ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਦਾ ਦੇਹਾਂਤ
ਕਾਂਗਰਸ ਪਾਰਟੀ ਦੇ ਆਗੂ ਸੀ ਸਾਬਕਾ ਡਿਪਟੀ ਸਪੀਕਰ ਜਸਵੰਤ ਸਿੰਘ ਫਫੜੇ
ਮਾਨਸਾ (ਸੁਖਜੀਤ ਮਾਨ)। ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਡਿਪਟੀ ਸਪੀਕਰ ਜਥੇਦਾਰ ਜਸਵੰਤ ਸਿੰਘ ਫਫੜੇ (83) (Jaswant Singh) ਨਹੀਂ ਰਹੇ। ਉਹ ਪਿਛਲੇ ਕਈ ਮਹੀਨਿਆਂ ਤੋਂ ਬਿਮਾਰ ਸਨ। 1985 'ਚ ਮਾਨਸਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਬਣੇ ...
ਸੁਨਹਿਰੀ ਪਲ : ਰੂਹਾਨੀਅਤ ਦੇ ਇਤਿਹਾਸ ਨੂੰ ਸੰਜੋਈ ਬੈਠਾ ਹੈ 25 ਮਾਰਚ ਦਾ ਭਾਗਾਂ ਭਰਿਆ ਦਿਹਾੜਾ
ਸ੍ਰਿਸ਼ਟੀ ਨੂੰ ਮਿਲੇ ਸੱਚੇ ਰੂਹਾਨੀ ਰਹਿਬਰ ‘ਐੱਮਐੱਸਜੀ’ | MSG Bhandara
ਅੱਜ ਨੰਨ੍ਹੇ-ਨੰਨ੍ਹੇ ਕਦਮ ਉਸ ਸੁਨਹਿਰੀ ਇਤਿਹਾਸ ਨੂੰ ਬਣਾਉਣ ਨੂੰ ਅੱਗੇ ਵਧੇ ਜਿਸ ਦਾ ਮਨੱੁਖ ਜਾਤੀ ਤੇ ਇਹ ਸਿ੍ਰਸ਼ਟੀ ਯੁੱਗਾਂ-ਯੁੱਗ ਤੱਕ ਵੀ ਰਿਣ ਨਹੀਂ ਉਤਾਰ ਸਕੇਗੀ। ਇਹ ਗੌਰਵਸ਼ਾਲੀ ਇਤਿਹਾਸਕ ਦਿਨ ਸੀ 25 ਮਾਰਚ ਸੰਨ 1973 ਦਾ। ਮਾਰਚ ...
ਸ਼ਰਧਾ ਜਿਹੇ ਇੱਕ ਹੋਰ ਕਾਂਡ ਨਾਲ ਰੂਹ ਕੰਬ ਉੱਠੀ
ਕੌਮੀ ਰਾਜਧਾਨੀ ਦਿੱਲੀ ਵਿੱਚ ਫਿਰ ਇੱਕ ਹੋਰ ਸ਼ਰਧਾ ਕਤਲਕਾਂਡ (Shraddha) ਵਰਗਾ ਦਰਦਨਾਕ, ਗੈਰਮਨੁੱਖ ਅਤੇ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਦੇ ਨਜਫਗੜ੍ਹ ਇਲਾਕੇ ਵਿੱਚ ਇੱਕ ਨੌਜਵਾਨ ਲੜਕੀ ਦੀ ਉਸ ਦੇ ਦੋਸਤ ਵੱਲੋਂ ਕਤਲ ਕਰ ਕੇ ਉਸ ਦੀ ਮਿ੍ਰਤਕ ਦੇਹ ਢਾਬੇ ਦੇ ਫਰਿੱਜ ਵਿੱਚ ਛੁਪਾਉਣ ਦੇ ਮਾਮਲ...
