Debit Dard Fraud

ATM Fraud Punjab: ਲੋਕਾਂ ਦੇ ਏਟੀਐੱਮ ਬਦਲ ਕੇ ਠੱਗੀਆਂ ਮਾਰਨ ਵਾਲੇ ਦੋ ਠੱਗ ਕਾਬੂ

ATM Fraud Punjab: (ਵਿੱਕੀ ਕੁਮਾਰ) ਮੋਗਾ। ਬੈਕਾਂ ਦੇ ਏਟੀਐੱਮ ’ਚ ਪੈਸੇ ਕੱਢਵਾਉਣ ਆਏ ਲੋਕਾਂ ਨਾਲ ਏਟੀਐੱਮ ਬਦਲ ਕੇ ਉਨ੍ਹਾਂ ਨਾਲ ਠੱਗੀ ਮਾਰਨ ਵਾਲੇ ਹਰਿਆਣਾ ਵਾਸੀ ਦੋ ਠੱਗ ਲੋਕਾਂ ਨੇ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਹੈ। ਪੁਲਿਸ ਨੇ ਕਾਬੂ ਕੀਤੇ ਦੋਵਾਂ ਠੱਗਾਂ ਕੋਲੋਂ ਵੱਖ-ਵੱਖ ਬੈਂਕਾਂ ਦੇ 63 ਏਟੀਐੱਮ, ਇਕ ਸਵਾਈਪ ਮਸ਼ੀਨ ਅਤੇ ਇਕ ਮੋਟਰਸਾਈਕਲ ਬਰਾਮਦ […]
ਦੇਸ਼  ਪੰਜਾਬ  Breaking News  ਸੂਬੇ  Fraud Alert