ਨਿਊਕਲੀਅਰ ਫਿਜ਼ਿਕਸ ਕਰੀਅਰ ਲਈ ਇੱਕ ਸੁਨਹਿਰੀ ਮੌਕਾ
ਨਿਊਕਲੀਅਰ ਫਿਜ਼ਿਕਸ ਕਰੀਅਰ ਲਈ ਇੱਕ ਸੁਨਹਿਰੀ ਮੌਕਾ
ਪਰਮਾਣੂ ਭੌਤਿਕ ਵਿਗਿਆਨ ਦੇ ਮਾਹਿਰਾਂ ਦੀ ਮੰਗ ਵਧੀ ਹੈ ਅਤੇ ਪਰਮਾਣੂ ਭੌਤਿਕ ਵਿਗਿਆਨ ਇੱਕ ਕਰੀਅਰ ਦੇ ਆਕਰਸ਼ਕ ਬਦਲ ਵਜੋਂ ਉੱਭਰਿਆ ਹੈ ਵਿਗਿਆਨ ਅਤੇ ਟੈਕਨਾਲੋਜੀ ਦੇ ਖੇਤਰ ਵਿੱਚ ਵਿਸ਼ਵ ਨੇ ਵੱਡੀ ਤਰੱਕੀ ਕੀਤੀ ਹੈ। ਅੱਜ, ਕੁਝ ਹੱਦ ਤਕ ਕੈਂਸਰ ਵਰਗੀਆਂ ਬਿਮਾਰੀਆਂ ...
ਟੈਂਪੂ ਚਲਾ ਕੇ ਪੁੱਤਰ ਨੂੰ ਬਣਾਇਆ ਵਿਗਿਆਨੀ
ਮਿਹਨਤ ਕਰਕੇ ਇਨਸਾਨ ਕੋਈ ਵੀ ਮੁਕਾਮ ਹਾਸਿਲ ਕਰ ਸਕਦਾ ਹੈ : ਕਮਲਦੀਪ ਸ਼ਰਮਾ
(ਰਾਮ ਸਰੂਪ ਪੰਜੋਲ) ਸਨੌਰ। ਹਲਕਾ ਸਨੌਰ ਦੇ ਪਿੰਡ ਮਘਰ ਸਾਹਿਬ ਦੇ ਰਹਿਣ ਵਾਲੇ ਪੁਸ਼ਪ ਨਾਥ ਸ਼ਰਮਾ ਨੇ ਸਖਤ ਮਿਹਨਤ ਕਰ ਟੈਂਪੂ ਚਲਾ ਕੇ ਆਪਣੇ ਪੁੱਤਰ ਕਮਲਦੀਪ ਸ਼ਰਮਾ ਨੂੰ ਉੱਚ ਸਿੱਖਿਆ ਦਿੱਤੀ। ਪੁੱਤਰ ਨੇ ਵੀ ਪਿਤਾ ਦੀ ਹੱਡ-ਤੋੜਵੀਂ ਮਿਹਨ...
ਵਾਤਾਵਰਨ ਵਿਗਿਆਨੀ ਬਣ ਕੇ ਬਚਾਓ ਕੁਦਰਤ ਅਤੇ ਬਣਾਓ ਕਰੀਅਰ
ਵਾਤਾਵਰਨ ਵਿਗਿਆਨੀ ਬਣ ਕੇ ਬਚਾਓ ਕੁਦਰਤ ਅਤੇ ਬਣਾਓ ਕਰੀਅਰ
ਤੁਹਾਡੇ ਜ਼ਿਹਨ ’ਚ ਕਦੇ ਅਜਿਹੇ ਸਵਾਲ ਆਉਂਦੇ ਹਨ ਕਿ ਜਦੋਂ ਜੰਗਲ ਨਹੀਂ ਬਚਣਗੇ ਜਾਂ ਦਰਿਆ ਪ੍ਰਦੂਸ਼ਣ ਦੇ ਘੇਰੇ ’ਚ ਆ ਕੇ ਜ਼ਹਿਰੀਲੇ ਹੋ ਜਾਣਗੇ ਤਾਂ ਧਰਤੀ ਕਿਸ ਤਰ੍ਹਾਂ ਦੀ ਹੋਵੇਗੀ। ਜੇ ਹਾਂ ਤਾਂ ਤੁਸੀਂ ਇਨ੍ਹਾਂ ਸਵਾਲਾਂ ਨੂੰ ਵਾਤਾਵਰਨ ਵਿਗਿਆਨ ਜ਼ਰੀਏ ਹੱ...
