Defeat
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਹਾਰਾਂ ‘ਚ ਹੀ ਲੁਕਿਆ ਹੁੰਦੈ ਜਿੱਤਾਂ ਦਾ ਰਾਜ਼
Published On
By Sach Kahoon Punjabi Desk
ਜਗਤਾਰ ਸਮਾਲਸਰ ਇਨਸਾਨ ਦਾ ਸੁਫ਼ਨਾ ਹੁੰਦਾ ਹੈ ਕਿ ਉਹ ਆਪਣੇ ਜੀਵਨ ਦੇ ਕਿਸੇ ਨਾ ਕਿਸੇ ਖੇਤਰ ‘ਚ ਸਫ਼ਲਤਾ ਹਾਸਲ ਕਰਕੇ ਆਪਣੇ ਜੀਵਨ ਨੂੰ ਅਨੰਦਮਈ ਬਣਾਵੇ ਅਤੇ ਇੱਕ ਖੁਸ਼ਹਾਲ ਜ਼ਿੰਦਗੀ ਜੀਵੇ ਪਰ ਦ੍ਰਿੜ ਨਿਸ਼ਚੇ ਅਤੇ ਸਖ਼ਤ ਮਿਹਨਤ ਬਿਨਾ ਕਦੇ ਸੁਫ਼ਨੇ ਪੂਰੇ ਨਹੀਂ ਹੁੰਦੇ। ਜੋ ਲੋਕ ਆਪਣੀਆਂ ਅਸਫ਼ਲਤਾਵਾਂ ਤੋਂ ਕੁਝ ਨਾ ਕੁਝ ਸਿੱਖਦੇ ਹਨ ਅਤੇ ਕਦੇ ਵੀ […]
ਦਾਖਾ ਸੀਟ ਦੀ ਹਾਰ ਨੇ ਖੜੇ ਕੀਤੇ ਕਈ ਸੁਆਲ, ਕਈ ਸਿਰਕੱਢ ਕਾਂਗਰਸੀ ਆ ਸਕਦੇ ਹਨ ਘੇਰੇ ‘ਚ
Published On
By Sach Kahoon Punjabi Desk
ਕੈਬਨਿਟ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਸਣੇ ਕਈ ਵਿਧਾਇਕਾਂ ਦੇ ਬਾਵਜੂਦ ਹੋਈ ਹਾਰ ਅਸ਼ਵਨੀ ਚਾਵਲਾ/ਚੰਡੀਗੜ੍ਹ। ਦਾਖਾ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੀ ਹਾਰ ਨੇ ਕਈ ਸੁਆਲ ਖੜ੍ਹੇ ਕਰ ਦਿੱਤੇ ਹਨ। ਇਸ ਹਾਰ ਦੇ ਨਾਲ ਹੀ ਕਈ ਕਾਂਗਰਸ ਦੇ ਵੱਡੇ ਲੀਡਰ ਅਤੇ ਵਿਧਾਇਕਾਂ ਸਣੇ ਸੰਸਦ ਮੈਂਬਰ ਖ਼ੁਦ ਵੀ ਸ਼ੱਕ ਦੇ ਘੇਰੇ ਵਿੱਚ ਆ ਗਏ ਹਨ ਕਿ ਉਨ੍ਹਾਂ […]
ਆਤਮ-ਵਿਸ਼ਵਾਸ ਦਿਵਾਉਂਦੈ ਹਾਰ ‘ਚੋਂ ਵੀ ਜਿੱਤ
Published On
By Sach Kahoon Punjabi Desk
ਨਵਜੋਤ ਬਜਾਜ, ਗੱਗੂ ਜਿੱਤ ਪ੍ਰਾਪਤ ਕਰਨ ਦਾ ਦ੍ਰਿੜ੍ਹ ਨਿਸ਼ਚਾ ਇੱਕ ਅਜਿਹੀ ਚੀਜ਼ ਹੈ ਜਿਸ ਦੁਆਰਾ ਬੁਰੀ ਤਰ੍ਹਾਂ ਹਾਰੇ ਹੋਏ ਹਾਲਾਤ ‘ਚੋਂ ਮਨੁੱਖ ਜਿੱਤ ਦਾ ਰਸਤਾ ਕੱਢ ਹੀ ਲੈਂਦਾ ਹੈ। ਜਿੰਨੇ ਵੀ ਸਫ਼ਲ ਇਨਸਾਨ ਅੱਜ ਤੱਕ ਸੰਸਾਰ ਵਿੱਚ ਹੋਏ ਹਨ, ਉਨ੍ਹਾਂ ਦੀ ਸਫਲਤਾ ਦਾ ਭੇਤ ਇਹੀ ਰਿਹਾ ਹੈ ਕਿ ਉਨ੍ਹਾਂ ਨੇ ਕਦੇ ਕਿਸੇ ਵੀ ਹਾਲਾਤ ਵਿੱਚ […]
