ਆਲੀਆ ਦੀਆਂ ਨਿਲਾਮ ਹੋਈਆਂ ਪੌਸ਼ਾਕਾਂ, 40 ਘਰਾਂ ਦਾ ਹਨੇਰਾ ਕੀਤਾ ਦੂਰ
ਚੋਣਵੀਆਂ ਪੌਸ਼ਾਕਾਂ ਦੀ ਨਿਲਾਮੀ ਕਰਕੇ ਆਲੀਆ ਭੱਟ ਨੇ ਕੀਤਾ ਪੁੰਨ ਦਾ ਕੰਮ | Alia Bhatt
ਮੁੰਬਈ (ਏਜੰਸੀ)। ਬਾਲੀਵੁੱਡ ਅਦਾਕਾਰਾ ਆਲੀਆ (Alia Bhatt) ਭੱਟ 'ਆਰੋਹਾ' ਨਾਂ ਦੀ ਸੰਸਥਾ ਨਾਲ ਜੁਡ਼ ਗਈ ਹੈ। ਉਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਆਪਣੇ ਵਾਰਡਰੋਬ 'ਚੋਂ ਆਪਣੀਆਂ ਕੁਝ ਪਸੰਦੀਦਾ ਡਰੈੱਸਿਜ਼ ਦੀ ਨੀਲਾਮੀ ਕਰਨ...
ਗਜ਼ਬ ਹੈ ਤੇਰਾ ਅੰਦਾਜ਼ ਮੌਲ਼ਾ
ਇੱਕ ਤੋਂ ਵਧ ਕੇ ਇੱਕ ਕਲਾਕਾਰ
ਸਰਸਾ:ਡਾ. ਐੱਮਐੱਸਜੀ ਦੇ 50ਵੇਂ ਗੋਲਡਨ ਜੁਬਲੀ ਬਰਥ-ਡੇ 'ਤੇ ਹੋਏ ਐੱਮਐੱਸਜੀ ਭੰਡਾਰੇ ਦੀ ਦੂਜੀ ਰਾਤ ਨੂੰ ਪ੍ਰੋਗਰਾਮ 'ਚ 'ਆਰਟ ਐਂਡ ਮੈਜਿਸ਼ੀਅਨ ਨਾਈਟ' (Art Magician Night) 'ਚ ਸਭ ਤੋਂ ਪਹਿਲਾਂ ਪ੍ਰਸਿੱਧ ਜਾਦੂਗਰ ਰਾਜ ਕੁਮਾਰ ਦੀ ਟੀਮ ਨੇ ਆਪਣੀ ਸ਼ਾਨਦਾਰ ਪੇਸ਼ਕਾਰੀ ਨਾਲ ਸਭ ਦਾ...
ਨਸ਼ਾ ਖ਼ਤਮ ਕਰਨ ਲਈ ਪਾਲੀਵੁੱਡ ਵੀ ਹੰਭਲੇ ਦੀ ਤਿਆਰੀ ਵਿੱਚ
ਮੁੱਖ ਮੰਤਰੀ ਨੂੰ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਮਿਲੇ ਕਲਾਕਾਰ | Pollywood
ਚੰਡੀਗੜ੍ਹ (ਏਜੰਸੀ)। ਪੰਜਾਬ ਵਿੱਚ ਨਸ਼ੇ ਦੇ ਕਹਿਰ ਤੇ ਇਸ ਨੂੰ ਖ਼ਤਮ ਕਰਨ ਦੀ ਉੱਠੀ ਲਹਿਰ ਵਿੱਚ ਸ਼ਾਮਲ ਹੋਣ ਲਈ ਕਲਾ ਅਤੇ ਸਭਿਆਚਾਰ ਖੇਤਰ ਦੇ ਦਿੱਗਜ ਵੀ ਸਾਹਮਣੇ ਆਏ ਹਨ। ਪੰਜਾਬੀ ਸਿਨੇਮੇ ਦੇ ਤਿੰਨ ਦਿੱਗਜ ਕਲਾਕਾਰਾਂ ਨੇ ਨਸ਼ੇ ਵਿਰੁਧ ...