ਬਾਘਾਪੁਰਾਣਾ ’ਚ ਲਿਖੇ ਮਿਲੇ ਖਾਲਿਸਤਾਨੀ ਨਾਅਰੇ
ਮੋਗਾ (ਸੱਚ ਕਹੂੰ ਨਿਊਜ਼)। ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਲਈ ਸਮਾਜ ਵਿਰੋਧੀ ਅਨਸਰ ਆਪਣੀਆਂ ਕੋਝੀਆਂ ਚਾਲਾਂ ਚੱਲ ਰਹੇ ਹਨ। ਇਸੇ ਤਹਿਤ ਖਾਲਿਸਤਾਨੀ ਅੱਤਵਾਦੀ ਸੰਗਠਨ ‘ਸਿੱਖਸ ਫਾਰ ਜਸਟਿਸ’ (Khalistan) ਦਾ ਮੁਖੀ ਗੁਰਪਤਵੰਤ ਸਿੰਘ ਪੰਨੂੰ ਪੂਰੀ ਤਰ੍ਹਾਂ ਬੌਖਲਾ ਗਿਆ ਹੈ। ਹੁਣ ਤਾਜ਼ਾ ਮਾਮਲਾ ਸਾਹਮਣੇ ਆਇ...
ਚੰਗੀ ਖ਼ਬਰ : ਹੁਣ ਮਿਊਚੁਅਲ ਫੰਡ ਦੇ ਬਦਲੇ ਮਿਲੇਗੀ ਲੋਨ ਦੀ ਸੁਵਿਧਾ
ਦੇਸ਼ ਦੀਆਂ ਮੋਹਰੀ ਇਨਵੈਸਟਮੈਂਟ ਸਰਵਿਸਿਜ਼ ਕੰਪਨੀਆਂ ਵਿੱਚੋਂ ਇੱਕ ਜਿਓਜਿਤ ਫਾਇਨੈਂਸ਼ੀਅਲ ਸਰਵਿਸਿਜ਼ ਦੀ ਸਹਾਇਕ ਕੰਪਨੀ ਤੇ ਐਨਬੀਐਫਸੀ ਜਿਓਜਿਤ ਕ੍ਰੈਡਿਟਸ ਨੇ ‘ਮਿਊਚੁਅਲ ਫੰਡ (Mutual Fund) ਦੇ ਬਦਲੇ ਲੋਨ’ (ਲੋਨ ਅਗੇਂਸਟ ਮਿਊਚੁਅਲ ਫੰਡ) ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ। ਨਿਵੇਸ਼ਕ ਪੂਰੀ ਤਰ੍ਹਾਂ ਡਿਜੀਟਲ ਤਰੀ...
ਮੁੱਖ ਮੰਤਰੀ ਮਾਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਲਾਏ ਨਿਸ਼ਾਨੇ, ਪਟਿਆਲਾ ਵਿਖੇ ਨੀਂਹ ਪੱਥਰ ਰੱਖਿਆ
ਕਿਹਾ, ਸ਼ਹਿਰ ਦੀਆਂ ਸੜਕਾਂ ਟੁੱਟੀਆਂ ਪਈਆਂ, ਲੋਕਾਂ ਦੀ ਥਾਂ ਆਪਣਾ ਹੀ ਵਿਕਾਸ ਕੀਤਾ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Mann) ਅੱਜ ਆਪਣੇ ਪਟਿਆਲਾ ਦੌਰੇ ਤੇ ਪੁੱਜੇ । ਇਸ ਦੌਰਾਨ ਉਨ੍ਹਾਂ ਵੱਲੋਂ ਪਟਿਆਲਾ ਵਿਖੇ ਮਾਡਲ ਟਾਊਨ ਡਰੇਨ ਦੇ ਚੈਨੇਲਾਈਜੇਸ਼ਨ...
ਕੀ ਤੁਸੀਂ ਵੀ ਸਵੇਰੇ ਉੱਠ ਕੇ ਕਰਦੇ ਹੋ ਇਹ ਗਲਤੀਆਂ?
