ਕੋਰੋਨਾ ਨੇ ਕਹਿਰ ਵਰ੍ਹਾਉਣਾ ਫਿਰ ਕੀਤਾ ਸ਼ੁਰੂ, ਤਿੰਨ ਦੀ ਮੌਤ
ਲੁਧਿਆਣਾ। ਸੂਬੇ ’ਚ ਕੋਰੋਨਾ (Corona in Punjab) ਦੇ ਵਧ ਰਹੇ ਕਹਿਰ ਦੇ ਤਹਿਤ ਤਿੰਨ ਮਰੀਜਾਂ ਦੀ ਮੌਤ ਹੋ ਗਈ, ਜਦੋਂਕਿ 85 ਨਵੇਂ ਮਰੀਜ ਸਾਹਮਣੇ ਆਏ ਹਨ। ਮਿ੍ਰਤਕ ਮਰੀਜ਼ਾਂ ’ਚ 1 ਫਿਰੋਜ਼ਪੁਰ, 1 ਰੋਪੜ ਅਤੇ ਇੱਕ ਮੋਹਾਲੀ ਦਾ ਰਹਿਣ ਵਾਲਾ ਸੀ। ਸੂਬੇ ’ਚ ਐਕਟਿਵ ਮਰੀਜਾਂ ਦੀ ਗਿਣਤੀ 666 ਹੋ ਗਈ ਹੈ। ਦੂਜੇ ਪਾਸੇ ਅੱ...
ਸੈਂਟਰਲ ਜ਼ੇਲ੍ਹ ਦੀ ਸੁਰੱਖਿਆ ਵਿਵਾਦਾਂ ’ਚ : ਤਲਾਸ਼ੀ ਮੁਹਿੰਮ ਦੌਰਾਨ ਮੁੜ ਮਿਲੇ 14 ਮੋਬਾਇਲ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਸੈਂਟਰਲ ਜੇਲ ਲੁਧਿਆਣਾ ‘ਸੁਧਾਰ ਘਰ’ (Ludhiana News) ਨਾ ਹੋ ਕੇ ਅੱਜ ਕੱਲ ਮੋਬਾਇਲਾਂ ਦੀ ਦੁਕਾਨ ਜ਼ਿਆਦਾ ਜਾਪ ਰਹੀ ਹੈ। ਜਿੱਥੋਂ ਆਏ ਹਫ਼ਤੇ ਮੋਬਾਇਲ ਮਿਲਣੇ ਆਮ ਜਿਹੀ ਗੱਲ ਹੋ ਗਈ ਹੈ। ਜਿਸ ਕਰਕੇ ਜ਼ੇਲ੍ਹ ਦੀ ਸੁਰੱਖਿਆ ਵਿਵਾਦਾਂ ’ਚ ਘਿਰਦੀ ਨਜ਼ਰ ਆ ਰਹੀ ਹੈ। ਕਰੜੀ ਸੁਰੱਖਿਆ ਦੇ ਬ...
ਸ਼ਾਹ ਸਤਿਨਾਮ ਜੀ ਬੁਆਇਜ਼ ਸਿੱਖਿਆ ਸੰਸਥਾਨ ’ਚ ਆਫ਼ ਸੈਸ਼ਨ ਸਪੋਰਟਸ ਕੈਂਪ ਦੀ ਹੋਈ ਸ਼ੁਰੂਆਤ
ਤਿੰਨ ਮਹੀਨੇ ਖਿਡਾਰੀ ਸਰੀਰਕ ਤੌਰ ’ਤੇ ਤੰਦਰੁਸਤ ਅਤੇ ਉੱਚ ਦਰਜੇ ਦੇ ਕੋਚਾਂ ਦੀ ਨਿਗਰਾਨੀ ਹੇਠ ਆਪਣੇ ਖੇਡ ਹੁਨਰ ਨੂੰ ਸੁਧਾਰਨ ਲਈ ਵਹਾਉਣਗੇ ਪਸੀਨਾ
ਸਰਸਾ (ਸੱਚ ਕਹੂੰ ਨਿਊਜ਼/ਸੁਨੀਲ ਵਰਮਾ)। ਸ਼ਾਹ ਸਤਨਾਮ ਜੀ ਬੁਆਇਜ਼ ਸਿੱਖਿਆ ਸੰਸਥਾਨ (Shah Satnam Ji Boys Educational Institution) ਦੇ ਖਿਡਾਰੀਆਂ ਦਾ ਆਫ਼ ...