ਰਾਹੁਲ ਦਾ ਦਰਦ : ਹਾਰ ਤੋਂ ਬਾਅਦ ਨਾ ਸੀਐੱਮ, ਨਾ ਪ੍ਰਦੇਸ਼ ਪ੍ਰਧਾਨ ਨੇ ਦਿੱਤਾ ਅਸਤੀਫ਼ਾ
Published On
By Sach Kahoon Punjabi Desk
ਯੂਥ ਕਾਂਗਰਸ ਨੇ ਅਸਤੀਫੇ ਦੇ ਵਿਰੋਧ ‘ਚ ਕੀਤਾ ਪ੍ਰਦਰਸ਼ਨ ਮੈਂ ਇੱਥੇ ਹੀ ਰਹਾਂਗਾ ਤੇ ਤੁਹਾਡੀ ਲੜਾਈ ਲੜਾਂਗਾ ਨਵੀਂ ਦਿੱਲੀ, ਏਜੰਸੀ ਆਪਣੇ ਜ਼ਿੱਦ ‘ਤੇ ਅੜੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਇਸ ਗੱਲ ਦਾ ਦੁੱਖ ਹੈ ਕਿ ਲੋਕ ਸਭਾ ਚੋਣਾਂ ‘ਚ ਹਾਰ ਤੋਂ ਬਾਅਦ ਉਨ੍ਹਾਂ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ, ਪਰ ਉਸ ਤੋਂ ਬਾਅਦ ਵੀ ਕਿਸੇ ਮੁੱਖ […]
‘ਆਪ’ ਹਾਰ ਦੇ ਕਾਰਨਾਂ ਦੀ ਸਮੀਖਿਆ ਕਰੇਗੀ: ਸੰਜੇ ਸਿੰਘ
Published On
By Sach Kahoon Punjabi Desk
ਲੁਧਿਆਣਾ 4(ਰਾਮ ਗੋਪਾਲ ਰਾਏਕੋਟੀ) | ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਮਿਲੀ ਸ਼ਰਮਨਾਕ ਹਾਰ ਦੇ ਕਾਰਨਾਂ ਦੀ ਸਮੀਖਿਆ ਕਰਨ ਦੀ ਗੱਲ ਕਹੀ ਹੈ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਾਬਕਾ ਇੰਚਾਰਜ ਅਤੇ ਕੇਂਦਰੀ ਆਗੂ ਸੰਜੇ ਸਿੰਘ ਨੇ ਕਿਹਾ ਕਿ ਲੋਕਾਂ ਦਾ ਫਤਵਾ ਉਨ੍ਹਾਂ ਨੂੰ ਮਨਜ਼ੂਰ ਹੈ ਪਰ ਪਾਰਟੀ ਹਾਈ ਕਮਾਨ ਹਾਰ ਦੇ ਕਾਰਨਾਂ ਦੀ ਸਮੀਖਿਆ ਕਰੇਗੀ […]
ਝੁੰਝੁਨੂੰ ‘ਚ ਕਾਂਗਰਸ ਦੀ ਹਾਰ ‘ਤੇ ਲਾਲਪੁਰੀਆ ਨੇ ਦਿੱਤਾ ਅਸਤੀਫਾ
Published On
By Sach Kahoon Punjabi Desk
ਝੁੰਝੁਨੂੰ ‘ਚ ਕਾਂਗਰਸ ਦੀ ਹਾਰ ‘ਤੇ ਲਾਲਪੁਰੀਆ ਨੇ ਦਿੱਤਾ ਅਸਤੀਫਾ ਝੁੰਝਨੂੰ, ਏਜੰਸੀ। ਰਾਜਸਥਾਨ ‘ਚ ਝੁੰਝਨੂੰ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਸਰਵਣਕੁਮਾਰ ਦੀ ਕਰਾਰੀ ਹਾਰ ਦੀ ਨੈਤਿਕ ਜਿੰਮੇਵਾਰੀ ਲੈਂਦੇ ਹੋਏ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸੀਨੀਅਰ ਵਾਈਸ ਪ੍ਰਧਾਨ ਨੇਤਰਾਮ ਲਾਲਪੁਰੀਆ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸ੍ਰੀ ਲਾਲਪੁਰੀਆ ਨੇ ਕਾਂਗਰਸ ਦੀ ਹਾਰ ਦੀ ਜਿੰਮੇਵਾਰੀ […]
