ਬਿਮਾਰੀਆਂ ਤੋਂ ਮਿਲੇਗੀ ਰਾਹਤ : ਐਸਐਮਓ
ਭੀਮ 'ਰਾਜਸਥਾਨ' (ਸੱਚ ਕਹੂੰ ਨਿਊਜ਼)। ਮੁੱਢਲਾ ਸਿਹਤ ਕੇਂਦਰ ਭੀਮ (ਰਾਜਸਥਾਨ) ਦੇ ਐਸਐਮਓ ਪ੍ਰਵੀਨ ਕੁਮਾਰ ਨੇ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਅੱਜ ਰਾਜਸਥਾਨ ਵਿੱਚ ਚਲਾਈ ਸਫਾਈ ਮੁਹਿੰਮ ਤਹਿਤ ਸ਼ਹਿਰ ਭੀਮ ਵਿੱਚ ਕੀਤੀ ਮੁਕੰਮਲ ਸਫਾਈ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਬਹੁਤ ਹੀ ਸਲਾਘਾਯੋਗ ਕਾਰਜ ਹੈ।...
ਨਿਹਸਵਾਰਥ ਮਾਨਵਤਾ ਭਲਾਈ ਦੇ ਕਾਰਜਾਂ ਦਾ ਸਿਲਸਿਲਾ ਜਾਰੀ
ਡੇਰਾ ਸ਼ਰਧਾਲੂਆਂ ਨੇ ਦੋ ਹੋਰ ਮੰਦਬੁੱਧੀਆਂ ਨੂੰ ਪਰਿਵਾਰ ਨਾਲ ਮਿਲਾਇਆ | Welfare Works
ਸੰਗਰੂਰ (ਗੁਰਪ੍ਰੀਤ ਸਿੰਘ)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੀ ਬਲਾਕ ਸੰਗਰੂਰ ਦੀ ਟੀਮ ਵੱਲੋਂ ਮੰਦਬੁੱਧੀ ਵਿਅਕਤੀਆਂ ਦੇ ਮਾਮਲਿਆਂ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਹੈ। ਅੱਜ ਪ੍ਰੇਮੀਆਂ ਦੀ ਟੀਮ...
Wrestlers Protest | ਜੰਤਰ-ਮੰਤਰ ’ਤੇ ਪਹਿਲਵਾਨਾਂ ਤੇ Delhi Police ’ਚ ਝੜਪ, ਮਹਿਲਾ ਪਹਿਲਵਾਨ ਰੋਣ ਲੱਗੀਆਂ, ਖਿਡਾਰੀ ਵਾਪਸ ਕਰਨਗੇ ਮੈਡਲ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਬੁੱਧਵਾਰ ਸ਼ਾਮ ਜੰਤਰ-ਮੰਤਰ ’ਤੇ ਪ੍ਰਦਰਸਨਕਾਰੀ ਪਹਿਲਵਾਨਾਂ (Wrestlers Protest) ਅਤੇ ਦਿੱਲੀ ਪੁਲਿਸ (Delhi Police) ਵਿਚਾਲੇ ਝੜਪ ਹੋ ਗਈ। ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੇ ਦੋਸ਼ ਲਾਇਆ ਕਿ ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਨਾਲ ਮਾੜਾ ਵਿਵਹਾਰ ਕੀਤਾ ਅਤੇ ਪੁਲੀਸ ਮੁਲਾਜਮਾਂ ...
ਆਸ਼ੀਸ਼ ਮਿਸ਼ਰਾ ਨੂੰ ਵੱਡੀ ਰਾਹਤ, ਸਰਤਾਂ ’ਤੇ ਸੁਪਰੀਮ ਕੋਰਟ ਨੇ ਦਿੱਤੀ ਅੰਤਰਿਮ ਜਮਾਨਤ
ਨਵੀਂ ਦਿੱਲੀ (ਏਜੰਸੀ)। ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸਰਾ ਦੇ ਬੇਟੇ ਆਸ਼ੀਸ਼ ਮਿਸ਼ਰਾ (Ashish Mishra) ਨੂੰ ਬੁੱਧਵਾਰ ਨੂੰ ਵੱਡੀ ਰਾਹਤ ਮਿਲੀ ਹੈ। ਲਖੀਮਪੁਰ ਹਿੰਸਾ ਮਾਮਲੇ ’ਚ ਸੁਪਰੀਮ ਕੋਰਟ ਨੇ ਆਸ਼ੀਸ਼ ਮਿਸ਼ਰਾ ਨੂੰ ਸ਼ਰਤਾਂ ਦੇ ਨਾਲ ਅੰਤਰਿਮ ਜਮਾਨਤ ਦੇ ਦਿੱਤੀ ਹੈ। ਜਸਟਿਸ ਸੂਰਿਆਕਾਂਤ ਮਿਸ਼ਰਾ ਅਤੇ ਜਸਟਿਸ ਜੇਕ...
