ਟਰੱਕ ਯੁਨੀਅਨ ਦੇ ਨਾਂਅ ‘ਤੇ ਵਪਾਰੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਦੇ ਹੁਕਮ
ਅਬੋਹਰ ਤੇ ਫਾਜਿ਼ਲਕਾ ਟਰੱਕ ਯੁਨੀਅਨਾਂ ਨੂੰ ਲੱਗੇ ਤਾਲੇ | Truck Union
ਫਾਜਿ਼ਲਕਾ (ਰਜਨੀਸ਼ ਰਵੀ)। ਅਖੌਤੀ ਟਰੱਕ ਯੂਨੀਅਨਾਂ ਦੇ ਨਾਂਅ ਤੇ ਵਪਾਰੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲਿਆ ਖਿਲਾਫ ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਵੱਲੋਂ ਸਖ਼ਤ ਕਾਰਵਾਈ ਦੇ ਹੁਕਮ ਪੁਲਿਸ ਵਿਭਾਗ ਨੂੰ ਕੀਤੇ ਗ...
ਚੀਨ ਵੱਲੋਂ ਨਾਂਅ ਬਦਲਣ ਦੀ ਖੇਡ
ਚੀਨ (China) ਨੇ ਆਪਣੀ ਪੁਰਾਣੀ ਹਰਕਤ ਫ਼ਿਰ ਦੋਹਰਾ ਦਿੱਤੀ ਹੈ। ਉਸ ਨੇ ਅਰੁਣਾਚਲ ਪ੍ਰਦੇਸ਼ ਦੇ 11 ਸਥਾਨਾਂ ਦਾ ਨਾਂਅ ਬਦਲ ਦਿੱਤਾ ਹੈ ਅਤੇ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ। ਚੀਨ ਨੇ 2017 ’ਚ ਵੀ ਅਜਿਹਾ ਕੀਤਾ ਸੀ ਜਦੋਂ ਉਸ ਨੇ ਅਰੁਣਾਚਲ ਪ੍ਰਦੇਸ਼ ਦੇ 6 ਸਥਾਨਾਂ ਦਾ ਨਾਂਅ ਬਦਲਿਆ ਸੀ ਅਤੇ 2021 ’ਚ 15 ਸਥਾਨਾਂ ...
ਜੀ-20 ਇੰਟਰਨੈਸ਼ਨਲ ਫਾਈਨੈਂਸ਼ੀਅਲ ਸਟ੍ਰਕਚਰ ਵਰਕਿੰਗ ਗਰੁੱਪ ਦੀ ਬੈਠਕ ਦਾ ਕੇਂਦਰੀ ਮੰਤਰੀ ਤੋਮਰ ਤੇ ਪਾਰਸ ਨੇ ਕੀਤਾ ਉਦਘਾਟਨ
ਵਿਗਿਆਨ ਤੇ ਨਵੀਨਤਾ ਦੇ ਕਾਰਨ ਭਾਰਤ ਤੇਜੀ ਨਾਲ ਵਿਕਾਸ ਕਰ ਰਿਹੈ : ਤੋਮਰ
ਕਿਹਾ, ਵਿਸਵ ਪੱਧਰ ’ਤੇ ਤਾਲਮੇਲ ਵਾਲੀਆਂ ਨੀਤੀਆਂ ਅਤੇ ਕਾਰਵਾਈਆਂ ਵੱਲ ਵਧੇਰੇ ਜ਼ੋਰ ਦੇਣ ਦੀ ਲੋੜ
ਵਿਕਾਸ ਵਿੱਤ, ਕਮਜੋਰ ਦੇਸ਼ਾਂ ਨੂੰ ਸਹਾਇਤਾ ਅਤੇ ਵਿੱਤੀ ਸਥਿਰਤਾ ਲਈ ਚੰਗੀ ਸਥਿਤੀ ਵਾਲਾ ਸਮੂਹ : ਪਾਰਸ
ਚੰਡੀਗੜ੍ਹ/ਨਵੀਂ ਦਿੱ...
