ਦੇਸ਼ ਭਗਤ ਯੂਨੀਵਰਸਿਟੀ : ਨਰਸਿੰਗ ਦੇ ਵਿਦਿਆਰਥੀਆਂ ਦੀ ਜਿੱਤ, ਮਸਲਾ ਹੱਲ ਹੋਇਆ
ਪੰਜਾਬ ਸਰਕਾਰ ਵੱਲੋਂ ਨਰਸਿੰਗ ’ਚ ਨਵੀਂ ਐਡਮੀਸ਼ਨ ’ਤੇ ਪਾਬੰਦੀ (Desh Bhagat University)
ਪੰਜਾਬ ਸਰਕਾਰ ਨੇ ਦੇਸ਼ ਭਗਤ ਯੂਨੀਵਰਸਿਟੀ ਨੂੰ ਦਿੱਤੇ ਸਖ਼ਤ ਆਦੇਸ਼ ਹਰ ਪੀੜਤ ਵਿਦਿਆਰਥੀ ਨੂੰ ਦਿੱਤੇ ਜਾਣ 10 ਲੱਖ ਰੁਪਏ
(ਅਨਿਲ ਲੁਟਾਵਾ) ਅਮਲੋਹ । ਦੇਸ਼ ਭਗਤ ਯੂਨੀਵਰਸਿਟੀ (Desh Bhagat University) ’ਚ ਚ...
ਸੰਤ ਮੋਹਨ ਦਾਸ ਵਿਦਿਅਕ ਸੰਸਥਾਵਾਂ ’ਚ ਮਾਪੇ ਅਧਿਆਪਕ ਮਿਲਣੀ ਸੰਪੰਨ
ਸੰਤ ਮੋਹਨ ਦਾਸ ਵਿਦਿਅਕ ਸੰਸਥਾਵਾਂ ’ਚ ਮਾਪੇ ਅਧਿਆਪਕ ਮਿਲਣੀ ਸੰਪੰਨ
ਕੋਟਕਪੂਰਾ (ਅਜੈ ਮਨਚੰਦਾ)। ਸੰਤ ਮੋਹਨ ਦਾਸ ਵਿਦਿਅਕ ਸੰਸਥਾਵਾਂ ਕੋਟ ਸੁਖੀਆ ਵਿਖੇ ਨਾਨ ਬੋਰਡ ਜਮਾਤਾਂ ਦੇ ਨਤੀਜੇ ਸੰਬੰਧੀ, ਸੰਤ ਮੋਹਨ ਦਾਸ ਸਕੂਲ ਦੇ ਪਿ੍ਰੰਸੀਪਲ ਮੈਡਮ ਮਨਜੀਤ ਕੌਰ ਅਤੇ ਐਸ ਐਮ ਡੀ ਵਰਲਡ ਸਕੂਲ ਦੇ ਪਿ੍ਰੰਸੀਪਲ ਐਚ.ਐਸ. ਸਾਹਨ...
ਐਮਐਲਜੀ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਲਾਇਆ
ਵਿਦਿਆਰਥੀਆਂ ਨੇ ਸਾਇੰਸ ਦੀਆਂ ਨਵੀਆਂ ਕਾਢਾਂ ਬਾਰੇ ਜਾਣਿਆ
ਚੀਮਾ ਮੰਡੀ (ਹਰਪਾਲ)। ਐਮਐਲਜੀ ਕਾਨਵੈਂਟ ਸਕੂਲ ਵੱਲੋਂ ਪ੍ਰਿੰਸੀਪਲ ਨਰੇਸ਼ ਜਮਵਾਲ ਦੀ ਯੋਗ ਅਗਵਾਈ ਹੇਠ ਵਿਦਿਆਰਥੀਆਂ ਨੂੰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਦਾ ਵਿੱਦਿਅਕ ਦੌਰਾ (Educational Tour) ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ...