ਸੰਸਾਰਕ ਸਬੰਧਾਂ ਨੂੰ ਮੁੜ ਤੈਅ ਕਰਨ ਦੀ ਲੋੜ
ਦਸੰਬਰ ’ਚ ਭਾਰਤ ਨੂੰ ਜੀ-20 (G-20 summit) ਦੀ ਪ੍ਰਧਾਨਗੀ ਮਿਲਣ ਤੋਂ ਬਾਅਦ ਭਾਰਤੀ ਰਾਜਨੀਤੀ ਅਤੇ ਸਰਕਾਰ ਜੀ-20 ਦੇ ਮੈਂਬਰ ਦੇਸ਼ਾਂ ਨਾਲ ਕਈ ਪ੍ਰੋਗਰਾਮ ਕਰਨ ਦੀ ਯੋਜਨਾ ਬਣਾ ਰਹੇ ਹਨ। ਪੂਰਾ ਸਾਲ ਦੇਸ਼ ਭਰ ’ਚ ਅਜਿਹੇ ਪ੍ਰੋਗਰਾਮ ਅਤੇ ਸਮਾਰੋਹ ਕਰਵਾਏ ਜਾਣਗੇ ਜੋ ਵੱਖ-ਵੱਖ ਖੇਤਰਾਂ ’ਚ ਭਾਰਤ ਦੀ ਪਰਿਸੰਪੱਤੀਆਂ ਦਾ...
ਪਟਨਾ ’ਚ ਪਾਰਕਿੰਗ ਵਿਵਾਦ ’ਚ ਦੋ ਦੀ ਮੌਤ ਤੋਂ ਬਾਅਦ ਹਿੰਸਾ
ਪਟਨਾ। ਪਟਨਾ ਦੇ ਫਤੁਹਾ ਦੇ ਜੇਠਲੀ ਪਿੰਡ ’ਚ ਪਾਰਕਿੰਗ ਵਿਵਾਦ ’ਚ ਦੋ ਜਣਿਆਂ ਦੀ ਮੌਤ ਤੋਂ ਬਾਅਦ ਦੂਜੀ ਦਿਨ ਦੀ ਹਿੰਸਾ ਵੀ ਜਾਰੀ ਹੈ। ਸੋਮਵਾਰ ਸਵੇਰ ਤੋਂ ਫਿਰ ਹਿੰਸਾ ਹੋ ਰਹੀ ਹੈ। ਸਵੇਰੇ-ਸਵੇਰੇ ਮੁੱਖ ਮੁਲਜ਼ਮ ਬੱਚਾ ਰਾਇ ਦੇ ਭਾਈ ਉਮੇਸ਼ ਰਾਇ ਦੇ ਘਰ, ਗੋਦਾਮ ਅਤੇ ਮੈਰਿਜ ਹਾਲ ’ਚ ਪੀੜਤ ਗੁੱਟ ਨੇ ਅੱਗ ਲਾ ਦਿੱਤੀ।...
ਆਸਟਰੇਲੀਆ ’ਚ ਮਹਾਰਾਣੀ ਐਲਿਜਾਬੇਥ-2 ਦੀਆਂ ਫੋਟੋਆਂ ਵਾਲੇ ਨੋਟ ਬੈਨ
ਨਵੀਂ ਦਿੱਲੀ (ਕੈਨਬਰਾ)। ਹੁਣ ਆਸਟ੍ਰੇਲੀਆ ਦੇ ਨੋਟ (Australia Currency) ’ਤੇ ਮਹਾਰਾਣੀ ਐਲਿਜਾਬੇਥ-2 ਦੀ ਤਸਵੀਰ ਨਹੀਂ ਦਿਖਾਈ ਦੇਵੇਗੀ। ਵੀਰਵਾਰ ਨੂੰ, ਕੇਂਦਰੀ ਬੈਂਕ ਨੇ ਐਲਾਨ ਕੀਤਾ ਕਿ ਉਹ ਆਪਣੇ 5 ਡਾਲਰ ਦੇ ਨੋਟ ’ਤੇ ਮਹਾਰਾਣੀ ਐਲਿਜਾਬੈਥ ਦੀ ਤਸਵੀਰ ਨੂੰ ਬਦਲ ਦੇਵੇਗਾ। ਆਸਟ੍ਰੇਲੀਆ ਦੇ ਰਿਜਰਵ ਬੈਂਕ ਨੇ ਇ...
