Cold

Weather Alert: 40 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ, ਇਨ੍ਹਾਂ ਸੂਬਿਆਂ ’ਚ ਤੇਜ਼ ਤੂਫਾਨ ਤੇ ਮੀਂਹ ਦੀ ਚਿਤਾਵਨੀ

Weather Alert: ਨਵੀਂ ਦਿੱਲੀ (ਏਜੰਸੀ)। ਦੇਸ਼ ਭਰ ’ਚ ਮੌਸਮ ਦਾ ਪੈਟਰਨ ਲਗਾਤਾਰ ਬਦਲ ਰਿਹਾ ਹੈ। ਕੁਝ ਥਾਵਾਂ ’ਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ, ਜਦੋਂ ਕਿ ਕੁਝ ਥਾਵਾਂ ’ਤੇ ਬਰਫ਼ਬਾਰੀ ਤੇ ਮੀਂਹ ਜਾਰੀ ਹੈ। ਇਸ ਕਾਰਨ ਕਈ ਸੂਬਿਆਂ ’ਚ ਠੰਢ ’ਚ ਵਾਧਾ ਹੋਇਆ ਹੈ। ਭਾਰਤੀ ਮੌਸਮ ਵਿਭਾਗ ਨੇ ਇੱਕ ਨਵਾਂ ਅਲਰਟ ਜਾਰੀ ਕੀਤਾ ਹੈ, ਜਿਸ ’ਚ […]
ਦੇਸ਼  Breaking News  ਖਾਸ ਖਬਰ 

Weather Alert: ਇੱਕ ਵਾਰ ਫਿਰ ਠੰਢਾ ਹੋਵੇਗਾ ਮੌਸਮ, ਇਸ ਦਿਨ ਤੱਕ ਤੇਜ਼ ਹਵਾਵਾਂ ਤੇ ਮੀਂਹ ਦਾ ਅਲਰਟ ਜਾਰੀ

14 ਫਰਵਰੀ ਤੱਕ ਤੇਜ਼ ਹਵਾਵਾਂ ਨਾਲ ਮੀਂਹ ਦਾ ਅਲਰਟ ਹੋਇਆ ਜਾਰੀ | Weather Alert ਨਵੀਂ ਦਿੱਲੀ (ਏਜੰਸੀ)। ਇਨ੍ਹੀਂ ਦਿਨੀਂ ਦਿੱਲੀ ਤੇ ਉੱਤਰੀ ਭਾਰਤ ਦੇ ਹੋਰ ਹਿੱਸਿਆਂ ’ਚ ਮੌਸਮ ਖੁਸ਼ਕ ਬਣਿਆ ਹੋਇਆ ਹੈ, ਜਿਸ ਕਾਰਨ ਠੰਢ ਦਾ ਪ੍ਰਭਾਵ ਘੱਟ ਹੋਇਆ ਹੈੇ। ਦਿਨ ਵੇਲੇ ਤੇਜ਼ ਧੁੱਪ ਕਾਰਨ ਮੌਸਮ ’ਚ ਰਾਹਤ ਮਿਲੀ ਹੈ ਤੇ ਠੰਢੀਆਂ ਹਵਾਵਾਂ ਦੇ ਰੁਕਣ […]
ਦੇਸ਼  Breaking News  ਖਾਸ ਖਬਰ 

Punjab Weather News: ਰਾਜਸਥਾਨ ਦੇ ਪਹਾੜੀ ਇਲਾਕਿਆਂ ’ਚ ਹੋਈ ਬਰਫਬਾਰੀ ਕਾਰਨ ਵਧੀ ਠੰਢ 

(ਮੇਵਾ ਸਿੰਘ) ਅਬੋਹਰ। ਸ਼ਹਿਰ ਦੇ ਪਿੰਡਾਂ ਵਿੱਚ ਬਰਫ਼ ਦੀ ਚਾਦਰ ਅਤੇ ਰਾਜਸਥਾਨ ਦੇ ਪਹਾੜੀ ਇਲਾਕਿਆਂ ਵਿੱਚ ਹੋਈ ਬਰਫ਼ਬਾਰੀ ਕਾਰਨ ਜ਼ਮੀਨੀ ਪੱਧਰ ’ਤੇ ਠੰਢ ਵਧਦੀ ਜਾ ਰਹੀ ਹੈ, ਜਿਸ ਵਿੱਚ ਫ਼ਸਲਾਂ ਅਤੇ ਵਾਹਨਾਂ ’ਤੇ ਬਰਫ਼ ਦੀ ਚਾਦਰ ਵਿਛ ਗਈ ਹੈ। ਅਬੋਹਰ ਸਮੇਤ ਪੰਜਾਬ ਦੇ ਪਿੰਡ ਤਾਜਾ ਪੱਟੀ ਦੇ ਵਸਨੀਕ ਛਿੰਦਰ ਸਿੰਘ ਅਤੇ ਸ਼ਿਵ ਪ੍ਰਕਾਸ਼ ਸਹਾਰਨਾ ਨੇ […]
ਦੇਸ਼  Breaking News  ਸੂਬੇ  ਖਾਸ ਖਬਰ  ਪੰਜਾਬ 

