ਇੰਗਲਿਸ਼ ਬੂਸਟਰ ਕਲੱਬ ਜੇਤੂ ਰੱਤੋਕੇ ਦੇ ਵਿਦਿਆਰਥੀ ਸਨਮਾਨਿਤ
ਇੰਗਲਿਸ਼ ਬੂਸਟਰ ਕਲੱਬ ਜੇਤੂ ਰੱਤੋਕੇ ਦੇ ਵਿਦਿਆਰਥੀ ਸਨਮਾਨਿਤ
ਲੌਂਗੋਵਾਲ (ਹਰਪਾਲ)। ਪੰਜਾਬ ਸਕੂਲ ਸਿੱਖਿਆ ਵਿਭਾਗ ਇੰਗਲਿਸ਼ ਦੇ ਪੱਧਰ ਨੂੰ ਸਕੂਲਾਂ ਵਿੱਚ ਉੱਪਰ ਚੁੱਕਣ ਦੇ ਕਈ ਉੱਪਰਲੇ ਕੀਤੇ ਜਾ ਰਹੇ ਹਨ। ਉਨ੍ਹਾਂ ਵਿੱਚ ਹਰ ਹਫ਼ਤੇ ਇੰਗਲਿਸ਼ ਬੂਸਟਰ ਕਲੱਬ ਦੇ ਮੁਕਾਬਲੇ ਬਲਾਕ ਅਤੇ ਜ਼ਿਲ੍ਹਾ ਪੱਧਰ ਤੇ ਕਰਵਾਏ ਜਾ...
ਸਿਰਫ਼ ਇੱਕ ਵਾਰ ਚਾਰਜ ਕਰਕੇ 30 ਦਿਨ ਚੱਲੇਗੀ ਸਮਾਰਟਵਾਚ
ਟੈਕਨਾਲੋਜੀ ਦੀ ਦੁਨੀਆਂ ਵਿੱਚ ਰੋਜ਼ਾਨਾ ਨਵੇਂ-ਨਵੇਂ ਬਦਲਾਅ ਹੋ ਰਹੇ ਹਨ ਤੇ ਇਸੇ ਕੜੀ ਵਿੱਚ ਨਵੀਆਂ-ਨਵੀਆਂ ਸਮਾਰਟਵਾਚ ਵੀ ਸ਼ਾਮਲ ਹਨ। ਸਮਾਰਟ ਫੋਨ ਤੋਂ ਬਾਅਦ ਜੇਕਰ ਕੋਈ ਇੱਕ ਡਿਵਾਇਸ ਜੋ ਵਿਅਰੇਬਲ ਹੈ ਤੇ ਕਾਫ਼ੀ ਹਰਮਨਪਿਆਰੀ ਹੋਈ ਹੈ, ਤਾਂ ਨਿਸ਼ਚਿਤ ਰੂਪ ਵਿਚ ਉਹ ਸਮਾਰਟ ਵਾਚ ਹੈ। ਉਹ ਭਾਵੇਂ ਐਪਲ ਵਰਗਾ ਵੱਡਾ ਬਰਾਂਡ...
ਸੁਪਰੀਮ ਕੋਰਟ 10ਵੀਂ, 12ਵੀਂ ਦੇ ਬੋਰਡ ਦੇ ਨਤੀਜੇ ਤੈਅ ਕਰਨ ਦੇ ਵਿਕਲਪ ‘ਤੇ ਛੇਤੀ ਸੁਣਵਾਈ ਲਈ ਸਹਿਮਤ
ਸੁਪਰੀਮ ਕੋਰਟ (Supreme Court) 10ਵੀਂ, 12ਵੀਂ ਦੇ ਬੋਰਡ ਦੇ ਨਤੀਜੇ ਤੈਅ ਕਰਨ ਦੇ ਵਿਕਲਪ 'ਤੇ ਛੇਤੀ ਸੁਣਵਾਈ ਲਈ ਸਹਿਮਤ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਸੁਪਰੀਮ ਕੋਰਟ (Supreme Court) ਨੇ ਸੋਮਵਾਰ ਨੂੰ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਦੀਆਂ ਪ੍ਰਸਤਾਵਿਤ ਸਰੀਰਕ (ਕਲਾਸਾਂ ਵਿੱਚ ਬੈਠਣ) ਦੀਆਂ ਪ੍...
