ਆਮ ਜਨਤਾ ਲਈ ਦੁੱਧ ਹੋਇਆ ਮਹਿੰਗਾ, ਅਮੁਲ ਨੇ ਵਧਾਈਆਂ ਕੀਮਤਾਂ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਅਮੁਲ ਦੁੱਧ ਵੇਚਣ ਵਾਲੀ ਕੰਪਨੀ ਗੁਜਰਾਤ ਡੇਅਰੀ ਕੋਆਪਰੇਟਿਵ ਨੇ ਦੁੱਧ ਦੇ ਰੇਟਾਂ ਵਿਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਹੈ। ਅਮੁਲ ਗੋਲਡ ਹੁਣ 66 ਰੁਪਏ ਲੀਟਰ ਮਿਲੇਗਾ, ਅਮੁਲ ਤਾਜਾ 54 ਰੁਪਏ ਲੀਟਰ, ਅਮੁਲ ਗਾਂ ਦਾ ਦੁੱਧ 56 ਰੁਪਏ ਅਤੇ ਅਮੁਲ ਏ 2 ਮੱਝ ਦਾ ਦੁੱਧ 70 ਰ...
ਅਰਵਿੰਦ ਕੇਜਰੀਵਾਲ ਖਿਲਾਫ਼ ਮਾਣਹਾਨੀ ਦਾ ਕੇਸ ਖਾਰਜ਼
ਬਠਿੰਡਾ (ਸੱਚ ਕਹੂੰ ਨਿਊਜ਼)। ਬਠਿੰਡਾ ਦੀ ਇੱਕ ਅਦਾਲਤ ਨੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਜ਼ਦੀਕੀ ਰਿਸ਼ਤੇਦਾਰ ਜੈਜੀਤ ਸਿੰਘ ਜੋਜੋ ਜੌਹਲ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਮ ਆਦਮੀ ਪਾਰਟੀ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਖਿਲਾਫ਼ ਪਾਇਆ ਮਾਣਹਾਨੀ ਦਾ ਕੇ...
ਉਤਰਾਅ-ਚੜ੍ਹਾਅ ਜ਼ਿੰਦਗੀ ਦੇ ਰੰਗ ਨੇ
ਸੂਰਜ ਦਾ ਚੜ੍ਹਨਾ ਸੁਭਾਗ ਤੇ ਸ਼ੁੱਭ ਸ਼ਗਨ ਮੰਨਿਆ ਜਾਂਦਾ ਹੈ। ਹਨੇ੍ਹਰੀਆਂ ਰਾਤਾਂ ਢਹਿੰਦੀਆਂ ਕਲਾਵਾਂ ਦਾ ਸੰਕੇਤ ਸਮਝੀਆਂ ਜਾਂਦੀਆਂ ਨੇ। ਰੌਸ਼ਨੀ ਤੇ ਹਨ੍ਹੇਰਾ ਦੋਵੇਂ ਕੁਦਰਤ ਦੀ ਬਖਸ਼ਿਸ਼ ਹਨ, ਪਰੰਤੂ ਇਨ੍ਹਾਂ ਦੋਵਾਂ ਪੜਾਵਾਂ ਦੇ ਆਪਣੇ-ਆਪਣੇ ਸ਼ਬਦੀ ਮਾਇਨੇ ਹਨ, ਜੋ ਮਨੁੱਖੀ ਜ਼ਿੰਦਗੀ ਦੇ ਰੌਚਿਕ ਪਹਿਲੂਆਂ ਨੂੰ ਦਿ੍ਰਸ਼ਟੀ...
ਵੱਖਰੇ ‘ਬਾਲ ਬਜਟ’ ਨਾਲ ਹੋਵੇਗੀ ਅਧਿਕਾਰਾਂ ਦੀ ਰੱਖਿਆ
ਬਾਲ ਬਜਟ (Child Budget) ਪੇਸ਼ ਹੋਵੇ, ਇਹ ਮੰਗ ਬਾਲ ਅਧਿਕਾਰ, ਬਾਲ ਸੁਰੱਖਿਆ ਵਰਕਰ ਲੰਮੇ ਸਮੇਂ ਤੋਂ ਕਰਦੇ ਆਏ ਹਨ। ਕੋਵਿਡ-19 ਤੋਂ ਬਾਅਦ ਇਹ ਮੰਗ ਹੋਰ ਤੇਜ਼ ਹੋਈ ਹੈ। ਕੋਰੋਨਾ ਮਹਾਂਮਾਰੀ ਨੇ ਦੇਸ਼ ਦੇ ਜ਼ਿਆਦਾਤਰ ਬੱਚਿਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਪ੍ਰਭਾਵਿਤ ਕੀਤਾ ਹੈ। ਲੱਖਾਂ ਦੀ ਗਿਣਤੀ ’ਚ ਤਾਂ ਬੱਚੇ ਅਨਾਥ...
ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਅੱਜ, ਲਏ ਜਾ ਸਕਦੇ ਨੇ ਕਈ ਅਹਿਮ ਫ਼ੈਸਲੇ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਅੱਜ ਪੰਜਾਬ ਮੰਤਰੀ ਮੰਡਲ (Punjab Cabinet Meeting) ਦੀ ਮੀਟਿੰਗ ਹੋਵੇਗੀ। ਇਹ ਮੀਟਿੰਗ ਅੱਜ 12 ਵਜੇ ਸਿਵਲ ਸਕੱਤਰੇਤ ਵਿੱਚ ਹੋਣ ਜਾ ਰਹੀ ਹੈ। ਜਾਣਕਾਰੀ ਅਨੁਸਾਰ ਕੈਬਨਿਟ ਮੀਟਿੰਗ ਵਿਚ ਬਜਟ ਸੈਸ਼ਨ ਦੀ ਤਿਆਰੀ ਨੂੰ ਲੈ ਕੇ ਚਰਚਾ ਕੀਤੀ ਜਾ...
ਈਰਖਾ ਦਾ ਫ਼ਲ
ਇੱਕ ਵਿਦੇਸ਼ੀ ਨੂੰ ਅਪਰਾਧੀ ਸਮਝ ਕੇ ਜਦੋਂ ਰਾਜੇ ਨੇ ਫਾਂਸੀ ਦਾ ਹੁਕਮ ਸੁਣਾਇਆ ਤਾਂ ਉਸ ਨੇ ਅਪਸ਼ਬਦ ਕਹਿੰਦੇ ਹੋਏ ਰਾਜੇ ਦੇ ਵਿਨਾਸ਼ ਦੀ ਕਾਮਨਾ ਕੀਤੀ। ਰਾਜੇ ਨੇ ਆਪਣੇ ਮੰਤਰੀ ਤੋਂ, ਜੋ ਕਈ ਭਾਸ਼ਾਵਾਂ ਦਾ ਜਾਣਕਾਰ ਸੀ, ਪੁੱਛਿਆ, ਇਹ ਕੀ ਕਹਿ ਰਿਹਾ ਹੈ? ਮੰਤਰੀ ਨੇ ਕਿਹਾ, ‘‘ਮਹਾਰਾਜ’ ਤੁਹਾਨੂੰ ਦੁਆਵਾਂ ਦਿੰਦੇ ਹੋਏ ਕਹ...
ਸਮਾਜ ਨੂੰ ਬਚਾਉਣਗੇ ਪੂਜਨੀਕ ਗੁਰੂ ਜੀ | Saint Dr. MSG
ਵਿਦੇਸ਼ਾਂ ਤੋਂ ਪਰਤ ਰਹੇ ਲੋਕ ਇੱਕ ਸਾਂਝੀ ਗੱਲ ਕਹਿੰਦੇ ਹਨ ਕਿ ਉੱਥੇ ਪੈਸੇ, ਸਿਸਟਮ ਦੀ ਕੋਈ ਕਮੀ ਨਹੀਂ ਪਰ ਜੀਅ ਨਹੀਂ ਲੱਗਦਾ। ਉਨ੍ਹਾਂ ਦਾ ਕਹਿਣ ਦਾ ਭਾਵ ਆਪਣੇ ਦੇਸ਼ ਅੰਦਰ ਜੋ ਅਪਣਾਪਣ, ਪਰਿਵਾਰ ਦਾ ਮਿਲ ਕੇ ਬੈਠਣਾ, ਮੇਲ-ਮਿਲਾਪ ਹੈ ਉਹ ਵਿਦੇਸ਼ਾਂ ’ਚ ਨਹੀਂ ਹੈ। ਆਪਸੀ ਪਿਆਰ, ਸਤਿਕਾਰ ਤੇ ਰਿਸ਼ਤਿਆਂ ਪ੍ਰਤੀ ਭਾਵਨਾ...