ਹੁਣੇ-ਹੁਣੇ ‘ਰੂਹ ਦੀ’ ਹਨੀਪ੍ਰੀਤ ਇੰਸਾਂ ਦਾ ਆਇਆ ਟਵੀਟ, ਜਲਦੀ ਪੜ੍ਹੋ
ਸਰਸਾ। ਜੇਕਰ ਤੁਹਾਡੀ ਸਵੇਰ ਦੀ ਸ਼ੁਰੂਆਤ ਚਿੜੀਆਂ ਦੀ ਚਹਿਬਰ ਨਾਲ ਹੁੰਦੀ ਹੈ ਤਾਂ ਸਾਰਾ ਦਿਨ ਬਹੁਤ ਹੀ ਸੋਹਣਾ ਲੰਘਦਾ ਹੈ। ਅੱਜ ਦੇ ਯੁੱਗ ਵਿੱਚ ਵੱਡੇ ਸ਼ਹਿਰ ਅਤੇ ਪਿੰਡਾਂ ਵਿੱਚ ਵੀ ਚਿੜੀਆਂ ਦਾ ਮਿਲਣਾ ਲਗਭਗ ਅਸੰਭਵ ਹੈ, ਹੌਲੀ-ਹੌਲੀ ਇਨ੍ਹਾਂ ਦੀ ਪ੍ਰਜਾਤੀ ਅਲੋਪ ਹੁੰਦੀ ਜਾ ਰਹੀ ਹੈ। (World Sparrow Day)
ਚਿੜ...
ਬਿਮਾਰੀਆਂ ਤੋਂ ਮਿਲੇਗੀ ਰਾਹਤ : ਐਸਐਮਓ
ਭੀਮ 'ਰਾਜਸਥਾਨ' (ਸੱਚ ਕਹੂੰ ਨਿਊਜ਼)। ਮੁੱਢਲਾ ਸਿਹਤ ਕੇਂਦਰ ਭੀਮ (ਰਾਜਸਥਾਨ) ਦੇ ਐਸਐਮਓ ਪ੍ਰਵੀਨ ਕੁਮਾਰ ਨੇ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਅੱਜ ਰਾਜਸਥਾਨ ਵਿੱਚ ਚਲਾਈ ਸਫਾਈ ਮੁਹਿੰਮ ਤਹਿਤ ਸ਼ਹਿਰ ਭੀਮ ਵਿੱਚ ਕੀਤੀ ਮੁਕੰਮਲ ਸਫਾਈ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਬਹੁਤ ਹੀ ਸਲਾਘਾਯੋਗ ਕਾਰਜ ਹੈ।...
ਨਿਹਸਵਾਰਥ ਮਾਨਵਤਾ ਭਲਾਈ ਦੇ ਕਾਰਜਾਂ ਦਾ ਸਿਲਸਿਲਾ ਜਾਰੀ
ਡੇਰਾ ਸ਼ਰਧਾਲੂਆਂ ਨੇ ਦੋ ਹੋਰ ਮੰਦਬੁੱਧੀਆਂ ਨੂੰ ਪਰਿਵਾਰ ਨਾਲ ਮਿਲਾਇਆ | Welfare Works
ਸੰਗਰੂਰ (ਗੁਰਪ੍ਰੀਤ ਸਿੰਘ)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੀ ਬਲਾਕ ਸੰਗਰੂਰ ਦੀ ਟੀਮ ਵੱਲੋਂ ਮੰਦਬੁੱਧੀ ਵਿਅਕਤੀਆਂ ਦੇ ਮਾਮਲਿਆਂ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਹੈ। ਅੱਜ ਪ੍ਰੇਮੀਆਂ ਦੀ ਟੀਮ...
Wrestlers Protest | ਜੰਤਰ-ਮੰਤਰ ’ਤੇ ਪਹਿਲਵਾਨਾਂ ਤੇ Delhi Police ’ਚ ਝੜਪ, ਮਹਿਲਾ ਪਹਿਲਵਾਨ ਰੋਣ ਲੱਗੀਆਂ, ਖਿਡਾਰੀ ਵਾਪਸ ਕਰਨਗੇ ਮੈਡਲ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਬੁੱਧਵਾਰ ਸ਼ਾਮ ਜੰਤਰ-ਮੰਤਰ ’ਤੇ ਪ੍ਰਦਰਸਨਕਾਰੀ ਪਹਿਲਵਾਨਾਂ (Wrestlers Protest) ਅਤੇ ਦਿੱਲੀ ਪੁਲਿਸ (Delhi Police) ਵਿਚਾਲੇ ਝੜਪ ਹੋ ਗਈ। ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੇ ਦੋਸ਼ ਲਾਇਆ ਕਿ ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਨਾਲ ਮਾੜਾ ਵਿਵਹਾਰ ਕੀਤਾ ਅਤੇ ਪੁਲੀਸ ਮੁਲਾਜਮਾਂ ...