School Summer Vacation: ਗਰਮੀ ਦਾ ਕਹਿਰ, ਹੁਣ ਉੱਤਰ ਭਾਰਤ ਦੇ ਸਾਰੇ ਸੂਬਿਆਂ ਦੇ ਸਕੂਲਾਂ ’ਚ ਛੁੱਟੀਆਂ ਦਾ ਐਲਾਨ, ਜਾਣੋ ਹੁਣ ਕਦੋਂ ਖੁੱਲ੍ਹਣਗੇ ਸਕੂਲ
School Summer Vacation : ਹਿਸਾਰ (ਸੱਚ ਕਹੂੰ ਨਿਊਜ਼/ਸੰਦੀਪ ਸਿੰਹਮਾਰ)। ਇਸ ਸਮੇਂ ਪੂਰਾ ਉੱਤਰ ਭਾਰਤ ਗਰਮੀ ਦੇ ਕਹਿਰ ਨਾਲ ਕੰਬ ਰਿਹਾ ਹੈ। ਇੰਝ ਲੱਗਦਾ ਹੈ ਜਿਵੇਂ ਸੂਰਜ ਅੱਗ ਉਗਲ ਰਿਹਾ ਹੋਵੇ। ਤਿੰਨੋਂ ਰਾਜਾਂ ਹਰਿਆਣਾ, ਰਾਜਸਥਾਨ ਤੇ ਪੰਜਾਬ ’ਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 50 ਡਿਗਰੀ ਦੇ ਆਸ-ਪਾਸ ਹੈ। ਰਾਜਸਥ...
ਦਿੱਲੀ ‘ਚ ਛੇਤੀ ਮਿਲੇਗਾ ਵਿਦਿਆਰਥੀਆਂ ਨੂੰ ਵਜ਼ੀਫਾ, ਸਰਕਾਰ ਨੇ ਦਿੱਤੇ ਜ਼ਰੂਰੀ ਨਿਰਦੇਸ਼
(Scholarship in Delhi) ਦਿੱਲੀ 'ਚ ਛੇਤੀ ਮਿਲੇਗਾ ਵਿਦਿਆਰਥੀਆਂ ਨੂੰ ਵਜ਼ੀਫਾ, ਸਰਕਾਰ ਨੇ ਦਿੱਤੇ ਜ਼ਰੂਰੀ ਨਿਰਦੇਸ਼
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਸਰਕਾਰ ਵੱਲੋਂ ਨੇ ਵਿਦਿਆਰਥੀਆਂ ਲਈ ਵੱਡਾ ਐਲਾਨ ਕਰਦਿਆਂ ਕਿਹਾ ਕਿ ਛੇਤੀ ਹੀ ਵਿਦਿਆਰਥੀਆਂ ਨੂੰ ਵਜੀਫਾ ਦਿੱਤਾ ਜਾਵੇਗਾ। ਕੇਜਰੀਵਾਲ ਸਰਕਾਰ ਨੇ ਨ...
PHD ’ਚ ਦਾਖ਼ਲੇ ਦੀ ਬਦਲੇਗੀ ਪ੍ਰਕਿਰਿਆ
ਪੀਐੱਚਡੀ ਕਰਨ ਦੀ ਖਵਾਹਿਸ਼ ਰੱਖਣ ਵਾਲੇ ਨੌਜਵਾਨਾਂ ਲਈ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂਜੀਸੀ) ਤੋਂ ਵੱਡੀ ਖਬਰ ਆ ਰਹੀ ਹੈ ਜਾਂ ਇਹ ਕਹੀਏ ਤਾਂ ਕੋਈ ਅਤਿਕਥਨੀ ਨਹੀਂ ਹੋਣੀ ਚਾਹੀਦੀ, ਪੀਐੱਚਡੀ ਦੀ ਇੱਛਾ ਰੱਖਣ ਵਾਲਿਆਂ ਲਈ ਯੂਜੀਸੀ ਨੇ ਹੁਣ ਨਵੀਂ ਸੰਜੀਵਨੀ ਨਾਲ ਲਬਰੇਜ਼ ਨਾਯਾਬ ਤੋਹਫ਼ਾ ਦਿੱਤਾ ਹੈ 2024-25 ਤੋਂ ਪੀਐੱ...
ਸਿਲੇਬਸ ਅਧਾਰਿਤ ਅਭਿਆਸ ਪੁਸਤਕਾਂ ਵਿਭਾਗ ਦਾ ਲਾਹੇਵੰਦ ਉਪਰਾਲਾ
ਸੂਬਾ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਗੁਣਾਤਮਕ ਅਤੇ ਗਿਆਨਾਤਮਕ ਸਿੱਖਿਆ ਦੇਣ ਲਈ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਪ੍ਰੋਜੈਕਟ ਲਾਗੂ ਕੀਤਾ ਹੋਇਆ ਹੈ, ਜਿਸਦੇ ਤਹਿਤ ਅਧਿਆਪਕਾਂ ਨੂੰ ਸਿਲੇਬਸ ਪੜ੍ਹਾਉਣ ਲਈ ਵੱਖ-ਵੱਖ ਖੇਡ ਵਿਧੀਆਂ, ਪਾਠ ਸਹਾਇਕ ਕਿਰਿਆਵਾਂ ਕਰਵਾਉਣ ਦੀ ਟਰੇਨਿੰਗ ਕਰਵਾ...