ਆਓ ਜਾਣੀਏ ਹੋਮਿਓਪੈਥਿਕ ਦੇ ਜਨਮਦਾਤਾ ਡਾਕਟਰ ਸੈਮੂਅਲ ਫ੍ਰੈਡਰਿਕ ਹੈਨੀਮੈਨ ਬਾਰੇ
ਡਾ. ਸੈਮੂਅਲ ਫ੍ਰੈਡਰਿਕ ਹੈਨੀਮੈਨ ਦੇ ਜਨਮ ਦਿਨ ਨੂੰ ਸਮਰਪਿਤ 10 ਅਪਰੈਲ ਨੂੰ ਹੋਮਿਓਪੈਥੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸੈਮੂਅਲ ਫ੍ਰੈਡਰਿਕ ਹੈਨੀਮੈਨ ਦਾ ਜਨਮ 10 ਅਪ੍ਰੈਲ 1755 ਨੂੰ ਹੋਇਆ ਸੀ। 1796 ਵਿੱਚ, ਉਹਨਾਂ ਨੇ ਦੁਨੀਆ ਨੂੰ ਇੱਕ ਨਵੀਂ ਡਾਕਟਰੀ ਵਿਧੀ ਨਾਲ ਜਾਣੂ ਕਰਵਾਇਆ, ਜਿਸਦਾ ਨਾਮ ਹੋਮਿਓਪੈਥਿਕ ਸੀ।...
ਪੰਜਾਬ ਦੇ ਡੀਜੀਪੀ ਦਾ ਅੰਮ੍ਰਿਤਪਾਲ ਬਾਰੇ ਵੱਡਾ ਬਿਆਨ
ਚੰਡੀਗੜ੍ਹ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ। ਇਸ ਮੌਕੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਨੂੰ ਵਿਦੇਸ਼ੀ ਤਾਕਤਾਂ ਦਾ ਸਮੱਰਥਨ ਹਾਸਲ ਹੈ। ਪਾਕਿਸਤਾਨ ਦੀ ਖੂਫ਼ੀਆ ਏਜੰਸੀ ਆਈਐਸਆਈ ਉਨ੍ਹਾਂ ਦਾ ਸਮਰਥਨ ਕਰ ਰਹੀ ਹੈ। ਡੀਜੀਪੀ ਗੌਰਵ ਯਾਦਵ ...
ਮੰਦਰ ’ਚ ਰੁੱਖ ਡਿੱਗਣ ਨਾਲ ਵੱਡਾ ਹਾਦਸਾ, 7 ਜਣਿਆਂ ਦੀ ਮੌਤ, 30 ਜਖ਼ਮੀ
ਮੁੰਬਈ। ਮਹਾਂਰਾਸ਼ਟਰ ਦੇ ਅਕੋਲਾ ਜ਼ਿਲ੍ਹੇ ’ਚ ਐਤਵਾਰ ਦੀ ਸ਼ਾਮ ਇੱਕ ਹਾਸਦਾ (Accident) ਹੋ ਗਿਆ। ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਇੱਕ ਮੰਦਰ ਦੇ ਟੀਨ ਸ਼ੈੱਡ ’ਤੇ ਨਿੰਮ੍ਹ ਦਾ ਰੁੱਖ ਡਿੱਗਣ ਨਾਲ 7 ਜਣਿਆਂ ਦੀ ਮੌਤ ਹੋਣ ਦਾ ਸਮਾਚਾਰ ਹੈ। ਜਦੋਂਕਿ ਘੱਟ ਤੋਂ ਘੱਟ 30 ਜਣੇ ਜਖ਼ਮੀ ਹੋ ਗਏ। ਮਹਾਂਰਾਸ਼ਟਰ ਦੇ ਅਕਲੋਾ ਜ਼ਿ...
