ਇਸ ਜ਼ਿਲ੍ਹਾ ਦੇ ਡਿਪਟੀ ਕਮਿਸ਼ਨਰ ਦੀ ਕਿਸਾਨਾਂ ਨੂੰ ਅਪੀਲ, ਪੜ੍ਹੋ ਤੇ ਜਾਣੋ
ਫਾਜ਼ਿਲਕਾ (ਰਜਨੀਸ਼ ਰਵੀ)। ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਲੈਣ ਲਈ ਕਿਸਾਨਾਂ (Farmers) ਵੱਲੋਂ ਈ-ਕੇ.ਵਾਈ. ਸੀ ਕਰਵਾਉਣੀ ਲਾਜ਼ਮੀ ਹੈ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਕੀਮ ਦਾ ਲਾਭ ਜਾਰੀ ਰੱਖਣ ਲਈ ਆ...
ਧਾਰਮਿਕ ਸਦਭਾਵਨਾ ਕਾਇਮ ਰੱਖੀ ਜਾਵੇ
ਬਿਹਾਰ ’ਚ ਰਾਮਨੌਮੀ ਵਾਲੇ ਦਿਨ ਸ਼ੋਭਾ ਯਾਤਰਾ ਦੌਰਾਨ ਸਾੜ-ਫੂਕ ਤੇ ਭੰਨ੍ਹ-ਤੋੜ ਦੀਆਂ ਘਟਨਾਵਾਂ ਮੰਦਭਾਗੀਆਂ ਹਨ। ਨਾਲੰਦਾ ਤੇ ਸਾਸਾਰਾਮ ਵਰਗੇ ਇਤਿਹਾਸਕ ਸ਼ਹਿਰਾਂ ’ਚ ਕਾਫ਼ੀ ਸਹਿਮ ਦਾ ਮਾਹੌਲ ਰਿਹਾ। ਅਸਲ ’ਚ ਪਵਿੱਤਰ ਤਿਉਹਾਰ ਮੌਕੇ ਅਜਿਹਾ ਟਕਰਾਅ ਕਿਸੇ ਵੀ ਕੀਮਤ ’ਤੇ ਨਹੀਂ ਹੋਣਾ ਚਾਹੀਦਾ। ਸ੍ਰੀ ਰਾਮ ਜੀ ਦਾ ਉਪਦੇਸ਼...
ਪਾਕਿਸਤਾਨ ਦਾ ਰੋਣਾ
ਪਾਕਿਸਤਾਨੀ ਵਿਦੇਸ਼ ਮੰਤਰੀ ਬਿਲਾਵਲ ਜਰਦਾਰੀ ਭੁੱਟੋ ਨੇ ਇੱਕ ਅਮਰੀਕੀ ਟੀ. ਵੀ. ਨੂੰ ਦਿੱਤੀ ਇੰਟਰਵਿਊ ’ਚ ਮੰਨਿਆ ਹੈ ਕਿ ਉਨ੍ਹਾਂ ਦਾ ਮੁਲਕ ਇਸ ਸਮੇਂ ਚਾਰੇ ਪਾਸਿਓਂ ਮੁਸੀਬਤਾਂ ’ਚ ਘਿਰ ਗਿਆ ਹੈ। ਬਿਲਾਵਲ ਮੁਤਾਬਿਕ, ਪਾਕਿਸਤਾਨ ਨਾ ਸਿਰਫ਼ ਸਿਆਸੀ ਧਰੁਵੀਕਰਨ ਦੇ ਦੌਰ ’ਚ ਹੈ, ਬਲਕਿ ਸੁਰੱਖਿਆ ਅਤੇ ਆਰਥਿਕ ਸੰਕਟ ਨਾਲ ...
