Covid 19
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Corona Virus: ਕੋਰੋਨਾ ਦਾ ਕਹਿਰ, ਨਵੀਂ ਲਹਿਰ ’ਚ ਪਹਿਲੀ ਵਾਰ ਇੱਕ ਦਿਨ ’ਚ 3 ਮੌਤਾਂ, ਹੁਣ ਤੱਕ 11 ਦੀ ਗਈ ਜਾਨ
Published On
By Sach Kahoon Punjabi Desk
ਨਵੀਂ ਦਿੱਲੀ (ਏਜੰਸੀ)। Corona Virus: ਦੇਸ਼ ਭਰ ’ਚ ਕੋਰੋਨਾ ਦੇ ਮਾਮਲਿਆਂ ’ਚ ਵਾਧਾ ਹੋ ਰਿਹਾ ਹੈ। ਰਾਜਧਾਨੀ ਦਿੱਲੀ ’ਚ ਵੀ ਕੋਰੋਨਾ ਦਾ ਕਹਿਰ ਜਾਰੀ ਹੈ। ਨਵੀਂ ਲਹਿਰ ’ਚ, ਇੱਕ ਦਿਨ ’ਚ ਪਹਿਲੀ ਵਾਰ, ਦਿੱਲੀ ’ਚ ਕੋਰੋਨਾ ਵਾਇਰਸ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਹੁਣ ਤੱਕ ਦਿੱਲੀ ’ਚ ਕੋਰੋਨਾ ਕਾਰਨ 11 ਲੋਕਾਂ ਦੀ ਮੌਤ […]
Coronavirus News: ਕੋਰੋਨਾ ਦੇ ਵਧਦੇ ਮਾਮਲਿਆਂ ਵਿਚਕਾਰ ਵਿਗਿਆਨੀਆਂ ਦੀ ਨਵੀਂ ਖੋਜ, ਜਾਣੋ
Published On
By Sach Kahoon Punjabi Desk
Coronavirus News: ਨਵੀਂ ਦਿੱਲੀ। ਦੇਸ਼ ਵਿੱਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਕੋਵਿਡ ਡੈਸ਼ਬੋਰਡ ‘ਤੇ ਸਾਂਝੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ 391 ਨਵੇਂ ਮਰੀਜ਼ ਮਿਲੇ ਹਨ, ਜਿਸ ਨਾਲ ਹੁਣ ਕੋਰੋਨਾ ਦੇ ਕੁੱਲ ਸਰਗਰਮ ਮਾਮਲੇ 5755 ਹੋ ਗਏ ਹਨ। ਵੀਰਵਾਰ ਨੂੰ ਕੁੱਲ ਸਰਗਰਮ ਮਾਮਲੇ […]
COVID Death In Delhi: ਦਿੱਲੀ ’ਚ ਕੋਰੋਨਾ ਨਾਲ ਪਹਿਲੀ ਮੌਤ, ਦੇਸ਼ ਭਰ ’ਚ 2500 ਤੋਂ ਵੱਧ ਸਰਗਰਮ ਮਾਮਲੇ, ਪੜ੍ਹੋ ਪੂਰੀ ਖਬਰ
Published On
By Sach Kahoon Punjabi Desk
Coronavirus: ਨਵੀਂ ਦਿੱਲੀ (ਏਜੰਸੀ)। ਦੇਸ਼ ਭਰ ’ਚ ਕੋਰੋਨਾ ਦੇ ਮਾਮਲਿਆਂ ’ਚ ਵਾਧਾ ਹੋ ਰਿਹਾ ਹੈ। ਸਿਹਤ ਮੰਤਰਾਲੇ ਅਨੁਸਾਰ, ਦੇਸ਼ ਵਿੱਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 2500 ਨੂੰ ਪਾਰ ਕਰ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ 30 ਮਈ ਤੱਕ ਦੇਸ਼ ਭਰ ’ਚ 2710 ਮਾਮਲੇ ਦਰਜ ਕੀਤੇ ਗਏ ਹਨ। ਦਿੱਲੀ ਵਿੱਚ ਕੋਰੋਨਾ ਦੇ […]
