ਨਸ਼ਿਆਂ ਖਿਲਾਫ਼ ਮੁਹਿੰਮ ਲਿਆਈ ਰੰਗ, 150 ਪੰਚਾਇਤਾਂ ਨੇ ਚੁੱਕੀ ਸਹੁੰ
ਨਸ਼ਾ ਵੇਚਣ ਵਾਲੇ ਦੀ ਨਹੀਂ ਦਿੱਤੀ ਜਾਵੇਗੀ ਜ਼ਮਾਨਤ, ਨਾ ਹੀ ਦਿੱਤਾ ਜਾਵੇਗਾ ਸਾਥ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਡੇਰਾ ਸੱਚਾ ਸੌਦਾ, ਪੰਜਾਬ ਦੇ ਸਿਆਸੀ ਆਗੂਆਂ, ਪੰਚਾਇਤਾਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ (Depth Campaign) ਕੀਤੇ ਜਾ ਰਹੇ ਯਤਨਾਂ ਨੂੰ ਬੂਰ ਪੈਣ ਲੱਗਾ ਹੈ। ਨਸ਼ਿਆਂ ਦੇ ਦੈ...
ਦੇਸ਼ ’ਚ ਵਧਦੀ ਬੇਰੁਜ਼ਗਾਰੀ ਆਰਥਿਕਤਾ ’ਤੇ ਭਾਰੀ
ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਦਸੰਬਰ ਵਿੱਚ ਭਾਰਤ ਦੀ ਬੇਰੁਜ਼ਗਾਰੀ ਦਰ 8.30 ਫੀਸਦੀ ਹੋ ਗਈ, ਜੋ ਪਿਛਲੇ ਮਹੀਨੇ ਦੇ 8.00 ਫੀਸਦੀ ਤੋਂ 16 ਮਹੀਨਿਆਂ ਵਿੱਚ ਸਭ ਤੋਂ ਵੱਧ ਹੈ। ਅੰਕੜਿਆਂ ਅਨੁਸਾਰ ਦਸੰਬਰ ਵਿੱਚ ਸ਼ਹਿਰੀ ਬੇਰੁਜ਼ਗਾਰੀ ਦਰ 8.96 ਫੀਸਦੀ ਤੋਂ ਵਧ ਕੇ 10.09...
ਲਹਿਰਾਗਾਗਾ | ਇਨ੍ਹਾਂ ਜਾਂਬਾਜ਼ਾਂ ਨੇ ਸਾਲ ਭਰ ਨਿਭਾਈ ਜਿੰਮੇਵਾਰੀ, ਪੜ੍ਹੋ ਪੂਰੀ ਰਿਪੋਰਟ…
ਬਲਾਕ ਵੱਲੋਂ ਵੱਡੀ ਗਿਣਤੀ ’ਚ ਮਕਾਨ ਬਣਾ ਕੇ ਦਿੱਤੇ ਗਏ, ਖੂਨਦਾਨ ਕੀਤਾ, ਬੂਟੇ ਲਾਏ ਤੇ ਹੋਰ ਵੱਡੀ ਗਿਣਤੀ ਕਾਰਜ ਕੀਤੇ
ਲਹਿਰਾਗਾਗਾ (ਨੈਨਸੀ ਇੰਸਾਂ)। ਅੱਜ-ਕੱਲ੍ਹ ਦਾ ਜੁਗ ਸਵਾਰਥੀ ਯੁੱਗ ਹੈ ਹਰ ਕੋਈ ਆਪਣੇ ਲਈ ਹੀ ਜਿਉਦਾ ਹੈ ਪਰ ਜਿਹੜੇ ਡਿੱਗਿਆ ਦੀ ਬਾਂਹ ਫੜਕੇ ਉਨ੍ਹਾਂ ਨੂੰ ਬਰਾਬਰ ਤੁਰਨ ਲਾ ਦੇਣ, (Humanity...
ਅਮਰੀਕਾ ਨੇ ਅਪਣਾਈ ਡੇਰਾ ਸੱਚਾ ਸੌਦਾ ਦੀ ਮੁਹਿੰਮ
ਅਸਥੀਆਂ ’ਤੇ ਲੱਗਣਗੇ ਬੂਟੇ
ਸਰਸਾ (ਸੱਚ ਕਹੂੰ ਨਿਊਜ਼)। 23 ਮਾਰਚ 2014 ਨੂੰ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ‘ਅਸਥੀਆਂ ਨਾਲ ਪਰਉਪਕਾਰ’ ਨਾਮਕ ਕਾਰਜ ਸ਼ੁਰੂ ਕੀਤਾ ਜਿਸ ਵਿੱਚ ਮਨੁੱਖੀ ਅਸਥੀਆਂ (ਫੁੱਲਾਂ) ’ਤੇ ਰੁੱਖ ਲਾ ਕੇ ਸਮਾਜ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ...
