ਸੱਭਿਆਚਾਰਕ ਸਮਾਗਮਾਂ ਦੀ ਇੱਕ ਵਿਸ਼ਾਲ ਲੜੀ ਨਾਲ ਮੇਰਾਕੀ 2023 ਫੈਸਟੀਵਲ ਸਭ ਦੇ ਵਿਚਕਾਰ
ਮੁੰਬਈ (ਸੱਚ ਕਹੂੰ ਨਿਊਜ਼)। NMIMS KPMSOL ਦਾ ਸਲਾਨਾ ਸੱਭਿਆਚਾਰਕ ਫੈਸਟੀਵਲ ਮੇਰਾਕੀ ਸਾਡੇ ਸਾਰਿਆਂ ਵਿੱਚ ਨਵੇਂ ਜੋਸ਼ ਨਾਲ ਵਾਪਸ ਆ ਗਿਆ ਹੈ। ਇਸ ਸਾਲ ਮੇਰਕੀ ਦਾ ਆਯੋਜਨ 19 ਤੋਂ 21 ਫਰਵਰੀ ਤੱਕ ਕੀਤਾ ਜਾ ਰਿਹਾ ਹੈ। ਮੇਰਾਕੀ ਸ਼ਬਦ ਦਾ ਅਰਥ ਹੈ ਕੋਈ ਕੰਮ ਇੰਨੇ ਜਨੂੰਨ ਨਾਲ ਕਰਨਾ ਕਿ ਉਸ ਵਿੱਚ ਆਪਣੀ ਆਤਮਾ ਨੂੰ...
ਹੁਣ ਨਹੀਂ ਚੱਲੇਗੀ ਪ੍ਰਾਈਵੇਟ ਸਕੂਲਾਂ ਦੀ ਮਨਮਾਨੀ : ਹਰਜੋਤ ਬੈਂਸ
ਜਿਆਦਾ ਫੀਸ ਵਸੂਲਣ ’ਤੇ ਹੋਵੇਗਾ ਐਕਸ਼ਨ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਪ੍ਰਾਈਵੇਟ ਸਕੂਲਾਂ ਖਿਲ਼ਾਫ ਸਖ਼ਤ ਐਕਸ਼ਨ ਲਿਆ ਹੈ। ਪ੍ਰਾਈਵੇਟ ਸਕੂਲ ਲਗਾਤਾਰ ਮਨਮਾਨੀ ਕਰਦੇ ਨਜ਼ਰ ਆ ਰਹੇ ਤੇ ਬੱਚਿਆਂ ਤੋਂ ਵੱਧ ਫੀਸ ਵਸੂਲ ਰਹੇ ਹਨ। ਹਰਜੋਤ ਸਿੰਘ ਬੈਂਸ (Harjot Bains) ਨੇ ...
ਕੋਰੀਓਗ੍ਰਾਫੀ ’ਚ ਸਰਕਾਰੀ ਕੰਨਿਆਂ ਸਕੂਲ ਕੋਟਕਪੂਰਾ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ
ਕੋਰੀਓਗ੍ਰਾਫੀ ’ਚ ਸਰਕਾਰੀ ਕੰਨਿਆਂ ਸਕੂਲ ਕੋਟਕਪੂਰਾ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ
(ਸੁਭਾਸ਼ ਸ਼ਰਮਾ)। ਕੋਟਕਪੂਰਾ। ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ "ਆਜ਼ਾਦੀ ਦਾ ਅੰਮ੍ਰਿਤ ਮਹਾਂ ਉਤਸਵ" ਸਬੰਧੀ ਸਿੱਖਿਆ ਵਿਭਾਗ ਵੱਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਕੋਰੀਓਗ੍ਰਾਫੀ ਮੁਕਾਬਲੇ ਵਿੱਚੋਂ ਡਾ. ਚੰਦਾ ਸਿੰਘ ਮਰਵ...