ਕਦੇ ਨਹੀਂ ਮਿਲਿਆ ਡੇਰਾ ਸੱਚਾ ਸੌਦਾ ਜਿੰਨਾ ਪਿਆਰ: ਨੂਰਾਂ ਭੈਣਾਂ
ਜਗਦੀਪ ਸਿੱਧੂ, ਸਰਸਾ:'ਜੋ ਪਿਆਰ ਡੇਰਾ ਸੱਚਾ ਸੌਦਾ ਆਕੇ ਮਿਲਿਆ ਹੈ, ਉਹ ਸ਼ਾਇਦ ਹੀ ਪਹਿਲਾਂ ਸਾਨੂੰ ਕੀਤੇ ਮਿਲਿਆ ਹੋਵੇ ਜ਼ਿਆਦਾਤਰ ਲਾਈਵ ਸ਼ੋਅ ਦੌਰਾਨ ਲੋਕਾਂ ਵੱਲੋਂ ਹੁੱਲੜਬਾਜ਼ੀ ਕੀਤੀ ਜਾਂਦੀ ਹੈ ਪਰੰਤੂ ਡੇਰਾ ਸੱਚਾ ਸੌਦਾ 'ਚ ਲੱਖਾਂ ਦੀ ਤਦਾਦ 'ਚ ਲੋਕਾਂ ਵੱਲੋਂ ਬਿਨਾਂ ਕਿਸੇ ਹੀਲ-ਹੁੱਝ ਦੇ ਇਨ੍ਹੀਂ ਸ਼ਾਂਤ ਹੋ ਕੇ ਪ...
ਗਾਇਕ ਰਾਜ ਬਰਾੜ ਦਾ ਦੇਹਾਂਤ
ਗਾਇਕ ਰਾਜ ਬਰਾੜ ਦਾ ਦੇਹਾਂਤ
ਸਮਾਲਸਰ (ਕੁਲਦੀਪ ਰਾਜ) ਨੇੜਲੇ ਪਿੰਡ ਮੱਲਕੇ ਦੇ ਜੰਮਪਲ ਉੱਘੇ ਗੀਤਕਾਰ ਅਤੇ ਗਾਇਕ ਰਾਜ ਬਰਾੜ ਦਾ ਅੱਜ ਦੇਹਾਂਤ ਹੋ ਗਿਆ ਰਾਜ ਬਰਾੜ ਨੂੰ ਕੁਝ ਸਮੇਂ ਤੋਂ ਪੇਟ ਦੀ ਸਮੱਸਿਆ ਚੱਲ ਰਹੀ ਸੀ। ਉਹ 44 ਵਰ੍ਹਿਆਂ ਦੇ ਸਨ ਉਹ ਆਪਣੇ ਪਿਛੇ ਮਾਤਾ ਧਿਆਨ ਕੌਰ, ਪਤਨੀ ਬਲਵਿੰਦਰ ਕੌਰ, ਪੁੱਤਰ ਜੋਸ਼...
ਮਨੋਜ ਕੁਮਾਰ ਨੇ ‘ਦੇਸ਼ਭਗਤੀ’ ਨੂੰ ਦਿੱਤੇ ਨਵੇਂ ਮੁਕਾਮ
ਸਾਲ 1965 'ਚ ਰਿਲੀਜ਼ ਫ਼ਿਲਮ 'ਸ਼ਹੀਦ ' ਮਨੋਜ ਕੁਮਾਰ ਦੇ ਸਿਨੇ ਕਰੀਅਰ ਦੀ ਮਹੱਤਵਪੂਰਨ ਫ਼ਿਲਮਾਂ 'ਚ ਸੁਮਾਰ ਕੀਤੀ ਜਾਂਦੀ ਹੈ ਦੇਸ਼ ਭਗਤੀ ਦੇ ਜ਼ਜਬੇ ਨਾਲ ਪਰਿਪੂਰਨ ਇਸ ਫਿਲਮ 'ਚ ਮਨੋਜ ਨੇ ਭਗਤ ਸਿੰਘ ਦੀ ਭੁਮਿਕਾ ਨੂੰ ਰੂਪਹਲੇ ਪਰਦੇ 'ਤੇ ਜਿਉਂਦਾ ਕਰ ਦਿੱਤਾ ਫਿਲਮ ਨਾਲ ਜੁੜਿਆ ਦਿਲਚਸਪ ਤੱਥ ਹੈ ਕਿ ਮਨੋਜ ਦੇ ਕਹਿਣ 'ਤੇ...
