ਕੁਰੂਕਸ਼ੇਤਰ ਦੀ ਧਰਤੀ ਨੂੰ ਚਮਕਾਉਣ ਪੁੱਜੇ ਡੇਰਾ ਸ਼ਰਧਾਲੂ
ਕੁਰੂਕਸ਼ੇਤਰ ਦੀ ਧਰਤੀ ਨੂੰ ਚਮਕਾਉਣ ਪੁੱਜੇ ਡੇਰਾ ਸ਼ਰਧਾਲੂ
ਕੁਰੂਕਸ਼ੇਤਰ (ਰਵੀ ਗੁਰਮਾ)। ਪੂਜਨੀਕ ਗੁਰੂ ਜੀ ਦੇ ਆਗਮਨ ਅਤੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਹਰਿਆਣਾ ਨੂੰ ਸਫਾਈ ਦਾ ਤੋਹਫ਼ਾ ਦੇਣ ਲਈ ਚਲਾਏ ਸਫ਼ਾਈ ਅਭਿਆਨ ਦੌਰਾਨ ਡੇਰਾ ਸੱਚਾ ਸੌਦਾ ਦੇ ਸ਼ਰਧਾਲ...
ਨਸ਼ਾ ਤੇ ਟੈਨਸ਼ਨ ਇਨਸਾਨ ਨੂੰ ਉਭਰਨ ਨਹੀਂ ਦਿੰਦੇ : Saint Dr MSG
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਨੌਜਵਾਨਾਂ ’ਚ ਵਧਦੇ ਨਸ਼ੇ ’ਤੇ ਪ੍ਰਗਟਾਈ ਚਿੰਤਾ
ਬਰਨਾਵਾ (ਸੱਚ ਕਹੂੰ ਨਿਊਜ਼)। ਸੱਚੇ ਦਾਤਾ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਨੇ ਸ਼ਨਿੱਚਰਵਾਰ ਨੂੰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ (ਉੱਤਰ ਪ੍ਰ...
ਵੱਡੀ ਖ਼ਬਰ: ਪੰਜਾਬ ਵਿੱਚ ਇੰਟਰਨੈੱਟ ਸੇਵਾਵਾਂ ਬੰਦ
ਚੰਡੀਗੜ੍ਹ। ਪੰਜਾਬ ’ਚ ਕਈ ਜ਼ਿਲ੍ਹਿਆਂ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਦਰਅਸਲ ਪੰਜਾਬ ਪੁਲਿਸ ਅੰਮ੍ਰਿਤਪਾਲ ਸਿੰਘ (Amritpal Singh) ਦੇ ਛੇ ਸਾਥੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਅੰਮ੍ਰਿਤਪਾਲ ਸਿੰਘ ਦਾ ਪਿੱਛਾ ਕਰ ਰਹੀ ਹੈ ਇਸ ਲਈ ਮਾਹੌਲ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ...
ਹਾਦਸੇ ’ਚ ਜਖ਼ਮੀਆਂ ਦੀ ਸੰਭਾਲ ਕਰਦੇ ਨੇ ਇਹ ਇਨਸਾਨੀਅਤ ਦੇ ਪੁਜਾਰੀ
ਡੇਰਾ ਸ਼ਰਧਾਲੂਆਂ ਹਾਦਸੇ ’ਚ ਜਖ਼ਮੀ ਨੂੰ ਹਸਪਤਾਲ ਪਹੁੰਚਾਇਆ
ਪਟਿਆਲਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਸਾਧ-ਸੰਗਤ ਹਮੇਸ਼ਾ ਇਨਸਾਨੀਅਤ (Humanity) ਦੀ ਭਲਾਈ ਲਈ ਤੱਤਪਰ ਰਹਿੰਦੀ ਹੈ। ਇਸੇ ਤਹਿਤ ਹੀ ਸੜਕ ਹਾਦਸੇ ’ਚ ਜਖ਼ਮੀ ਨ...
ਪੰਜਾਬ ਦੇ 11 ਹਜਾਰ ਤੋਂ ਵੱਧ ਕਾਸ਼ਤਕਾਰਾਂ ਨੂੰ ਮਿਲੇਗਾ ਜਮੀਨ ਦਾ ਮਾਲਕਾਨਾ ਹੱਕ
ਨਵੀਂ ਦਿੱਲੀ (ਏਜੰਸੀ)। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਪੰਜਾਬ ਦੇ ਉਸ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਵਿਚ 4,000 ਏਕੜ ਤੋਂ ਵੱਧ ਭੂਮੀ ’ਤੇ ਕਬਜਾ ਰੱਖਣ ਵਾਲੇ 11,200 ਤੋਂ ਵੱਧ ਕਾਸ਼ਤਕਾਰਾਂ ਨੂੰ ਜਾਇਦਾਦ ਦਾ ਅਧਿਕਾਰ ਦੇਣ ਦੀ ਵਿਵਸਥਾ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਇੱਕ ...
ਚਾਰ ਸਾਲਾ ਬੱਚੀ ਲਈ ਕਾਲ ਬਣਿਆ ਡਿੱਗੀ ’ਚ ਭਰਿਆ ਪਾਣੀ
ਅਬੋਹਰ। ਨੇੜਲੇ ਪਿੰਡ ਕਿੱਲਿਆਂਵਾਲੀ (Abohar News) ’ਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਘਰ ’ਚ ਬਣੀ ਪਾਣੀ ਵਾਲੀ ਡਿੱਗੀ ’ਚ ਡੁੱਬਣ ਕਾਰਨ ਚਾਰ ਸਾਲਾ ਬੱਚੇ ਦੀ ਮੌਤ ਹੋ ਗਈ। ਆਪਣੇ ਪੇਕੇ ਘਰ ਰਹਿ ਰਹੀ ਪਰਮਜੀਤ ਕੌਰ ਗੁਆਂਢੀਆਂ ਦੇ ਘਰ ਪਾਣੀ ਲੈਣ ਗਈ ਤਾਂ ਉਸ ਘਰ ਦੀ ਪਾਣੀ ਦੀ ਮੋਟਰ ਖਰਾਬ ਹੋ ਗਈ।
ਉਸ ਨੇ...
