ਰੋਟਰੀ ਕਲੱਬ ਦੇ ਸਹਿਯੋਗ ਸਦਕਾ ਨਵਦੀਪ ਪਬਲਿਕ ਸੀਨੀਅਰ ਸੈਕਡਰੀ ਸਕੂਲ ਵਿਖੇ ਫ਼ਲਦਾਰ ਬੂਟੇ ਵੰਡੇ
(ਦੁਰਗਾ ਸਿੰਗਲਾ) ਮੂਣਕ। ਸਥਾਨਕ ਨਵਦੀਪ ਪਬਲਿਕ ਸੀਨੀਅਰ ਸੈਕਡਰੀ ਸਕੂਲ, ਵਿਖੇ ਰੋਟਰੀ ਕਲੱਬ ਦੇ ਸਹਿਯੋਗ ਨਾਲ “ਮਿਸ਼ਨ ਹਰਿਆਲੀ” ਤਹਿਤ ਬੂਟੇ ਵੰਡਣ ਦਾ ਦਿਵਸ ਮਨਾਇਆ ਗਿਆ । ਜਿਸ ਵਿੱਚ ਮੁੱਖ ਮਹਿਮਾਨ ਸੂਬਾ ਸਿੰਘ ਐੱਸਡੀਐਮ ਮੂਣਕ, ਸ੍ਰੀਮਤੀ ਪੂਨਮ ਸ਼ਰਮਾ ਖੁਸ਼ਦਿਲ, ਸਰਦਾਰ ਪਰਮਿੰਦਰ ਸਿੰਘ ਡੀ ਐਸ ਪੀ ਅਤੇ ਸੁਖਦੀਪ...
ਕਲਾਸ ਰੂਮ ’ਚ ਜ਼ਿਅਦਾ ਸੈਂਟ ਛਿੜਕਣ ’ਤੇ 4 ਵਿਦਿਆਰਥੀ ਹੋਏ ਬੇਹੋਸ਼
ਕਿਸੇ ਸ਼ਰਾਰਤੀ ਵਿਦਿਆਰਥੀ ਨੇ ਕੀਤੀ ਸ਼ਰਾਰਤ
(ਅਜਯ ਕਮਲ) ਰਾਜਪੁਰਾ। ਅੱਜ ਸਵੇਰੇ ਸਥਾਨਕ ਸਰਕਾਰੀ ਐਨਟੀਸੀ ਸਕੂਲ ਨੰਬਰ 1 ਸਾਇੰਸ ਕਲਾਸ ਦੇ ਵਿਦਿਆਰਥੀ ਵੱਲੋਂ ਸਕੂਲ ਲੱਗਣ ਤੋਂ ਪਹਿਲਾਂ ਬਾਰ੍ਹਵੀਂ ਜਮਾਤ ਦੇ ਇੱਕ ਕਮਰੇ ਵਿਚ ਜਿਆਦਾ ਸੈਂਟ (Perfume) ਛਿੜਕ ਦੇਣ ਨਾਲ ਜਮਾਤ ’ਚ ਦਾਖ਼ਲ ਹੋਏ 3 ਵਿਦਿਆਰਥਣਾਂ ਸਮੇਤ 4 ਵਿ...
ਚੰਗੀ ਖ਼ਬਰ : ਵਿਦਿਆਰਥੀਆਂ ਨੂੰ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਮਿਲ ਜਾਣਗੀਆਂ ਕਿਤਾਬਾਂ
ਮੋਹਾਲੀ (ਸੱਚ ਕਹੂੰ ਨਿਊਜ਼)। ਪੰਜਾਬ ’ਚ ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਸਕੂਲਾਂ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਦਿਆਰਥੀਆਂ (Students) ਨੂੰ ਕਿਤਾਬਾਂ ਮਿਲ ਜਾਣਗੀਆਂ। ਇਨ੍ਹਾਂ ਕਿਤਾਬਾਂ ਦੀ ਛਪਾਈ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਫਰਵਰੀ ਦੇ ਅਖੀਰ ...