ਕੇਂਦਰ ਦਾ ਬਜਟ : ਕਿਸੇ ਨੇ ਭੰਡਿਆ ਤੇ ਕਈਆਂ ਨੇ ਸਲਾਹਿਆ
ਛੋਟੇ ਵਪਾਰੀ ਤੇ ਕਿਸਾਨ ਆਗੂ ਬਜਟ ਤੋਂ ਨਾਖੁਸ਼, ਕਈ ਵਰਗਾਂ ਨੇ ਬਜਟ ਨੂੰ ਦਿੱਤੀ ਹੱਲਾਸ਼ੇਰੀ | Budget 2023
ਸੰਗਰੂਰ (ਗੁਰਪ੍ਰੀਤ ਸਿੰਘ)। ਕੇਂਦਰੀ ਵਿੱਤ ਮੰਤਰੀ ਵੱਲੋਂ ਅੱਜ ਦੇਸ਼ ਲਈ ਬਜਟ (Budget 2023) ਦਾ ਐਲਾਨ ਕੀਤਾ ਗਿਆ। ਇਸ ਬਜਟ ’ਤੇ ਪ੍ਰਤੀਕਿਰਿਆ ਲੈਣ ਲਈ ਸਾਰੇ ਵਰਗਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕ...
ਮੁੱਖ ਮੰਤਰੀ ਨੇ ਹਰੀ ਝੰਡੀ ਦੇ ਕੇ ਬੇਗਮਪੁਰਾ ਐਕਸਪ੍ਰੈਸ ਵਿਸ਼ੇਸ਼ ਰੇਲ ਨੂੰ ਕਾਸ਼ੀ ਲਈ ਕੀਤਾ ਰਵਾਨਾ
ਜਲੰਧਰ (ਸੱਚ ਕਹੂੰ ਨਿਊਜ਼)। ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 646ਵੇਂ ਪ੍ਰਕਾਸ਼ ਦਿਹਾੜੇ ਸਬੰਧੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਜ਼ਾਰਾਂ ਸ਼ਰਧਾਲੂ ਜਲੰਧਰ ਤੋਂ ਕਾਸੀ ਲਈ ਰਵਾਨਾ ਹੋਈ। ਸਾਰੇ ਸ਼ਰਧਾਲੂ ਬੇਗਮਪੁਰਾ ਐਕਸਪ੍ਰੈਸ ਸਪੈਸਲ ਟਰੇਨ ਰਾਹੀਂ ਵਾਰਾਣਸੀ ਦੇ ਸ੍ਰੀ ਗੁਰੂ ਰਵਿਦਾਸ ਧਾਮ ਲਈ ਰਵਾਨਾ ਹੋਏ। ਬੇਗਮਪੁਰਾ ਐ...
ਆਸਟਰੇਲੀਆ ’ਚ ਮਹਾਰਾਣੀ ਐਲਿਜਾਬੇਥ-2 ਦੀਆਂ ਫੋਟੋਆਂ ਵਾਲੇ ਨੋਟ ਬੈਨ
ਨਵੀਂ ਦਿੱਲੀ (ਕੈਨਬਰਾ)। ਹੁਣ ਆਸਟ੍ਰੇਲੀਆ ਦੇ ਨੋਟ (Australia Currency) ’ਤੇ ਮਹਾਰਾਣੀ ਐਲਿਜਾਬੇਥ-2 ਦੀ ਤਸਵੀਰ ਨਹੀਂ ਦਿਖਾਈ ਦੇਵੇਗੀ। ਵੀਰਵਾਰ ਨੂੰ, ਕੇਂਦਰੀ ਬੈਂਕ ਨੇ ਐਲਾਨ ਕੀਤਾ ਕਿ ਉਹ ਆਪਣੇ 5 ਡਾਲਰ ਦੇ ਨੋਟ ’ਤੇ ਮਹਾਰਾਣੀ ਐਲਿਜਾਬੈਥ ਦੀ ਤਸਵੀਰ ਨੂੰ ਬਦਲ ਦੇਵੇਗਾ। ਆਸਟ੍ਰੇਲੀਆ ਦੇ ਰਿਜਰਵ ਬੈਂਕ ਨੇ ਇ...