‘ਫ਼ਰਿਸ਼ਤੇ’ ਬਚਾਉਣ ਸੜਕੀ ਹਾਦਸਿਆਂ ’ਚ ਜਾਨ, ਮਿਲੇਗਾ 2 ਹਜ਼ਾਰ ਰੁਪਏ ਇਨਾਮ
ਸੜਕੀ ਹਾਦਸਿਆਂ ’ਚ ਅਜਾਈਂ ਜਾਂਦੀਆਂ ਜਾਨਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਉਪਰਾਲਾ
ਹਰ ਸਾਲ 15 ਅਗਸਤ ਅਤੇ 26 ਜਨਵਰੀ ਨੂੰ ਹੋਣਗੇ ਫ਼ਰਿਸ਼ਤੇ ਸਨਮਾਨਿਤ (Saving Lives)
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਸੜਕੀ ਹਾਦਸੇ ਦੌਰਾਨ ਜਾਨ ਗੁਆਉਣ ਵਾਲੇ ਆਮ ਲੋਕਾਂ ਦੀ ਜਾਨ ਹੁਣ ਫ਼ਰਿਸ਼ਤੇ ...
ਆਪ ਜੀ ਦੇ ਆਗਮਨ ਦੀ ਆਹਟ ਤੇ ਵਿਛੀਆਂ ਨੇ ਪਲਕਾਂ…
ਪੂਜਨੀਕ ਪਿਤਾ ਜੀ! (Saint Dr MSG) ਤੇਰੇ ਬੱਚੇ ਪਿਆਰੇ ਆਖੋਂ ਕੇ ਤਾਰੇ ਔਰ ਜਾਨ ਸੇ ਭੀ ਪਿਆਰੇ
ਆਪ ਜੀ ਕੇ ਪਾਵਨ ਚਰਨ ਕਮਲੋਂ ਮੇਂ ਤੜਫ਼ ਕਰ ਅਰਦਾਸ ਕਰਤੇ ਹੈਂ ਸਾਰੇ
ਹੇ ਮਾਲਿਕ ਦਾਤਾ ਪਿਆਰੇ
ਆਪ ਜੀ ਹੋ ਹਮਾਰੇ ਏਕਮਾਤਰ ਸਹਾਰੇ
ਬਿਨ ਆਪ ਕੇ ਹਰ ਹਰ ਪਲ ਉਦਾਸ ਹੈਂ
ਆਪ ਕੇ ਸ਼ੀਘਰ ਆਗਮਨ ਕੀ ਕਰ ਰਹੇ ਆਸ ਹੈਂ।...
ਲੋਕ ਸਭਾ ਚੋਣਾਂ ਦਾ ਬਿਗਲ
ਬੀਜੇਪੀ ਨੇ ਰਾਜਧਾਨੀ ਦਿੱਲੀ ’ਚ ਹੋਈ ਰਾਸ਼ਟਰੀ ਕਾਰਜਕਾਰਨੀ ਦੀ ਦੋ ਰੋਜ਼ਾ ਬੈਠਕ ’ਚ ਜਿਸ ਤਰ੍ਹਾਂ ਦਾ ਜੋਸ਼ ਅਤੇ ਜਿੰਨਾ ਆਤਮ-ਵਿਸ਼ਵਾਸ ਦਿਖਾਇਆ, ਉਸ ਨੂੰ ਸੁਭਾਵਿਕ ਹੀ ਕਿਹਾ ਜਾ ਸਕਦਾ ਹੈ। ਇਸ ਬੈਠਕ ’ਚ ਭਾਜਪਾ ਨੇ 2024 ਦੀਆਂ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰਨ ਦਾ ਸੰਦੇਸ਼ ਦਿੱਤਾ ਹੈ, ਉੱਥੇ ਕਾਂਗਰਸ ਦੇ ਸਾਬਕਾ ਪ੍ਰ...