ਬੰਗਲੌਰ ਦੀ ਤੀਜੀ ਹਾਰ, ਦਿੱਲੀ ਦੀ ਦੂਜੀ ਜਿੱਤ
Published On
By Sach Kahoon Punjabi Desk
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਹੀਰੋ ਇੰਡੀਅਨ ਸੁਪਰ ਲੀਗ ਦੇ ਪੰਜਵੇਂ ਸੀਜ਼ਨ ‘ਚ ਸਭ ਕੁਝ ਗੁਆਉਣ ਤੋਂ ਬਾਅਦ ਹੋਸ਼ ‘ਚ ਆਈ ਦਿੱਲੀ ਡਾਇਨਾਮੋਜ਼ ਟੀਮ ਨੇ ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਪੱਧਰੀ ਖੇਡ ਵਿਖਾਉਂਦਿਆਂ ਪਹਿਲੇ ਹੀ ਪਲੇਅ ਆਫ ਲਈ ਕੁਆਲੀਫਾਈ ਕਰ ਚੁੱਕੀ ਬੰਗਲੋਰ ਐੱਫਸੀ ਨੂੰ ਇਸ ਸੀਜਨ ਦੀ ਤੀਜੀ ਹਾਰ ਝੱਲਣ ਲਈ ਮਜ਼ਬੁਰ ਕਰ ਦਿੱਤਾ ਪਲੇਅ […]
ਸੈਰੇਨਾ ਤੋਂ ਹਾਰ ਕੇ ਰੋਈ ਡਾਇਨਾ ਤਾਂ ਸੈਰੇਨਾ ਨੇ ਪੂੰਝੇ ਹੰਝੂ
Published On
By Sach Kahoon Punjabi Desk
ਮੈਲਬੋਰਨ |ਕੋਈ ਵੀ ਖਿਡਾਰੀ ਸਿਰਫ ਖੇਡ ਨਾਲ ਮਹਾਨ ਨਹੀਂ ਹੁੰਦਾ ਸਗੋਂ ਮੈਦਾਨ ਦੇ ਬਾਹਰ ਉਸ ਦਾ ਵਿਹਾਰ ਆਪਣੇ ਵਿਰੋਧੀਆਂ ਨਾਲ ਕਿਹੋ ਜਿਹਾ ਹੈ ਇਹ ਗੱਲ ਵੀ ਕਾਫੀ ਮਾਇਨੇ ਰੱਖਦੀ ਹੈ ਇਸ ਦੀ ਮਿਸਾਲ ਅਮਰੀਕਾ ਦੇ ਦਿੱਗਜ਼ ਮਹਿਲਾ ਟੈਨਿਸ ਖਿਡਾਰੀ ਸੈਰੇਨਾ ਵਿਲੀਅਮਸ ਨੇ ਦਿੱਤੀ ਹੈ ਸੈਰੇਨਾ ਨੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਟੂਰਨਾਮੈਂਟ ਅਸਟਰੇਲੀਅਨ ਓਪਨ ਦੇ […]
2019 ‘ਚ ਪੀਐੱਮ ਨਰਿੰਦਰ ਮੋਦੀ ਨੂੰ ਹਰਾਉਣਾ ਪਹਿਲਾ ਟੀਚਾ : ਰਾਹੁਲ ਗਾਂਧੀ
Published On
By Sach Kahoon Punjabi Desk
ਮੋਦੀ ‘ਚ ਬਹੁਤ ਗੁੱਸਾ ਭਰਿਆ ਹੈ, ਮੇਰੇ ਖਿਲਾਫ਼ ਜੋ ਵੀ ਉਹ ਬੋਲਦੇ ਹਨ, ਗੁੱਸੇ ਦਾ ਨਤੀਜਾ ਹੈ ਨਵੀਂ ਦਿੱਲੀ| ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਖਿਲਾਫ਼ ਲਗਾਤਾਰ ਮੋਰਚਾ ਖੋਲ੍ਹੇ ਹੋਏ ਹਨ ਰਾਫੇਲ ਮੁੱਦੇ ‘ਤੇ ਉਹ ਲਗਾਤਾਰ ਪੀਐੱਮ ਮੋਦੀ ਨੂੰ ਘੇਰ ਰਹੇ ਹਨ ਤਾਂ ਕਿਸਾਨਾਂ ਦਾ ਕਰਜ਼ਾ ਮਾਫ਼ੀ ਸਮੇਤ ਕਈ ਮੁੱਦਿਆਂ ‘ਤੇ ਉਹ ਭਾਜਪਾ […]