Rising COVID-19 Cases: ਕੋਰੋਨਾ ਦੇ ਵਧਦੇ ਮਾਮਲਿਆਂ ਸਬੰਧੀ ਸਰਕਾਰ ਅਲਰਟ, ਹਸਪਤਾਲਾਂ ’ਚ ਬਣਾਏ ਜਾਣਗੇ ਆਈਸੋਲੇਸ਼ਨ ਵਾਰਡ
Published On
By Sach Kahoon Punjabi Desk
Rising COVID-19 Cases: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਸਿਹਤ ਮੰਤਰੀ ਆਰਤੀ ਰਾਓ ਨੇ ਕਿਹਾ ਕਿ ਹਰਿਆਣਾ ’ਚ ਲਗਾਤਾਰ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਚੌਕਸ ਹੋ ਗਈ ਹੈ। ਸਰਕਾਰ ਨੇ ਰਾਜ ਦੇ ਸਾਰੇ ਹਸਪਤਾਲਾਂ ’ਚ ਆਈਸੋਲੇਸ਼ਨ ਵਾਰਡ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ, ਸਾਰੇ ਸਿਵਲ ਸਰਜਨਾਂ ਨੂੰ ਵੀ ਉੱਚ […]
New COVID Variant 2025: ਕੋਰੋਨਾ ਦੇ ਵੱਧ ਰਹੇ ਮਾਮਲਿਆਂ ਵਿਚਕਾਰ WHO ਦਾ ਵੱਡਾ ਫੈਸਲਾ, ਪੜ੍ਹੋ…
Published On
By Sach Kahoon Punjabi Desk
Covid-19: ਨਵੀਂ ਦਿੱਲੀ (ਏਜੰਸੀ)। ਦਸੰਬਰ 2019 ਦੇ ਆਖਿਰੀ ਹਫ਼ਤਿਆਂ ’ਚ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਅਜੇ ਵੀ ਖਤਮ ਨਹੀਂ ਹੋਈ ਹੈ। ਪਿਛਲੇ ਕੁੱਝ ਮਹੀਨਿਆਂ ਤੋਂ ਇਨਫੈਕਸ਼ਨ ਦੀ ਰਫ਼ਤਾਰ ਕਾਬੂ ’ਚ ਸੀ, ਹਾਲਾਂਕਿ ਹੁਣ ਇੱਕ ਵਾਰ ਫਿਰ ਤੋਂ ਇਹ ਵਾਇਰਸ ਸਰਗਰਮ ਹੋ ਗਿਆ ਹੈ। ਆਰਐੱਨਏ ਵਾਇਰਸ ਲਗਾਤਾਰ ਪਰਿਵਰਤਨ ਹੁੰਦੇ ਰਹਿੰਦੇ ਹਨ, ਇਸ ਲੜੀ ’ਚ ਕੋਰੋਨਾਵਾਇਰਸ ’ਚ ਪਰਿਵਰਤਨ […]
Coronavirus News: ਮੁੜ ਤੋਂ ਫੈਲ ਰਿਹੈ ਕੋਰੋਨਾ, ਹੋ ਜਾਓ ਸਾਵਧਾਨ! ਇਸ ਦੇਸ਼ ’ਚ ਅਫਰਾ-ਤਫਰੀ!
Published On
By Sach Kahoon Punjabi Desk
Coronavirus News: ਲਾਸ ਏਂਜਲਸ (ਏਜੰਸੀ)। ਕੋਵਿਡ-19 ਦਾ ਕੇਪੀ 3.1.1 ਰੂਪ, ਅਮਰੀਕਾ ਵਿੱਚ ਵੱਧ ਰਹੀਆਂ ਲਾਗਾਂ ਦੇ ਮੁੱਖ ਕਾਰਨਾਂ ’ਚੋਂ ਇੱਕ, ਦੇਸ਼ ’ਚ ਪ੍ਰਚਲਿਤ –2 ਰੂਪ ਹੈ। ਇਹ ਜਾਣਕਾਰੀ ਯੂਐਸ ਸੈਂਟਰ ਫਾਰ ਡਿਜੀਜ ਕੰਟਰੋਲ ਐਂਡ ਪ੍ਰੀਵੈਂਸਨ (ਸੀਡੀਸੀ) ਦੇ ਤਾਜਾ ਅੰਕੜਿਆਂ ਤੋਂ ਸਾਹਮਣੇ ਆਈ ਹੈ। ਕੇਪੀ 3.1.1, ਪਰਿਵਾਰ ਦਾ, ਜੇਐੱਨ 1-ਪ੍ਰਾਪਤ ਰੂਪਾਂ ਵਿੱਚੋਂ ਇੱਕ ਹੈ ਜੋ ਵਰਤਮਾਨ […]
