7.8 ਤੀਬਰਤਾ ਦਾ ਭੂਚਾਲ, ਚਾਰ ਦੇਸ਼ਾਂ ’ਚ ਤਬਾਹੀ; 521 ਮੌਤਾਂ, ਤੁਰਕੀ ’ਚ ਸਭ ਤੋਂ ਜ਼ਿਆਦਾ 284 ਲੋਕ ਮਾਰੇ ਗਏ
ਸੀਰੀਆ ’ਚ 237, ਲੈਬਨਾਨ, ਇਜਰਾਈਲ ਵੀ ਹਿੱਲੇ | Earthquake in Turkey
ਅੰਕਾਰਾ (ਏਜੰਸੀ)।ਡਿਲ ਈਸਟ ਦੇ ਚਾਰ ਦੇਸ਼ ਤੁਰਕੀਏ (ਪੁਰਾਣਾ ਨਾਂਅ ਤੁਰਕੀ), ਸੀਰੀਆ, ਲੈਬਨਾਨ ਅਤੇ ਇਜਰਾਈਲ ਸੋਮਵਾਰ ਸਵੇਰੇ ਭੂਚਾਲ ਨਾਲ ਹਿੱਲ ਗਏ। ਸਭ ਤੋਂ ਜ਼ਿਆਦਾ ਤਬਾਹੀ ਏਪੀਸੈਂਟਰ ਤੁਰਕੀਏ ਦੇ ਨੇੜੈ ਸੀਰੀਆ ਦੇ ਇਲਾਕਿਆਂ ’ਚ ਦੇਖੀ ਜ...
ਨਸ਼ਿਆਂ ਕਾਰਨ ਘਰ ਛੱਡ ਚੁੱਕੇ ਨੌਜਵਾਨ ਦੀ ਬਲਾਕ ਪਾਤੜਾਂ ਦੇ ਸੇਵਾਦਾਰਾਂ ਨੇ ਫੜੀ ਬਾਂਹ
ਅਜ਼ਮੇਰ ਦੀਆਂ ਸੜਕਾਂ ’ਤੇ ਕੱਟ ਰਿਹਾ ਸੀ ਜ਼ਿੰਦਗੀ | Depth Campaign
ਜੈਪੁਰ (ਸੁਖਜੀਤ ਮਾਨ)। ਰਾਜਸਥਾਨ ਸੂਬੇ ’ਚ 4 ਫਰਵਰੀ ਨੂੰ ਚਲਾਏ ਗਏ ਸਫ਼ਾਈ ਮਹਾਂ ਅਭਿਆਨ ਦੌਰਾਨ ਜਦੋਂ ਬਲਾਕ ਪਾਤੜਾਂ ਦੀ ਸਾਧ-ਸੰਗਤ ਅਜ਼ਮੇਰ ’ਚ ਸਫ਼ਾਈ ਕਰਨ ਲਈ ਪੁੱਜੀ ਤਾਂ ਉਨ੍ਹਾਂ ਨੂੰ ਇੱਕ ਅਜਿਹਾ ਵਿਅਕਤੀ ਮਿਲਿਆ ਜੋ ਨਸ਼ਿਆਂ ਕਾਰਨ ਆਪਣਾ ਘ...
ਆਧਾਰ ਪੈਨ ਲਿੰਕ ਨਹੀਂ ਕੀਤਾ ਤਾਂ ਹੋ ਸਕਦੀ ਐ ਪ੍ਰੇਸ਼ਾਨੀ, ਪੜ੍ਹੋ ਤੇ ਲਵੋ ਪੂਰੀ ਜਾਣਕਾਰੀ
ਨਵੀਂ ਦਿੱਲੀ (ਏਜੰਸੀ)। ਕੁੱਲ 61 ਕਰੋੜ ਸਥਾਈ ਖਾਤਾ ਨੰਬਰਾਂ (ਪੈਨ) ਵਿਚੋਂ ਕਰੀਬ 48 ਕਰੋੜ ਨੂੰ ਹੁਣ ਤੱਕ ਵਿਲੱਖਣ ਵਿਲੱਖਣ ਪਛਾਣ ਨੰਬਰ ਆਧਾਰ ਨਾਲ ਜੋੜਿਆ ਜਾ ਚੁੱਕਾ ਹੈ ਅਤੇ ਜੋ ਲੋਕ 31 ਮਾਰਚ ਤੱਕ ਅਜਿਹਾ ਨਹੀਂ ਕਰਨਗੇ, ਉਨ੍ਹਾਂ ਨੂੰ ਵਪਾਰ ਅਤੇ ਟੈਕਸ ਨਾਲ ਸਬੰਧਤ ਗਤੀਵਿਧੀਆਂ ਵਿੱਚ ਲਾਭ ਨਹੀਂ ਮਿਲੇਗਾ। ਕੇਂਦ...
