ਮਹਾਰਾਸ਼ਟਰ ’ਚ ਡੇਰਾ ਸ਼ਰਧਾਲੂ ਸ਼ੰਕਰ ਲਾਲ ਇੰਸਾਂ ਨੇ ਆਪਣੇ ਬੇਟੇ ਦੇ ਜਨਮਦਿਨ ਮੌਕੇ ਲਾਏ ਪੌਦੇ

ਮਹਾਰਾਸ਼ਟਰ ’ਚ ਡੇਰਾ ਸ਼ਰਧਾਲੂ ਸ਼ੰਕਰ ਲਾਲ ਇੰਸਾਂ ਨੇ ਆਪਣੇ ਬੇਟੇ ਦੇ ਜਨਮਦਿਨ ਮੌਕੇ ਲਾਏ ਪੌਦੇ

ਧਨੌਰਾ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸ਼ੰਕਰ ਲਾਲ ਮਾਰਗੀਆ ਇੰਸਾਂ ਨੇ ਮਹਾਰਾਸ਼ਟਰ ਰਾਜ ਦੇ ਬਲਾਕ ਧਨੌਰਾ ਵਿਖੇ ਆਪਣੇ ਬੇਟੇ ਲਕੇਸ਼ਵਰ ਮਾਰਗੀਆ ਇੰਸਾਂ ਦੇ 27ਵੇਂ ਜਨਮ ਦਿਨ ਮੌਕੇ ਦੋ ਪੌਦੇ ਲਗਾਏ। ਉਨ੍ਹਾਂ ਦਾ ਕਹਿਣਾ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਾਵਨ ਬਚਨਾਂ ’ਤੇ ਚੱਲਦਿਆਂ ਉਹ ਸਮੇਂ-ਸਮੇਂ ’ਤੇ ਅਜਿਹੇ ਮਾਨਵਤਾ ਭਲਾਈ ਕਾਰਜ ਕਰਦੇ ਰਹਿੰਦੇ ਹਨ ਤਾਂ ਜੋ ਕੁਦਰਤੀ ਸੁੰਦਰਤਾ ਅਤੇ ਵਾਤਾਵਰਨ ਸ਼ੁੱਧ ਰਹੇ। ਸਥਾਨਕ ਲੋਕਾਂ ਨੇ ਇਸ ਕੰਮ ਨੂੰ ਸ਼ਲਾਘਾਯੋਗ ਦੱਸਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