ਸਾਡੇ ਨਾਲ ਸ਼ਾਮਲ

Follow us

9.4 C
Chandigarh
Thursday, January 22, 2026
More
    Home Breaking News Air India Pla...

    Air India Plane: ਹਾਦਸਾਗ੍ਰਸਤ ਏਅਰ ਇੰਡੀਆ ਦੇ ਜਹਾਜ ਦੇ ਬਲੈਕ ਬੌਕਸ ਦੀ ਜਾਂਚ ਲਈ ਲਿਆ ਗਿਆ ਫ਼ੈਸਲਾ, ਡਾਟਾ ਲੈਣਾ ਹੋਇਆ ਔਖਾ

    Air India Plane
    Air India Plane: ਹਾਦਸਾਗ੍ਰਸਤ ਏਅਰ ਇੰਡੀਆ ਦੇ ਜਹਾਜ ਦੇ ਬਲੈਕ ਬੌਕਸ ਦੀ ਜਾਂਚ ਲਈ ਲਿਆ ਗਿਆ ਫ਼ੈਸਲਾ, ਡਾਟਾ ਲੈਣਾ ਹੋਇਆ ਔਖਾ

    Air India Plane: ਅਹਿਮਦਾਬਾਦ (ਏਜੰਸੀ)। ਅਹਿਮਦਾਬਾਦ ’ਚ 12 ਜੂਨ ਨੂੰ ਹਾਦਸਾਗ੍ਰਸਤ ਹੋਏ ਏਅਰ ਇੰਡੀਆ ਦੇ ਜਹਾਜ਼ ਦਾ ਬਲੈਕ ਬਾਕਸ ਜਾਂਚ ਲਈ ਅਮਰੀਕਾ ਭੇਜਿਆ ਜਾਵੇਗਾ। ਹਾਦਸੇ ਦੇ ਅਗਲੇ ਹੀ ਦਿਨ ਹਾਦਸਾਗ੍ਰਸਤ ਬੋਇੰਗ 787-8 ਡ੍ਰੀਮਲਾਈਨਰ ਜਹਾਜ਼ ਦਾ ਬਲੈਕ ਬਾਕਸ ਬਰਾਮਦ ਕਰ ਲਿਆ ਗਿਆ ਸੀ। ਜਹਾਜ਼ ਵਿੱਚ ਅੱਗ ਲੱਗਣ ਤੋਂ ਬਾਅਦ ਬਲੈਕ ਬਾਕਸ ਇੰਨਾ ਖਰਾਬ ਹੋ ਗਿਆ ਹੈ ਕਿ ਇਸ ਤੋਂ ਡਾਟਾ ਪ੍ਰਾਪਤ ਕਰਨਾ ਮੁਸ਼ਕਲ ਹੈ। Black Box

    Read Also : Canada News: ਕੈਨੇਡੀਅਨ ਖੁਫੀਆ ਏਜੰਸੀ ਦਾ ਕਬੂਲਨਾਮਾ

    ਇਸ ਲਈ ਇਸ ਨੂੰ ਜਾਂਚ ਲਈ ਅਮਰੀਕਾ ਭੇਜਣ ਦਾ ਫੈਸਲਾ ਕੀਤਾ ਗਿਆ ਹੈ। 12 ਜੂਨ ਨੂੰ ਲੰਡਨ ਜਾਣ ਵਾਲੀ ਏਅਰ ਇੰਡੀਆ ਦਾ ਜਹਾਜ਼ ਟੇਕਆਫ ਤੋਂ ਤੁਰੰਤ ਬਾਅਦ ਅਹਿਮਦਾਬਾਦ ਵਿੱਚ ਹਾਦਸਾਗ੍ਰਸਤ ਹੋ ਗਈ ਸੀ। ਇਸ ਵਿੱਚ ਸਵਾਰ 241 ਮੁਸਾਫ਼ਰਾਂ ਦੀ ਮੌਤ ਹੋ ਗਈ ਸੀ, ਜਦੋਂ ਕਿ ਇੱਕ ਮੁਸਾਫ਼ਰ ਬਚ ਗਿਆ ਸੀ। ਇਸ ਦੇ ਨਾਲ ਹੀ, ਇਸ ਘਟਨਾ ਵਿੱਚ ਕੁੱਲ 270 ਜਣੇ ਮਾਰੇ ਗਏ ਸਨ।