ਆਸ਼ੀਸ਼ ਮਿਸ਼ਰਾ ਨੂੰ ਵੱਡੀ ਰਾਹਤ, ਸਰਤਾਂ ’ਤੇ ਸੁਪਰੀਮ ਕੋਰਟ ਨੇ ਦਿੱਤੀ ਅੰਤਰਿਮ ਜਮਾਨਤ
ਨਵੀਂ ਦਿੱਲੀ (ਏਜੰਸੀ)। ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸਰਾ ਦੇ ਬੇਟੇ ਆਸ਼ੀਸ਼ ਮਿਸ਼ਰਾ (Ashish Mishra) ਨੂੰ ਬੁੱਧਵਾਰ ਨੂੰ ਵੱਡੀ ਰਾਹਤ ਮਿਲੀ ਹੈ। ਲਖੀਮਪੁਰ ਹਿੰਸਾ ਮਾਮਲੇ ’ਚ ਸੁਪਰੀਮ ਕੋਰਟ ਨੇ ਆਸ਼ੀਸ਼ ਮਿਸ਼ਰਾ ਨੂੰ ਸ਼ਰਤਾਂ ਦੇ ਨਾਲ ਅੰਤਰਿਮ ਜਮਾਨਤ ਦੇ ਦਿੱਤੀ ਹੈ। ਜਸਟਿਸ ਸੂਰਿਆਕਾਂਤ ਮਿਸ਼ਰਾ ਅਤੇ ਜਸਟਿਸ ਜੇਕ...
ਸੰਸਾਰਕ ਸਬੰਧਾਂ ਨੂੰ ਮੁੜ ਤੈਅ ਕਰਨ ਦੀ ਲੋੜ
ਦਸੰਬਰ ’ਚ ਭਾਰਤ ਨੂੰ ਜੀ-20 (G-20 summit) ਦੀ ਪ੍ਰਧਾਨਗੀ ਮਿਲਣ ਤੋਂ ਬਾਅਦ ਭਾਰਤੀ ਰਾਜਨੀਤੀ ਅਤੇ ਸਰਕਾਰ ਜੀ-20 ਦੇ ਮੈਂਬਰ ਦੇਸ਼ਾਂ ਨਾਲ ਕਈ ਪ੍ਰੋਗਰਾਮ ਕਰਨ ਦੀ ਯੋਜਨਾ ਬਣਾ ਰਹੇ ਹਨ। ਪੂਰਾ ਸਾਲ ਦੇਸ਼ ਭਰ ’ਚ ਅਜਿਹੇ ਪ੍ਰੋਗਰਾਮ ਅਤੇ ਸਮਾਰੋਹ ਕਰਵਾਏ ਜਾਣਗੇ ਜੋ ਵੱਖ-ਵੱਖ ਖੇਤਰਾਂ ’ਚ ਭਾਰਤ ਦੀ ਪਰਿਸੰਪੱਤੀਆਂ ਦਾ...
ਪਟਨਾ ’ਚ ਪਾਰਕਿੰਗ ਵਿਵਾਦ ’ਚ ਦੋ ਦੀ ਮੌਤ ਤੋਂ ਬਾਅਦ ਹਿੰਸਾ
ਪਟਨਾ। ਪਟਨਾ ਦੇ ਫਤੁਹਾ ਦੇ ਜੇਠਲੀ ਪਿੰਡ ’ਚ ਪਾਰਕਿੰਗ ਵਿਵਾਦ ’ਚ ਦੋ ਜਣਿਆਂ ਦੀ ਮੌਤ ਤੋਂ ਬਾਅਦ ਦੂਜੀ ਦਿਨ ਦੀ ਹਿੰਸਾ ਵੀ ਜਾਰੀ ਹੈ। ਸੋਮਵਾਰ ਸਵੇਰ ਤੋਂ ਫਿਰ ਹਿੰਸਾ ਹੋ ਰਹੀ ਹੈ। ਸਵੇਰੇ-ਸਵੇਰੇ ਮੁੱਖ ਮੁਲਜ਼ਮ ਬੱਚਾ ਰਾਇ ਦੇ ਭਾਈ ਉਮੇਸ਼ ਰਾਇ ਦੇ ਘਰ, ਗੋਦਾਮ ਅਤੇ ਮੈਰਿਜ ਹਾਲ ’ਚ ਪੀੜਤ ਗੁੱਟ ਨੇ ਅੱਗ ਲਾ ਦਿੱਤੀ।...