Biden: ਯੂਐੱਸ ਰਾਸ਼ਟਰਪਤੀ ਜੋ ਬਿਡੇਨ Corona Positive, ਦਿਖੇ ਹਲਕੇ ਲੱਛਣ
Published On
By Sach Kahoon Punjabi Desk
ਹੁਣ ਖੁੱਦ ਨੂੰ ਆਈਸੋਲੇਟ ਕਰਨਗੇ | Biden ਵਾਸ਼ਿੰਗਟਨ (ਏਜੰਸੀ)। ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਕੋਰੋਨਾ ਪਾਜੀਟਿਵ ਪਾਏ ਗਏ ਹਨ। ਵ੍ਹਾਈਟ ਹਾਊਸ ਨੇ ਵੀਰਵਾਰ ਨੂੰ ਕਿਹਾ ਕਿ ਉਹ ਇਕੱਲੇ ਰਹਿ ਕੇ ਕੰਮ ਕਰਨਗੇ। ਇੱਕ ਦਿਨ ਪਹਿਲਾਂ ਹੀ ਉਨ੍ਹਾਂ ਕਿਹਾ ਸੀ ਕਿ ਜੇਕਰ ਡਾਕਟਰਾਂ ਨੇ ਉਨ੍ਹਾਂ ਨੂੰ ਅਨਫਿੱਟ ਐਲਾਨ ਦਿੱਤਾ ਤਾਂ ਉਹ ਰਾਸ਼ਟਰਪਤੀ ਚੋਣ ਦੀ ਦੌੜ ਤੋਂ ਬਾਹਰ […]
Covid Variant FLiRT: ਵਾਇਰਸ ਦਾ ਨਵਾਂ ਰੂਪ ਫਲਿਰਟ FLiRT, ਜਾਣੋ ਕਿੰਨਾ ਹੈ ਡਰਾਉਣਾ
Published On
By Sach Kahoon Punjabi Desk
ਨਵੀਂ ਦਿੱਲੀ (ਏਜੰਸੀ)। ਦੁਨੀਆਂ ’ਚ ਇੱਕ ਚਿੰਤਾ ਖਤਮ ਹੁੰਦੀ ਹੈ ਤੇ ਦੂਜੀ ਸਿਰ ’ਤੇ ਚੜ੍ਹ ਕੇ ਪ੍ਰੇਸ਼ਾਨ ਕਰਨ ਲੱਗਦੀ ਹੈ। ਓਮੀਕ੍ਰੋਨ ਜੇਐੱਨ.1 ਵੰਸ਼ ਦੇ ਵਿਚਕਾਰ ਕੋਵਿਡ 19 ਦਾ ਨਵਾਂ ਸਮੂਹ ਹੈ। ਸੰਯੁਕਤ ਰਾਜ ਅਮਰੀਕਾ ’ਚ ਤੇਜ਼ੀ ਨਾਲ ਫੈਲ ਰਿਹਾ ਫਲਿਰਟ ਨਾਅ ਦਾ ਇਹ ਵੈਰੀਐਂਟ ਦੁਨੀਆਂ ’ਚ ਕੋਹਰਾਮ ਮਚਾ ਸਕਦਾ ਹੈ। ਇੱਕ ਮੀਡੀਆ ਰਿਪੋਰਟ ਦੇ ਅਨੁਸਾਰ […]
Covishield Vaccine: ਕੋਵੀਸ਼ੀਲਡ ਟੀਕੇ ਸਬੰਧੀ ਫੈਲਿਆ ਭਰਮ ਜਾਂ ਹਕੀਕਤ? ਜਾਣੋ
Published On
By Sach Kahoon Punjabi Desk
Covishield Vaccine Covishield Vaccine : ਕੋਵੀਸ਼ੀਲਡ ਵੈਕਸੀਨ ਟੀਕਾ ਲਵਾਉਣ ਵਾਲੇ ਲੋਕ ਦਹਿਸ਼ਤ ’ਚ ਹਨ ਦਹਿਸ਼ਤ ਦੀ ਵਜ੍ਹਾ ਹੈ, ਕੋਰੋਨਾ ਵੈਕਸੀਨ ਨਿਰਮਾਤਾ ਕੰਪਨੀ ਐਸਟ੍ਰਾਜੈਨੇਕਾ ਦਾ ਸਾਈਡ ਇਫੈਕਟ ਸਬੰਧੀ ਕੋਰਟ ’ਚ ਸ਼ਰ੍ਹੇਆਮ ਕਬੂਲ ਕਰ ਲੈਣਾ ਬੀਤੇ ਕੁਝ ਦਿਨਾਂ ਤੋਂ ਪੂਰੇ ਸੰਸਾਰ ’ਚ ਇਸ ਨੂੰ ਲੈ ਕੇ ਗੱਲਾਂ ਹੋ ਰਹੀਆਂ ਹਨ ਭਾਰਤ ’ਚ ਹੀ ਨਹੀਂ ਸਗੋਂ ਸੰਸਾਰ ’ਚ […]
