ਵੱਡੀ ਖ਼ਬਰ: ਪੰਜਾਬ ਸਰਕਾਰ ਦੀ ਨਿੱਜੀ ਸਕੂਲਾਂ ਖਿਲਾਫ਼ ਸਖ਼ਤੀ, ਜਾਰੀ ਕੀਤੇ ਨੋਟਿਸ
ਹਰ ਸਕੂਲ ਦੇ ਖ਼ਿਲਾਫ਼ ਹੋਵੇਗੀ ਕਾਰਵਾਈ, ਤਿਆਰ ਕੀਤੀ ਜਾ ਰਹੀ ਐ ਲਿਸਟ ਹਰਜੋਤ ਸਿੰਘ ਬੈਂਸ | Punjab Government
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਪ੍ਰਾਈਵੇਟ ਸਕੂਲਾਂ ਵੱਲੋਂ ਵਾਧੂ ਫੀਸਾਂ ਅਤੇ ਫੰਡ ਦੇ ਨਾਂਅ ’ਤੇ ਕੀਤੀ ਜਾ ਰਹੀ ਲੁੱਟ ਨੂੰ ਹੁਣ ਰੋਕਣ ਲਈ ਪੰਜਾਬ ਸਰਕਾਰ (Punjab Government) ਦੇ ਨਾਲ...
ਆਪਣੇ ਨਾਂਅ ਦੀਆਂ ਫਰਜ਼ੀ ਫਰਮਾਂ ਕਾਰਨ ਪ੍ਰੇਸ਼ਾਨ ਵਿਅਕਤੀ ਨੇ ਲਿਆ ਫਾਹਾ
ਖੁਦਕੁਸ਼ੀ ਤੋਂ ਪਹਿਲਾਂ ਵੀਡੀਓ ਬਣਾ ਕੇ ਦੋ ਜਣਿਆਂ ਨੂੰ ਦੱਸਿਆ ਜਿੰਮੇਵਾਰ; ਮਾਮਲਾ ਦਰਜ਼ | Ludhiana News
ਲੁਧਿਆਣਾ (ਸੱਚ ਕਹੂੰ ਨਿਊਜ਼)। ਥਾਣਾ ਸਦਰ ਲੁਧਿਆਣਾ (Ludhiana News) ਦੀ ਪੁਲਿਸ ਨੇ ਇੱਕ ਖੁਦਕੁਸ਼ੀ ਦੇ ਮਾਮਲੇ ’ਚ ਦੋ ਜਣਿਆਂ ਵਿਰੁੱਧ ਮਾਮਲਾ ਦਰਜ਼ ਕੀਤਾ ਹੈ। ਮਿ੍ਰਤਕ ਵਿਅਕਤੀ ਨੇ ਖੁਦਕੁਸ਼ੀ ਕਰਨ ਤੋਂ ...
ਨਹੀ ਰੁਕ ਰਿਹਾ ਸੈਂਟਰਲ ਜੇਲ ਲੁਧਿਆਣਾ ’ਚੋਂ ਮੋਬਾਇਲ ਮਿਲਣ ਦਾ ਸਿਲਸਿਲਾ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਸੈਂਟਰਲ ਜੇਲ ਲੁਧਿਆਣਾ (Central Jail Ludhiana) ’ਚੋਂ ਮੋਬਾਇਲ ਮਿਲਣ ਦਾ ਮਾਮਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਆਏ ਕੁੱਝ ਦਿਨਾਂ ਬਾਅਦ ਜੇਲ ਅੰਦਰੋਂ ਮੋਬਾਇਲ ਮਿਲਣ ਦੇ ਸਬੰਧ ’ਚ ਪੁਲਿਸ ਥਾਣਿਆਂ ਅੰਦਰ ਮਾਮਲੇ ਦਰਜ਼ ਹੋ ਰਹੇ ਹਨ। ਲੰਘੀ 9 ਅਪਰੈਲ ਨੂੰ ਵੀ ਜੇਲ ਅੰਦਰੋਂ 10 ਮੋ...