ਦਿੱਲੀ ਦੇ ਸਰਕਾਰੀ ਸਕੂਲ ਦੀ ਅਧਿਆਪਕਾ ਦੇ ਪੜ੍ਹਾਉਣ ਦਾ ਅਨੋਖਾ ਤਰੀਕਾ, ਵੀਡੀਓ ਹੋਇਆ ਵਾਇਰਲ
ਦਿੱਲੀ ਦੇ ਸਰਕਾਰੀ ਸਕੂਲ ਦੀ ਅਧਿਆਪਕਾ ਦੇ ਪੜ੍ਹਾਉਣ ਦਾ ਅਨੋਖਾ ਤਰੀਕਾ, ਵੀਡੀਓ ਹੋਇਆ ਵਾਇਰਲ
ਨਵੀਂ ਦਿੱਲੀ। ਦਿੱਲੀ ਦੇ ਸਰਕਾਰੀ ਸਕੂਲ ਇਸ ਵੇਲੇ ਖੂਬ ਚਰਚਾ ਹਨ । ਇਹੀ ਨਹੀਂ ਦਿੱਲੀ ਦੇ ਸਕੂਲ ਵੇਖਣ ਲਈ ਦੇਸ਼ ਹੀ ਨਹੀਂ ਵਿਦਸ਼ਾਂ ਤੋਂ ਵੀ ਲੋਕ ਆਉਂਦੇ ਹਨ। ਇੱਕ ਵਾਰੀ ਫਿਰ ਦਿੱਲੀ ਦਾ ਇੱਕ ਸਰਕਾਰੀ ਸਕੂਲ ਚਰਚਾ ’ਚ ਹ...
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਓਪਨ ਸਕੂਲ ਪ੍ਰਣਾਲੀ ਲਈ ਫਾਰਮ ਭਰੇ ਜਾਣ ਦਾ ਸ਼ੈਡਿਊਲ ਜਾਰੀ
(ਐੱਮ ਕੇ ਸ਼ਾਇਨਾ) ਮੋਹਾਲੀ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2024-25 ਲਈ ਓਪਨ ਸਕੂਲ ਪ੍ਰਣਾਲੀ ਅਧੀਨ ਮੈਟ੍ਰਿਕੁਲੇਸ਼ਨ ਤੇ ਸੀਨੀਅਰ ਸੈਕੰਡਰੀ ਸ਼ੇ੍ਰਣੀਆਂ ਦੇ ਵਿਦਿਆਰਥੀਆਂ ਦੇ ਦਾਖ਼ਲਿਆਂ ਲਈ ਸਰਕਾਰੀ, ਗ਼ੈਰ-ਸਰਕਾਰੀ, ਆਦਰਸ਼ ਸਕੂਲ, ਮਾਨਤਾ ਪ੍ਰਾਪਤ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਐਫ਼ੀਲਿਏਟਿਡ ...
ਦਸਵੀਂ ਦਾ ਨਤੀਜਾ : ਜ਼ਿਲ੍ਹਾ ਫਾਜ਼ਿਲਕਾ ਦੇ ਵਿਦਿਆਰਥੀ ਛਾਏ
Tenth Result ਫ਼ਾਜ਼ਿਲਕਾ ਦਾ ਨਤੀਜਾ 96.54 ਪਾਸ ਫੀਸਦੀ ਰਿਹਾ
ਜ਼ਿਲ੍ਹੇ ਦੇ 12 ਵਿਦਿਆਰਥੀਆਂ ਨੇ ਮੈਰਿਟ ਵਿੱਚ ਬਣਾਈ ਥਾਂ
(ਰਜਨੀਸ਼ ਰਵੀ) ਫਾਜ਼ਿਲਕਾ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀ ਬੋਰਡ ਪ੍ਰੀਖਿਆ ਦੇ ਐਲਾਨੇ ਗਏ ਨਤੀਜਿਆਂ ਵਿੱਚ ਜ਼ਿਲ੍ਹਾ ਫ਼ਾਜ਼ਿਲਕਾ ਦਾ ਨਤੀਜਾ 96.54 ਪਾਸ ਫੀਸਦੀ ਰਿਹਾ...
PSEB Result: ਬਾਰ੍ਹਵੀਂ ਦੇ ਨਤੀਜੇ ’ਚ ਲੁਧਿਆਣਾ ਦੇ ਏਕਮਪ੍ਰੀਤ ਸਿੰਘ ਨੇ ਕਰਵਾਈ ਬੱਲੇ-ਬੱਲੇ!
ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਤੋਂ ਬਾਅਦ ਅੱਜ ਬਾਰ੍ਹਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ ਵਿੱਚ ਲੁਧਿਆਣਾ ਨੇ ਮੁੜ ਬੱਲੇ- ਬੱਲੇ ਕਰਵਾ ਦਿੱਤੀ ਹੈ। ਜ਼ਿਲ੍ਹੇ ਦੀ ਬੱਲੇ- ਬੱਲੇ ਕਰਵਾਉਣ ਦਾ ਸ਼ਿਹਰਾ ਇਸ ਵਾਰ ਜ਼ਿਲ੍ਹੇ ਦੇ ਇੱਕ ਪ੍ਰਾਈਵੇਟ ਸਕੂਲ ਦੇ ਵਿਦਿਆਰਥੀ ਏਕਮਪ੍ਰੀਤ ਸਿ...
ਨੌਜਵਾਨਾਂ ਲਈ ਨੌਕਰੀ ਲਈ ਖਾਸ ਮੌਕਾ
ਨੌਜਵਾਨਾਂ ਲਈ ਨੌਕਰੀ ਲਈ ਖਾਸ ਮੌਕਾ
ਸਟੇਟ ਬੈਂਕ ਆਫ਼ ਇੰਡੀਆ
ਅਸਾਮੀਆਂ: ਪੀਓ 2000
ਯੋਗਤਾ: ਗ੍ਰੈਜ਼ੂਏਸ਼ਨ
ਉਮਰ ਹੱਦ: 21 ਤੋਂ 30 ਸਾਲ
ਤਨਖ਼ਾਹ: 23700 ਤੋਂ 42020 ਰੁਪਏ ਪ੍ਰਤੀ ਮਹੀਨਾ
ਬਿਨੈ ਦੀ ਆਖ਼ਰੀ ਮਿਤੀ: 19 ਦਸੰਬਰ, 2020
ਵਧੇਰੇ ਜਾਣਕਾਰੀ ਲਈ www.sbi.co.in
ਕਰਮਚਾਰੀ ਚੋਣ ਕਮਿਸ਼ਨ
...
ਖੁਸ਼ਦੀਪ ਕੌਰ ਦਾ ਮੈਰਿਟ ਸੂਚੀ ਵਿੱਚ ਸ਼ਾਮਲ ਹੋਣ ’ਤੇ ਵੱਖ-ਵੱਖ ਸੰਸਥਾਵਾਂ ਵੱਲੋਂ ਸਨਮਾਨ
ਖੁਸ਼ਦੀਪ ਕੌਰ ਨੇ 489 ਅੰਕ ਪ੍ਰਾਪਤ ਕੀਤੇ
(ਸੁਭਾਸ਼ ਸ਼ਰਮਾ), ਕੋਟਕਪੂਰਾ । ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦਾ ਨਤੀਜਿਆਂ ਵਿੱਚ ਡਾ. ਚੰਦਾ ਸਿੰਘ ਮਰਵਾਹਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਕੋਟਕਪੂਰਾ ਦੀ ਵਿਦਿਆਰਥਣ ਖੁਸ਼ਦੀਪ ਕੌਰ ਪੁੱਤਰੀ ਜਸਵਿੰਦਰ ਸਿੰਘ ਨੇ 489 ਅੰਕ ਪ੍ਰਾਪਤ ਕਰਕੇ ਮੈਰਿਟ...
ਪੰਜਵੀਂ ਦਾ ਨਤੀਜ਼ਾ : ਪੰਜਾਬ ’ਚੋਂ ਮਾਲਵਾ ਤੇ ਮਾਲਵੇ ’ਚੋਂ ਮਾਨਸਾ ਛਾਇਆ
ਪਹਿਲੇ ਦੋ ਸਥਾਨਾਂ ’ਤੇ ਜ਼ਿਲ੍ਹਾ ਮਾਨਸਾ ਦੀਆਂ ਕੁੜੀਆਂ, ਤੀਜੇ ’ਤੇ ਜ਼ਿਲ੍ਹਾ ਫਰੀਦਕੋਟ ਦਾ ਮੁੰਡਾ
ਮਾਨਸਾ (ਸੁਖਜੀਤ ਮਾਨ)। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਪੰਜਵੀਂ ਜਮਾਤ ਦੇ ਨਤੀਜ਼ੇ ’ਚ ਪੰਜਾਬ ਭਰ ’ਚੋਂ ਮਾਲਵੇ ਦੀ ਝੰਡੀ ਰਹੀ ਹੈ। ਪਹਿਲੇ ਦੋ ਸਥਾਨਾਂ ’ਤੇ ਆਈਆਂ ਦੋ ਵਿਦਿਆਰਥਣਾਂ ਸਮੇਤ ਤੀਜਾ...