ਰਣਜੀ ਟਰਾਫ਼ੀ ਕ੍ਰਿਕਟ ਟੂਰਨਾਮੈਂਟ; ਪੰਜਾਬ ਹੱਥੋਂ ਦਿੱਲੀ ਨੂੰ ਪਾਰੀ ਦੀ ਹਾਰ ਦਾ ਖ਼ਤਰਾ
Published On
By Sach Kahoon Punjabi Desk
ਪੰਜਾਬ ਨੇ ਪਹਿਲੀ ਪਾਰੀ ‘ਚ ਬਣਾਈਆਂ 282 ਦੌੜਾਂ, ਯੁਵਰਾਜ ਨਾਕਾਮ ਏਜੰਸੀ, ਨਵੀਂ ਦਿੱਲੀ, 29 ਨਵੰਬਰ ਸਿਮਰਜੀਤ ਸਿੰਘ ਅਤੇ ਵਿਕਾਸ ਮਿਸ਼ਰਾ ਨੇ 4-4 ਵਿਕਟਾਂ ਤੋਂ ਬਾਅਦ ਸਾਬਕਾ ਕਪਤਾਨ ਅਤੇ ਓਪਨਰ ਗੌਤਮ ਗੰਭੀਰ (60) ਦੇ ਅਰਧ ਸੈਂਕੜੇ ਦੇ ਬਾਵਜ਼ੂਦ ਦਿੱਲੀ ਦੀ ਟੀਮ ਪੰਜਾਬ ਵਿਰੁੱਧ ਰਣਜੀ ਟਰਾਫ਼ੀ ਅਲੀਟ ਗਰੁੱਪ ਬੀ ਮੈਚ ਦੇ ਦੂਸਰੇ ਦਿਨ ਵੀਰਵਾਰ ਨੂੰ ਹੀ ਪਾਰੀ […]
ਮੁਰਲੀ, ਨਾਇਰ, ਰਹਾਣੇ ਫੇਲ੍ਹ, ਭਾਰਤ ਏ ਦੀ ਸ਼ਰਮਨਾਕ ਹਾਰ
Published On
By Sach Kahoon Punjabi Desk
ਗੈਰ ਅਧਿਕਾਰਕ ਟੈਸਟ ਦੇ ਚੌਥੇ ਅਤੇ ਆਖ਼ਰੀ ਦਿਨ 253 ਦੌੜਾਂ ਦੀ ਸ਼ਰਮਨਾਕ ਹਾਰ ਦਾ ਸਾਹਮਣਾ | Sports News ਵੋਰਸੇਸਟਰ (ਏਜੰਸੀ)। ਸਟਾਰ ਬੱਲੇਬਾਜ਼ਾਂ ਮੁਰਲੀ ਵਿਜੇ, ਕਪਤਾਨ ਕਰੁਣ ਨਾਇਰ ਅਤੇ ਅਜਿੰਕਾ ਰਹਾਣੇ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਨਾਲ ਭਾਰਤ ਏ ਨੂੰ ਇੰਗਲੈਂਡ ਲਾਇੰਜ਼ ਹੱਥੋਂ ਇੱਕੋ ਇੱਕ ਗੈਰ ਅਧਿਕਾਰਕ ਟੈਸਟ ਦੇ ਚੌਥੇ ਅਤੇ ਆਖ਼ਰੀ ਦਿਨ 253 ਦੌੜਾਂ ਦੀ ਸ਼ਰਮਨਾਕ ਹਾਰ […]
ਵਿਸ਼ਵ ਕੱਪ ਗਰੁੱਪ ਗੇੜ ਖ਼ਤਮ : ਜਰਮਨੀ ਦੀ ਹਾਰ ਤੇ ਰੂਸ ਦੀ ਜਿੱਤ ਰਹੀ ਹੈਰਾਨੀਜਨਕ
Published On
By Sach Kahoon Punjabi Desk
ਮਾਸਕੋ (ਏਜੰਸੀ)। ਵਿਸ਼ਵ ਦੀ ਨੰਬਰ ਇੱਕ ਟੀਮ ਅਤੇ ਪਿਛਲੀ ਚੈਂਪੀਅਨ ਜਰਮਨੀ ਦਾ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਪਹਿਲੇ ਹੀ ਗੇੜ ‘ਚ ਬਾਹਰ ਹੋ ਜਾਣਾ ਅਤੇ ਟੂਰਨਾਮੈਂਟ ‘ਚ ਸਭ ਤੋਂ ਹੇਠਲੀ ਰੈਂਕਿੰਗ ਦੀ ਟੀਮ ਅਤੇ ਮੇਜ਼ਬਾਨ ਰੂਸ ਦਾ ਦੋ ਮੁਕਾਬਲੇ ਜਿੱਤ ਕੇ ਦੂਸਰੇ ਗੇੜ ‘ਚ ਪਹੁੰਚ ਜਾਣਾ ਵਿਸ਼ਵ ਕੱਪ ਦੇ ਗਰੁੱਪ ਗੇੜ ਦੇ ਸਭ ਤੋਂ […]