ਤੁਰਕੀ-ਸੀਰੀਆ ’ਚ ਮਰਨ ਵਾਲਿਆਂ ਦੀ ਗਿਣਤੀ ਪੁੱਜੀ 40,000 ਤੋਂ ਪਾਰ
ਅੰਕਾਰਾ। ਪਿਛਲੇ ਹਫ਼ਤੇ ਤੁਰਕੀ ਸਮੇਤ ਚਾਰ ਦੇਸ਼ਾਂ (2023 Turkey–Syria earthquakes) ’ਚ ਆਏ ਭਿਆਨਕ ਭੂਚਾਲ ਨੇ ਤਬਾਹੀ ਮਚਾਈ। ਇਸ ਤਬਾਹੀ ਦੀ ਮਾਰ ਹੇਠ ਆਏ ਲੋਕਾਂ ਨੂੰ ਬਚਾਉਣ ਲਈ ਅਜੇ ਵੀ ਭਾਰਤ ਸਮੇਤ ਹੋਰਨਾਂ ਦੇਸ਼ਾਂ ਤੋਂ ਆਈਆਂ ਟੀਮਾਂ ਤਨਦੇਹੀ ਨਾਲ ਲੱਗੀਆਂ ਹੋਈਆਂ ਹਨ। ਇਸ ਖਤਰਨਾਕ ਭੂਚਾਲ ’ਚ ਹਜ਼ਾਰਾਂ ਘਰ ਢ...
ਪੰਜਵੀਂ ਤੋਂ ਬਾਅਦ ਅੱਠਵੀਂ ’ਚ ਵੀ ਛਾਈਆਂ ਮਾਨਸਾ ਦੀਆਂ ਜਾਈਆਂ, ਮੁੱਖ ਮੰਤਰੀ ਨੇ ਵਧਾਈ ਦਿੰਦਿਆਂ ਸਨਮਾਨ ਰਾਸ਼ੀ ਦਾ ਕੀਤਾ ਐਲਾਨ
ਪੰਜਾਬ ਭਰ ’ਚੋਂ ਪਹਿਲੇ ਦੋ ਸਥਾਨਾਂ ’ਤੇ ਆਈਆਂ ਬੁਢਲਾਡਾ ਦੇ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ
ਮਾਨਸਾ (ਸੁਖਜੀਤ ਮਾਨ)। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜੇ (Punjab Board Result) ’ਚੋਂ ਪੰਜਾਬ ਭਰ ’ਚੋਂ ਪਹਿਲੇ ਤਿੰਨ ਸਥਾਨ ਧੀਆਂ ਨੇ ਮੱਲੇ ਹਨ। ਪੰਜਵੀਂ ਜਮਾਤ ਦੇ...
ਤਰੱਕੀ ਨਿਯਮਾਂ ਦੇ ਪਾਲਣ ਨਾਲ
ਕੋਈ ਦੇਸ਼ ਤਰੱਕੀ ਕਿਵੇਂ ਕਰ ਸਕਦਾ ਹੈ ਇਸ ਦਾ ਇੱਕੋ-ਇੱਕ ਜਵਾਬ ਹੈ। ਨਿਯਮਾਂ (Rules) ’ਤੇ ਚੱਲੋ ਇੰਗਲੈਂਡ ’ਚ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਕਾਰ ’ਚ ਸੀਟ ਬੈਲਟ ਨਾ ਲਾਉਣ ਲਈ ਜਨਤਕ ਤੌਰ ’ਤੇ ਮਾਫੀ ਮੰਗ ਲਈ ਹੈ। ਪੁਲਿਸ ਨੇ ਪ੍ਰਧਾਨ ਮੰਤਰੀ ਨੂੰ 100 ਪੌਂਡ ਜ਼ੁਰਮਾਨਾ ਵੀ ਕੀਤਾ ਹੈ ਇੱਧਰ ਸਾਡੇ ਦੇਸ਼ ’ਚ ਪੁਲਿਸ ਕ...