ਸਕੂਲੀ ਬੱਚਿਆਂ ਨੂੰ ਡਿੱਗੀ ਮਿਲੀ ਐਨੀ ਵੱਡੀ ਰਕਮ, ਜਾਣੋ ਬੱਚਿਆਂ ਨੇ ਫਿਰ ਕੀ ਕੀਤਾ
(School) ਸਕੂਲੀ ਬੱਚਿਆਂ ਨੇ 45 ਹਜ਼ਾਰ ਰੁਪਏ ਮੋੜ ਕੇ ਇਮਾਨਦਾਰੀ ਦਿਖਾਈ
(ਭੀਮ ਸੈਨ ਇੰਸਾਂ) ਗੋਬਿੰਦਗੜ੍ਹ ਜੇਜੀਆ। ਨੇੜਲੇ ਪਿੰਡ ਛਾਜਲੀ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (School) ਦੇ ਬੱਚਿਆਂ ਨੇ ਸੜਕ ’ਤੇ ਡਿੱਗੇ 45 ਹਜ਼ਾਰ ਰੁਪਏ ਅਸਲੀ ਮਾਲਕ ਨੂੰ ਪਹੁੰਚਾ ਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ। ਜ...
ਵਿਲਸਨ ਕਾਲਜ ਦਾ ਇੰਟਰਕਾਲਜ ਫੈਸਟ “ਏਥਰ” ਸ਼ੁਰੂ
ਮੁੰਬਈ (ਸੱਚ ਕਹੂੰ ਨਿਊਜ਼)। “ਆਰਥਿਕੀ” ਮੁੰਬਈ ਦੇ ਸਭ ਤੋਂ ਪੁਰਾਣੇ ਅਤੇ ਸਨਮਾਨਿਤ ਕਾਲਜਾਂ ’ਚ ਸ਼ਾਮਲ ਵਿਲਸਨ ਕਾਲਜ ਦਾ ਵਿਦਿਆਰਥੀ ਅਰਥਸ਼ਾਸ਼ਤਰ ਮੰਚ ਹੈ, ਜੋ ਆਪਣੇ ਮੰਚ ਦੇ ਮੈਂਬਰਾਂ ਨੂੰ ਵੱਖ-ਵੱਖ ਵਿਚਾਰ-ਵਟਾਂਦਰੇ, ਮੁਕਾਬਲਿਆਂ ਆਦਿ ਵਿੱਚ ਪ੍ਰੇਰਿਤ ਕਰਕੇ ਸ਼ਾਮਲ ਕਰਨ ਲਈ ਸਮਰਪਿਤ ਹੈ। ਅਰਥ ਸ਼ਾਸਤਰ ਵਿਸ਼ੇ ਦੇ ਵ...
ਸਰਕਾਰੀ ਨੌਕਰੀ ਵੱਡੀ ਖੁਸ਼ਖਬਰੀ, ਛੇਤੀ ਕਰੋ ਅਪਲਾਈ
ਨਵੀਂ ਦਿੱਲੀ। ਜੇਕਰ ਤੁਸੀਂ ਸਰਕਾਰੀ ਨੌਕਰੀ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਅਗਲੇ ਦੋ ਮਹੀਨਿਆਂ ਵਿੱਚ ਤੁਹਾਡੇ ਕੋਲ 13 ਹਜ਼ਾਰ ਤੋਂ ਵੱਧ ਅਹੁਦਿਆਂ 'ਤੇ ਨੌਕਰੀ ਪ੍ਰਾਪਤ ਕਰਨ ਦਾ ਇੱਕ ਵੱਡਾ ਸੁਨਹਿਰੀ ਮੌਕਾ ਹੈ। ਇਸ ਦੇ ਲਈ 10ਵੀਂ ਪਾਸ ਤੋਂ ਲੈ ਕੇ ਗ੍ਰੈਜੂਏਟ ਤੱਕ ਅਪਲਾਈ ਕਰ ਸਕਦੇ ਹਨ। ਤੁਹਾ...