1947 ਦੇ ਹਾਲਾਤ ਬਾਰੇ ਦੱਸੇਗੀ ਗੁਰਦਾਸ ਮਾਨ ਦੀ ਨਵੀਂ ਫਿਲਮ ‘ਨਨਕਾਣਾ’, ਪੜੋ ਕਿਵੇਂ…
ਚੰਡੀਗੜ੍ਹ (ਏਜੰਸੀ)। ਗੁਰਦਾਸ ਮਾਨ, ਪੰਜਾਬ ਦੀ ਉਹ ਸ਼ਖ਼ਸੀਅਤ ਜਿਸ ਨਾਲ ਖ਼ੁਦ ਪੰਜਾਬ ਵੀ ਪਛਾਣਿਆ ਜਾਂਦਾ ਹੈ। ਜਿਨ੍ਹਾਂ ਨਾਲ ਜੁੜਿਆ ਹਰ ਮਾਮਲਾ ਦਿਲ ਦਾ ਮਾਮਲਾ ਹੈ। ਮਿਟੀ ਨਾਲ ਜੁੜੀ ਅਜਿਹੀ ਹਰਫ਼ਨਮੌਲਾ ਸ਼ਕਸੀਅਤ ਜਿਸਨੂੰ ਕਦੇ ਇਸ਼ਕ ਦਾ ਵਾਰਿਸ ਕਿਹਾ ਗਿਆ, ਕਦੇ ਮਾਨ ਸਾਹਿਬ ਤੇ ਇਨ੍ਹਾਂ ਦੇ ਛੱਲੇ ਨੇ ਤਾਂ ਜਿਵੇਂ ਦੁਨੀ...
ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਮੇਰਾ ਨਾਮ ਨੇ ਰਿਲੀਜ਼ ਹੁੰਦੇ ਹੀ ਤੋੜੇ ਰਿਕਾਰਡ
(ਸੱਚ ਕਹੂੰ ਨਿਊਜ਼) ਮਾਨਸਾ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਮੇਰਾ ਨਾਮ' ਅੱਜ ਰਿਲੀਜ਼ ਹੋ ਗਿਆ ਹੈ। ਗੀਤ ਵਿੱਚ ਨਾਈਜੀਰੀਅਨ ਰੈਪਰ ਬਰਨਾ ਬੁਆਏ ਦੇ ਬੋਲ ਵੀ ਹਨ। (Sidhu Moose Wala New Song) ਪੰਜਾਬ ਦੇ ਮਸ਼ਹੂਰ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਦੇਹਾਂਤ ਤੋਂ ਬਾਅਦ ਹੁਣ ...
ਸ਼ਿਵ ਕੁਮਾਰ ਬਟਾਲਵੀ…ਜੋ ਅਜੇ ਜਿਉਂਦਾ ਹੈ!
ਸ਼ਿਵ ਕੁਮਾਰ ਬਟਾਲਵੀ...ਜੋ ਅਜੇ ਜਿਉਂਦਾ ਹੈ!
ਲੋਕਧਾਰਾ ਤੋਂ ਮੁਕਤ ਸਾਹਿਤ ਪੰਜਾਬੀ ਲੋਕਾਂ ਦੇ ਮਨਾਂ ਨੂੰ ਮੋਹ ਹੀ ਨਹੀਂ ਸਕਿਆ ਜਾਂ ਇਹ ਕਹਿ ਲਉ ਕਿ ਉਨ੍ਹਾਂ ਦੀ ਸਮਝੋਂ ਬਾਹਰ ਹੈ। ਜੇਕਰ ਆਧੁਨਿਕ ਪੰਜਾਬੀ ਸਾਹਿਤ 'ਤੇ ਝਾਤ ਮਾਰੀਏ ਤਾਂ ਆਮ ਲੋਕ ਉਸ ਤੋਂ ਕੋਹਾਂ ਦੂਰ ਖਲੋਤੇ ਹਨ। ਪੰਜਾਬੀ 'ਫ਼ੋਕ' ਨੇ ਨਾ ਇਸ ਨੂੰ ਅਪ...
ਗੁਰਪ੍ਰੀਤ ਘੁੱਗੀ ਦੀ ਇੰਸਟਾਗਰਾਮ ਵੀਡੀਓ ਪਾ ਗਈ ਲਾਹਨਤਾਂ
ਦੇਸ਼ 'ਚ ਸਫ਼ਾਈ ਵਿਵਸਥਾ 'ਤੇ ਕਮੈਂਟ ਕਰਕੇ ਕੀਤੀ ਸਮਝਾਉਣ ਦੀ ਕੋਸਿ਼ਸ਼
ਸਹਿਜ ਜਿਹੀਆਂ ਨਿੱਕੀਆਂ-ਨਿੱਕੀਆਂ ਗੱਲਾਂ ਕਰਕੇ ਲੋਕਾਂ ਦੇ ਢਿੱਡੀਂ ਪੀੜਾਂ ਪਾਉਣ ਵਾਲੇ ਗੁਰਪ੍ਰੀਤ ਘੁੱਗੀ ਫਿਲਮਾਂ 'ਚ ਵੀ ਚੰਗੀ ਪਕੜ ਬਣਾ ਚੁੱਕੇ ਹਨ। ਇਨ੍ਹੀਂ ਦਿਨੀਂ ਗੁਰਪ੍ਰੀਤ ਘੁੱਗੀ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ 'ਚ ਰੁੱਝੇ ਹੋਏ ਹ...