ਵਾਤਾਵਰਨ ਦੇ ਹੱਕ ’ਚ ਮੁੜਨ ਲੱਗੀਆਂ ਨੇ ਕਿਸਾਨੀ ਦੀਆਂ ਮੁਹਾਰਾਂ
ਵਾਤਾਵਰਨ ਨੂੰ ਬਚਾਉਣ ਲਈ ਕਿਸਾਨ ਬਦਲਣ ਲੱਗੇ ਖੇਤੀ ਢੰਗ
ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ)। ਦਿਨੋਂ-ਦਿਨ ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਕਿਸਾਨਾਂ ਨੇ ਖੇਤੀ ਕਰਨ ਦੇ ਢੰਗ ’ਚ ਬਦਲਾਅ ਲਿਆਂਦਾ ਹੈ, ਜਿਸ ਦੀ ਖੇਤੀ ਮਾਹਿਰਾਂ ਵੱਲੋਂ ਜਿੱਥੇ ਪ੍ਰਸੰਸਾ ਕੀਤੀ ਜਾ ਰਹੀ ਹੈ। ਉੱਥੇ ਹੋਰ ਕਿਸਾਨ ਵੀ ਇਸ ਤੋ...
ਸੰਤੋਖ ਸਿੰਘ ਚੌਧਰੀ ਦੇ ਘਰ ਪਹੁੰਚ ਕਾਂਗਰਸ ਦੇ ਰਾਸਟਰੀ ਪ੍ਰਧਾਨ ਮਲਿਕਾਰਜੁਨ ਖੜ੍ਹਗੇ ਨੇ ਕੀਤਾ ਦੁੱਖ ਸਾਂਝਾ
ਜਲੰਧਰ (ਸੱਚ ਕਹੂੰ ਨਿਊਜ਼)। ਮਰਹੂਮ ਸੰਤੋਖ ਸਿੰਘ ਚੌਧਰੀ (Santokh Singh Chaudhary) ਘਰ ਵਿਚ ਅੱਜ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜ੍ਹਗੇ (Malikarjun Kharge) ਪਹੁੰਚੇ। ਇਸ ਦੌਰਾਨ ਉਨ੍ਹਾਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ। ਦੁੱਖ ਸਾਂਝੇ ਕਰਦੇ ਹੋਏ ਮਲਿਕਾਰਜੁਨ ਖੜ੍ਹਗੇ ਕਿਹਾ ਕਿ ਸਾਨੂੰ ...
Honeypreet Insan : ਮਹਾਂਰਾਣਾ ਪ੍ਰਤਾਪ ਦੀ ਬਰਸੀ ਮੌਕੇ ‘ਰੂਹ ਦੀ’ ਨੇ ਕੀਤਾ ਟਵੀਟ
ਸਰਸਾ। ਭਾਰਤ ਦੇ ਇਤਿਹਾਸ ਵਿੱਚ ਬਹੁਤ ਸਾਰੇ ਯੋਧੇ ਅਤੇ ਰਾਜੇ ਹੋਏ ਹਨ, ਜਿਹੜੇ ਆਪਣੀ ਮਾਤ ਭੂਮੀ ਨੂੰ ਖਤਰੇ ਵਿੱਚ ਹੋਣ ’ਤੇ ਆਪਣੀਆਂ ਜਾਨਾਂ ਕੁਰਬਾਨ ਕਰਨ ਤੋਂ ਪਿੱਛੇ ਨਹੀਂ ਹਟੇ। ਮਹਾਰਾਣਾ ਪ੍ਰਤਾਪ (Maharana Pratap) ਦੇਸ਼ ਦੇ ਉਨ੍ਹਾਂ ਨਾਇਕਾਂ ਵਿੱਚੋਂ ਇੱਕ ਹਨ। ਜੋ ਕਦੇ ਆਪਣਾ ਰਾਜ ਵਾਪਸ ਲੈਣ ਲਈ ਲਗਾਤਾਰ ਲੜ...
ਮਾਈਕ੍ਰੋਸਾਫ਼ਟ ਨੇ ਸੰਸਾਰ ਆਰਥਿਕ ਮੰਦੀ ਕਾਰਨ ਲਿਆ ਵੱਡਾ ਫੈਸਲਾ
11000 ਕਰਮਚਾਰੀਆਂ ਦੀ ਕਰੇਗਾ ਛਾਂਟੀ
ਵਾਸ਼ਿੰਗਟਨ (ਏਜੰਸੀ)। ਅਮਰੀਕਾ ਦੀ ਸਿਰਕੱਢ ਸਾਫ਼ਟਵੇਅਰ ਕੰਪਨੀ ਮਾਈਕ੍ਰੋਸਾਫ਼ਟ (Microsoft) ਸੰਸਾਰ ਆਰਥਿਕ ਮੰਦੀ ਦੇ ਡਰ ਦੇ ਮੱਦੇਨਜ਼ਰ ਆਪਣੇ ਕਰੀਬ 11 ਹਜ਼ਾਰ ਕਰਮਚਾਰੀਆਂ ਦੀ ਛਾਂਟੀ ਕਰੇਗਾ। ਸਕਾਈ ਨਿਊਜ਼ ਨੇ ਇਹ ਖ਼ਬਰ ਦਿੱਤੀ ਹੈ। ਮੰਗਲਵਾਰ ਨੂੰ ਜਾਰੀ ਰਿਪੋਰਟ ’ਚ ਕਿਹਾ ਗਿਆ ...