ਗੈਸ ਕੀਮਤਾਂ ’ਚ ਕਟੌਤੀ
ਕੇਂਦਰ ਸਰਕਾਰ ਨੇ ਪੀਐਨਜੀ ਤੇ ਸੀਐਨਜੀ ਗੈਸਾਂ (Gas Prices) ਦੀ ਕੀਮਤ ’ਚ ਕਟੌਤੀ ਦਾ ਫੈਸਲਾ ਲਿਆ ਹੈ ਜਿਸ ਨਾਲ ਮਹਿੰਗਾਈ ਦੀ ਮਾਰ ਦਾ ਸਾਹਮਣਾ ਕਰ ਰਹੀ ਜਨਤਾ ਨੂੰ ਕੁਝ ਹੱਦ ਤੱਕ ਰਾਹਤ ਮਿਲੇਗੀ। ਸਰਕਾਰੀ ਕੰਪਨੀਆਂ ਦੇ ਨਾਲ-ਨਾਲ ਪ੍ਰਾਈਵੇਟ ਕੰਪਨੀਆਂ ਨੇ ਵੀ ਗੈਸ ਕੀਮਤਾਂ ’ਚ ਕਟੌਤੀ ਕੀਤੀ ਹੈ। ਸੀਐਨਜੀ ਦੀ ਕੀਮਤ...
Cabinet Meeting ’ਚ ਸਰਕਾਰ ਨੇ ਲਏ ਅਹਿਮ ਫ਼ੈਸਲੇ, ਮੁਆਵਜ਼ੇ ’ਤੇ ਰਿਹਾ ਖਾਸ ਧਿਆਨ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਕੈਬਨਿਟ ਮੀਟਿੰਗ (Cabinet Meeting) ਹੋਈ। ਮੀਟਿੰਗ ਵਿੱਚ ਲਏ ਗਏ ਫੈਸਲਿਆਂ ਸਬੰਧੀ ਪ੍ਰੈੱਸ ਕਾਨਫਰੰਸ ਕਰਕੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਫ਼ਸਲ ਖਰਾਬੇ ਦਾ ਮੁਆਵਜ਼ਾ ਕਿਸਾਨਾਂ ਨੂੰ ...
ਫਿਰੋਜ਼ਪੁਰ ਬਾਰਡਰ ਕੋਲ BSF ਦੀ ਵੱਡੀ ਕਾਰਵਾਈ
ਫ਼ਿਰੋਜ਼ਪੁਰ (ਸਤਪਾਲ ਥਿੰਦ) : ਅੱਜ ਸਵੇਰੇ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਬਾਰਧਰ ਪੱਟੀ ਦੇ ਖੇਤਰ ਵਿੱਚ ਛਾਨਬੀਨ ਕਰਦਿਆਂ ਹੋਇਆ ਫਿਰੋਜ਼ਪੁਰ ਜਿਲੇ ਦੇ ਪਿੰਡ ਗੇਦੂ ਕਿਲਚਾ ਦੇ ਕੋਲ ਕਣਕ ਦੇ ਖੇਤ ਵਿੱਚ ਪੀਲੇ ਰੰਗ ਦੀ ਟੇਪ ਨਾਲ.ਲਪੇਟੇ 3 ਪੈਕਟ ਮਿਲੇ ਜਿਨ੍ਹਾਂ ਨੂੰ ਖੋਲ੍ਹਣ ਤੇ ਉਨ੍ਹਾਂ ਦਾ ਵਜਨ 1.6 ਕ...
ਰੱਦ ਹੋਇਆ PSTET ਪੇਪਰ ਇਸ ਦਿਨ ਹੋਵੇਗਾ ਦੁਬਾਰਾ, ਸਰਕਾਰ ਨੇ ਲਿਆ ਫ਼ੈਸਲਾ
ਚੰਡੀਗੜ੍ਹ। ਪੰਜਾਬ ਸਰਕਾਰ ਨੇ PSTET ਦੀ ਪ੍ਰੀਖਿਆ ਦੁਬਾਰਾ ਲੈਣ ਦਾ ਫੈਲਾ ਕੀਤਾ ਹੈ। ਹੁਣ ਇਹ ਪ੍ਰਖਿਆ 30 ਅਪਰੈਲ ਨੂੰ ਸਵੇਰੇ 10:30 ਵਜੇ ਹੋਵੇਗੀ। ਹਾਲਾਂਕਿ ਇਸ ਵਾਰ ਪ੍ਰੀਖਿਆ ਲਈ ਵੱਖਰੀ ਫੀਸ ਨਹੀਂ ਦੇਣੀ ਪਵੇਗੀ। ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀਂ ਹੋਏ PSTET ਪੇਪਰ ’ਚ ਗੜਬੜੀ ਕਾਰਨ ਇਸ ਨੂੰ ਰੱਦ ਕਰ ਦਿੱ...