ਬਰਨਾਵਾ ਆਸ਼ਰਮ ਪਹੁੰਚ ਕੇ ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਲਈ ਭੇਜਿਆ ਪਿਆਰਾ ਤੋਹਫ਼ਾ
ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਬਰਨਾਵਾ ਆਸ਼ਰਮ ’ਚ ਪਹੁੰਚ ਗਏ ਹਨ। ਆਪ ਜੀ ਨੇ ਦਰਬਾਰ ਪਹੁੰਚਦਿਆਂ ਹੀ ਆਪਣੇ Youtube ਚੈਨਲ ’ਤੇ ਸੁੰਦਰ ਵੀਡੀਓ ਅਪਲੋਡ ਕੀਤੀ ਹੈ। ਆਪ ਜੀ ਨੇ ਫਰਮਾਇਆ ਕਿ ਸਾਡੇ ਪਿਆਰੇ-ਪਿਆਰੇ ਕਰੋੜਾਂ ਬੱਚਿਓ, ਤੁਹਾਨੂੰ ਸਭ ਨੂੰ ਪਿਆਰੇ ਦ...
ਪੂਜਨੀਕ ਗੁਰੂ ਜੀ ਬਰਨਾਵਾ ਆਸ਼ਰਮ ਪਧਾਰੇ
ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) 40 ਦਿਨਾਂ ਦੀ ਪੈਰੋਲ ’ਤੇ ਬਰਨਾਵਾ ਆਸ਼ਰਮ ’ਚ ਪਹੁੰਚ ਗਏ ਹਨ। ਸਾਧ-ਸੰਗਤ ਅਜੇ ਆਪਣੇ-ਆਪਣੇ ਘਰਾਂ ’ਚ ਹੀ ਰਹੇ। ਅੱਗੇ ਜਿਵੇਂ ਹੀ ਪ੍ਰੋਗਰਾਮ ਹੋਵੇਗਾ ਉਸ ਲਈ ਡੇਰਾ ਸੱਚਾ ਸੌਦਾ ਦੀ ਮੈਨੇਜ਼ਮੈਂਟ ਦੇ ਆਦੇਸ਼ ਦੀ ਉਡੀਕ ਕਰੋ। ਡੇਰ...
‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਇੰਸਟਾਗ੍ਰਾਮ ‘ਤੇ ਸਟੋਰੀ ਸ਼ੇਅਰ ਕਰਕੇ ਕੀਤਾ ਧੰਨਵਾਦ
ਸਰਸਾ। 'ਰੂਹ ਦੀ' ਭੈਣ ਹਨੀਪ੍ਰੀਤ ਇੰਸਾਂ ਨੇ ਇੰਸਟਾਗ੍ਰਾਮ ’ਤੇ ਇੱਕ ਸਟੋਰੀ ਪਾਈ ਹੈ। ਜਿਸ ’ਚ ਭੈਣ ਹਨੀਪ੍ਰੀਤ ਇੰਸਾਂ (Honeypreet Insan) ਪੂਜਨੀਕ ਗੁਰੂ ਜੀ ਨਾਲ ਵੱਖ-ਵੱਖ ਤਸਵੀਰਾਂ ’ਚ ਆਸ਼ੀਰਵਾਦ ਲੈ ਰਹੇ ਹਨ ਤੇ ਪੂਜਨੀਕ ਗੁਰੂ ਜੀ ਦਾ ਧੰਨਵਾਦ ਕਰ ਰਹੇ ਹਨ।
ਪੋਸਟ ਦੇਖਣ ਲਈ ਇਸ ‘ਤੇ ਕਲਿਕ ਕਰੋ।
http...
