ਦਾਖਲਿਆਂ ਦੀ ਆਈ ਹਨ੍ਹੇਰੀ, ਪਟਿਆਲਾ ਜ਼ਿਲ੍ਹੇ ’ਚ ਇੱਕੋ ਦਿਨ ਹੋਏ 7844 ਵਿਦਿਆਰਥੀਆਂ ਦੇ ਨਵੇਂ ਦਾਖਲੇ
ਪਟਿਆਲਾ ਜ਼ਿਲ੍ਹੇ ਨੇ ਮਿਥੇ ਟੀਚੇ ਤੋਂ ਵੱਧ 110 ਫੀਸਦੀ ਦਾਖਲੇ ਕੀਤੇ
ਪਟਿਆਲਾ (ਖੁਸਵੀਰ ਸਿੰਘ ਤੂਰ)। ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨਾਲ ਬਿਹਤਰ ਅਤੇ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਸਬੰਧੀ ਕੀਤੇ ਜਾ ਰਹੇ ਉਪਰਾਲਿਆਂ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਕੂਲ ਸਿੱਖਿਆ ਪ੍ਰਤੀ ਲੋਕਾਂ ਦਾ ਵ...
ਬਰਨਾਵਾ ਆਸ਼ਰਮ ਤੋਂ ਲਾਈਵ ਨਾਮ ਚਰਚਾ ਹੋਈ ਸ਼ੁਰੂ
ਬਰਨਾਵਾ (ਸੋਨੂੰ)। ਐਤਵਾਰ ਨੂੰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ’ਚ ‘ਐੱਮਐੱਸਜੀ ਭੰਡਾਰਾ’ (MSG Bhandara) ਸਾਧ-ਸੰਗਤ ਧੂਮ-ਧਾਮ ਨਾਲ ਮਨਾ ਰਹੀ ਹੈ। ਭੰਡਾਰੇ ਨੂੰ ਲੈ ਕੇ ਸਾਧ-ਸੰਗਤ ’ਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਸ਼ਨਿੱਚਰਵਾਰ ਦੇਰ ਸ਼ਾਮ ਤੋਂ ਹੀ ਸਾਧ-ਸੰਗਤ ਦਾ ਲਗਾਤਾਰ ਆਉਣਾ ਜਾਰੀ ਹੈ। ਇਸ ਸ਼ੁੱਭ ਮੌਕੇ ...
ਕੈਲਗਿਰੀ ’ਚ ਡੇਰਾ ਸ਼ਰਧਾਲੂਆਂ ਕੀਤਾ ਅਜਿਹਾ ਕਮਾਲ ਕਿ ਸਭ ਦੀ ਜ਼ੁਬਾਨ ’ਤੇ ਆਇਆ ਨਾਂਅ
ਕੈਨੇਡਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਮੇਸ਼ਾ ਹੀ ਮਾਨਵਤਾ ਭਲਾਈ ਦੇ ਕਾਰਜਾਂ (Welfare Work) ’ਚ ਮੋਹਰੀ ਰਹਿੰਦੇ ਹਨ। ਭਾਰਤ ਹੀ ਨਹੀਂ ਪੂਰੀ ਦੁਨੀਆਂ ਵਿੱਚ MSG ਦੇ ਨਾਂਅ ਦਾ ਡੰਕਾ ਵੱਜ ਰਿਹਾ ਹੈ। ਜਿੱਥੇ ਵੀ ਆਫ਼ਤ ਆਉਂਦੀ ਹੈ ਜਾਂ ਖ਼ੂਨ ਦੀ ਘਾਟ ਕਾਰਨ ਜਾਨਾਂ ਜਾ ਰਹੀਆਂ ਹੁੰਦੀਆਂ ਹਨ ਤਾਂ ...
ਕਾਮਯਾਬੀ ਹਾਸਲ ਕਰਨ ਲਈ ਕੀ ਕਰੀਏ?
ਕਾਮਯਾਬੀ ਹਾਸਲ ਕਰਨ ਲਈ ਕੀ ਕਰੀਏ? | What to do to achieve success?
ਸਮੇਂ ਅਤੇ ਕਿਸਮਤ ਤੋਂ ਵੱਧ ਕਿਸੇ ਨੂੰ ਕਦੇ ਨਹੀਂ ਮਿਲਿਆ ਅਤੇ ਨਾ ਕਦੇ ਮਿਲੇਗਾ। ਪਰ ਅਸੀਂ ਸਿਰਫ ਕਿਸਮਤ ’ਤੇ ਭਰੋਸਾ ਨਹੀਂ ਕਰ ਸਕਦੇ, ਵਿਅਕਤੀ ਨੂੰ ਆਪਣੀ ਜ਼ਿੰਦਗੀ ਵਿੱਚ ਕੋਸ਼ਿਸ਼ ਕਰਨੀ ਪੈਂਦੀ ਹੈ। ਜੇਕਰ ਕੋਈ ਵਿਅਕਤੀ ਬਿਨਾਂ ਮਿਹਨਤ ਤ...