ਮੋਟਾ ਅਨਾਜ ਸਿਹਤ ਦੀ ਗਾਰੰਟੀ
ਮੋਟਾ ਅਨਾਜ (Grains) ਸਿਹਤ (Health) ਦੀ ਗਾਰੰਟੀ
21ਵੀਂ ਸਦੀ ਦਾ ਭਾਰਤ ਬਿਮਾਰ ਭਾਰਤ ਬਣਦਾ ਜਾ ਰਿਹਾ ਹੈ। ਦੇਸ਼ ਅੰਦਰ ਬਿਮਾਰੀਆਂ ਵਧਣ ਦੇ ਨਾਲ-ਨਾਲ ਹਸਪਤਾਲਾਂ ਦੀ ਗਿਣਤੀ ਤੇ ਹਸਪਤਾਲਾਂ ’ਚ ਭੀੜ ਵਧਦੀ ਜਾ ਰਹੀ ਹੈ। ਹੁਣ ਮਿਸ਼ਨ ਇਹ ਹੋਣਾ ਚਾਹੀਦਾ ਹੈ ਕਿ ਬਿਮਾਰੀਆਂ ਹੋਣ ਹੀ ਨਾ ਸਿਹਤ (Health) ਦੇ ਖੇਤਰ ’ਚ ...
ਚੰਨੀ ਦੇ ‘ਲਜ਼ੀਜ਼ ਖਾਣੇ’ ਦੀ ਹੋਵੇਗੀ ਜਾਂਚ, ਪਰੌਂਠੇ-ਥਾਲੀਆਂ ’ਤੇ ਕਿਵੇਂ ਹੋ ਗਿਆ 60 ਲੱਖ ਖ਼ਰਚ
-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੇ ਜਾਂਚ ਦੇ ਆਦੇਸ਼, ਜਲਦ ਹੀ ਹੋਏਗੀ ਕਾਰਵਾਈ
-ਖਜਾਨੇ ਵਿੱਚੋਂ ਖ਼ਰਚ ਕੀਤਾ ਗਿਆ ਇੱਕ-ਇੱਕ ਪੈਸਾ ਵਾਪਸ ਆਏਗਾ ਖਜਾਨੇ ’ਚ, ਹੋਵੇਗੀ ਰਿਕਵਰੀ : ਭਗਵੰਤ ਮਾਨ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (charanjit Channi foo...
ਕਿਸੇ ਨੂੰ ਵੀ ਵੱਸ ’ਚ ਕਰ ਸਕਦੈ ਤੁਹਾਡਾ ਸਨੇਹ
ਕਿਸੇ ਨੂੰ ਵੀ ਵੱਸ ’ਚ ਕਰ ਸਕਦੈ ਤੁਹਾਡਾ ਸਨੇਹ (motivational quotes)
ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਦੇਸ਼ ਅਜ਼ਾਦ ਨਹੀਂ ਸੀ ਸੰਨ 1902, ਮਹਾਤਮਾ ਗਾਂਧੀ ਨੂੰ ਛੇ ਸਾਲ ਦੀ ਜੇਲ੍ਹ ਦੀ ਸਜ਼ਾ ਹੋਈ, ਉਨ੍ਹਾਂ ਨੂੰ ਯਰਵਦਾ ਜੇਲ੍ਹ ਭੇਜ ਦਿੱਤਾ ਗਿਆ। ਉਥੋਂ ਦਾ ਜੇਲ੍ਹਰ ਅੰਗਰੇਜ਼ ਸੀ। ਉਹ ਗਾਂਧੀ ਜੀ ਨੂੰ ਅੰਗਰੇਜ਼ੀ ...
ਮਹਿੰਦਰਪਾਲ ਬਿੱਟੂ ਦੇ ਪਰਿਵਾਰ ਨੂੰ ਮਿਲੇਗਾ 21 ਲੱਖ 83 ਹਜ਼ਾਰ 581 ਰੁਪਏ ਮੁਆਵਜ਼ਾ
ਪੰਜਾਬ ਸਰਕਾਰ ਨੂੰ ਤਿੰਨੇ ਮਹੀਨੇ ਵਿੱਚ ਮੁਆਵਜ਼ਾ ਦੇਣ ਦੇ ਆਦੇਸ਼
(ਅਸ਼ਵਨੀ ਚਾਵਲਾ) ਚੰਡੀਗੜ। ਨਾਭਾ ਦੀ ਉੱਚ ਸੁਰੱਖਿਅਤ ਕੇਂਦਰੀ ਜੇਲ ਵਿੱਚ ਡੇਰਾ ਪ੍ਰੇਮੀ ਮਹਿੰਦਰ ਪਾਲ ਬਿੱਟੂ ਦਾ ਕਤਲ ਕਰਨ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਦੀ ਅਣਗਹਿਲੀ ਕਰਾਰ ਦਿੰਦੇ ਹੋਏ 21 ਲੱਖ 83 ਹਜ਼ਾਰ 5...
ਪਵਿੱਤਰ ਭੰਡਾਰੇ ‘ਤੇ ਹੋਣਗੇ ਕੌਮਾਂਤਰੀ ਪੱਧਰ ਦੇ ਪ੍ਰੋਗਰਾਮ
ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦਾ 69ਵਾਂ ਰੂਹਾਨੀ ਸਥਾਪਨਾ ਦਿਵਸ, ਤਿਆਰੀਆਂ ਜ਼ੋਰਾਂ 'ਤੇ (Bhandara)
ਸਰਸਾ (ਸੱਚ ਕਹੂੰ ਨਿਊਜ਼). ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦਾ 69ਵਾਂ ਸਥਾਪਨਾ ਦਿਵਸ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ, ਜਿਸ ਲਈ ਤਿਆਰੀਆਂ ਦਾ ਸਿਲਸਿਲਾ ਜ਼ੋਰਾਂ 'ਤੇ ਹੈ 29 ਤੇ 30 ਅਪਰੈਲ ਨੂੰ ...