ਸੜਕ ’ਤੇ ਉੱਤਰੇ ਵਿੱਤ ਮੰਤਰੀ, ਵਸੂਲਿਆ 60 ਲੱਖ ਤੋਂ ਵੱਧ ਜ਼ੁਰਮਾਨਾ
ਸੜਕ ’ਤੇ ਉੱਤਰੇ ਵਿੱਤ ਮੰਤਰੀ, ਵਸੂਲਿਆ 60 ਲੱਖ ਤੋਂ ਵੱਧ ਜ਼ੁਰਮਾਨਾ
ਰਾਜਪੁਰਾ (ਅਜਯ ਕਮਲ)। ਅੱਜ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Finance Minister) ਦੀ ਅਗਵਾਈ ’ਚ ਲੁਧਿਆਣਾ-ਜਲੰਧਰ ਸ਼ੰਭੂ ਦੀ ਮੋਬਾਈਲ ਵਿੰਗ ਦਾ ਜੁਆਇੰਟ ਅਪ੍ਰੇਸ਼ਨ ਕੀਤਾ ਗਿਆ। ਜਿਸ ਵਿੱਚ ਰਾਜਪੁਰਾ-ਲੁਧਿਆਣਾ ਨੈਸ਼ਨਲ ਹਾਈਵੇ ’ਤੇ ...
ਜਿੱਥੇ ਜਾਣ ’ਤੇ ਮਿਲੀ ਜਾਨੋਂ ਮਾਰਨ ਦੀ ਧਮਕੀ, ਸਿੰਗਲਾ ਨੇ ਕਿਹਾ ਜ਼ਰੂਰ ਜਾਵਾਂਗਾ
ਭਾਜਪਾ ਨੇਤਾ ਸਰੂਪ ਸਿੰਗਲਾ ਨੂੰ ਜਾਨੋ ਮਾਰਨ ਦੀ ਧਮਕੀ
ਬਠਿੰਡਾ (ਸੁਖਜੀਤ ਮਾਨ)। ਸ੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਭਾਜਪਾ ’ਚ ਸ਼ਾਮਿਲ ਹੋਏ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ (Sarup Chand Singla) ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਸਿੰਗਲਾ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਪੰ...
ਸ਼ੱਕੀ ਵਿਅਕਤੀਆਂ ਸਮੇਤ ਸ਼ੱਕੀ ਸਮਾਨ ਦੀ ਚੈਕਿੰਗ, ਜਾਣੋ ਕਿਉਂ?
ਪਟਿਆਲਾ ਪੁਲਿਸ ਨੇ ਚੈਕਿੰਗ ਅਭਿਆਨ ਚਲਾਇਆ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਗਣਤੰਤਰ ਦਿਵਸ ਸਬੰਧੀ ਅੱਜ ਪਟਿਆਲਾ ਪੁਲਿਸ (Paltiala News) ਵਲੋਂ ਤਲਾਸ਼ੀ ਅਭਿਆਨ ਚਲਾਇਆ ਗਿਆ। ਐੱਸ ਐਸ ਪੀ ਵਰੁਣ ਸ਼ਰਮਾ ਵਲੋ ਸ਼ਹਿਰ ਦੇ ਬਸ ਅੱਡੇ ਤੇ ਰੇਲਵੇ ਸਟੇਸ਼ਨ ਉੱਤੇ ਪੁਲਿਸ ਟੀਮਾਂ ਨਾਲ ਪੁੱਜ ਕੇ ਚੈਕਿੰਗ ਕੀਤੀ ਗਈ। ਇਸ ਦ...
ਤਿੱਬਤ ’ਚ ਬਰਫ਼ਬਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧੀ
ਬੀਜਿੰਗ (ਏਜੰਸੀ)। ਪੱਛਮੀ ਚੀਨ ਦੇ ਤਿੱਬਤ ਨਾਲ ਲੰਗਦੇ ਖੇਤਰ ’ਚ ਬਰਫ਼ਬਾਰੀ (Tibet Avalanche) ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵਧ ਕੇ 28 ਹੋ ਗਈ ਹੈ। ਚੀਨ ਸੈਂਟਰਲ ਟੈਲੀਵਿਜਨ (ਸੀਸੀਟੀਵੀ) ਨੇ ਸਥਾਨਕ ਐਮਰਜੈਂਸੀ ਸੇਵਾਵਾਂ ਦੇ ਹਵਾਲੇ ਤੋਂ ਆਪਣੀ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ। ਮੀਡੀਆ ਨੇ ਦੱਸਿਆ ਕਿ ਨਿਅ...