School Holiday : ਸਕੂਲਾਂ ਦੀਆਂ ਛੁੱਟੀਆਂ ’ਚ ਮੁੜ ਵਾਧਾ, ਹੁਣ ਇਸ ਦਿਨ ਖੁੱਲ੍ਹਣਗੇ ਸਕੂਲ, ਹੁਣੇ ਵੇਖੋ

26 ਜਨਵਰੀ ਤੋਂ ਬਾਅਦ ਹੀ ਖੁੱਲ੍ਹਣਗੇ ਸਕੂਲ | School Holiday ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੂਰੇ ਉੱਤਰ ਭਾਰਤ ’ਚ ਕੜਾਕੇ ਦੀ ਠੰਢ ਦਾ ਦੌਰ ਲਗਾਤਾਰ ਜ਼ਾਰੀ ਹੈ। ਇਸ ਕੜਾਕੇ ਦੀ ਠੰਢ ਕਾਰਨ ਚੰਡੀਗੜ੍ਹ ਦੇ ਸਕੂਲਾਂ ’ਚ ਮੁੜ ਤੋਂ ਛੁੱਟੀਆਂ ’ਚ ਵਾਧਾ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਇਸ ਨਾਲ ਸਬੰਧਿਤ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ […]
Breaking News  ਖਾਸ ਖਬਰ  ਪੰਜਾਬ  ਚੰਡੀਗੜ੍ਹ 

ਸਾਵਧਾਨ! ਹੁਣ ਹੋਰ ਵਧਣ ਵਾਲੀ ਹੈ ਠੰਢ

ਤਿੰਨ ਡਿਗਰੀ ਤੱਕ ਡਿੱਗੇਗਾ ਪਾਰਾ (Weather Today ) (ਏਜ਼ੰਸੀ) ਨਵੀਂ ਦਿੱਲੀ। ਉੱਤਰੀ ਭਾਰਤ ਦੇ ਜ਼ਿਆਦਾਤਰ ਸੂਬਿਆਂ ਵਿੱਚ ਇਨ੍ਹੀਂ ਦਿਨੀਂ ਕੜਾਕੇ ਦੀ ਠੰਢ ਪੈ ਰਹੀ ਹੈ। ਕੜਾਕੇ ਦੀ ਠੰਢ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਉੱਤਰ-ਪੱਛਮੀ ਭਾਰਤ ਅਤੇ ਮੱਧ ਭਾਰਤ ਦੇ ਸੂਬਿਆਂ ਵਿੱਚ ਠੰਢ ਹੋਰ ਵਧਣ ਵਾਲੀ […]
ਦੇਸ਼  Breaking News  ਸੂਬੇ  ਖਾਸ ਖਬਰ  ਦਿੱਲੀ 

ਕੜਾਕੇ ਦੀ ਠੰਢ ਕਾਰਨ ਸਕੂਲਾਂ ਦੀਆਂ ਛੁੱਟੀਆਂ ’ਚ ਵਾਧਾ, ਹੁਣ ਇਸ ਦਿਨ ਖੁੱਲ੍ਹਣਗੇ ਸਕੂਲ, ਵੇਖੋ

ਲੱਗ ਸਕਦੀਆਂ ਹਨ ਆਨਲਾਈਨ ਕਲਾਸਾਂ | School Holidays ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਸਮੇਤ ਪੂਰੇ ਉੱਤਰ ਭਾਤਰ ’ਚ ਕੜਾਕੇ ਦੀ ਠੰਢ ਦਾ ਦੌਰ ਜਾਰੀ ਹੈ। ਪੂਰਾ ਪੰਜਾਬ ਠੰਢ ਦੀ ਲਪੇਟ ’ਚ ਹੈ। ਇਸ ਦੇ ਮੱਦੇਨਜ਼ਰ ਕਈ ਸੂਬਿਆਂ ’ਚ ਸਕੂਲਾਂ ਦੀਆਂ ਛੁੱਟੀਆਂ ਕੀਤੀਆਂ ਹੋਈਆਂ ਹਨ। ਇਸ ਠੰਢ ਦੇ ਮੱਦੇ ਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਸਕੂਲਾਂ ਦੀਆਂ ਛੁੱਟੀਆਂ […]
Breaking News  ਖਾਸ ਖਬਰ  ਪੰਜਾਬ 

