Delimitation Bill

Delimitation Bill: ਹੱਦਬੰਦੀ ਬਿੱਲ ਲੋਕਤੰਤਰੀ ਪ੍ਰਤੀਨਿਧਤਾ ਨੂੰ ਮਜ਼ਬੂਤ ਕਰਨ ਦੀ ਦਿਸ਼ਾ ’ਚ ਇਤਿਹਾਸਕ ਪਹਿਲ : ਭਾਜਪਾ

ਪ੍ਰਸਤਾਵਿਤ ਹੱਦਬੰਦੀ ਬਿੱਲ ਮੌਜੂਦਾ 543 ਲੋਕ ਸਭਾ ਸੀਟਾਂ ਨੂੰ 50 ਪ੍ਰਤੀਸ਼ਤ ਵਧਾ ਕੇ 816 ਕਰਨ ਦਾ ਪ੍ਰਸਤਾਵ ਰੱਖਦਾ ਹੈ। ਇਸ ਨਾਲ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸੰਸਦੀ ਪ੍ਰਤੀਨਿਧਤਾ ਦਾ ਵਿਸਤਾਰ ਹੋਵੇਗਾ।
ਦੇਸ਼  ਖਾਸ ਖਬਰ 

Delimitation Bill: ਸਾਂਸਦ ਮਾਲਵਿੰਦਰ ਕੰਗ ਨੇ ਸੰਸਦ 'ਚ ਮਹਿਲਾ ਰਾਖਵੇਂਕਰਨ ਅਤੇ ਹੱਦਬੰਦੀ ਦੇ ਮੁੱਦੇ 'ਤੇ ਮਜ਼ਬੂਤੀ ਨਾਲ ਪਾਰਟੀ ਦਾ ਪੱਖ ਰੱਖਿਆ

ਆਮ ਆਦਮੀ ਪਾਰਟੀ ਮਹਿਲਾ ਰਾਖਵੇਂਕਰਨ ਨੂੰ ਜਲਦ ਲਾਗੂ ਕਰਨ ਦੇ ਪੱਖ ਵਿੱਚ, ਪਰ ਹੱਦਬੰਦੀ ਦੇ ਨਾਂ 'ਤੇ ਛੋਟੇ ਰਾਜਾਂ ਦੇ ਅਧਿਕਾਰਾਂ ਦਾ ਘਾਣ ਬਰਦਾਸ਼ਤ ਨਹੀਂ: ਕੰਗ
ਦੇਸ਼  ਪੰਜਾਬ  ਖਾਸ ਖਬਰ