ਬ੍ਰਿਟਿਸ਼ ਕੋਰਟ ’ਚ ਕੰਪਨੀ ਨੇ ਮੰਨਿਆ, AstraZeneca ਦੀ ਕੋਰੋਨਾ ਵੈਕਸੀਨ ਨਾਲ Heart Attack ਦਾ ਖਤਰਾ
Published On
By Sach Kahoon Punjabi Desk
ਭਾਰਤ ’ਚ ਇਹ ਹੀ ਫਾਰਮੂਲੇ ਨਾਲ ਕੋਵਿਸ਼ੀਲਡ ਬਣੀ | AstraZeneca Covishield Vaccine ਬ੍ਰਿਟਿਸ਼ ਫਾਰਮਾਸਿਊਟੀਕਲ ਕੰਪਨੀ ਨੇ ਮੰਨਿਆ ਹੈ ਕਿ ਇਸ ਦੀ ਕੋਵਿਡ-19 ਵੈਕਸੀਨ ਦੇ ਖਤਰਨਾਕ ਮਾੜੇ ਪ੍ਰਭਾਵ ਹੋ ਸਕਦੇ ਹਨ। ਹਾਲਾਂਕਿ, ਇਹ ਬਹੁਤ ਘੱਟ ਮਾਮਲਿਆਂ ’ਚ ਹੀ ਵਾਪਰਦਾ ਹੈ। ਭਾਰਤ ’ਚ ਸੀਰਮ ਇੰਸਟੀਚਿਊਟ ਨੇ ਫਾਰਮੂਲੇ ਤੋਂ ਕੋਵਿਸ਼ੀਲਡ ਨਾਂਅ ਦੀ ਇੱਕ ਵੈਕਸੀਨ ਬਣਾਈ ਹੈ। ਬ੍ਰਿਟਿਸ਼ ਮੀਡੀਆ […]
ਗੁਰੂਗ੍ਰਾਮ ’ਚ ਕੋਰੋਨਾ ਨਾਲ ਪੀੜਤ ਮਹਿਲਾ ਦੀ ਮੌਤ, ਹਰਿਆਣਾ ਸਰਕਾਰ ਅਲਰਟ
Published On
By Sach Kahoon Punjabi Desk
ਕਈ ਦਿਨਾਂ ਤੋਂ ਸੀ ਕੋਰੋਨਾ ਨਾਲ ਸੰਕਰਮਿਤ | Corona In Gurugram ਕੋਰੋਨਾ ਕਾਰਨ ਫੈਲੀ ਦਹਿਸ਼ਤ ਗੁਰੂਗ੍ਰਾਮ (ਸੱਚ ਕਹੂੰ ਨਿਊਜ਼/ਸੰਜੈ ਕੁਮਾਰ ਮੈਹਰਾ)। ਕੋਰੋਨਾ ਦੇ ਨਵੇਂ ਰੂਪ ਜੇਐੱਲ-1 ਕਾਰਨ ਗੁਰੂਗ੍ਰਾਮ ’ਚ ਇੱਕ ਔਰਤ ਦੀ ਮੌਤ ਹੋ ਗਈ ਹੈ। ਔਰਤ ਛੇ ਦਿਨਾਂ ਤੋਂ ਇੱਕ ਨਿੱਜੀ ਹਸਪਤਾਲ ’ਚ ਜੇਰੇ ਇਲਾਜ ਸੀ। ਕੁਝ ਦਿਨ ਪਹਿਲਾਂ ਇਹ ਔਰਤ ਕਿਸੇ ਹੋਰ ਔਰਤ […]
ਸਾਵਧਾਨ! ਤਿੰਨ ਗੁਣਾ ਵਧਿਆ ਕੋਰੋਨਾ ਦਾ JN 1 ਵਾਇਰਸ, 628 ਆਏ ਨਵੇਂ ਕੇਸ, ਮਹਾਰਾਸ਼ਟਰ ਦੇ ਮੰਤਰੀ ਵੀ ਪਾਜੀਟਿਵ
Published On
By Sach Kahoon Punjabi Desk
ਨਵੀਂ ਦਿੱਲੀ (ਏਜੰਸੀ)। ਦੇਸ਼ ’ਚ 24 ਘੰਟਿਆਂ ’ਚ ਕੋਰੋਨਾ ਦੇ 628 ਮਾਮਲੇ ਸਾਹਮਣੇ ਆਏ ਹਨ। ਐਕਟਿਵ ਕੇਸਾਂ ਦੀ ਗਿਣਤੀ ਹੁਣ 4 ਹਜਾਰ 52 ਤੱਕ ਪਹੁੰਚ ਗਈ ਹੈ। ਸਿਹਤ ਮੰਤਰਾਲੇ ਮੁਤਾਬਿਕ ਦੇਸ਼ ’ਚ ਨਵੇਂ ਰੂਪ ਦੇ 63 ਮਾਮਲੇ ਸਾਹਮਣੇ ਆਏ ਹਨ। ਗੋਆ ’ਚ 34, ਮਹਾਰਾਸ਼ਟਰ ’ਚ 9 ਅਤੇ ਕਰਨਾਟਕ ’ਚ 8 ਕੇਸ ਨਵੇਂ ਰੂਪ ਦੇ ਹਨ। […]