ਵਿਦਿਆਰਥੀਆਂ ਲਈ ਕੰਪਿਊਟਰ ਸਿੱਖਿਆ ਦੀ ਮਹੱਤਤਾ
ਅਜੋਕੇ ਕੰਪੀਟੀਸ਼ਨ ਦੇ ਯੁੱਗ 'ਚ ਟੈਕਨਾਲੋਜੀ, ਭਾਸ਼ਾ ਗਿਆਨ ਖਾਸ ਕਰਕੇ ਅੰਗਰੇਜੀ, ਆਮ ਗਿਆਨ ਤੇ ਡਿਜ਼ੀਟਲ ਫਾਰਮੈਟ ਵਿੱਚ ਪੇਸ਼ਕਾਰੀਆਂ ਕਰੀਅਰ ਨੂੰ ਅੱਗੇ ਲਿਜਾਣ ਤੇ ਨਵਾਂ ਕਰੀਅਰ ਬਣਾਉਣ ਲਈ ਜਰੂਰੀ ਨੁਕਤੇ ਬਣ ਚੁੱਕੀਆਂ ਹਨ। ਬੱਚੇ ਦਾ ਕੰਪਿਊਟਰ ਨਾਲ ਵਾਹ ਸਿੱਧਾ ਟੈਕਨਾਲੋਜੀ ਦੇ ਬੂਹੇ 'ਤੇ ਲਿਆ ਖਲ੍ਹਾਰਦਾ ਹੈ
ਭਾਰਤ ...
ਜ਼ਿਲ੍ਹਾ ਪੱਧਰੀ ਗੀਤ ਮੁਕਾਬਲੇ ’ਚੋਂ ਹਰਲੀਨ ਸ਼ਰਮਾ ਨੇ ਮਾਰੀ ਬਾਜ਼ੀ
(ਸੁਭਾਸ਼ ਸ਼ਰਮਾ) ਕੋਟਕਪੂਰਾ। ਡਾ. ਚੰਦਾ ਸਿੰਘ ਮਰਵਾਹਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਨੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਗੀਤ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ’ਚ ਵੱਡੀ ਗਿਣਤੀ ’ਚ ਵਿਦਿਆਰਥੀਆਂ ਨੇ ਭਾਗ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਡਮ ਸਰਬਜੀਤ ਕੌਰ ਨੇ ਦੱਸਿਆ ਕਿ ਮਿ...
ਨੀਟ-2021 ਦੇ ਰਸਾਇਣ ਵਿਸ਼ੇ ’ਚ ਪੂਰੇ 180 ਅੰਕ ਕਿਵੇਂ ਪ੍ਰਾਪਤ ਕੀਤੇ ਜਾ ਸਕਦੇ ਹਨ
ਨੀਟ-2021 ਦੇ ਰਸਾਇਣ ਵਿਸ਼ੇ ’ਚ ਪੂਰੇ 180 ਅੰਕ ਕਿਵੇਂ ਪ੍ਰਾਪਤ ਕੀਤੇ ਜਾ ਸਕਦੇ ਹਨ
ਰਾਸ਼ਟਰੀ ਯੋਗਤਾ ਕਮ ਦਾਖਲਾ ਟੈਸਟ (ਨੀਟ) 2021 ’ਚ ਰਸਾਇਣ ਨੂੰ ਇਕ ਆਸਾਨ ਭਾਗ ਮੰਨਿਆ ਜਾਂਦਾ ਹੈ ਪਿਛਲੇ ਸਾਲ ਦੇ ਪ੍ਰਸ਼ਨ ਪੱਤਰਾਂ ਦੇ ਅਨੁਸਾਰ, ਇਸ ਭਾਗ ’ਚ ਜ਼ਿਆਦਾਤਰ ਪ੍ਰਸਨ ਸਿੱਧੇ ਐਨਸੀਈਆਰਟੀ ਦੀਆਂ ਕਿਤਾਬਾਂ ’ਚੋਂ ਹਨ ਕੈਮਿਸ...
ਇਕੋਨਾਮਿਕ ਫੈਸਟ ਐਕ੍ਰੋਪੋਲਿਸ 2023, 24 ਫਰਵਰੀ ਤੋਂ ਸ਼ੁਰੂ
ਮੁੰਬਈ। ਦਿੱਗਜ਼ ਕਾਲਜਾਂ ਵਿੱਚੋਂ ਇੱਕ, ਕੇਸੀ ਕਾਲਜ, (ਚਰਚਗੇਟ, ਮੁੰਬਈ) ਕਾਲਜ ਕੈਂਪਸ (Acropolis College Festival) ਵਿੱਚ 24 ਅਤੇ 25 ਫਰਵਰੀ ਨੂੰ ਇਕੋਨਾਮਿਕ ਫੈਸਟ ਐਕਰੋਪੋਲਿਸ 2022-23 ਦੇ ਦੂਜੇ ਸੰਸਕਰਨ ਦਾ ਆਯੋਜਨ ਕਰ ਰਿਹਾ ਹੈ। ਖਾਸ ਗੱਲ ਇਹ ਹੈ ਕਿ ਕਾਲਜ ਆਫ ਇਕਨਾਮਿਕਸ ਦੇ ਇਕਨਾਮਿਕਸ ਵਿਭਾਗ ਵੱਲੋਂ...