ਪ੍ਰਨੀਤ ਕੌਰ ਨੇ ਕਾਂਗਰਸ ਦੇ ਕਾਰਨ ਦੱਸੋ ਨੋਟਿਸ ਦਾ ਦਿੱਤਾ ਜਵਾਬ
ਸ੍ਰੀਮਤੀ ਗਾਂਧੀ ਦੇ ਵਿਦੇਸ਼ੀ ਹੋਣ ਦੇ ਮੁੱਦੇ 'ਤੇ ਕਾਂਗਰਸ ਛੱਡਣ ਵਾਲਾ ਵਿਅਕਤੀ ਮੇਰੇ ਤੋਂ ਸਵਾਲ ਕਰ ਰਿਹਾ ਹੈ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਤੋਂ ਸੰਸਦ ਮੈਂਬਰ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ (Preneet Kaur) ਨੇ ਅੱਜ ਕਥਿੱਤ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਉਨ੍ਹਾਂ ਨੂੰ ਕਾਰਨ ਦ...
DEPTH : ਕੌਮਾਂਤਰੀ ਕਬੱਡੀ ਖਿਡਾਰੀ ਨੇ ਪਵਿੱਤਰ ਭੰਡਾਰੇ ’ਚ ਪੁੱਜ ਕੇ ਕੀਤੀ ਨਸ਼ਿਆਂ ਤੋਂ ਤੌਬਾ
ਨਸ਼ਿਆਂ ਨੇ ਬਰਬਾਦ ਕਰ ਦਿੱਤਾ ਖੇਡ ਕੈਰੀਅਰ | Depth Campaign
ਜੈਪੁਰ (ਸੁਖਜੀਤ ਮਾਨ)। ‘ਅਸੀਂ ਤਿੰਨ ਭਰਾ ਹਾਂ, ਤਿੰਨੇ ਕਬੱਡੀ ਖਿਡਾਰੀ। ਦੋ ਤਾਂ ਨੌਕਰੀ ਲੱਗ ਗਏ ਪਰ ਮੈਂ ਖੇਡਦੇ-ਖੇਡਦੇ ਨੇ ਨਸ਼ਿਆਂ ਦੇ ਰਾਹ ਪੈ ਕੇ ਆਪਣੀ ਜ਼ਿੰਦਗੀ ਤਬਾਹ ਕਰ ਲਈ। ਹੁਣ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾ...
ਬੱਚੇ ਵੇਚਣ ਵਾਲੇ ਮੁਲਜ਼ਮਾਂ ਦੇ ਬੱਚਿਆਂ ਦਾ ਵੀ ਹੋਵੇਗਾ ਡੀਐਨਏ ਟੈਸਟ
ਪੁਲਿਸ ਨੂੰ ਉਨ੍ਹਾਂ ਦੀ ਤਸਕਰੀ ਦਾ ਵੀ ਸ਼ੱਕ
ਮੋਹਾਲੀ (ਐੱਮ.ਕੇ.ਸ਼ਾਇਨਾ)। ਪੰਜ ਦਿਨਾਂ ਦੀ ਬੱਚੀ ਨੂੰ ਵੇਚਣ ਦੇ ਦੋਸ਼ ਵਿੱਚ ਫੜੇ ਗਏ ਚਾਰ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਪੁਲਿਸ ਨੇ ਦੋਵਾਂ ਮੁਲਜ਼ਮਾਂ ਦੇ ਤਿੰਨ ਬੱਚਿਆਂ ’ਤੇ ਵੀ ਬਾਲ ਤਸਕਰੀ ਦਾ ਸੱਕ ਜਤਾਇਆ ਹੈ। ਪੁੱਛਗਿੱਛ ਦੌਰਾਨ ਔਰਤ ਵੱਲੋਂ ਦੱਸੀ ਗਈ ਬੱਚਿਆਂ ਦ...
ਢਾਈ ਸਾਲ ਬੀਤੇ: ਮਲੇਰਕੋਟਲਾ ਸ਼ਹਿਰ ਦੀ ਨਹੀਂ ਬਦਲੀ ਤਕਦੀਰ, ਰੱਖੇ ਰਖਾਏ ਰਹਿ ਗਏ ਨੀਂਹ ਪੱਥਰ
ਲੋਕ ਕੰਮ ਸਿਰੇ ਲੱਗਣ ਦੀ ਕਰ ਰਹੇ ਉਡੀਕ
ਮਲੇਰਕੋਟਲਾ (ਗੁਰਤੇਜ ਜੋਸ਼ੀ)। ਇਲਾਕਾ ਨਿਵਾਸੀਆਂ ਖਾਸ ਕਰਕੇ ਰਿਆਸਤੀ ਤੇ ਨਵਾਬੀ ਸ਼ਹਿਰ ਲਈ 7 ਜੂਨ 2021 ਨੂੰ ਮੁਸਲਿਮ ਪਵਿੱਤਰ ਤਿਉਹਾਰ ਈਦ ਵਾਲੇ ਦਿਨ ਉਦਘਾਟਨੀ ਸਮਾਰੋਹ ਇਤਿਹਾਸਕ ਹੋ ਨਿਬੜਿਆ ਸੀ, ਜਦੋਂ ਉਸ ਮੌਕੇ ਦੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਮਾਲ...