ਪਲਾਸਟਿਕ ਦੀ ਜਕੜ ’ਚ ਪੰਛੀਆਂ ਦਾ ਜੀਵਨ
ਹਾਲ ਹੀ ’ਚ ਕੀਤੇ ਇੱਕ ਅਧਿਐਨ ’ਚ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਪਲਾਸਟਿਕ ਕਾਰਨ ਸਮੁੰਦਰੀ ਪੰਛੀਆਂ ਦਾ ਪਾਚਨ ਤੰਤਰ ਖਰਾਬ ਹੋ ਰਿਹਾ ਹੈ। ਦੱਸ ਦੇਈਏ ਕਿ ਪਹਿਲੀ ਵਾਰ ਪਲਾਸਟਿਕ ਨਾਲ ਹੋਣ ਵਾਲੀ ਬਿਮਾਰੀ ਦਾ ਪਤਾ ਲੱਗਾ ਹੈ। ਵਿਗਿਆਨੀਆਂ ਨੇ ਇਸ ਦਾ ਨਾਂਅ ਪਲਾਸਟਿਕੋਸਿਸ ਰੱਖਿਆ ਹੈ। ਫ਼ਿਲਹਾਲ ਇਹ ਬਿਮਾਰੀ ਸਮੁੰਦਰੀ ...
ਅੱਤਵਾਦ ਦੀ ਪਰਿਭਾਸ਼ਾ ਵਿਗਾੜੀ ਨਾ ਜਾਵੇ
ਭਾਰਤ ਸਰਕਾਰ ਨੇ ਅੱਤਵਾਦ ਦੇ ਵਰਗੀਕਰਨ ਦਾ ਵਿਰੋਧ ਕੀਤਾ ਜੋ ਦਰੁਸਤ ਤੇ ਤਰਕ ਸੰਗਤ ਹੈ। ਸੰਯੁਕਤ ਰਾਸ਼ਟਰ ’ਚ ਭਾਰਤੀ ਪ੍ਰਤੀਨਿਧ ਰੁਚਿਰ ਕੰਬੋਜ਼ ਨੇ ਕਿਹਾ ਹੈ ਕਿ ਅੱਤਵਾਦ ਦਾ ਕਾਰਨਾਂ ਦੇ ਆਧਾਰ ’ਤੇ ਵਰਗੀਕਰਨ ਖਤਰਨਾਕ ਸਾਬਤ ਹੋਵੇਗਾ। ਅਸਲ ’ਚ ਕੁਝ ਦੇਸ਼ ਆਪਣੇ ਹਿੱਤਾਂ ਖਾਤਰ ਅੱਤਵਾਦ ਨੂੰ ਗੁਪਤ ਹਮਾਇਤ ਦੇਣ ਲਈ ਸ਼ਬਦਾ...
ਸਤੀਸ਼ ਕੌਸ਼ਿਕ ਦੀ ਮੌਤ ਮਾਮਲੇ ’ਚ ਨਵਾਂ ਮੋੜ, ਫਾਰਮ ਹਾਊਸ ਤੋਂ ਮਿਲੀਆਂ ਗੋਲੀਆਂ
ਨਵੀਂ ਦਿੱਲੀ (ਏਜੰਸੀ)। ਮਸ਼ਹੂਰ ਐਕਟਰ ਤੇ ਫਿਲਮਕਾਰ ਸ਼ਤੀਸ਼ ਕੌਸ਼ਿਕ (Satish Kaushik) ਦੀ ਮੌਤ ਮਾਮਲੇ ’ਚ ਨਵਾ ਖੁਲਾਸਾ ਹੋਇਆ ਹੈ। ਨਿਊਜ਼ ਏਜੰਸੀ ਮੁਤਾਬਿਕ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਹੈ ਕਿ ਪੁਲਿਸ ਨੇ ਉਸ ਫਾਰਮ ਹਾਊਸ ਤੋਂ ਗੋਲੀਆਂ ਬਰਾਮਦ ਕੀਤੀਆਂ ਹਨ ਜਿੱਥੇ ਸਤੀਸ਼ ਕੌਸ਼ਿਕ ਦੀ ਮੌਤ ਹੋਈ ਸੀ। ਇਸ ਦੇ ਨਾਲ ਹੀ...
ਪੰਜਾਬ ਵਿਧਾਨ ਸਭਾ ’ਚ ਗੂੰਜੇਗਾ ਨਸ਼ਿਆਂ ਦਾ ਮੁੱਦਾ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ’ਚ ਨਸ਼ਿਆਂ ਦੇ ਵਗਦੇ ਛੇਵੇਂ ਦਰਿਆ ਨੇ ਤਬਾਹੀ ਮਚਾ ਰੱਖੀ ਹੈ। ਰੋਜ਼ਾਨਾ ਕੋਈ ਨਾ ਕੋਈ ਘਰ ਨਸ਼ਿਆਂ ਕਰਕੇ ਉੱਜੜ ਰਿਹਾ ਹੈ। ਅੱਜ ਪੰਜਾਬ ਵਿਧਾਨ ਸਭਾ (Vidhan Sabha) ਦੇ ਬਜ਼ਟ ਇਜਲਾਸ ਦੀ ਕਾਵਰਾਈ ਦੌਰਾਨ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਗੱਲਬਾਤ ਛਿੜੀ। ਸਦਨ ’ਚ ਬੋਲਦਿਆਂ ਸਿਹਤ ...