ਸਾਫ਼ਟਵੇਅਰ ਇੰਜੀਨੀਅਰ ਕਿਵੇਂ ਬਣੀਏ ਅਤੇ ਸੈਲਰੀ ਕਿੰਨੀ ਹੋਵੇਗੀ? | software engineer kaise bane
ਅੱਜ ਕੱਲ ਇੱਕ ਚੀਜ਼ ਜੋ ਸਾਰਿਆਂ ਦੇ ਨਾਲ ਹੈ ਉਹ ਹੈ ਮੋਬਾਇਲ। ਟੈਕਨਾਲੋਜ਼ੀਕਦੇ ਇਸ ਦੌਰ ’ਚ ਕੰਪਿਊਟਰ ਅਤੇ ਮੋਬਾਇਲ ਚਲਾਉਣਾ ਆਮ ਗੱਲ ਹੈ। ਪਰ ਇਨਾਂ ਯੰਤਰਾਂ ’ਚ ਜਾਨ ਇੱਕ ਸਾਫ਼ਵੇਅਰ ਇੰਜੀਨੀਅਰ ਫੂਕਦਾ ਹੈ। ਮਤਲਬ ਇਨਾਂ ਨੂੰ ਚਲਾਉਣ ਵਾਲੀਆਂ ਐਪਲੀਕੇਸ਼ਨਾਂ ਨੂੰ ਸਾਫ਼ਟਵੇਅਰ ਇੰਜੀਨੀਅਰ ਬਣਾਉਂਦਾ ਹੈ। ਇਸ ਲੇਖ ’ਚ ਤੁਸੀਂ...
ਆਰਡੀ ਐਂਡ ਐਸਐਚ ਨੈਸ਼ਨਲ ਕਾਲਜ ’ਚ ‘ਕਟਿੰਗ ਚਾਏ’ ਪ੍ਰੋਗਰਾਮ 18 ਫਰਵਰੀ ਤੋਂ
ਆਰਡੀ ਐਂਡ ਐਸਐਚ ਨੈਸ਼ਨਲ ਕਾਲਜ ’ਚ ‘ਕਟਿੰਗ ਚਾਏ’ ਪ੍ਰੋਗਰਾਮ 18 ਫਰਵਰੀ ਤੋਂ
ਮੁੰਬਈ, (ਸੱਚ ਕਹੂੰ ਨਿਊਜ਼) ਆਰਡੀ ਐਂਡ ਐੱਸਐੱਚ ਨੈਸ਼ਨਲ ਕਾਲਜ ((R.D. & S.H. National College, Mumbai)) ਦਾ ਬੀ.ਐੱਮ.ਐੱਮ. (BMM) ਵਿਭਾਗ, ‘ਕਟਿੰਗ ਚਾਏ’ (Cutting Chai) ਦੇ ਸਭ ਤੋਂ ਪੁਰਾਣੇ ਤੇ ਸਭ ਤੋਂ ਪ੍ਰਮਾਣਿਕ ਮ...
ਦੇਸ਼ ਭਗਤ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੱਢੀ ਤੰਬਾਕੂ ਵਿਰੋਧੀ ਰੈਲੀ
(ਅਨਿਲ ਲੁਟਾਵਾ) ਅਮਲੋਹ। ਦੇਸ਼ ਭਗਤ ਯੂਨੀਵਰਸਿਟੀ (Desh Bhagat University) ਦੇ ਡੈਂਟਲ ਵਿਭਾਗ ਵੱਲੋਂ ਤੰਬਾਕੂ ਦੇ ਸਿਹਤ ’ਤੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਨੇੜਲੇ ਇਲਾਕਿਆਂ ਵਿੱਚ ਤੰਬਾਕੂ ਵਿਰੋਧੀ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਨੂੰ ਡੈਂਟਲ ਵਿਭਾਗ ਦੀ ਪ੍ਰਿੰਸੀਪਲ ਡਾ. ਉੱਨਤੀ ਪਿਤ...