ਸਾਡੇ ਨਾਲ ਸ਼ਾਮਲ

Follow us

15.3 C
Chandigarh
Monday, February 9, 2026
More
    Home Breaking News ਕੋਟਾ ਤੋਂ ਵਿਧਾ...

    ਕੋਟਾ ਤੋਂ ਵਿਧਾਇਕ ਸੰਦੀਪ ਕੁਮਾਰ ਸਫ਼ਾਈ ਅਭਿਆਨ ਲਈ ਕੀ ਕਿਹਾ?

    Cleanliness Campaign in Rajasthan

    ਕੋਟਾ (ਸੱਚ ਕਹੂੰ ਨਿਊਜ)। ਸਫ਼ਾਈ ਮਹਾਂ ਅਭਿਆਨ ਦੌਰਾਨ ਪੂਜਨੀਕ ਗੁਰੂ ਜੀ ਨਾਲ ਆਨਲਾਈਨ ਮਾਧਿਅਮ ਰਾਹੀਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨਾਲ ਗੱਲਬਾਤ ਕਰਦਿਆਂ ਕੋਟਾ ਤੋਂ ਵਿਧਾਇਕ ਸੰਦੀਪ ਕੁਮਾਰ ਨੇ ਕਿਹਾ ਕਿ ਆਪ ਜੀ ਦੀ ਅਗਵਾਈ ਵਿੱਚ ਸਾਧ-ਸੰਗਤ ਬਹੁਤ ਜੋ ਸਫ਼ਾਈ ਮਹਾਂ ਅਭਿਆਨ ਚਲਾ ਰਹੀ ਹੈ ਉਹ ਬਹੁਤ ਹੀ ਸ਼ਲਾਘਾਯੋਗ ਹੈ। (Cleanliness Campaign in Rajasthan)

    Cleanliness Campaign in Rajasthan

    ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਹੀ ਦੇਖਦਾ ਰਹਿੰਦਾ ਹਾਂ ਕਿ ਇਹ ਡੇਰਾ ਸ਼ਰਧਾਲੂ ਹਮੇਸ਼ਾ ਹੀ ਮਾਨਵਤਾ ਭਲਾਈ ਦੇ ਕਾਰਜ ਕਰਦੇ ਰਹਿੰਦੇ ਹਨ। ਇਨ੍ਹਾਂ ਵੱਲੋਂ ਕੀਤੇ ਜਾ ਰਹੇ ਭਲਾਈ ਕਾਰਜਾਂ ਕਰਕੇ ਲੋੜਵੰਦਾਂ ਨੂੰ ਬਹੁਤ ਹੀ ਫ਼ਾਇਦਾ ਹੋ ਰਿਹਾ ਹੈ। ਮੈਂ ਦੁਆ ਕਰਦਾ ਹਾਂ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਇਸੇ ਤਰ੍ਹਾਂ ਹੀ ਵਧ-ਚੜ੍ਹ ਕੇ ਭਲਾਈ ਦੇ ਕਾਰਜ ਕਰਦੀ ਰਹੇ। ਉਨ੍ਹਾਂ ਪੂਜਨੀਕ ਗੁਰੂ ਜੀ ਨੂੰ ਕੋਟਾ ਪਧਾਰਨ ਦੀ ਬੇਨਤੀ ਕੀਤੀ। ਇਸ ’ਤੇ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਜਦੋਂ ਮਾਲਕ ਨੇ ਚਾਹਿਆ ਜ਼ਰੂਰ ਆਵਾਂਗੇ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here