ਸੁਪਰੀਮ ਕੋਰਟ ਦਾ ਆਦੇਸ਼, ਰੱਦ ਨਹੀਂ ਹੋਵੇਗੀ 12 ਸਤੰਬਰ ਦੀ ਨੀਟ-ਯੂਜੀ ਪ੍ਰੀਖਿਆ
ਰੱਦ ਨਹੀਂ ਹੋਵੇਗੀ 12 ਸਤੰਬਰ ਦੀ ਨੀਟ-ਯੂਜੀ ਪ੍ਰੀਖਿਆ
(ਏਜੰਸੀ) ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਅੱਜ ਕਿਹਾ ਹੈ ਕਿ ਐਮਬੀਬੀਐਸ ਅਤੇ ਇਸ ਦੇ ਬਰਾਬਰ ਵੱਖ-ਵੱਖ ਚਿਕਿਤਸਾ ਸਿਲੇਬਸਾਂ ਲਈ 12 ਸਤੰਬਰ ਨੂੰ ਹੋਣ ਵਾਲੀ ‘ਨੀਟ-ਯੂਜੀ’ ਪ੍ਰੀਖਿਆ ਰੱਦ ਨਹੀਂ ਕੀਤੀ ਜਾਵੇਗੀ ਜਸਟਿਸ ਐਲ. ਨਾਗੇਸ਼ਵਰ ਰਾਓ ਅਤੇ ਬੀ.ਆਰ.ਗਵਈ ਦੇ...
ਮੀਠੀਬਾਈ ਸ਼ਿਤਿਜ-21 ਡਿਲੀਵਰੀ ਕਰਮਚਾਰੀਆਂ ਲਈ ਲੈ ਕੇ ਆਇਆ ਖੁਸ਼ੀਆਂ
ਸ਼ਿਤਿਜ ਕਮੇਟੀ ਦੇ ਮੈਂਬਰਾਂ ਨੇ ਡਿਲੀਵਰੀ ਕਰਮਚਾਰੀਆਂ ਨੂੰ ਕੀਤਾ ਸਨਮਾਨਿਤ, ਦਿੱਤੇ ਗਿਫਟ ਹੈਂਪਰਜ਼
ਮੁੰਬਈ, (ਸੱਚ ਕਹੂੰ ਨਿਊਜ਼) ਭਾਰਤ ’ਚ ਵੱਡੀਆਂ ਤੇ ਮਸ਼ਹੂਰ ਸਿੱਖਿਆ ਸੰਸਥਾਵਾਂ ’ਚ ਸ਼ੁਮਾਰ ਮੀਠੀਬਾਈ (ਮੁੰਬਈ) ਕਾਲਜ ਨਾ ਸਿਰਫ ਆਪਣੇ ਵਿਦਿਆਰਥੀਆਂ ਨੂੰ ਕਿਤਾਬੀ ਸਿੱਖਿਆ ਦਿੰਦਾ ਹੈ ਕਿ ਸਗੋਂ ਸਮਾਜ ਪ੍ਰਤੀ ਜਿੰਮੇਵ...
ਕੂਲੀ ਸਿੱਖਿਆ ਲਈ ਨਵੀਆਂ ਚੁਣੌਤੀਆਂ ਤੇ ਹੱਲ
ਕੂਲੀ ਸਿੱਖਿਆ ਲਈ ਨਵੀਆਂ ਚੁਣੌਤੀਆਂ ਤੇ ਹੱਲ
ਕੋਰੋਨਾ ਕਾਲ ਨੇ ਜਿੱਥੇ ਹਰ ਖੇਤਰ ਨੂੰ ਨਵੀਆਂ ਚੁਣੌਤੀਆਂ ਦਿੱਤੀਆਂ ਹਨ, ਉੱਥੇ ਅਧਿਆਪਨ ਕਾਰਜ ਨੂੰ ਵੀ ਔਖਾ ਤੇ ਬੋਝਲ ਬਣਾਇਆ ਹੈ। ਵਿਦਿਆਰਥੀਆਂ ਨੂੰ ਕਾਮਯਾਬ ਆਨਲਾਈਨ ਸਿੱਖਿਆ ਦੇਣ ਲਈ ਬਹੁਤ ਸਾਰੇ ਕਾਰਕਾਂ ਦੀ ਲੋੜ ਹੁੰਦੀ ਹੈ। ਇੰਟਰਨੈੱਟ ਆਧਾਰਤ ਪੜ੍ਹਾਈ ਨੇ ਵਿਦਿਆ...
ਅਜਮੇਰ ’ਚ ਐਤਵਾਰ ਨੂੰ ਬੰਦ ਰਹੇਗਾ ਇੰਟਰਨੈੱਟ
ਅਜਮੇਰ ’ਚ ਐਤਵਾਰ ਨੂੰ ਬੰਦ ਰਹੇਗਾ ਇੰਟਰਨੈੱਟ
(ਸੱਚ ਕਹੂੰ ਨਿਊਜ਼) ਅਜਮੇਰ । ਰਾਜਸਥਾਨ ’ਚ ਅਜਮੇਰ ਜ਼ਿਲ੍ਰਾ ਕਲਕਟਰ ਪ੍ਰਕਾਸ਼ ਰਾਜਪੁਰੋਹਿਤ ਨੇ ਵਿਭਾਗੀ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਰੀਟ ਪ੍ਰੀਖਿਆ 2021 ਦੌਰਾਨ ਐਤਵਾਰ ਨੂੰ ਸੁਰੱਖਿਆ ਦੇ ਮੱਦੇਨਜ਼ਰ ਸਵੇਰੇ ਛੇ ਵਜੇ ਤੋਂ ਸ਼ਾਮ ਛੇ ਵਜੇ ਤੱਕ ਅਜਮੇਰ ਜ਼ਿਲ੍ਹੇ ’ਚ ਇੰਟਰਨ...
