Cricket News Today
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
IND vs ENG: ਟੈਸਟ ਲੜੀ ਖਤਮ ਹੋਣ ਤੋਂ ਬਾਅਦ ਇਹ ਖਿਡਾਰੀ ਨੇ ਬੇਨ ਸਟੋਕਸ ’ਤੇ ਕਹਿ ਦਿੱਤੀ ਵੱਡੀ ਗੱਲ
Published On
By Sach Kahoon Punjabi Desk
ਸਪੋਰਟਸ ਡੈਸਕ। IND vs ENG: ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਦਾ ਮੰਨਣਾ ਹੈ ਕਿ ਕਪਤਾਨ ਬੇਨ ਸਟੋਕਸ ਦੀ ਗੈਰਹਾਜ਼ਰੀ ’ਚ, ਇੰਗਲੈਂਡ ਦੀ ਟੀਮ ਨੇ ਭਾਰਤ ਵਿਰੁੱਧ ਪੰਜਵੇਂ ਟੈਸਟ ਮੈਚ ਦੇ ਆਖਰੀ ਦਿਨ ਜਲਦਬਾਜ਼ੀ ਦਿਖਾਈ, ਜਦੋਂ ਕਿ ਉਸਨੂੰ ਜਿੱਤਣ ਲਈ ਸਿਰਫ 35 ਦੌੜਾਂ ਦੀ ਲੋੜ ਸੀ ਤੇ ਉਸਦੇ ਚਾਰ ਵਿਕਟ ਬਾਕੀ ਸਨ। ਭਾਰਤ ਨੇ ਸ਼ਾਨਦਾਰ […]
ICC New Rules 2025: ICC ਨੇ ਬਦਲੇ 8 ਨਿਯਮ, ਹੁਣ ਕੀ ਕੁੱਝ ਬਦਲੇਗਾ ਕ੍ਰਿਕੇਟ ’ਚ? ਪੜ੍ਹੋ…
Published On
By Sach Kahoon Punjabi Desk
ਸਪੋਰਟਸ ਡੈਸਕ। ICC New Rules 2025: ਅੰਤਰਰਾਸ਼ਟਰੀ ਕ੍ਰਿਕੇਟ ਪਰੀਸ਼ਦ (ਆਈਸੀਸੀ) ਨੇ ਹਾਲ ਹੀ ’ਚ ਪੁਰਸ਼ ਕ੍ਰਿਕੇਟ ਦੇ 6 ਨਿਯਮਾਂ ’ਚ ਬਦਲਾਅ ਕੀਤਾ ਹੈ, ਤਾਂ ਜੋ ਖੇਡ ਨੂੰ ਹੋਰ ਤੇਜ਼, ਨਿਰਪੱਖ ਤੇ ਦਿਲਚਸਪ ਬਣਾਇਆ ਜਾ ਸਕੇ। ਟੈਸਟ ਕ੍ਰਿਕੇਟ ’ਚ, ਇਹ ਨਿਯਮ ਨਵੀਂ ਵਿਸ਼ਵ ਟੈਸਟ ਚੈਂਪੀਅਨਸ਼ਿਪ (2025-27) ਲਈ ਲਾਗੂ ਕੀਤੇ ਗਏ ਹਨ। ਇਸ ਦੇ ਨਾਲ ਹੀ, ਇਹ […]
Cricket News Today: ਇਸ ਦਿਨ ਤੋਂ ਸ਼੍ਰੀਲੰਕਾ-ਬੰਗਲਾਦੇਸ਼ ਵਿਚਕਾਰ ਟੈਸਟ ਸੀਰੀਜ਼, ਐਂਜਲੋ ਮੈਥਿਊਜ਼ ਲਈ ਬਹੁਤ ਖਾਸ ਹੋਵੇਗਾ ਪਹਿਲਾ ਟੈਸਟ
Published On
By Sach Kahoon Punjabi Desk
ਸਪੋਰਟਸ ਡੈਸਕ। Cricket News Today: ਸ਼੍ਰੀਲੰਕਾ ਤੇ ਬੰਗਲਾਦੇਸ਼ ਵਿਚਕਾਰ ਦੋ ਟੈਸਟ ਮੈਚਾਂ ਦੀ ਲੜੀ 17 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਹੈ। ਪਹਿਲਾ ਮੈਚ ਗਾਲੇ ’ਚ ਤੇ ਦੂਜਾ ਕੋਲੰਬੋ ’ਚ ਖੇਡਿਆ ਜਾਵੇਗਾ। ਟੈਸਟ ਸੀਰੀਜ਼ ਤੋਂ ਇਲਾਵਾ, ਬੰਗਲਾਦੇਸ਼ ਦੀ ਟੀਮ ਸ਼੍ਰੀਲੰਕਾ ਦੌਰੇ ’ਤੇ ਤਿੰਨ ਮੈਚਾਂ ਦੀ ਇੱਕ ਰੋਜ਼ਾ ਸੀਰੀਜ਼ ਤੇ ਬਰਾਬਰ ਟੀ-20 ਸੀਰੀਜ਼ ਖੇਡੇਗੀ। ਕ੍ਰਿਕੇਟ ਇਤਿਹਾਸ […]
Boxing Day Test: ਕੀ ਹੁੰਦਾ ਹੈ ਬਾਕਸਿੰਗ ਡੇ ਟੈਸਟ ਤੇ ਕਿਵੇਂ ਹੈ ਭਾਰਤੀ ਟੀਮ ਦਾ ਰਿਕਾਰਡ? ਆਂਕੜੇ ਜਾਣ ਰਹਿ ਜਾਓਂਗੇ ਹੈਰਾਨ, ਪੜ੍ਹੋ ਪੂਰੀ ਰਿਪੋਰਟ
Published On
By Sach Kahoon Punjabi Desk
ਸਪੋਰਟਸ ਡੈਸਕ। Boxing Day Test: ਭਾਰਤ ਤੇ ਅਸਟਰੇਲੀਆ ਵਿਚਕਾਰ 5 ਮੈਚਾਂ ਦੀ ਟੈਸਟ ਸੀਰੀਜ਼ ਚੱਲ ਰਹੀ ਹੈ। ਪਹਿਲੇ ਤਿੰਨ ਮੈਚਾਂ ਤੋਂ ਬਾਅਦ ਸੀਰੀਜ਼ ਫਿਲਹਾਲ 1-1 ਨਾਲ ਬਰਾਬਰ ਹੈ। ਹੁਣ ਦੋਵੇਂ ਟੀਮਾਂ ਚੌਥੇ ਟੈਸਟ ’ਚ ਇਕ ਵਾਰ ਫਿਰ ਆਹਮੋ-ਸਾਹਮਣੇ ਹੋਣਗੀਆਂ। ਇਹ ਮੈਚ ਭਲਕੇ ਤੋਂ ਭਾਵ 26 ਦਸੰਬਰ ਤੋਂ ਮੈਲਬੋਰਨ ਕ੍ਰਿਕੇਟ ਮੈਦਾਨ (ਐੱਮਸੀਜੀ) ’ਚ ਖੇਡਿਆ ਜਾਵੇਗਾ। ਇਹ […]