ਮੁੱਖ ਮੰਤਰੀ ਨੇ ਸਰਪੰਚਾਂ ਲਈ ਕੀਤਾ ਵੱਡਾ ਐਲਾਨ
ਮੁੱਖ ਮੰਤਰੀ ਦੀ ਪ੍ਰੈੱਸ ਕਾਨਫਰੰਸ, ਸੀਐੱਮ ਨੇ ਸਰਪੰਚਾਂ ਲਈ ਕੀਤਾ ਵੱਡਾ ਐਲਾਨ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ (Haryana News) ਨੇ ਪ੍ਰੈੱਸ ਕਾਨਫਰੰਸ ਕਰ ਕੇ ਸਰਪੰਚਾਂ ਲਈ ਬਜ਼ਟ ਦੀ ਰਾਸ਼ੀ ਨੂੰ ਵਧਾ ਦਿੱਤਾ ਹੈ। ਅੱਜ ਮੁੱਖ ਮੰਤਰੀ ਮਨੋਹਰ ਲਾਲ ਨੇ ਪ੍ਰੈੱਸ ਕਾਨਫਰੰਸ ਦੌਰਾ...
ਮਜ਼ਦੂਰਾਂ ਦੀ ਤਕਦੀਰ ਬਦਲਣ ’ਚ ਅਜੇ ਲੱਗੇਗਾ ਹੋਰ ਸਮਾਂ
ਅੰਤਰਰਾਸ਼ਟਰੀ ਮਈ ਦਿਵਸ (May Day), ਜਿਸ ਨੂੰ ਲੇਬਰ ਡੇਅ ਤੇ ਮਜ਼ਦੂਰ ਦਿਵਸ ਵੀ ਆਖਿਆ ਜਾਂਦਾ, ਭਾਰਤ ਸਮੇਤ 80 ਮੁਲਕਾਂ ਵਿਚ ਹਰ ਸਾਲ ਪਹਿਲੀ ਮਈ ਦੇ ਦਿਨ ਹੀ ਮਨਾਇਆ ਜਾਂਦਾ। ਮਈ ਦਿਵਸ ਕਾਮਿਆਂ ਦੀ ਜ਼ਿੰਦਗੀ ਵਿਚ ਕੰਮ ਅਤੇ ਵਿਹਲ ਦੇ ਮਾਅਨੇ ਸਮਝਣ ਦਾ ਢੁੱਕਵਾਂ ਮੌਕਾ ਹੈ। ਮਜ਼ਦੂਰ ਦਿਵਸ ਭਾਵੇਂ ਦੇਸ਼ ਤੇ ਵਿਦੇਸਾਂ ਵਿਚ...
ਗੂਗਲ ਦੇ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਜਾਣੋ ਕਿਸ ਨੇ ਦਿੱਤੀ ਧਮਕੀ
ਪੁਣੇ। ਮਹਾਰਾਸਟਰ ਦੇ ਪੁਣੇ ਸਹਿਰ ’ਚ ਗੂਗਲ ਕੰਪਨੀ (Google) ਦੇ ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਕੈਂਪਸ ’ਚ ਬੰਬ ਹੋਣ ਦੀ ਸੂਚਨਾ ਮਿਲਣ ’ਤੇ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਇਮਾਰਤ ਨੂੰ ਖਾਲੀ ਕਰਵਾ ਕੇ ਤਲਾਸ਼ੀ ਲਈ ਗਈ। ਤਲਾਸੀ ਮੁਹਿੰਮ ’ਚ ਕੁਝ ਵੀ ਸ਼ੱਕੀ ਨਹੀਂ ਮਿਲਿਆ। ਦੂਜੇ ਪਾਸੇ ਫੋਨ ਕਰਨ ...
ਅੱਤਵਾਦ ਦੀ ਪਰਿਭਾਸ਼ਾ ਵਿਗਾੜੀ ਨਾ ਜਾਵੇ
ਭਾਰਤ ਸਰਕਾਰ ਨੇ ਅੱਤਵਾਦ ਦੇ ਵਰਗੀਕਰਨ ਦਾ ਵਿਰੋਧ ਕੀਤਾ ਜੋ ਦਰੁਸਤ ਤੇ ਤਰਕ ਸੰਗਤ ਹੈ। ਸੰਯੁਕਤ ਰਾਸ਼ਟਰ ’ਚ ਭਾਰਤੀ ਪ੍ਰਤੀਨਿਧ ਰੁਚਿਰ ਕੰਬੋਜ਼ ਨੇ ਕਿਹਾ ਹੈ ਕਿ ਅੱਤਵਾਦ ਦਾ ਕਾਰਨਾਂ ਦੇ ਆਧਾਰ ’ਤੇ ਵਰਗੀਕਰਨ ਖਤਰਨਾਕ ਸਾਬਤ ਹੋਵੇਗਾ। ਅਸਲ ’ਚ ਕੁਝ ਦੇਸ਼ ਆਪਣੇ ਹਿੱਤਾਂ ਖਾਤਰ ਅੱਤਵਾਦ ਨੂੰ ਗੁਪਤ ਹਮਾਇਤ ਦੇਣ ਲਈ ਸ਼ਬਦਾ...