ਜੰਤਰ-ਮੰਤਰ ’ਤੇ ਪ੍ਰਦਰਸ਼ਨ ਦਾ ਤੀਜਾ ਦਿਨ: ਵਿਨੇਸ਼ ਨੇ ਕਿਹਾ, ਇੱਕ ਹਜ਼ਾਰ ਤੋਂ ਵੱਧ ਲੜਕੀਆਂ ਦਾ ਸੋਸ਼ਣ ਹੋਇਆ
ਨਵੀਂ ਦਿੱਲੀ। ਰੈਸਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਅਤੇ ਭਾਜਪਾ ਸੰਸਦ ਮੈਂਬਰ ਬਿ੍ਰਜ ਭੂਸਣ ਸਰਨ ਸਿੰਘ ਖਿਲਾਫ ਦਿੱਲੀ ਦੇ ਜੰਤਰ-ਮੰਤਰ ’ਤੇ ਪਹਿਲਵਾਨਾਂ ਦੀ ਹੜਤਾਲ ਮੰਗਲਵਾਰ ਨੂੰ ਤੀਜੇ ਦਿਨ ਵੀ ਜਾਰੀ ਰਹੀ। ਪਹਿਲਵਾਨ ਇਸ ਮਾਮਲੇ ’ਚ ਲਗਾਤਾਰ ਵੱਡੇ ਖੁਲਾਸੇ ਕਰ ਰਹੇ ਹਨ। ਇਸ ਦੌਰਾਨ ਵਿਨੇਸ ਫੋਗਾਟ ਨੇ ਇੱਕ ਹੋ...
ਸਾਰਾ ਇੰਸਾਂ ਨੇ ਹੈਂਡਜ਼ ਸ਼ੈਡੋਗ੍ਰਾਫ਼ੀ ’ਚ ਬਣਾਇਆ ‘ਏਸ਼ੀਆ ਬੁੱਕ ਆਫ਼ ਰਿਕਾਰਡ’
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ ਕਾਮਯਾਬੀ ਦਾ ਸਿਹਰਾ
ਖੰਨਾ (ਦਵਿੰਦਰ ਸਿੰਘ)। ਧੀਆਂ ਵੀ ਪੁੱਤਰਾਂ ਨਾਲੋਂ ਘੱਟ ਨਹੀਂ ਇਸ ਗੱਲ ਨੂੰ ਫ਼ਿਰ ਸਾਬਿਤ ਕਰਦਿਆਂ ਵਿਮਲ ਕੁਮਾਰ ਇੰਸਾਂ (ਸੀਏ) ਤੇ ਮਾਤਾ ਰੇਖਾ ਇੰਸਾਂ ਦੀ ਬੇਟੀ ਸਾਰਾ ਇੰਸਾਂ (Sara Insan) ਵਾਸੀ ਸਿਟੀ ਹੋਮਜ਼ ਕਲੋਨ...
ਕਲਾਕਾਰ ਦਾ ਧਰਮ ਤੇ ਸਿਆਸਤ
ਫਿਲਮੀ ਜਗਤ ਦੇ ਪ੍ਰਸਿੱਧ ਲੇਖਕ ਜਾਵੇਦ ਅਖਤਰ ਨੇ ਲਾਹੌਰ ’ਚ ਇੱਕ ਪ੍ਰੋਗਰਾਮ ਦੌਰਾਨ ਪਾਕਿਸਤਾਨ ਨੂੰ ਕਈ ਨਸੀਹਤਾਂ ਦਿੱਤੀਆਂ ਹਨ। ਉਨ੍ਹਾਂ ਬੜੀ ਦਲੇਰੀ ਪਰ ਹਲੀਮੀ ਨਾਲ ਕੌੜੀਆਂ ਹਕੀਕਤਾਂ ਦਾ ਪਾਕਿਸਤਾਨ ਨੂੰ ਅਹਿਸਾਸ ਕਰਵਾਇਆ ਹੈ। ਮੁੰਬਈ ਹਮਲੇ ਦਾ ਦਰਦ ਵੀ ਅਖਤਰ ਦੇ ਦਿਲ ’ਚ ਸੀ ਅਤੇ ਹਮਲਾਵਰਾਂ ਦਾ ਅਜੇ ਵੀ ਪਾਕਿਸ...