ਪੰਜਾਬ ਸਕੂਲ ਸਿੱਖਿਆ ਬੋਰਡ 12ਵੀਂ ਦੇ ਨਤੀਜਿਆਂ ’ਚ ਛਾਈਆਂ ਕੁੜੀਆਂ
ਲੁਧਿਆਣਾ ਦੀ ਅਰਸ਼ਦੀਪ ਟਾਪਰ, ਮਾਨਸਾ ਦੀ ਅਰਸ਼ਪ੍ਰੀਤ ਦੂਜੇ ਅਤੇ ਫਰੀਦਕੋਟ ਦੀ ਕੁਲਵਿੰਦਰ ਕੌਰ ਤੀਜੇ ਸਥਾਨ ’ਤੇ
(ਸੱਚ ਕਹੂੰ ਨਿਊਜ਼) ਮੁਹਾਲੀ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਮੰਗਲਵਾਰ ਦੁਪਹਿਰ 3.30 ਵਜੇ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ। ਇੱਕ ਵਾਰ ਫਿਰ ਕੁੜੀਆਂ ਨੇ ਬਾਜੀ ਮਾਰੀ ਹੈ। ਇੱਕ ਵਾਰ ਫਿਰ ਪੰ...
School Holidays: ਇਨ੍ਹਾਂ ਤਰੀਕਾਂ ਨੂੰ ਬੰਦ ਰਹਿਣਗੇ ਸਕੂਲ, ਬੱਚਿਆਂ ਨੂੰ ਬਣੀ ਮੌਜ਼
School Holidays list July 2024 : ਨਵੀਂ ਦਿੱਲੀ (ਏਜੰਸੀ)। ਸਕੂਲ ਤੇ ਕਾਲਜ਼ ਦੇ ਵਿਦਿਆਰਥੀਆਂ ਲਈ ਜੁਲਾਈ ਨਵੀਂ ਸ਼ੁਰੂਆਤ ਦਾ ਮਹੀਨਾ ਹੁੰਦਾ ਹੈ। ਆਮ ਤੌਰ ’ਤੇ ਜੂਨ ’ਚ ਖਤਮ ਹੋਣ ਵਾਲੀਆਂ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਵਿਦਿਆਰਥੀ ਸਕੂਲ ਵਾਪਸ ਆਉਂਦੇ ਹਨ, ਇੱਕ ਨਵੀਂ ਵਿੱਦਿਅਕ ਯਾਤਰਾ ਸ਼ੁਰੂ ਕਰਨ ਲਈ ਤਿਆਰ...
ਖੁਸ਼ਦੀਪ ਕੌਰ ਦਾ ਮੈਰਿਟ ਸੂਚੀ ਵਿੱਚ ਸ਼ਾਮਲ ਹੋਣ ’ਤੇ ਵੱਖ-ਵੱਖ ਸੰਸਥਾਵਾਂ ਵੱਲੋਂ ਸਨਮਾਨ
ਖੁਸ਼ਦੀਪ ਕੌਰ ਨੇ 489 ਅੰਕ ਪ੍ਰਾਪਤ ਕੀਤੇ
(ਸੁਭਾਸ਼ ਸ਼ਰਮਾ), ਕੋਟਕਪੂਰਾ । ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦਾ ਨਤੀਜਿਆਂ ਵਿੱਚ ਡਾ. ਚੰਦਾ ਸਿੰਘ ਮਰਵਾਹਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਕੋਟਕਪੂਰਾ ਦੀ ਵਿਦਿਆਰਥਣ ਖੁਸ਼ਦੀਪ ਕੌਰ ਪੁੱਤਰੀ ਜਸਵਿੰਦਰ ਸਿੰਘ ਨੇ 489 ਅੰਕ ਪ੍ਰਾਪਤ ਕਰਕੇ ਮੈਰਿਟ...
ਬੇਰੁਜਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਤੇ ਪੁਲਿਸ ਵਿਚਾਲੇ ਖਿੱਚ ਧੂਹ
ਵਿਰੋਧ ਨੂੰ ਵੇਖਦਿਆਂ ਆਮ ਆਦਮੀ ਪਾਰਟੀ ਦੇ ਮੁੱਖ ਚੋਣ ਦਫ਼ਤਰ ਨੂੰ ਕਰਨਾ ਪਿਆ ਆਰਜ਼ੀ ਬੰਦ
ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਤੇ ਨਾਨਕਿਆਣਾ ਚੌਕ ’ਚ ਲਾਇਆ ਜਾਮ
(ਗੁਰਪ੍ਰੀਤ ਸਿੰਘ) ਸੰਗਰੂਰ। ਅੱਜ ਸੰਗਰੂਰ ਵਿਖੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ (ETT Teachers) ਦੀ ਨਾਨਕਿਆਣਾ ਚੌਂਕ ਵਿਖੇ ਪੁਲ...
School Close order: ਪ੍ਰਦੂਸ਼ਣ ’ਤੇ ਸੁਪਰੀਮ ਕੋਰਟ ਦਾ ਵੱਡਾ ਬਿਆਨ, ਸਕੂਲਾਂ ਲਈ ਦਿੱਤੇ ਇਹ ਸਖਤ ਆਦੇਸ਼, ਪੜ੍ਹੋ ਪੂਰੀ ਖਬਰ
ਕਿਹਾ, 12ਵੀਂ ਤੱਕ ਦੇ ਸਕੂਲ ਬੰਦ ਕਰੋ | School Close order
ਨਵੀਂ ਦਿੱਲੀ (ਏਜੰਸੀ)। School Close order: ਸੁਪਰੀਮ ਕੋਰਟ ਨੇ ਸੋਮਵਾਰ ਨੂੰ ਦਿੱਲੀ-ਐਨਸੀਆਰ ਖੇਤਰ ਦੀਆਂ ਸਰਕਾਰਾਂ ਨੂੰ ਪ੍ਰਦੂਸ਼ਣ ਦੀ ਗੰਭੀਰ ਸਥਿਤੀ ਦੇ ਮੱਦੇਨਜ਼ਰ 12ਵੀਂ ਜਮਾਤ ਤੱਕ ਦੇ ਸਕੂਲਾਂ ਨੂੰ ਬੰਦ ਕਰਨ ਬਾਰੇ ਫੈਸਲਾ ਲੈਣ ਦਾ ਨਿਰਦੇਸ਼...
ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਸਮੂਹ ਸਕੂਲਾਂ ਦੀ ਚੈਕਿੰਗ ਦੇ ਆਦੇਸ਼
ਮਾਮਲਾ: ਵੱਖ ਵੱਖ ਸਕੂਲਾਂ ਵਿਰੁੱਧ ਕਿਤਾਬਾਂ ਤੇ ਵਰਦੀਆਂ ਆਦਿ ਸਬੰਧੀ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਸ਼ਿਕਾਇਤਾਂ ਮਿਲਣ ਦਾ | Schools
ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲ੍ਹਾ ਲੁਧਿਆਣਾ ’ਚ ਸਥਿੱਤ ਵੱਖ ਵੱਖ ਸਕੂਲਾਂ ਵਿਰੁੱਧ ਸ਼ਿਕਾਇਤਾਂ ਮਿਲਣ ’ਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈ...
ਸਕੂਲ ਔਫ ਏਮੀਨੇਸ ਦੇ ਬੱਚਿਆਂ ਲਈ ਤਿਆਰ ਹੋਵੇਗੀ ਖਾਸ ਵਰਦੀ
ਵਰਦੀ ਖਰੀਦਣ ਲਈ ਪ੍ਰਤੀ ਵਿਦਿਆਰਥੀ ਦਿੱਤੇ ਜਾਣਗੇ ਚਾਰ ਹਜ਼ਾਰ ਰੁਪਏ
ਮੋਹਾਲੀ (ਐੱਮ ਕੇ ਸ਼ਾਇਨਾ)। ਪੰਜਾਬ ਦੀ ਭਗਵੰਤ ਮਾਨ ਸਰਕਾਰ ਸਕੂਲਾਂ ਦੇ ਸੁਧਾਰ ਲਈ ਲਗਾਤਾਰ ਜੰਗੀ ਪੱਧਰ 'ਤੇ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ ਸਕੂਲ ਦੇ ਬੁਨਿਆਦੀ ਢਾਂਚੇ ਅਤੇ ਸਕੂਲੀ ਵਿਦਿਆਰਥੀਆਂ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਪੰ...