ਨਿਯਮਾਂ ਨੂੰ ਤੋੜ ਰਹੇ ਹਨ ਵਿਧਾਇਕ, 18 ਵਿਧਾਇਕਾਂ ਨਹੀਂ ਕੀਤੀ ਪ੍ਰਾਪਰਟੀ ਰਿਟਰਨ ਦਾਖ਼ਲ
ਪ੍ਰਾਪਰਟੀ ਰਿਟਰਨ ਦਾਖ਼ਲ ਨਾ ਕਰਨ ਵਾਲਿਆਂ ’ਚ ਵਿਰੋਧੀ ਧਿਰ ਆਗੂ ਪ੍ਰਤਾਪ ਬਾਜਵਾ ਵੀ ਸ਼ਾਮਲ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਲਈ ਨਿਯਮ ਬਣਾਉਣ ਵਾਲੇ ਵਿਧਾਇਕ (MLA) ਹੀ ਖ਼ੁਦ ਨਿਯਮਾਂ ਨੂੰ ਤੋੜਨ ਵਿੱਚ ਲੱਗੇ ਹੋਏ ਹਨ। ਪੰਜਾਬ ਵਿਧਾਨ ਸਭਾ ਵਿੱਚ ਹਰ ਸਾਲ ਹਰੇਕ ਵਿਧਾਇਕ ਨੂੰ ਆਪਣੀ ਜਾਇਦਾਦ ਦੀ ਰਿਟਰਨ ਦਾਖ਼ਲ ...
ਸਾਵਧਾਨ! ਠੱਗੀ ਦੇ ਇਸ ਪੈਂਤੜੇ ’ਚ ਨਾ ਫਸ ਜਾਇਓ
ਫਰਜ਼ੀ ਬੈਂਕ ਮੁਲ਼ਾਜ਼ਮ ਬਣ ਪਹਿਲਾਂ ਕਰਜ਼ਾ ਦਿਵਾਇਆ, ਬਾਅਦ ’ਚ ਅੱਠ ਲੱਖ ਦੀ ਠੱਗੀ
ਬਾਰਾਂ (ਏਜੰਸੀ)। ਰਾਜਸਥਾਨ ਦੇ ਬਾਰਾਂ ਜ਼ਿਲ੍ਹੇ ਦੇ ਅੰਤਾ ਕਸਬੇ ’ਚ ਫਰਜ਼ੀ ਬੈਂਕ ਮੁਲਾਜ਼ਮ ਬਣ ਕੇ ਇੱਕ ਨੌਜਵਾਨ ਨੇ ਕਰਜ਼ ਦਿਵਾਉਣ ’ਚ ਮੱਦਦ ਕਰਨ ਤੋਂ ਬਾਅਦ ਅੱਠ ਲੱਖ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਅਨੁਸਾਰ...
ਤੁਰਕੀ ਅਤੇ ਸੀਰੀਆ ’ਚ ਆਇਆ ਭੂਚਾਲ, ਕਈ ਮੌਤਾਂ
ਅੰਕਾਰਾ (ਏਜੰਸੀ)। ਦੱਖਣ-ਪੂਰਬੀ ਤੁਰਕੀ ਅਤੇ ਸੀਰੀਆ (Turkey and Syria) ਵਿੱਚ 7.8 ਤੀਬਰਤਾ ਦੇ ਭੂਚਾਲ ਦੇ ਝਟਕੇ ਲੱਗੇ, ਜਿਸ ਨਾਲ ਕਈ ਇਮਾਰਤਾਂ ਢਹਿ-ਢੇਰੀ ਹੋ ਗਈਆਂ ਅਤੇ 31 ਜਣਿਆਂ ਦੀ ਮੌਤ ਦੀ ਖਬਰ ਹੈ। ਉਥੇ ਹੀ ਮਿ੍ਰਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਰਿਪੋਰਟਾਂ ’ਚ ਉੱਤਰੀ-ਪੱਛਮੀ ਸੀਰੀਆ ਵਿੱਚ ਵਿਰੋਧੀ...