ਠੰਢ ਦਾ ਕਹਿਰ

ਹਰ ਸਾਲ ਵਾਂਗ ਠੰਢ ਦੀ ਦਸਤਕ ਨਾਲ ਧੁੰਦ ਦਾ ਕਹਿਰ ਦਿਸਣ ਲੱਗਾ ਹੈ ਧੁੰਦ ਕਾਰਨ ਫਲਾਈਟਾਂ ਰੱਦ ਅਤੇ ਦੇਰੀ ਨਾਲ ਚੱਲ ਰਹੀਆਂ ਹਨ ਉੱਥੇ ਸਭ ਤੋਂ ਜ਼ਿਆਦਾ ਰੇਲਾਂ ਪ੍ਰਭਾਵਿਤ ਹੋ ਰਹੀਆਂ ਹਨ ਰੋਜ਼ਾਨਾ ਲੱਖਾਂ ਲੋਕਾਂ ਲਈ ਸੁਵਿਧਾਜਨਕ ਰੇਲਾਂ ਦਾ ਰੱਦ ਹੋਣਾ ਤੇ ਦੇਰੀ ਨਾਲ ਚੱਲਣਾ ਆਮ ਗੱਲ ਹੋ ਗਈ ਹੈ ਪੂਰਾ ਉੱਤਰ ਭਾਰਤ ਭਿਆਨਕ ਠੰਢ […]
ਦੇਸ਼  Breaking News  ਖਾਸ ਖਬਰ  ਵਿਚਾਰ  ਸੰਪਾਦਕੀ 

ਹੈਰਾਨ ਕਰ ਦੇਣ ਵਾਲੇ ਹਨ ਹਲਦੀ ਦੇ ਫਾਇਦੇ

ਹੈਰਾਨ ਕਰ ਦੇਣ ਵਾਲੇ ਹਨ ਹਲਦੀ ਦੇ ਫਾਇਦੇ ਹਲਦੀ ਦੀ ਵਰਤੋਂ ਆਮ ਤੌਰ ‘ਤੇ ਖੂਨ ਦੇ ਰਿਸਾਅ ਨੂੰ ਰੋਕਣ ਜਾਂ ਸੱਟ ਨੂੰ ਠੀਕ ਕਰਨ ਲਈ ਕੀਤੀ ਜਾਂਦੀ ਹੈ ਕਈ ਵਾਰ ਹੱਥ-ਪੈਰਾਂ ‘ਚ ਹੋਣ ਵਾਲੇ ਦਰਦ ਤੋਂ ਰਾਹਤ ਪਾਉਣ ਲਈ ਵੀ ਹਲਦੀ ਵਾਲੇ ਦੁੱਧ ਦੀ ਵਰਤੋਂ ਕੀਤੀ ਜਾਂਦੀ ਹੈ ਆਮ ਤੌਰ ‘ਤੇ ਹਲਦੀ ਦਾ ਸੇਵਨ ਦੁੱਧ ‘ਚ […]
ਸਿਹਤ  ਘਰ-ਪਰਿਵਾਰ 

ਦਿੱਲੀ ਵਿੱਚ ਸਵੇਰ ਤੋਂ ਹੀ ਧੁੰਦ ਛਾਈ , ਠੰਢ ਦਾ ਸਿਤਮ ਜਾਰੀ

ਦਿੱਲੀ ਵਿੱਚ ਸਵੇਰ ਤੋਂ ਹੀ ਧੁੰਦ ਛਾਈ, ਠੰਢ ਦਾ ਸਿਤਮ ਜਾਰੀ ਨਵੀਂ ਦਿੱਲੀ (ਏਜੰਸੀ)। ਰਾਸ਼ਟਰੀ ਰਾਜਧਾਨੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆ ਵਿੱਚ ਸ਼ਨੀਵਾਰ ਨੂੰ ਕੋਹਰੇ ਦੀ ਲਪੇਟ ’ਚ ਆ ਗਿਆ ਅਤੇ ਸ਼ੀਤ ਲਹਿਰ ਦਾ ਪ੍ਰਕੋਪ ਜਾਰੀ ਰਿਹਾ। ਮੌਸਮ ਵਿਭਾਗ ਦੇ ਅਨੁਸਾਰ ਰਾਜਧਾਨੀ ਅਤੇ ਐਨਸੀਆਰ ਵਿੱਚ ਅਗਲੇ ਚਾਰ ਦਿਨਾਂ ਤੱਕ ਸੰਘਣੀ ਤੋਂ ਦਰਮਿਆਨੀ ਧੁੰਦ ਛਾਈ […]
ਦੇਸ਼  Breaking News  ਸੂਬੇ  ਖਾਸ ਖਬਰ  ਦਿੱਲੀ 