ਮੁੜ ਭਖਣ ਲੱਗਾ ਪੀਏਯੂ ਦਾ ਜ਼ਿਣਸੀ ਸੋਸ਼ਣ ਮਾਮਲਾ : ਪ੍ਰੋਫੈਸਰ ਤੇ ਵਿਦਿਆਰਥੀ ਹੋਏ ਆਹਮੋਂ- ਸਾਹਮਣੇ
ਪ੍ਰੋਫੈਸਰਾਂ ਦੇ ਧਰਨੇ ਦੇ ਸਾਹਮਣੇ ਵਿਰੋਧ ਵਜੋਂ ਵਿਦਿਆਰਥੀਆਂ ਖੇਡਿਆਂ ਨੁੱਕੜ ਨਾਟਕ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਪੰਜਾਬੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ (Punjabi Agriculture University) ਵਿਖੇ ਵਾਪਰਿਆ ਜਿਨਸ਼ੀ ਸੋਸ਼ਣ ਮਾਮਲਾ ਪੀਏਯੂ ਟੀਚਰਜ਼ ਐਸੋਸੀਏਸ਼ਨ ਵੱਲੋਂ ਦਿੱਤੇ ਗਏ ਧਰਨੇ ਕਾਰਨ ਮੁੜ ਭਖ ਗਿ...
ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
ਪ੍ਰਿੰਸੀਪਲ ਪ੍ਰਭਜੋਤ ਸਿੰਘ ਨੇ ਵਿਦਿਆਰਥਣਾਂ, ਅਧਿਆਪਕਾਂ ਤੇ ਮਾਪਿਆਂ ਨੂੰ ਦਿੱਤੀ ਵਧਾਈ
ਕੋਟਕਪੂਰਾ (ਸੁਭਾਸ਼ ਸ਼ਰਮਾ)। ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਵਿੱਚ ਸਥਾਨਕ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਬਹੁਤ ਹੀ ਸ਼ਾ...
ਪੰਜਾਬ ਸਕੂਲ ਸਿੱਖਿਆ ਬੋਰਡ 12ਵੀਂ ਦੇ ਨਤੀਜਿਆਂ ’ਚ ਛਾਈਆਂ ਕੁੜੀਆਂ
ਲੁਧਿਆਣਾ ਦੀ ਅਰਸ਼ਦੀਪ ਟਾਪਰ, ਮਾਨਸਾ ਦੀ ਅਰਸ਼ਪ੍ਰੀਤ ਦੂਜੇ ਅਤੇ ਫਰੀਦਕੋਟ ਦੀ ਕੁਲਵਿੰਦਰ ਕੌਰ ਤੀਜੇ ਸਥਾਨ ’ਤੇ
(ਸੱਚ ਕਹੂੰ ਨਿਊਜ਼) ਮੁਹਾਲੀ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਮੰਗਲਵਾਰ ਦੁਪਹਿਰ 3.30 ਵਜੇ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ। ਇੱਕ ਵਾਰ ਫਿਰ ਕੁੜੀਆਂ ਨੇ ਬਾਜੀ ਮਾਰੀ ਹੈ। ਇੱਕ ਵਾਰ ਫਿਰ ਪੰ...
School Holidays: ਇਨ੍ਹਾਂ ਤਰੀਕਾਂ ਨੂੰ ਬੰਦ ਰਹਿਣਗੇ ਸਕੂਲ, ਬੱਚਿਆਂ ਨੂੰ ਬਣੀ ਮੌਜ਼
School Holidays list July 2024 : ਨਵੀਂ ਦਿੱਲੀ (ਏਜੰਸੀ)। ਸਕੂਲ ਤੇ ਕਾਲਜ਼ ਦੇ ਵਿਦਿਆਰਥੀਆਂ ਲਈ ਜੁਲਾਈ ਨਵੀਂ ਸ਼ੁਰੂਆਤ ਦਾ ਮਹੀਨਾ ਹੁੰਦਾ ਹੈ। ਆਮ ਤੌਰ ’ਤੇ ਜੂਨ ’ਚ ਖਤਮ ਹੋਣ ਵਾਲੀਆਂ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਵਿਦਿਆਰਥੀ ਸਕੂਲ ਵਾਪਸ ਆਉਂਦੇ ਹਨ, ਇੱਕ ਨਵੀਂ ਵਿੱਦਿਅਕ ਯਾਤਰਾ ਸ਼ੁਰੂ ਕਰਨ ਲਈ ਤਿਆਰ...