ਬੱਚੇ ਵੇਚਣ ਵਾਲੇ ਮੁਲਜ਼ਮਾਂ ਦੇ ਬੱਚਿਆਂ ਦਾ ਵੀ ਹੋਵੇਗਾ ਡੀਐਨਏ ਟੈਸਟ
ਪੁਲਿਸ ਨੂੰ ਉਨ੍ਹਾਂ ਦੀ ਤਸਕਰੀ ਦਾ ਵੀ ਸ਼ੱਕ
ਮੋਹਾਲੀ (ਐੱਮ.ਕੇ.ਸ਼ਾਇਨਾ)। ਪੰਜ ਦਿਨਾਂ ਦੀ ਬੱਚੀ ਨੂੰ ਵੇਚਣ ਦੇ ਦੋਸ਼ ਵਿੱਚ ਫੜੇ ਗਏ ਚਾਰ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਪੁਲਿਸ ਨੇ ਦੋਵਾਂ ਮੁਲਜ਼ਮਾਂ ਦੇ ਤਿੰਨ ਬੱਚਿਆਂ ’ਤੇ ਵੀ ਬਾਲ ਤਸਕਰੀ ਦਾ ਸੱਕ ਜਤਾਇਆ ਹੈ। ਪੁੱਛਗਿੱਛ ਦੌਰਾਨ ਔਰਤ ਵੱਲੋਂ ਦੱਸੀ ਗਈ ਬੱਚਿਆਂ ਦ...
ਦੇਸ਼ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਨਾਲ ਚਾਰ ਮਰੀਜਾਂ ਦੀ ਮੌਤ
ਨਵੀਂ ਦਿੱਲੀ (ਸੱਚ ਕਹੂੰ ਨਿਊਜ)। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕਰੋਨਾ ਵਾਇਰਸ ਦੇ ਸੰਕਰਮਣ ਤੋਂ ਚਾਰ ਮਰੀਜਾਂ ਦੀ ਮੌਤ ਹੁੰਦੀ ਹੈ ਅਤੇ ਇਸ ਸਮੇਂ ਦੌਰਾਨ 2,035 ਸਰਗਰਮ ਮਾਮਲਿਆਂ ਵਿੱਚ ਵਾਧਾ ਹੁੰਦਾ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਸੋਮਵਾਰ ਨੂੰ ਇੱਥੇ ਕਿ ਦੇਸ ਵਿੱਚ ਕੋਰੋਨਾ ਟਿੱਪਣੀ ਜਾ...
ਜਲਵਾਯੂ ਪਰਿਵਰਤਨ : ਕੌਮਾਂਤਰੀ ਹਿੱਸੇਦਾਰੀ
ਮੌਜ਼ੂਦਾ ਸਮੇਂ ਵਿੱਚ ਹੋ ਰਹੇ ਵਾਤਾਵਰਨ ਦੇ ਵਿਗਾੜ ਤੇ ਜੈਵਿਕ ਵਿਭਿੰਨਤਾ ਦੇ ਨੁਕਸਾਨ ਨੂੰ ਦੇਖਦੇ ਹੋਏ ਇਹ ਕਹਿਣ ’ਚ ਅਤਿਕਥਨੀ ਨਹੀਂ ਹੋਵੇਗੀ ਕਿ ਅਜੋਕੇ ਹਾਲਾਤ ਵਿੱਚ ਜੀਵਨ ਜਿਉਣਾ ਪੂਰੀ ਤਰ੍ਹਾਂ ਖੁਦਕੁਸ਼ੀ ਕਰਨ ਜਿਹਾ ਹੈ। ਦਰਅਸਲ ਜਿਸ ਤੇਜ਼ੀ ਨਾਲ ਦੁਨੀਆਂ ਭਰ ਵਿੱਚ ਜੈਵਿਕ-ਵਿਭਿੰਨਤਾ ਤੇ ਵਾਤਾਵਰਨ ਸੰਭਾਲ ਸਬੰਧੀ ...
ਸਾਬਕਾ ਮੰਤਰੀ ਧਰਮਸੋਤ ਰਿਮਾਂਡ ਖਤਮ ਹੋਣ ‘ਤੇ ਮੋਹਾਲੀ ਅਦਾਲਤ ‘ਚ ਹੋਏ ਪੇਸ਼
ਕੋਰਟ ਨੇ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ
ਮੋਹਾਲੀ (ਐੱਮ ਕੇ ਸ਼ਾਇਨਾ) ਕਾਂਗਰਸ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ (Sadhu Singh Dharamsot) ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਹੁਣ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਸਾਬਕਾ ਮੰਤਰੀ ਦਾ ਤਿੰਨ ਦਿਨ ਦਾ ਰਿਮਾਂਡ ਸ਼ੁੱਕਰਵ...