ਕਿੱਤਾਮੁਖੀ ਕੋਰਸਾਂ ’ਚ ਬਣਾਓ ਚੰਗਾ ਭਵਿੱਖ
ਕਿੱਤਾਮੁਖੀ ਕੋਰਸਾਂ ’ਚ ਬਣਾਓ ਚੰਗਾ ਭਵਿੱਖ
ਅੱਜ ਦੇ ਦੌਰ ’ਚ ਨੌਕਰੀ ਪ੍ਰਾਪਤ ਕਰਨ ਲਈ ਬਹੁਤ ਜ਼ਿਆਦਾ ਮੁਕਾਬਲਾ ਹੋ ਗਿਆ ਹੈ। ਹਰ ਵਿਦਿਆਰਥੀ ਇਹ ਜ਼ਰੂਰ ਸੋਚਦਾ ਹੈ ਕਿ ਉਹ ਅਜਿਹਾ ਕਿਹੜਾ ਕੋਰਸ ਜਾਂ ਅਜਿਹੀ ਕਿਹੜੀ ਪੜ੍ਹਾਈ ਕਰੇ, ਤਾਂ ਜੋ ਉਸ ਨੂੰ ਜਲਦੀ ਚੰਗੀ ਨੌਕਰੀ ਮਿਲ ਸਕੇ। ਇਸ ਉਮਰ ’ਚ ਸਭ ਤੋਂ ਵੱਡੀ ਮੁਸ਼ਕਲ ਹੀ...
ਜੇਈਈ ਮੇਨ 2021 ਪ੍ਰੀਖਿਆ ਦਾ ਨਤੀਜਾ ਜਾਰੀ, 44 ਉਮੀਦਵਾਰਾਂ ਨੂੰ 100 ਫੀਸਦੀ ਮਿਲੇ ਅੰਕ
44 ਉਮੀਦਵਾਰਾਂ ਨੂੰ 100 ਫੀਸਦੀ ਮਿਲੇ ਅੰਕ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਨੈਸ਼ਨਲ ਟੇਸਟ ਏਜੰਸੀ (ਐਨਟੀਏ) ਨੇ ਜੇਈਈ ਮੇਨ 2021 ਦੇ ਨਤੀਜੇ ਜਾਰੀ ਕਰ ਦਿੱਤੇ ਹਨ ਜਿਸ ’ਚ ਕੁੱਲ 44 ਉਮੀਦਵਾਰਾਂ ਨੂੰ 100 ਫੀਸਦੀ ਅੰਕ ਮਿਲੇ ਹਨ ਸਿੱਖਿਆ ਮੰਤਰਾਲੇ ਦੇ ਅਧਿਕਾਰੀਆਂ ਵੱਲੋਂ ਮੰਗਲਵਾਰ ਦੇਰ ਰਾਤ ਇਹ ਜਾਣਕਾਰੀ ਦਿੱਤ...
ਗੇਮਿੰਗ ਇੰਡਸਟਰੀ ਦੇ ਖੇਤਰ ’ਚ ਵਧੀਆ ਭਵਿੱਖ
ਗੇਮਿੰਗ ਇੰਡਸਟਰੀ ਦੇ ਖੇਤਰ ’ਚ ਵਧੀਆ ਭਵਿੱਖ
ਕੋਵਿਡ-19 ਦੇ ਚੱਲਦਿਆਂ ਕਈ ਖੇਤਰ ਸੰਕਟ ਦਾ ਸਾਹਮਣਾ ਕਰ ਰਹੇ ਹਨ। ਇਸ ਦੇ ਉਲਟ ਆਨਲਾਈਨ ਗੇਮਿੰਗ ਅਜਿਹੇ ਸੈਕਟਰ ਦੇ ਰੂਪ ’ਚ ਸਾਹਮਣੇ ਆਇਆ ਹੈ, ਜਿਸ ਨੇ ਤੇਜ਼ ਵਿਕਾਸ ਕੀਤਾ ਹੈ। ਮਹਾਂਮਾਰੀ ਤੋਂ ਬਚਾਅ ਨੂੰ ਲੈ ਕੇ ਜਾਰੀ ਕੀਤੀਆਂ ਗਾਈਡਲਾਈਨਜ਼ ਦਾ ਪਾਲਣ ਕਰਨ ਲਈ ਲੋਕ ਜਿ...