ਚੰਨੀ ਦੇ ‘ਲਜ਼ੀਜ਼ ਖਾਣੇ’ ਦੀ ਹੋਵੇਗੀ ਜਾਂਚ, ਪਰੌਂਠੇ-ਥਾਲੀਆਂ ’ਤੇ ਕਿਵੇਂ ਹੋ ਗਿਆ 60 ਲੱਖ ਖ਼ਰਚ
-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੇ ਜਾਂਚ ਦੇ ਆਦੇਸ਼, ਜਲਦ ਹੀ ਹੋਏਗੀ ਕਾਰਵਾਈ
-ਖਜਾਨੇ ਵਿੱਚੋਂ ਖ਼ਰਚ ਕੀਤਾ ਗਿਆ ਇੱਕ-ਇੱਕ ਪੈਸਾ ਵਾਪਸ ਆਏਗਾ ਖਜਾਨੇ ’ਚ, ਹੋਵੇਗੀ ਰਿਕਵਰੀ : ਭਗਵੰਤ ਮਾਨ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (charanjit Channi foo...
Video | ਵੱਡੀ ਖ਼ਬਰ : ਮੁੱਖ ਮੰਤਰੀ ਵੱਲੋਂ ਜੀਰਾ ਸ਼ਰਾਬ ਫੈਕਟਰੀ ਤੁਰੰਤ ਬੰਦ ਕਰਨ ਦੇ ਹੁਕਮ ਜਾਰੀ
ਚੰਡੀਗੜ੍ਹ। ਪਿਛਲੇ ਲਮੇ ਸਮੇਂ ਤੋਂ ਜੀਰਾ ਵਿਖੇ ਚੱਲ ਰਹੀ ਵਿਵਾਦਤ ਸ਼ਰਾਬ ਫੈਕਟਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਟਵੀਟਰ ’ਤੇ ਇੱਕ ਵੀਡੀਓ ਅਪਲੋਡ ਕਰਕੇ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਨਾਲ ਹੀ ਲਿਖਿਆ ਹੈ ਕਿ ‘‘ਪੰਜਾਬ ਦੀ ਆਬੋ-ਹਵਾ ਨੂੰ ਕਿਸੇ ਨੂੰ ਵੀ...
ਕੁੱਤੇ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਵਾਲੇ ਵਿਰੁੱਧ ਪੁਲਿਸ ਵੱਲੋਂ ਮਾਮਲਾ ਦਰਜ਼
ਹਮਲਾਵਰ ਨੇ ਵੀਡੀਓ ਜਾਰੀ ਕਰਕੇ ਮੁਆਫ਼ੀ ਦੇਣ ਦੀ ਕੀਤੀ ਅਪੀਲ | Ludhiana News
ਲੁਧਿਆਣਾ (ਜਸਵੀਰ ਸਿੰਘ ਗਹਿਲ)। ਇੱਥੋਂ ਦੇ ਮੁਹੱਲਾ ਇਸਲਾਮ ਗੰਜ (Ludhiana News) ਇਲਾਕੇ ’ਚ ਕੁੱਤੇ ਦੀ ਬੁਰੀ ਤਰ੍ਹਾਂ ਕੁੱਟਮਾਰ ਦੇ ਦੋਸ਼ ’ਚ ਪੁਲਿਸ ਨੇ ਇੱਕ ਵਿਰੁੱਧ ਮਾਮਲਾ ਦਰਜ਼ ਕੀਤਾ ਹੈ। ਪੁਲਿਸ ਕਾਰਵਾਈ ਹੋਣ ’ਤੇ ਹਮਲਾਵਰ ...