ਪਹਾੜਾਂ ‘ਤੇ ਬਰਫਬਾਰੀ ਨਾਲ ਦਿੱਲੀ ਠਰੀ

ਘੱਟੋ ਘੱਟ ਤਾਪਮਾਨ ਸੱਤ ਡਿਗਰੀ ਸੈਲਸੀਅਸ ਕੋਹਰੇ ਕਾਰਨ ਦਿੱਲੀ ਆਉਣ ਵਾਲੀਆਂ 22 ਟ੍ਰੇਨਾਂ ਪ੍ਰਭਾਵਿਤ ਨਵੀਂ ਦਿੱਲੀ, ਏਜੰਸੀ। ਹਿਮਾਚਲ ਪ੍ਰਦੇਸ਼, ਕਸ਼ਮੀਰ ਅਤੇ ਉਤਰਾਖੰਡ ‘ਚ ਤਾਜਾ ਬਰਫਬਾਰੀ ਨੇ ਬੁੱਧਵਾਰ ਸਵੇਰੇ ਦਿੱਲੀ ਦੇ ਲੋਕਾਂ ਨੂੰ ਇੱਕ ਵਾਰ ਫਿਰ ਠੰਢ ਦਾ ਅਹਿਸਾਸ ਕਰਵਾਇਆ ਅਤੇ ਸੰਘਣੇ ਕੋਹਰੇ ਦੀ ਚਾਦਰ ਨੇ ਜਹਾਜ਼ ਸੇਵਾਵਾਂ ਤੋਂ ਲੈ ਕੇ ਰੇਲ ਆਵਾਜਾਈ ‘ਤੇ ਵੀ ਅਸਰ […]
ਦੇਸ਼  Breaking News 

ਧੁੰਦ ਤੇ ਠੰਢ ਕਾਰਨ ਜਨਜੀਵਨ ਪੂਰੀ ਤਰ੍ਹਾਂ ਅਸਤ ਵਿਅਸਤ

ਰਾਤ ਤੋਂ ਹੀ ਸ਼ੁਰੂ ਹੋ ਕੇ ਦੁਪਹਿਰ 12 ਵਜੇ ਤੱਕ ਜਾਰੀ ਰਹਿੰਦੀ ਹੈ ਧੁੰਦ ਠੰਢ ਨੇ ਵੀ ਦਿਨ ਰਾਤ ਲੋਕਾਂ ਦੇ ਦੰਦ ਠਾਰੇ ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਇਸ ਵਾਰ ਪੈ ਰਹੀ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਨੇ ਜਨਜੀਵਨ ਪੂਰੀ ਤਰ੍ਹਾਂ ਅਸਤ ਵਿਅਸਤ ਕਰਕੇ ਰੱਖ ਦਿੱਤਾ ਹੈ। ਧੁੰਦ ਕਾਰਨ ਜਿੱਥੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ […]
ਦੇਸ਼  ਪੰਜਾਬ 

ਠੰਢ ਕਾਰਨ 2 ਮਹੀਨੇ ਬੰਦ ਰਹਿਣਗੀਆਂ 5 ਰੇਲਾਂ

ਠੰਢ ਕਾਰਨ 2 ਮਹੀਨੇ ਬੰਦ ਰਹਿਣਗੀਆਂ 5 ਰੇਲਾਂ ਫਿਰੋਜ਼ਪੁਰ (ਸਤਪਾਲ ਥਿੰਦ)। ਉੱਤਰ ਰੇਲ ਮੰਡਲ ਦੇ ਅਧੀਨ ਆਉਂਦੇ ਪੰਜਾਬ ਦੇ ਵੱਖ-ਵੱਖ ਸਟੇਸ਼ਨਾਂ ਨੂੰ ਚੱਲਦੀਆਂ 5 ਡੀਐਮਯੂ ਰੇਲਾਂ ਸਰਦ ਰੁੱਤ ਦੇ ਮੱਦੇਨਜ਼ਰ ਨਵੇਂ ਸਾਲ ਤੋਂ ਬੰਦ ਹੋਣ ਜਾ ਰਹੀਆਂ ਹਨ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਸਰਦ ਰੁੱਤ ‘ਚ ਪ੍ਰਭਾਵਿਤ ਹੋ ਰਹੀਆਂ 5 […]
ਦੇਸ਼  ਪੰਜਾਬ