ਬਰਨਾਵਾ ਆਸ਼ਰਮ ਤੋਂ ਲਾਈਵ ਨਾਮ ਚਰਚਾ ਹੋਈ ਸ਼ੁਰੂ
ਬਰਨਾਵਾ (ਸੋਨੂੰ)। ਐਤਵਾਰ ਨੂੰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ’ਚ ‘ਐੱਮਐੱਸਜੀ ਭੰਡਾਰਾ’ (MSG Bhandara) ਸਾਧ-ਸੰਗਤ ਧੂਮ-ਧਾਮ ਨਾਲ ਮਨਾ ਰਹੀ ਹੈ। ਭੰਡਾਰੇ ਨੂੰ ਲੈ ਕੇ ਸਾਧ-ਸੰਗਤ ’ਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਸ਼ਨਿੱਚਰਵਾਰ ਦੇਰ ਸ਼ਾਮ ਤੋਂ ਹੀ ਸਾਧ-ਸੰਗਤ ਦਾ ਲਗਾਤਾਰ ਆਉਣਾ ਜਾਰੀ ਹੈ। ਇਸ ਸ਼ੁੱਭ ਮੌਕੇ ...
ਕੱਚੇ ਘਰਾਂ ‘ਚ ਰਹਿਣ ਵਾਲਿਆਂ ਲਈ ਫਾਇਦੇਮੰਦ ਸਾਬਿਤ ਹੋਈ ਪ੍ਰਧਾਨ ਮੰਤਰੀ ਆਵਾਸ (ਗ੍ਰਾਮੀਣ) ਯੋਜਨਾ
ਯੋਜਨਾ ਤਹਿਤ ਕੱਚੇ ਮਕਾਨਾਂ ਨੂੰ ਕੀਤਾ ਜਾਂਦਾ ਹੈ ਪੱਕਾ | Pradhan Mantri Awas Yojana
ਫਾਜ਼ਿਲਕਾ (ਰਜਨੀਸ਼ ਰਵੀ)। ਸਰਕਾਰ ਵੱਲੋਂ ਚਲਾਈ ਜਾ ਰਹੀ ਪ੍ਰਧਾਨ ਮੰਤਰੀ ਆਵਾਸ ਗ੍ਰਾਮੀਣ ਯੋਜਨਾ (Pradhan Mantri Awas Yojana) ਜ਼ਿਲੇ ਦੇ ਪੇਂਡੂ ਇਲਾਕਿਆਂ ਵਿੱਚ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਲਈ ਲਾਹ...
ਹੁਣ ਬੁਢਾਪੇ ਦੀ ਟੈਨਸ਼ਨ ਖਤਮ!, ਸਰਕਾਰ ਦੇਵੇਗੀ 5000 ਰੁਪਏ ਹਰ ਮਹੀਨੇ, ਤੁਰੰਤ ਕਰੋ ਅਪਲਾਈ…
40 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਚਿੰਤਾ ਖਤਮ ਹੋਣ ਵਾਲੀ ਹੈ, ਜੀ ਹਾਂ, ਹੁਣ ਬੁਢਾਪੇ ਦਾ ਟੈਨਸ਼ਨ ਖਤਮ ਜਾਵੇਗੀ ਕਿਉਂਕਿ ਸਰਕਾਰ 40 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਚਿੰਤਾ ਖਤਮ ਕਰਨ ਦਾ ਦਾਅਵਾ ਕਰ ਰਹੀ ਹੈ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮੋਦੀ ਸਰਕਾਰ ਲੋਕ ਭਲਾਈ ਦੀਆਂ ਕਈ ਯੋਜਨਾਵਾਂ ਚਲਾ ਰਹੀ ਹੈ, ...
ਵਿਸ਼ਵ ਕਿਡਨੀ ਦਿਵਸ ’ਤੇ ‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਕਿਹਾ, ਆਓ ਸਿਹਤਮੰਦ ਜੀਵਨਸ਼ੈਲੀ ਅਪਣਾਈਏ
ਨਵੀਂ ਦਿੱਲੀ। ਅੱਜ ਦੁਨੀਆਂ ਭਰ ’ਚ ਵਿਸ਼ਵ ਕਿਡਨੀ ਦਿਵਸ ਮਨਾਇਆ ਜਾ ਰਿਹਾ ਹੈ। ਦਰਅਸਲ ਮਾਰਚ ਦੇ ਦੂਜੇ ਹਫ਼ਤੇ ਵੀਰਵਾਰ ਦੇ ਦਿਨ ਵਿਸ਼ਵ ਕਿਡਨੀ ਦਿਵਸ ਮਨਾਇਆ ਜਾਂਦਾ ਹੈ। ਦੁਨੀਆਂ ਭਰ ’ਚ ਇਸ ਦੀ ਸ਼ੁਰੂਆਤ ਵਰ੍ਹਾ 2006 ’ਚ ਹੋਈ ਸੀ ਵਿਸ਼ਵ ਕਿਡਨੀ ਦਿਵਸ ਦਾ ਉਦੇਸ਼ ਦੁਨੀਆਂ ’ਚ ਲਗਾਤਾਰ ਵਧ ਰਹੀਆਂ ਕਿਡਨੀ ਦੀਆਂ ਬਿਮਾਰੀਆਂ ...