ਇੱਕ ਚੰਗੇ ਦਿਨ ਦੀ ਸ਼ੁਰੂਆਤ ਚੰਗੀ ਸਵੇਰ ਨਾਲ ਹੋਣੀ ਚਾਹੀਦੀ ਤੇ ਇੱਕ ਵਧੀਆ ਸਵੇਰ ਦੀ ਸ਼ੁਰੂਆਤ ਕੁਝ ਚੰਗੀਆਂ ਆਦਤਾਂ ਨਾਲ। ਸਵੇਰ ਦੀਆਂ ਕੁਝ ਚੰਗੀਆਂ ਆਦਤਾਂ ਨੂੰ ਅਪਣਾ ਕੇ ਸਾਡੇ ਲਈ ਆਪਣੇ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਨੂੰ ਪਹਿਲ ਦੇਣਾ ਆਸਾਨ ਹੋ ਸਕਦਾ ਹੈ। ਜਿਉਂ ਹੀ ਤੁਸੀਂ ਜਾਗਦੇ ਹੋ, ਤੁਸੀਂ ਜੋ ਵੀ ਫੈਸਲਾ ਲ...
ਆਉਂਦੇ ਦਿਨਾਂ ’ਚ ਬਦਲੇਗਾ ਪੰਜਾਬ ਦਾ ਮੌਸਮ, ਵਿਭਾਗ ਦੀ ਕਿਸਾਨਾਂ ਨੂੰ ਸਲਾਹ
ਲੁਧਿਆਣਾ (ਸੱਚ ਕਹੂੰ ਨਿਊਜ਼)। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਗਰਮੀ ਨੇ ਆਪਣਾ ਜ਼ੋਰ ਦਿਖਾਇਆ ਹੈ ਪਰ ਆਉਣ ਵਾਲੇ ਕੁਝ ਦਿਨ ਅੰਦਰ ਤਾਪਮਾਨ ’ਚ ਗਿਰਾਵਟ ਆਉਣ ਦੀ ਸੰਭਾਵਨਾ ਹੈ। ਬੀਤੇ ਦਿਨ ਤਾਪਮਾਨ ’ਚ 0.5 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਆਮ ਨਾਲੋਂ ਬੀਤੇ ਦਿਨ ਤਾਪਮਾਨ 4.8 ਡਿਗਰੀ ਸੈਲਸੀਅਸ ਵੱਧ ਦ...
ਰੇਲਵੇ ਸਟੇਸ਼ਨ ’ਤੇ ਯਾਤਰੀ ਕੋਲੋਂ 1.32 ਕਰੋੜ ਰੁਪਏ ਦਾ ਸੋਨਾ ਜਬਤ
ਹੈਦਰਾਬਾਦ (ਏਜੰਸੀ)। ਹੈਦਰਾਬਾਦ ਦੇ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਦੇ ਅਧਿਕਾਰੀਆਂ ਨੇ ਤੇਲੰਗਾਨਾ ਦੇ ਸਿਕੰਦਰਾਬਾਦ ਰੇਲਵੇ ਸਟੇਸ਼ਨ (Railway Station) ’ਤੇ 1.32 ਕਰੋੜ ਰੁਪਏ ਦਾ 2.314 ਕਿਲੋ ਸੋਨਾ ਜਬਤ ਕੀਤਾ ਹੈ। ਡੀਆਰਆਈ ਸੂਤਰਾਂ ਨੇ ਸ਼ਨਿੱਚਰਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ...
ਖੇਤੀਬਾੜੀ ਮੰਤਰੀ ਕਿਸਾਨਾਂ ਲਈ ਕਰ ਰਹੇ ਨੇ ਇਹ ਖਾਸ ਪਹਿਲ, ਹੁਣੇ ਪੜ੍ਹੋ
ਚੰਡੀਗੜ੍ਹ। ਪੰਜਾਬ ਸਰਕਾਰ ਕਿਸਾਨਾਂ ਨੂੰ ਸਮੱਸਿਆਵਾਂ ’ਚੋਂ ਕੱਢਣ ਲਈ ਕਈ ਤਹੱਈਏ ਕਰ ਰਹੀ ਹੈ। ਇਸੇ ਤਹਿਤ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Agriculture Minister) ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਕਿਸਾਨ ਮਿੱਤਰਾਂ ਨੂੰ ਸੰਬੋਧਨ ਕੀਤਾ। ਕਿਸਾਨ ਮਿੱਤਰਾਂ ਦੀ ਨਿਯੁਕਤੀ ਤੋਂ ਬਾਅਦ ਧਾਲੀਵਾਲ...