ਅੱਗ ਲੱਗਣ ਨਾਲ 15 ਸੈਨਿਕਾਂ ਦੀ ਮੌਤ
ਯੇਰੇਵਨ (ਏਜੰਸੀ)। ਆਰਮੇਨੀਆ ’ਚ ਫੌਜ ਦੀ ਇੰਜੀਨੀਅਰ ਕੰਪਨੀ ਦੇ ਬੈਰਕ ’ਚ ਅੱਗ ਲੱਗਣ ਨਾਲ 15 ਸੈਨਿਕਾਂ ਦੀ ਮੌਤ ਹੋ ਗਈ ਜਦੋਂਕਿ ਤਿੰਨ ਹੋਰ ਗੰਭੀਰ ਜਖ਼ਮੀ ਹੋ ਗਏ। ਅਰਮੇਨੀਆ ਦੇ ਰੱਖਿਆ ਮੰਤਰਾਲੇ ਨੇ ਇੱਕ ਬਿਆਨ ’ਚ ਇਹ ਜਾਣਕਾਰੀ ਦਿੱਤੀ। ਬਿਆਨ ਮੁਤਾਬਿਕ ਸੈਨਿਕ ਇਕਾਈ ਦੀ ਇੰਜੀਨੀਅਰ ਕੰਪਨੀ ਦੀ ਬੈਰਕ ’ਚ ਅੱਗ ਲੱਗਣ...
ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਸਰਕਾਰ ਦੇ ਫ਼ੈਸਲੇ ‘ਤੇ ਲੱਗੀ ਰੋਕ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ (Jeeti Sidhu) ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਵੱਲੋਂ ਅਮਰਜੀਤ ਸਿੰਘ ਦੀ ਬਤੌਰ ਕੌਂਸਲਰ ਮੈਂਬਰਸ਼ਿਪ ਰੱਦ ਕਰਨ ਵਾਲੇ ਪੰਜਾਬ ਸਰਕਾਰ ਦੇ ਫ਼ੈਸਲੇ ਤੇ ਰੋਕ ਲਗਾ ਦਿੱਤੀ ਗਈ ਹੈ ਇਸ ...
ਪਾਣੀ ਦੀ ਬੱਚਤ ਲਈ ਮੋਟੇ ਅਨਾਜ਼ ਦੀ ਖੇਤੀ ਕਰਨ ’ਤੇ ਜ਼ੋਰ
ਪਾਣੀ ਦੀ ਖਪਤ ਘਟਾਉਣ ਲਈ ਝੋਨੇ ਦੀ ਥਾਂ ਮੋਟੇ ਅਨਾਜ ਦੀ ਖੇਤੀ ਕਰਨ ਕਿਸਾਨ : ਅਮਿਤਾਭ ਕਾਂਤ
ਨਵੀਂ ਦਿੱਲੀ (ਏਜੰਸੀ)। ਭਾਰਤ ਦੇ ਜੀ20 ਸ਼ੇਰਪਾ ਅਮਿਤਾਭ ਕਾਂਤ ਨੇ ਕਿਹਾ ਕਿ ਪਾਣੀ ਦੀ ਵਧੇਰੇ ਖਪਤ (Save Water) ਨੂੰ ਘਟਾਉਣ ਲਈ ਭਾਰਤੀ ਕਿਸਾਨਾਂ ਨੂੰ ਝੋਨੇ ਦੀ ਥਾਂ ਮੋਟੇ ਅਨਾਜ ਦੀ ਖੇਤੀ ਵੱਲ ਜਾਣ ਦੀ ਲੋੜ ਹੈ। ਉ...