ਮੁੱਖ ਮੰਤਰੀ ਮਾਨ ਨੇ ਅਧਿਆਪਕਾਂ ਦੀਆਂ ਤਨਖਾਹਾਂ ’ਚ ਕੀਤਾ ਭਾਰੀ ਵਾਧਾ, ਜਾਣੋ ਪੂਰੀ ਜਾਣਕਾਰੀ
ਕੱਚੇ ਤੋਂ ਪੱਕੇ ਕੀਤੇ ਅਧਿਆਪਕਾਂ ਲਈ ਵੱਡਾ ਤੋਹਫ਼ਾ
6000 ਵਾਲਿਆਂ ਦੀ ਤਨਖਾਹ 18000 ਕੀਤੀ
ਛੁੱਟੀਆਂ ਦੀ ਤਨਖਾਹ ਨਹੀਂ ਕੱਟੀ ਜਾਵੇਗੀ
58 ਸਾਲ ’ਤੇ ਹੋਵੇਗੀ ਰਿਟਾਇਰਮੈਂਟ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਸਰਕਾਰ ਨੇ ਕੱਚੇ ਤੋਂ ਪੱਕੇ ਕੀਤੇ ਅਧਿਆਪਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਮੁੱ...
ਕਿੱਤਾਮੁਖੀ ਕੋਰਸਾਂ ’ਚ ਬਣਾਓ ਚੰਗਾ ਭਵਿੱਖ
ਕਿੱਤਾਮੁਖੀ ਕੋਰਸਾਂ ’ਚ ਬਣਾਓ ਚੰਗਾ ਭਵਿੱਖ (Vocational Courses)
ਅੱਜ ਦੇ ਦੌਰ ’ਚ ਨੌਕਰੀ ਪ੍ਰਾਪਤ ਕਰਨ ਲਈ ਬਹੁਤ ਜ਼ਿਆਦਾ ਮੁਕਾਬਲਾ ਹੋ ਗਿਆ ਹੈ। ਹਰ ਵਿਦਿਆਰਥੀ ਇਹ ਜ਼ਰੂਰ ਸੋਚਦਾ ਹੈ ਕਿ ਉਹ ਅਜਿਹਾ ਕਿਹੜਾ ਕੋਰਸ ਜਾਂ ਅਜਿਹੀ ਕਿਹੜੀ ਪੜ੍ਹਾਈ ਕਰੇ, ਤਾਂ ਜੋ ਉਸ ਨੂੰ ਜ਼ਲਦੀ ਚੰਗੀ ਨੌਕਰੀ ਮਿਲ ਸਕੇ। ਇਸ ਉਮਰ ’ਚ...
ਪਿੰਡ ਗੁੰਮਟੀ ਦੇ ਵਿਦਿਆਰਥੀ ਨੇ ਅੱਠਵੀਂ ਦੇ ਨਤੀਜਿਆਂ ’ਚੋਂ ਪੰਜਾਬ ਭਰ ’ਚੋਂ ਪਹਿਲਾ ਸਥਾਨ ਕੀਤਾ ਹਾਸਲ
ਮਨਪ੍ਰੀਤ ਸਿੰਘ 600 ਵਿੱਚੋਂ 600 ਅੰਕ ਪ੍ਰਾਪਤ ਕੀਤੇ
ਸੇਰਪੁਰ (ਰਵੀ ਗੁਰਮਾ)। ਕਸਬੇ ਤੋਂ ਨੇੜਲੇ ਪਿੰਡ ਗੁੰਮਟੀ ਦੇ ਜੰਮਪਲ ਮਨਪ੍ਰੀਤ ਸਿੰਘ ਪੁੱਤਰ ਜਗਮੋਹਨ ਸਿੰਘ ਨੇ ਅੱਠਵੀਂ ਕਲਾਸ ਦੇ ਆਏ ਨਤੀਜੇ ਦੌਰਾਨ 600 ਵਿੱਚੋਂ 600 ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ । ਜਿਕਰਯੋਗ ਹੈ ਕਿ...