ਦਿੱਲੀ ਦੇ ਸਕੂਲ ਵੇਖ ਕੇ ਭਗਵੰਤ ਮਾਨ ਗਦ ਗਦ ਹੋਏ, ਕਿਹਾ, ਅਮਰੀਕਾ-ਕੈਨੇਡਾ ਵਰਗੀਆਂ ਸਹੂਲਤਾਂ
ਪੰਜਾਬ ’ਚ ਵੀ ਛੇਤੀ ਬਣਾਏ ਜਾਣਗੇ ਏਦਾਂ ਦੇ ਸਕੂਲ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ( Delhi Bhagwant Mann) ਦੇ ਦੋ ਰੋਜ਼ਾ ਦੌਰੇ ’ਤੇ ਹਨ। ਦਿੱਲੀ ’ਚ ਮੁੱਖ ਮੰਤਰੀ ਨੇ ਦਿੱਲੀ ਦੇ ਸਕੂਲਾਂ ਦਾ ਦੌਰਾ ਕੀਤਾ। ਦਿੱਲੀ ਦੇ ਸਕੂਲ ਵੇਖਣ ਤੋਂ ਬਾਅਦ ਭਗੰਵਤ ਮਾਨ ਗਦ ਗ...
ਫ੍ਰੈਸ਼ਰਸ ਲਈ ਡੀਆਰਡੀਓ ’ਚ ਸਰਕਾਰੀ ਨੌਕਰੀ
ਫ੍ਰੈਸ਼ਰਸ ਲਈ ਡੀਆਰਡੀਓ ’ਚ ਸਰਕਾਰੀ ਨੌਕਰੀ
ਫ੍ਰੈਸ਼ਰਸ ਲਈ ਡੀਆਰਡੀਓ ’ਚ ਸਰਕਾਰੀ ਨੌਕਰੀ ਦੇ ਵਿਕਲਪ ’ਚ ਡੀਆਰਡੀਓ ਦੇ ਸੈਂਟਰ ਫਾਰ ਪ੍ਰਸੋਨੇਲ ਟੈਲੇਂਟ ਮੈਨੇਜਮੈਂਟ ਦੀਆਂ ਭਰਤੀਆਂ ਸ਼ਾਮਲ ਹਨ ਇਹ ਭਰਤੀਆਂ ਟੈਕਨੀਕਲ ਤੇ ਹੋਰ ਕੈਡਰ ’ਚ ਹੁੰਦੀਆਂ ਹਨ, ਜਿਸ ਦੇ ਤਹਿਤ ਸੈਪਟਮ ਦੁਆਰਾ ਵੱਖ-ਵੱਖ ਵਿਸ਼ਿਆਂ/ਵਿਧਾਵਾਂ ’ਚ ਸੀਨੀਅ...
Schools Closed Punjab: ਦਿੱਲੀ ਤੋਂ ਬਾਅਦ ਕੀ ਹੁਣ ਪੰਜਾਬ-ਹਰਿਆਣਾ ਦੇ ਸਕੂਲ ਵੀ ਹੋ ਸਕਦੇ ਨੇ ਬੰਦ?, ਜਾਣੋ ਮੌਸਮ ਦਾ ਹਾਲ
Schools Closed Punjab: ਨਵੀਂ ਦਿੱਲੀ। ਦਿੱਲੀ ਅਤੇ ਆਸ-ਪਾਸ ਦੇ ਖੇਤਰਾਂ ਵਿਚ ਹਵਾ ਪ੍ਰਦੂਸ਼ਣ ਦੀ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਸਰਕਾਰ ਨੇ ਅਗਲੇ ਹੁਕਮਾਂ ਤੱਕ ਸਾਰੇ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਹ ਯਕੀਨੀ ਬਣਾਉਣ ਲਈ ਕਿ ਬੱਚਿਆਂ ਦੀ ਪੜ੍ਹਾਈ ਵਿੱਚ ਵਿਘਨ ਨਾ ਪਵੇ, ਦਿੱਲੀ ਸਰਕਾਰ...