ਸਮਾਜ ’ਚੋਂ ਗੁੱਸੇ ਤੇ ਨਫ਼ਰਤ ਦਾ ਖ਼ਾਤਮਾ ਜ਼ਰੂਰੀ
ਅੱਜ ਦੀ ਰੁਝੇਵਿਆਂ ਭਰੀ ਜੀਵਨਸ਼ੈਲੀ ਵਿੱਚ ਤਣਾਅ ਦੇ ਕਾਰਨ ਵਿਅਕਤੀ ਮਾਨਸਿਕ ਤੌਰ ’ਤੇ ਬਹੁਤ ਦਬਾਅ ’ਚ ਰਹਿਣ ਲੱਗਿਆ ਹੈ। ਇਸ ਦਾ ਅਸਰ ਉਸ ਦੇ ਵਿਹਾਰ ਅਤੇ ਰਵੱਈਏ ’ਚ ਸਪੱਸ਼ਟ ਝਲਕ ਵੀ ਰਿਹਾ ਹੈ। ਇਹੋ ਵਜ੍ਹਾ ਹੈ ਕਿ ਅਕਸਰ ਨਿੱਕੀਆਂ-ਨਿੱਕੀਆਂ ਗੱਲਾਂ ’ਤੇ ਚਿੜਚਿੜਾਪਣ, ਨਿਰਾਸ਼ਾ ਅਤੇ ਹਮਲਾਵਰ ਵਤੀਰਾ ਇੱਕ ਆਮ ਪਰ ਗੰਭੀ...
ਪਰਮਾਰਥ ਦਾ ਮਹੱਤਵ
ਭਾਗ ਜਾਂ ਕਿਸਮਤ ਦਾ ਨਿਰਧਾਰਨ ਕਰਮਾਂ ਦੇ ਆਧਾਰ ’ਤੇ ਹੀ ਹੁੰਦਾ ਹੈ ਪਰ ਖਾਸ ਹਾਲਾਤਾਂ ’ਚ ਅਸ਼ੁੱਭ ਸਮੇਂ ਨੂੰ, ਕੁਝ ਚੰਗੇ ਕਰਮਾਂ ਦੁਆਰਾ ਇਸ ਨੂੰ ਬਦਲਿਆ ਵੀ ਜਾ ਸਕਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਜ਼ਿਆਦਾ ਗਰੀਬੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਆਚਾਰੀਆ ਚਾਣੱਕਿਆ ਨੇ ਕਿਹਾ ਹੈ ਕਿ ਸਿਰਫ਼ ਪਰਮਾਰਥ ਤੇ ਪੁੰਨ ਕਰ...
ਪੰਜਾਬੀ ਯੂਨੀਵਰਸਿਟੀ ਨੇ 50 ਹਜ਼ਾਰ ’ਚ ਰੱਖਿਆ ਰੀ-ਅਪੀਅਰ ਦਾ ‘ਗੋਲਡਨ ਚਾਂਸ’
ਸਬੰਧਿਤ ਤਾਰੀਖ ਤੋਂ ਬਾਅਦ ਗੋਲਡਨ ਚਾਂਸ ਲੈਣ ਲਈ 5 ਹਜ਼ਾਰ ਰੱਖੀ ਲੇਟ ਫੀਸ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ ਪਟਿਆਲਾ (Punjabi University) ਵੱਲੋਂ ਵਿਦਿਆਰਥੀਆਂ ਨੂੰ ‘ਗੋਲਡਨ ਚਾਂਸ’ ਦੇ ਨਾਂਅ ’ਤੇ ਆਪਣੇ ਖਾਲੀ ਖਜਾਨੇ ਵਿੱਚ ਸਾਹ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਯੂਨੀਵਰਸਿਟੀ ਵੱਲੋਂ ਰੀ-...